Sikhism
Ang-901 51
Text
ਮਲੁ ਕੂੜੀ ਨਾਮਿ ਉਤਾਰੀਅਨੁ ਜਪਿ ਨਾਮੁ ਹੋਆ ਸਚਿਆਰੁ ॥ mal koorree naam utaareean jap naam hoaa sachiaar |
ਜਨ ਨਾਨਕ ਜਿਸ ਦੇ ਏਹਿ ਚਲਤ ਹਹਿ ਸੋ ਜੀਵਉ ਦੇਵਣਹਾਰੁ ॥੨॥ jan naanak jis de ehi chalat heh so jeevau devanahaar |2|
ਪਉੜੀ ॥ paurree |
ਤੁਧੁ ਜੇਵਡੁ ਦਾਤਾ ਨਾਹਿ ਕਿਸੁ ਆਖਿ ਸੁਣਾਈਐ ॥ tudh jevadd daataa naeh kis aakh sunaaeeai |
ਗੁਰ ਪਰਸਾਦੀ ਪਾਇ ਜਿਥਹੁ ਹਉਮੈ ਜਾਈਐ ॥ gur parasaadee paae jithahu haumai jaaeeai |
ਰਸ ਕਸ ਸਾਦਾ ਬਾਹਰਾ ਸਚੀ ਵਡਿਆਈਐ ॥ ras kas saadaa baaharaa sachee vaddiaaeeai |
ਜਿਸ ਨੋ ਬਖਸੇ ਤਿਸੁ ਦੇਇ ਆਪਿ ਲਏ ਮਿਲਾਈਐ ॥ jis no bakhase tis dee aap le milaaeeai |
ਘਟ ਅੰਤਰਿ ਅੰਮ੍ਰਿਤੁ ਰਖਿਓਨੁ ਗੁਰਮੁਖਿ ਕਿਸੈ ਪਿਆਈ ॥੯॥ ghatt antar amrit rakhion guramukh kisai piaaee |9|
ਸਲੋਕ ਮਃ ੩ ॥ salok mahalaa 3 |
ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ ॥ baabaaneea kahaaneea put saput karen |
ਜਿ ਸਤਿਗੁਰ ਭਾਵੈ ਸੁ ਮੰਨਿ ਲੈਨਿ ਸੇਈ ਕਰਮ ਕਰੇਨਿ ॥ ji satigur bhaavai su man lain seee karam karen |
ਜਾਇ ਪੁਛਹੁ ਸਿਮ੍ਰਿਤਿ ਸਾਸਤ ਬਿਆਸ ਸੁਕ ਨਾਰਦ ਬਚਨ ਸਭ ਸ੍ਰਿਸਟਿ ਕਰੇਨਿ ॥ jaae puchhahu simrit saasat biaas suk naarad bachan sabh srisatt karen |
ਸਚੈ ਲਾਏ ਸਚਿ ਲਗੇ ਸਦਾ ਸਚੁ ਸਮਾਲੇਨਿ ॥ sachai laae sach lage sadaa sach samaalen |
ਨਾਨਕ ਆਏ ਸੇ ਪਰਵਾਣੁ ਭਏ ਜਿ ਸਗਲੇ ਕੁਲ ਤਾਰੇਨਿ ॥੧॥ naanak aae se paravaan bhe ji sagale kul taaren |1|
ਮਃ ੩ ॥ mahalaa 3 |
ਗੁਰੂ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ ॥ guroo jinaa kaa andhulaa sikh bhee andhe karam karen |
ਓਇ ਭਾਣੈ ਚਲਨਿ ਆਪਣੈ ਨਿਤ ਝੂਠੋ ਝੂਠੁ ਬੋਲੇਨਿ ॥ oe bhaanai chalan aapanai nit jhoottho jhootth bolen |
ਕੂੜੁ ਕੁਸਤੁ ਕਮਾਵਦੇ ਪਰ ਨਿੰਦਾ ਸਦਾ ਕਰੇਨਿ ॥ koorr kusat kamaavade par nindaa sadaa karen |
ਓਇ ਆਪਿ ਡੁਬੇ ਪਰ ਨਿੰਦਕਾ ਸਗਲੇ ਕੁਲ ਡੋਬੇਨਿ ॥ oe aap ddube par nindakaa sagale kul ddoben |
ਨਾਨਕ ਜਿਤੁ ਓਇ ਲਾਏ ਤਿਤੁ ਲਗੇ ਉਇ ਬਪੁੜੇ ਕਿਆ ਕਰੇਨਿ ॥੨॥ naanak jit oe laae tith lage ue bapurre kiaa karen |2|
ਪਉੜੀ ॥ paurree |
ਸਭ ਨਦਰੀ ਅੰਦਰਿ ਰਖਦਾ ਜੇਤੀ ਸਿਸਟਿ ਸਭ ਕੀਤੀ ॥ sabh nadaree andar rakhadaa jetee sisatt sabh keetee |
