Sikhism
Ang-1001 3
Text
ਬੇਦੁ ਪੁਕਾਰੈ ਮੁਖ ਤੇ ਪੰਡਤ ਕਾਮਾਮਨ ਕਾ ਮਾਠਾ ॥ bed pukaarai mukh te panddat kaamaaman kaa maatthaa |
ਮੋਨੀ ਹੋਇ ਬੈਠਾ ਇਕਾਂਤੀ ਹਿਰਦੈ ਕਲਪਨ ਗਾਠਾ ॥ monee hoe baitthaa ikaantee hiradai kalapan gaatthaa |
ਹੋਇ ਉਦਾਸੀ ਗ੍ਰਿਹੁ ਤਜਿ ਚਲਿਓ ਛੁਟਕੈ ਨਾਹੀ ਨਾਠਾ ॥੧॥ hoe udaasee grihu taj chalio chhuttakai naahee naatthaa |1|
ਜੀਅ ਕੀ ਕੈ ਪਹਿ ਬਾਤ ਕਹਾ ॥ jeea kee kai peh baat kahaa |
ਆਪਿ ਮੁਕਤੁ ਮੋ ਕਉ ਪ੍ਰਭੁ ਮੇਲੇ ਐਸੋ ਕਹਾ ਲਹਾ ॥੧॥ ਰਹਾਉ ॥ aap mukat mo kau prabh mele aiso kahaa lahaa |1| rahaau |
ਤਪਸੀ ਕਰਿ ਕੈ ਦੇਹੀ ਸਾਧੀ ਮਨੂਆ ਦਹ ਦਿਸ ਧਾਨਾ ॥ tapasee kar kai dehee saadhee manooaa deh dis dhaanaa |
ਬ੍ਰਹਮਚਾਰਿ ਬ੍ਰਹਮਚਜੁ ਕੀਨਾ ਹਿਰਦੈ ਭਇਆ ਗੁਮਾਨਾ ॥ brahamachaar brahamachaj keenaa hiradai bheaa gumaanaa |
ਸੰਨਿਆਸੀ ਹੋਇ ਕੈ ਤੀਰਥਿ ਭ੍ਰਮਿਓ ਉਸੁ ਮਹਿ ਕ੍ਰੋਧੁ ਬਿਗਾਨਾ ॥੨॥ saniaasee hoe kai teerath bhramio us meh krodh bigaanaa |2|
ਘੂੰਘਰ ਬਾਧਿ ਭਏ ਰਾਮਦਾਸਾ ਰੋਟੀਅਨ ਕੇ ਓਪਾਵਾ ॥ ghoonghar baadh bhe raamadaasaa rotteean ke opaavaa |
ਬਰਤ ਨੇਮ ਕਰਮ ਖਟ ਕੀਨੇ ਬਾਹਰਿ ਭੇਖ ਦਿਖਾਵਾ ॥ barat nem karam khatt keene baahar bhekh dikhaavaa |
ਗੀਤ ਨਾਦ ਮੁਖਿ ਰਾਗ ਅਲਾਪੇ ਮਨਿ ਨਹੀ ਹਰਿ ਹਰਿ ਗਾਵਾ ॥੩॥ geet naad mukh raag alaape man nahee har har gaavaa |3|
ਹਰਖ ਸੋਗ ਲੋਭ ਮੋਹ ਰਹਤ ਹਹਿ ਨਿਰਮਲ ਹਰਿ ਕੇ ਸੰਤਾ ॥ harakh sog lobh moh rehat heh niramal har ke santaa |
ਤਿਨ ਕੀ ਧੂੜਿ ਪਾਏ ਮਨੁ ਮੇਰਾ ਜਾ ਦਇਆ ਕਰੇ ਭਗਵੰਤਾ ॥ tin kee dhoorr paae man meraa jaa deaa kare bhagavantaa |
ਕਹੁ ਨਾਨਕ ਗੁਰੁ ਪੂਰਾ ਮਿਲਿਆ ਤਾਂ ਉਤਰੀ ਮਨ ਕੀ ਚਿੰਤਾ ॥੪॥ kahu naanak gur pooraa miliaa taan utaree man kee chintaa |4|
ਮੇਰਾ ਅੰਤਰਜਾਮੀ ਹਰਿ ਰਾਇਆ ॥ meraa antarajaamee har raaeaa |
ਸਭੁ ਕਿਛੁ ਜਾਣੈ ਮੇਰੇ ਜੀਅ ਕਾ ਪ੍ਰੀਤਮੁ ਬਿਸਰਿ ਗਏ ਬਕਬਾਇਆ ॥੧॥ ਰਹਾਉ ਦੂਜਾ ॥੬॥੧੫॥ sabh kichh jaanai mere jeea kaa preetam bisar ge bakabaaeaa |1| rahaau doojaa |6|15|
ਮਾਰੂ ਮਹਲਾ ੫ ॥ maaroo mahalaa 5 |
ਕੋਟਿ ਲਾਖ ਸਰਬ ਕੋ ਰਾਜਾ ਜਿਸੁ ਹਿਰਦੈ ਨਾਮੁ ਤੁਮਾਰਾ ॥ kott laakh sarab ko raajaa jis hiradai naam tumaaraa |
