Sikhism
Ang-1001 6
Text
ਅਟਲ ਅਖਇਓ ਦੇਵਾ ਮੋਹਨ ਅਲਖ ਅਪਾਰਾ ॥ attal akheo devaa mohan alakh apaaraa |
ਦਾਨੁ ਪਾਵਉ ਸੰਤਾ ਸੰਗੁ ਨਾਨਕ ਰੇਨੁ ਦਾਸਾਰਾ ॥੪॥੬॥੨੨॥ daan paavau santaa sang naanak ren daasaaraa |4|6|22|
ਮਾਰੂ ਮਹਲਾ ੫ ॥ maaroo mahalaa 5 |
ਤ੍ਰਿਪਤਿ ਆਘਾਏ ਸੰਤਾ ॥ tripat aaghaae santaa |
ਗੁਰ ਜਾਨੇ ਜਿਨ ਮੰਤਾ ॥ gur jaane jin mantaa |
ਤਾ ਕੀ ਕਿਛੁ ਕਹਨੁ ਨ ਜਾਈ ॥ taa kee kichh kehan na jaaee |
ਜਾ ਕਉ ਨਾਮ ਬਡਾਈ ॥੧॥ jaa kau naam baddaaee |1|
ਲਾਲੁ ਅਮੋਲਾ ਲਾਲੋ ॥ laal amolaa laalo |
ਅਗਹ ਅਤੋਲਾ ਨਾਮੋ ॥੧॥ ਰਹਾਉ ॥ agah atolaa naamo |1| rahaau |
ਅਵਿਗਤ ਸਿਉ ਮਾਨਿਆ ਮਾਨੋ ॥ avigat siau maaniaa maano |
ਗੁਰਮੁਖਿ ਤਤੁ ਗਿਆਨੋ ॥ guramukh tat giaano |
ਪੇਖਤ ਸਗਲ ਧਿਆਨੋ ॥ pekhat sagal dhiaano |
ਤਜਿਓ ਮਨ ਤੇ ਅਭਿਮਾਨੋ ॥੨॥ tajio man te abhimaano |2|
ਨਿਹਚਲੁ ਤਿਨ ਕਾ ਠਾਣਾ ॥ nihachal tin kaa tthaanaa |
ਗੁਰ ਤੇ ਮਹਲੁ ਪਛਾਣਾ ॥ gur te mehal pachhaanaa |
ਅਨਦਿਨੁ ਗੁਰ ਮਿਲਿ ਜਾਗੇ ॥ anadin gur mil jaage |
ਹਰਿ ਕੀ ਸੇਵਾ ਲਾਗੇ ॥੩॥ har kee sevaa laage |3|
ਪੂਰਨ ਤ੍ਰਿਪਤਿ ਅਘਾਏ ॥ pooran tripat aghaae |
ਸਹਜ ਸਮਾਧਿ ਸੁਭਾਏ ॥ sehaj samaadh subhaae |
ਹਰਿ ਭੰਡਾਰੁ ਹਾਥਿ ਆਇਆ ॥ har bhanddaar haath aaeaa |
ਨਾਨਕ ਗੁਰ ਤੇ ਪਾਇਆ ॥੪॥੭॥੨੩॥ naanak gur te paaeaa |4|7|23|
ਮਾਰੂ ਮਹਲਾ ੫ ਘਰੁ ੬ ਦੁਪਦੇ ॥ maaroo mahalaa 5 ghar 6 dupade |
ੴ ਸਤਿਗੁਰ ਪ੍ਰਸਾਦਿ ॥ ik oankaar satigur prasaad |
ਛੋਡਿ ਸਗਲ ਸਿਆਣਪਾ ਮਿਲਿ ਸਾਧ ਤਿਆਗਿ ਗੁਮਾਨੁ ॥ chhodd sagal siaanapaa mil saadh tiaag gumaan |
ਅਵਰੁ ਸਭੁ ਕਿਛੁ ਮਿਥਿਆ ਰਸਨਾ ਰਾਮ ਰਾਮ ਵਖਾਨੁ ॥੧॥ avar sabh kichh mithiaa rasanaa raam raam vakhaan |1|
ਮੇਰੇ ਮਨ ਕਰਨ ਸੁਣਿ ਹਰਿ ਨਾਮੁ ॥ mere man karan sun har naam |
ਮਿਟਹਿ ਅਘ ਤੇਰੇ ਜਨਮ ਜਨਮ ਕੇ ਕਵਨੁ ਬਪੁਰੋ ਜਾਮੁ ॥੧॥ ਰਹਾਉ ॥ mitteh agh tere janam janam ke kavan bapuro jaam |1| rahaau |
ਦੂਖ ਦੀਨ ਨ ਭਉ ਬਿਆਪੈ ਮਿਲੈ ਸੁਖ ਬਿਸ੍ਰਾਮੁ ॥ dookh deen na bhau biaapai milai sukh bisraam |
