Sikhism
Ang-1001 4
Text
ਬਾਝੁ ਗੁਰੂ ਗੁਬਾਰਾ ॥ baajh guroo gubaaraa |
ਮਿਲਿ ਸਤਿਗੁਰ ਨਿਸਤਾਰਾ ॥੨॥ mil satigur nisataaraa |2|
ਹਉ ਹਉ ਕਰਮ ਕਮਾਣੇ ॥ hau hau karam kamaane |
ਤੇ ਤੇ ਬੰਧ ਗਲਾਣੇ ॥ te te bandh galaane |
ਮੇਰੀ ਮੇਰੀ ਧਾਰੀ ॥ meree meree dhaaree |
ਓਹਾ ਪੈਰਿ ਲੋਹਾਰੀ ॥ ohaa pair lohaaree |
ਸੋ ਗੁਰ ਮਿਲਿ ਏਕੁ ਪਛਾਣੈ ॥ so gur mil ek pachhaanai |
ਜਿਸੁ ਹੋਵੈ ਭਾਗੁ ਮਥਾਣੈ ॥੩॥ jis hovai bhaag mathaanai |3|
ਸੋ ਮਿਲਿਆ ਜਿ ਹਰਿ ਮਨਿ ਭਾਇਆ ॥ so miliaa ji har man bhaaeaa |
ਸੋ ਭੂਲਾ ਜਿ ਪ੍ਰਭੂ ਭੁਲਾਇਆ ॥ so bhoolaa ji prabhoo bhulaaeaa |
ਨਹ ਆਪਹੁ ਮੂਰਖੁ ਗਿਆਨੀ ॥ neh aapahu moorakh giaanee |
ਜਿ ਕਰਾਵੈ ਸੁ ਨਾਮੁ ਵਖਾਨੀ ॥ ji karaavai su naam vakhaanee |
ਤੇਰਾ ਅੰਤੁ ਨ ਪਾਰਾਵਾਰਾ ॥ teraa ant na paaraavaaraa |
ਜਨ ਨਾਨਕ ਸਦ ਬਲਿਹਾਰਾ ॥੪॥੧॥੧੭॥ jan naanak sad balihaaraa |4|1|17|
ਮਾਰੂ ਮਹਲਾ ੫ ॥ maaroo mahalaa 5 |
ਮੋਹਨੀ ਮੋਹਿ ਲੀਏ ਤ੍ਰੈ ਗੁਨੀਆ ॥ mohanee mohi lee trai guneea |
ਲੋਭਿ ਵਿਆਪੀ ਝੂਠੀ ਦੁਨੀਆ ॥ lobh viaapee jhootthee duneea |
ਮੇਰੀ ਮੇਰੀ ਕਰਿ ਕੈ ਸੰਚੀ ਅੰਤ ਕੀ ਬਾਰ ਸਗਲ ਲੇ ਛਲੀਆ ॥੧॥ meree meree kar kai sanchee ant kee baar sagal le chhaleea |1|
ਨਿਰਭਉ ਨਿਰੰਕਾਰੁ ਦਇਅਲੀਆ ॥ nirbhau nirankaar deialeea |
ਜੀਅ ਜੰਤ ਸਗਲੇ ਪ੍ਰਤਿਪਲੀਆ ॥੧॥ ਰਹਾਉ ॥ jeea jant sagale pratipaleea |1| rahaau |
ਏਕੈ ਸ੍ਰਮੁ ਕਰਿ ਗਾਡੀ ਗਡਹੈ ॥ ekai sram kar gaaddee gaddahai |
ਏਕਹਿ ਸੁਪਨੈ ਦਾਮੁ ਨ ਛਡਹੈ ॥ ekeh supanai daam na chhaddahai |
ਰਾਜੁ ਕਮਾਇ ਕਰੀ ਜਿਨਿ ਥੈਲੀ ਤਾ ਕੈ ਸੰਗਿ ਨ ਚੰਚਲਿ ਚਲੀਆ ॥੨॥ raaj kamaae karee jin thailee taa kai sang na chanchal chaleea |2|
ਏਕਹਿ ਪ੍ਰਾਣ ਪਿੰਡ ਤੇ ਪਿਆਰੀ ॥ ekeh praan pindd te piaaree |
ਏਕ ਸੰਚੀ ਤਜਿ ਬਾਪ ਮਹਤਾਰੀ ॥ ek sanchee taj baap mahataaree |
ਸੁਤ ਮੀਤ ਭ੍ਰਾਤ ਤੇ ਗੁਹਜੀ ਤਾ ਕੈ ਨਿਕਟਿ ਨ ਹੋਈ ਖਲੀਆ ॥੩॥ sut meet bhraat te guhajee taa kai nikatt na hoee khaleea |3|
ਹੋਇ ਅਉਧੂਤ ਬੈਠੇ ਲਾਇ ਤਾਰੀ ॥ hoe aaudhoot baitthe laae taaree |
ਜੋਗੀ ਜਤੀ ਪੰਡਿਤ ਬੀਚਾਰੀ ॥ jogee jatee panddit beechaaree |
ਗ੍ਰਿਹਿ ਮੜੀ ਮਸਾਣੀ ਬਨ ਮਹਿ ਬਸਤੇ ਊਠਿ ਤਿਨਾ ਕੈ ਲਾਗੀ ਪਲੀਆ ॥੪॥ grihi marree masaanee ban meh basate aootth tinaa kai laagee paleea |4|