ਇਕਿ ਕੂੜਿ ਕੁਸਤਿ ਲਾਇਅਨੁ ਮਨਮੁਖ ਵਿਗੂਤੀ ॥ eik koorr kusat laaeian manamukh vigootee |
ਗੁਰਮੁਖਿ ਸਦਾ ਧਿਆਈਐ ਅੰਦਰਿ ਹਰਿ ਪ੍ਰੀਤੀ ॥ guramukh sadaa dhiaaeeai andar har preetee |
ਜਿਨ ਕਉ ਪੋਤੈ ਪੁੰਨੁ ਹੈ ਤਿਨੑ ਵਾਤਿ ਸਿਪੀਤੀ ॥ jin kau potai pun hai tina vaat sipeetee |
ਨਾਨਕ ਨਾਮੁ ਧਿਆਈਐ ਸਚੁ ਸਿਫਤਿ ਸਨਾਈ ॥੧੦॥ naanak naam dhiaaeeai sach sifat sanaaee |10|
ਸਲੋਕੁ ਮਃ ੧ ॥ salok mahalaa 1 |
ਸਤੀ ਪਾਪੁ ਕਰਿ ਸਤੁ ਕਮਾਹਿ ॥ satee paap kar sat kamaeh |
ਗੁਰ ਦੀਖਿਆ ਘਰਿ ਦੇਵਣ ਜਾਹਿ ॥ gur deekhiaa ghar devan jaeh |
ਇਸਤਰੀ ਪੁਰਖੈ ਖਟਿਐ ਭਾਉ ॥ eisataree purakhai khattiai bhaau |
ਭਾਵੈ ਆਵਉ ਭਾਵੈ ਜਾਉ ॥ bhaavai aavau bhaavai jaau |
ਸਾਸਤੁ ਬੇਦੁ ਨ ਮਾਨੈ ਕੋਇ ॥ saasat bed na maanai koe |
ਆਪੋ ਆਪੈ ਪੂਜਾ ਹੋਇ ॥ aapo aapai poojaa hoe |
ਕਾਜੀ ਹੋਇ ਕੈ ਬਹੈ ਨਿਆਇ ॥ kaajee hoe kai bahai niaae |
ਫੇਰੇ ਤਸਬੀ ਕਰੇ ਖੁਦਾਇ ॥ fere tasabee kare khudaae |
ਵਢੀ ਲੈ ਕੈ ਹਕੁ ਗਵਾਏ ॥ vadtee lai kai hak gavaae |
ਜੇ ਕੋ ਪੁਛੈ ਤਾ ਪੜਿ ਸੁਣਾਏ ॥ je ko puchhai taa parr sunaae |
ਤੁਰਕ ਮੰਤ੍ਰੁ ਕਨਿ ਰਿਦੈ ਸਮਾਹਿ ॥ turak mantru kan ridai samaeh |
ਲੋਕ ਮੁਹਾਵਹਿ ਚਾੜੀ ਖਾਹਿ ॥ lok muhaaveh chaarree khaeh |
ਚਉਕਾ ਦੇ ਕੈ ਸੁਚਾ ਹੋਇ ॥ chaukaa de kai suchaa hoe |
ਐਸਾ ਹਿੰਦੂ ਵੇਖਹੁ ਕੋਇ ॥ aisaa hindoo vekhahu koe |
ਜੋਗੀ ਗਿਰਹੀ ਜਟਾ ਬਿਭੂਤ ॥ jogee girahee jattaa bibhoot |
ਆਗੈ ਪਾਛੈ ਰੋਵਹਿ ਪੂਤ ॥ aagai paachhai roveh poot |
ਜੋਗੁ ਨ ਪਾਇਆ ਜੁਗਤਿ ਗਵਾਈ ॥ jog na paaeaa jugat gavaaee |
ਕਿਤੁ ਕਾਰਣਿ ਸਿਰਿ ਛਾਈ ਪਾਈ ॥ kit kaaran sir chhaaee paaee |
ਨਾਨਕ ਕਲਿ ਕਾ ਏਹੁ ਪਰਵਾਣੁ ॥ naanak kal kaa ehu paravaan |
ਆਪੇ ਆਖਣੁ ਆਪੇ ਜਾਣੁ ॥੧॥ aape aakhan aape jaan |1|
ਮਃ ੧ ॥ mahalaa 1 |
ਹਿੰਦੂ ਕੈ ਘਰਿ ਹਿੰਦੂ ਆਵੈ ॥ hindoo kai ghar hindoo aavai |
ਸੂਤੁ ਜਨੇਊ ਪੜਿ ਗਲਿ ਪਾਵੈ ॥ soot janeaoo parr gal paavai |
ਸੂਤੁ ਪਾਇ ਕਰੇ ਬੁਰਿਆਈ ॥ soot paae kare buriaaee |
ਨਾਤਾ ਧੋਤਾ ਥਾਇ ਨ ਪਾਈ ॥ naataa dhotaa thaae na paaee |
ਮੁਸਲਮਾਨੁ ਕਰੇ ਵਡਿਆਈ ॥ musalamaan kare vaddiaaee |
Original Gurmukhi with romanized transliteration, via the GurbaniNow API. An English translation will be added once a cleared translation is available.