ਗੁਰ ਪ੍ਰਸਾਦਿ ਨਾਨਕੁ ਬਖਾਨੈ ਹਰਿ ਭਜਨੁ ਤਤੁ ਗਿਆਨੁ ॥੨॥੧॥੨੪॥ gur prasaad naanak bakhaanai har bhajan tat giaan |2|1|24|
ਮਾਰੂ ਮਹਲਾ ੫ ॥ maaroo mahalaa 5 |
ਜਿਨੀ ਨਾਮੁ ਵਿਸਾਰਿਆ ਸੇ ਹੋਤ ਦੇਖੇ ਖੇਹ ॥ jinee naam visaariaa se hot dekhe kheh |
ਪੁਤ੍ਰ ਮਿਤ੍ਰ ਬਿਲਾਸ ਬਨਿਤਾ ਤੂਟਤੇ ਏ ਨੇਹ ॥੧॥ putr mitr bilaas banitaa toottate e neh |1|
ਮੇਰੇ ਮਨ ਨਾਮੁ ਨਿਤ ਨਿਤ ਲੇਹ ॥ mere man naam nit nit leh |
ਜਲਤ ਨਾਹੀ ਅਗਨਿ ਸਾਗਰ ਸੂਖੁ ਮਨਿ ਤਨਿ ਦੇਹ ॥੧॥ ਰਹਾਉ ॥ jalat naahee agan saagar sookh man tan deh |1| rahaau |
ਬਿਰਖ ਛਾਇਆ ਜੈਸੇ ਬਿਨਸਤ ਪਵਨ ਝੂਲਤ ਮੇਹ ॥ birakh chhaaeaa jaise binasat pavan jhoolat meh |
ਹਰਿ ਭਗਤਿ ਦ੍ਰਿੜੁ ਮਿਲੁ ਸਾਧ ਨਾਨਕ ਤੇਰੈ ਕਾਮਿ ਆਵਤ ਏਹ ॥੨॥੨॥੨੫॥ har bhagat drirr mil saadh naanak terai kaam aavat eh |2|2|25|
ਮਾਰੂ ਮਹਲਾ ੫ ॥ maaroo mahalaa 5 |
ਪੁਰਖੁ ਪੂਰਨ ਸੁਖਹ ਦਾਤਾ ਸੰਗਿ ਬਸਤੋ ਨੀਤ ॥ purakh pooran sukhah daataa sang basato neet |
ਮਰੈ ਨ ਆਵੈ ਨ ਜਾਇ ਬਿਨਸੈ ਬਿਆਪਤ ਉਸਨ ਨ ਸੀਤ ॥੧॥ marai na aavai na jaae binasai biaapat usan na seet |1|
ਮੇਰੇ ਮਨ ਨਾਮ ਸਿਉ ਕਰਿ ਪ੍ਰੀਤਿ ॥ mere man naam siau kar preet |
ਚੇਤਿ ਮਨ ਮਹਿ ਹਰਿ ਹਰਿ ਨਿਧਾਨਾ ਏਹ ਨਿਰਮਲ ਰੀਤਿ ॥੧॥ ਰਹਾਉ ॥ chet man meh har har nidhaanaa eeh niramal reet |1| rahaau |
ਕ੍ਰਿਪਾਲ ਦਇਆਲ ਗੋਪਾਲ ਗੋਬਿਦ ਜੋ ਜਪੈ ਤਿਸੁ ਸੀਧਿ ॥ kripaal deaal gopaal gobid jo japai tis seedh |
ਨਵਲ ਨਵਤਨ ਚਤੁਰ ਸੁੰਦਰ ਮਨੁ ਨਾਨਕ ਤਿਸੁ ਸੰਗਿ ਬੀਧਿ ॥੨॥੩॥੨੬॥ naval navatan chatur sundar man naanak tis sang beedh |2|3|26|
ਮਾਰੂ ਮਹਲਾ ੫ ॥ maaroo mahalaa 5 |
ਚਲਤ ਬੈਸਤ ਸੋਵਤ ਜਾਗਤ ਗੁਰ ਮੰਤ੍ਰੁ ਰਿਦੈ ਚਿਤਾਰਿ ॥ chalat baisat sovat jaagat gur mantru ridai chitaar |
ਚਰਣ ਸਰਣ ਭਜੁ ਸੰਗਿ ਸਾਧੂ ਭਵ ਸਾਗਰ ਉਤਰਹਿ ਪਾਰਿ ॥੧॥ charan saran bhaj sang saadhoo bhav saagar utareh paar |1|
Original Gurmukhi with romanized transliteration, via the GurbaniNow API. An English translation will be added once a cleared translation is available.