ਜਾ ਕਉ ਨਾਮੁ ਨ ਦੀਆ ਮੇਰੈ ਸਤਿਗੁਰਿ ਸੇ ਮਰਿ ਜਨਮਹਿ ਗਾਵਾਰਾ ॥੧॥ jaa kau naam na deea merai satigur se mar janameh gaavaaraa |1|
ਮੇਰੇ ਸਤਿਗੁਰ ਹੀ ਪਤਿ ਰਾਖੁ ॥ mere satigur hee pat raakh |
ਚੀਤਿ ਆਵਹਿ ਤਬ ਹੀ ਪਤਿ ਪੂਰੀ ਬਿਸਰਤ ਰਲੀਐ ਖਾਕੁ ॥੧॥ ਰਹਾਉ ॥ cheet aaveh tab hee pat pooree bisarat raleeai khaak |1| rahaau |
ਰੂਪ ਰੰਗ ਖੁਸੀਆ ਮਨ ਭੋਗਣ ਤੇ ਤੇ ਛਿਦ੍ਰ ਵਿਕਾਰਾ ॥ roop rang khuseea man bhogan te te chhidr vikaaraa |
ਹਰਿ ਕਾ ਨਾਮੁ ਨਿਧਾਨੁ ਕਲਿਆਣਾ ਸੂਖ ਸਹਜੁ ਇਹੁ ਸਾਰਾ ॥੨॥ har kaa naam nidhaan kaliaanaa sookh sehaj ihu saaraa |2|
ਮਾਇਆ ਰੰਗ ਬਿਰੰਗ ਖਿਨੈ ਮਹਿ ਜਿਉ ਬਾਦਰ ਕੀ ਛਾਇਆ ॥ maaeaa rang birang khinai meh jiau baadar kee chhaaeaa |
ਸੇ ਲਾਲ ਭਏ ਗੂੜੈ ਰੰਗਿ ਰਾਤੇ ਜਿਨ ਗੁਰ ਮਿਲਿ ਹਰਿ ਹਰਿ ਗਾਇਆ ॥੩॥ se laal bhe goorrai rang raate jin gur mil har har gaaeaa |3|
ਊਚ ਮੂਚ ਅਪਾਰ ਸੁਆਮੀ ਅਗਮ ਦਰਬਾਰਾ ॥ aooch mooch apaar suaamee agam darabaaraa |
ਨਾਮੋ ਵਡਿਆਈ ਸੋਭਾ ਨਾਨਕ ਖਸਮੁ ਪਿਆਰਾ ॥੪॥੭॥੧੬॥ naamo vaddiaaee sobhaa naanak khasam piaaraa |4|7|16|
ਮਾਰੂ ਮਹਲਾ ੫ ਘਰੁ ੪ ॥ maaroo mahalaa 5 ghar 4 |
ੴ ਸਤਿਗੁਰ ਪ੍ਰਸਾਦਿ ॥ ik oankaar satigur prasaad |
ਓਅੰਕਾਰਿ ਉਤਪਾਤੀ ॥ oankaar utapaatee |
ਕੀਆ ਦਿਨਸੁ ਸਭ ਰਾਤੀ ॥ keea dinas sabh raatee |
ਵਣੁ ਤ੍ਰਿਣੁ ਤ੍ਰਿਭਵਣ ਪਾਣੀ ॥ van trin tribhavan paanee |
ਚਾਰਿ ਬੇਦ ਚਾਰੇ ਖਾਣੀ ॥ chaar bed chaare khaanee |
ਖੰਡ ਦੀਪ ਸਭਿ ਲੋਆ ॥ khandd deep sabh loaa |
ਏਕ ਕਵਾਵੈ ਤੇ ਸਭਿ ਹੋਆ ॥੧॥ ek kavaavai te sabh hoaa |1|
ਕਰਣੈਹਾਰਾ ਬੂਝਹੁ ਰੇ ॥ karanaihaaraa boojhahu re |
ਸਤਿਗੁਰੁ ਮਿਲੈ ਤ ਸੂਝੈ ਰੇ ॥੧॥ ਰਹਾਉ ॥ satigur milai ta soojhai re |1| rahaau |
ਤ੍ਰੈ ਗੁਣ ਕੀਆ ਪਸਾਰਾ ॥ trai gun keea pasaaraa |
ਨਰਕ ਸੁਰਗ ਅਵਤਾਰਾ ॥ narak surag avataaraa |
ਹਉਮੈ ਆਵੈ ਜਾਈ ॥ haumai aavai jaaee |
ਮਨੁ ਟਿਕਣੁ ਨ ਪਾਵੈ ਰਾਈ ॥ man ttikan na paavai raaee |
Original Gurmukhi with romanized transliteration, via the GurbaniNow API. An English translation will be added once a cleared translation is available.