ਕਾਟੇ ਬੰਧਨ ਠਾਕੁਰਿ ਜਾ ਕੇ ॥ kaatte bandhan tthaakur jaa ke |
ਹਰਿ ਹਰਿ ਨਾਮੁ ਬਸਿਓ ਜੀਅ ਤਾ ਕੈ ॥ har har naam basio jeea taa kai |
ਸਾਧਸੰਗਿ ਭਏ ਜਨ ਮੁਕਤੇ ਗਤਿ ਪਾਈ ਨਾਨਕ ਨਦਰਿ ਨਿਹਲੀਆ ॥੫॥੨॥੧੮॥ saadhasang bhe jan mukate gat paaee naanak nadar nihaleea |5|2|18|
ਮਾਰੂ ਮਹਲਾ ੫ ॥ maaroo mahalaa 5 |
ਸਿਮਰਹੁ ਏਕੁ ਨਿਰੰਜਨ ਸੋਊ ॥ simarahu ek niranjan soaoo |
ਜਾ ਤੇ ਬਿਰਥਾ ਜਾਤ ਨ ਕੋਊ ॥ jaa te birathaa jaat na koaoo |
ਮਾਤ ਗਰਭ ਮਹਿ ਜਿਨਿ ਪ੍ਰਤਿਪਾਰਿਆ ॥ maat garabh meh jin pratipaariaa |
ਜੀਉ ਪਿੰਡੁ ਦੇ ਸਾਜਿ ਸਵਾਰਿਆ ॥ jeeo pindd de saaj savaariaa |
ਸੋਈ ਬਿਧਾਤਾ ਖਿਨੁ ਖਿਨੁ ਜਪੀਐ ॥ soee bidhaataa khin khin japeeai |
ਜਿਸੁ ਸਿਮਰਤ ਅਵਗੁਣ ਸਭਿ ਢਕੀਐ ॥ jis simarat avagun sabh dtakeeai |
ਚਰਣ ਕਮਲ ਉਰ ਅੰਤਰਿ ਧਾਰਹੁ ॥ charan kamal ur antar dhaarahu |
ਬਿਖਿਆ ਬਨ ਤੇ ਜੀਉ ਉਧਾਰਹੁ ॥ bikhiaa ban te jeeo udhaarahu |
ਕਰਣ ਪਲਾਹ ਮਿਟਹਿ ਬਿਲਲਾਟਾ ॥ karan palaah mitteh bilalaattaa |
ਜਪਿ ਗੋਵਿਦ ਭਰਮੁ ਭਉ ਫਾਟਾ ॥ jap govid bharam bhau faattaa |
ਸਾਧਸੰਗਿ ਵਿਰਲਾ ਕੋ ਪਾਏ ॥ saadhasang viralaa ko paae |
ਨਾਨਕੁ ਤਾ ਕੈ ਬਲਿ ਬਲਿ ਜਾਏ ॥੧॥ naanak taa kai bal bal jaae |1|
ਰਾਮ ਨਾਮੁ ਮਨਿ ਤਨਿ ਆਧਾਰਾ ॥ raam naam man tan aadhaaraa |
ਜੋ ਸਿਮਰੈ ਤਿਸ ਕਾ ਨਿਸਤਾਰਾ ॥੧॥ ਰਹਾਉ ॥ jo simarai tis kaa nisataaraa |1| rahaau |
ਮਿਥਿਆ ਵਸਤੁ ਸਤਿ ਕਰਿ ਮਾਨੀ ॥ mithiaa vasat sat kar maanee |
ਹਿਤੁ ਲਾਇਓ ਸਠ ਮੂੜ ਅਗਿਆਨੀ ॥ hit laaeo satth moorr agiaanee |
ਕਾਮ ਕ੍ਰੋਧ ਲੋਭ ਮਦ ਮਾਤਾ ॥ kaam krodh lobh mad maataa |
ਕਉਡੀ ਬਦਲੈ ਜਨਮੁ ਗਵਾਤਾ ॥ kauddee badalai janam gavaataa |
ਅਪਨਾ ਛੋਡਿ ਪਰਾਇਐ ਰਾਤਾ ॥ apanaa chhodd paraaeiai raataa |
ਮਾਇਆ ਮਦ ਮਨ ਤਨ ਸੰਗਿ ਜਾਤਾ ॥ maaeaa mad man tan sang jaataa |
ਤ੍ਰਿਸਨ ਨ ਬੂਝੈ ਕਰਤ ਕਲੋਲਾ ॥ trisan na boojhai karat kalolaa |
ਊਣੀ ਆਸ ਮਿਥਿਆ ਸਭਿ ਬੋਲਾ ॥ aoonee aas mithiaa sabh bolaa |
ਆਵਤ ਇਕੇਲਾ ਜਾਤ ਇਕੇਲਾ ॥ aavat ikelaa jaat ikelaa |
Original Gurmukhi with romanized transliteration, via the GurbaniNow API. An English translation will be added once a cleared translation is available.