Sikhism
Ang-801 79
Text
ਐਸਾ ਗਿਆਨੁ ਬੀਚਾਰੈ ਕੋਈ ॥ aisaa giaan beechaarai koee |
ਤਿਸ ਤੇ ਮੁਕਤਿ ਪਰਮ ਗਤਿ ਹੋਈ ॥੧॥ ਰਹਾਉ ॥ tis te mukat param gat hoee |1| rahaau |
ਦਿਨ ਮਹਿ ਰੈਣਿ ਰੈਣਿ ਮਹਿ ਦਿਨੀਅਰੁ ਉਸਨ ਸੀਤ ਬਿਧਿ ਸੋਈ ॥ din meh rain rain meh dineear usan seet bidh soee |
ਤਾ ਕੀ ਗਤਿ ਮਿਤਿ ਅਵਰੁ ਨ ਜਾਣੈ ਗੁਰ ਬਿਨੁ ਸਮਝ ਨ ਹੋਈ ॥੨॥ taa kee gat mit avar na jaanai gur bin samajh na hoee |2|
ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ ॥ purakh meh naar naar meh purakhaa boojhahu braham giaanee |
ਧੁਨਿ ਮਹਿ ਧਿਆਨੁ ਧਿਆਨ ਮਹਿ ਜਾਨਿਆ ਗੁਰਮੁਖਿ ਅਕਥ ਕਹਾਨੀ ॥੩॥ dhun meh dhiaan dhiaan meh jaaniaa guramukh akath kahaanee |3|
ਮਨ ਮਹਿ ਜੋਤਿ ਜੋਤਿ ਮਹਿ ਮਨੂਆ ਪੰਚ ਮਿਲੇ ਗੁਰ ਭਾਈ ॥ man meh jot jot meh manooaa panch mile gur bhaaee |
ਨਾਨਕ ਤਿਨ ਕੈ ਸਦ ਬਲਿਹਾਰੀ ਜਿਨ ਏਕ ਸਬਦਿ ਲਿਵ ਲਾਈ ॥੪॥੯॥ naanak tin kai sad balihaaree jin ek sabad liv laaee |4|9|
ਰਾਮਕਲੀ ਮਹਲਾ ੧ ॥ raamakalee mahalaa 1 |
ਜਾ ਹਰਿ ਪ੍ਰਭਿ ਕਿਰਪਾ ਧਾਰੀ ॥ jaa har prabh kirapaa dhaaree |
ਤਾ ਹਉਮੈ ਵਿਚਹੁ ਮਾਰੀ ॥ taa haumai vichahu maaree |
ਸੋ ਸੇਵਕਿ ਰਾਮ ਪਿਆਰੀ ॥ so sevak raam piaaree |
ਜੋ ਗੁਰਸਬਦੀ ਬੀਚਾਰੀ ॥੧॥ jo gurasabadee beechaaree |1|
ਸੋ ਹਰਿ ਜਨੁ ਹਰਿ ਪ੍ਰਭ ਭਾਵੈ ॥ so har jan har prabh bhaavai |
ਅਹਿਨਿਸਿ ਭਗਤਿ ਕਰੇ ਦਿਨੁ ਰਾਤੀ ਲਾਜ ਛੋਡਿ ਹਰਿ ਕੇ ਗੁਣ ਗਾਵੈ ॥੧॥ ਰਹਾਉ ॥ ahinis bhagat kare din raatee laaj chhodd har ke gun gaavai |1| rahaau |
ਧੁਨਿ ਵਾਜੇ ਅਨਹਦ ਘੋਰਾ ॥ dhun vaaje anahad ghoraa |
ਮਨੁ ਮਾਨਿਆ ਹਰਿ ਰਸਿ ਮੋਰਾ ॥ man maaniaa har ras moraa |
ਗੁਰ ਪੂਰੈ ਸਚੁ ਸਮਾਇਆ ॥ gur poorai sach samaaeaa |
ਗੁਰੁ ਆਦਿ ਪੁਰਖੁ ਹਰਿ ਪਾਇਆ ॥੨॥ gur aad purakh har paaeaa |2|
ਸਭਿ ਨਾਦ ਬੇਦ ਗੁਰਬਾਣੀ ॥ sabh naad bed gurabaanee |
ਮਨੁ ਰਾਤਾ ਸਾਰਿਗਪਾਣੀ ॥ man raataa saarigapaanee |
ਤਹ ਤੀਰਥ ਵਰਤ ਤਪ ਸਾਰੇ ॥ teh teerath varat tap saare |
ਗੁਰ ਮਿਲਿਆ ਹਰਿ ਨਿਸਤਾਰੇ ॥੩॥ gur miliaa har nisataare |3|
ਜਹ ਆਪੁ ਗਇਆ ਭਉ ਭਾਗਾ ॥ jeh aap geaa bhau bhaagaa |
ਗੁਰ ਚਰਣੀ ਸੇਵਕੁ ਲਾਗਾ ॥ gur charanee sevak laagaa |
ਗੁਰਿ ਸਤਿਗੁਰਿ ਭਰਮੁ ਚੁਕਾਇਆ ॥ gur satigur bharam chukaaeaa |
ਕਹੁ ਨਾਨਕ ਸਬਦਿ ਮਿਲਾਇਆ ॥੪॥੧੦॥ kahu naanak sabad milaaeaa |4|10|
ਰਾਮਕਲੀ ਮਹਲਾ ੧ ॥ raamakalee mahalaa 1 |
ਛਾਦਨੁ ਭੋਜਨੁ ਮਾਗਤੁ ਭਾਗੈ ॥ chhaadan bhojan maagat bhaagai |
ਖੁਧਿਆ ਦੁਸਟ ਜਲੈ ਦੁਖੁ ਆਗੈ ॥ khudhiaa dusatt jalai dukh aagai |
ਗੁਰਮਤਿ ਨਹੀ ਲੀਨੀ ਦੁਰਮਤਿ ਪਤਿ ਖੋਈ ॥ guramat nahee leenee duramat pat khoee |
ਗੁਰਮਤਿ ਭਗਤਿ ਪਾਵੈ ਜਨੁ ਕੋਈ ॥੧॥ guramat bhagat paavai jan koee |1|
ਜੋਗੀ ਜੁਗਤਿ ਸਹਜ ਘਰਿ ਵਾਸੈ ॥ jogee jugat sehaj ghar vaasai |
ਏਕ ਦ੍ਰਿਸਟਿ ਏਕੋ ਕਰਿ ਦੇਖਿਆ ਭੀਖਿਆ ਭਾਇ ਸਬਦਿ ਤ੍ਰਿਪਤਾਸੈ ॥੧॥ ਰਹਾਉ ॥ ek drisatt eko kar dekhiaa bheekhiaa bhaae sabad tripataasai |1| rahaau |
ਪੰਚ ਬੈਲ ਗਡੀਆ ਦੇਹ ਧਾਰੀ ॥ panch bail gaddeea deh dhaaree |
ਰਾਮ ਕਲਾ ਨਿਬਹੈ ਪਤਿ ਸਾਰੀ ॥ raam kalaa nibahai pat saaree |
ਧਰ ਤੂਟੀ ਗਾਡੋ ਸਿਰ ਭਾਰਿ ॥ dhar toottee gaaddo sir bhaar |
ਲਕਰੀ ਬਿਖਰਿ ਜਰੀ ਮੰਝ ਭਾਰਿ ॥੨॥ lakaree bikhar jaree manjh bhaar |2|
ਗੁਰ ਕਾ ਸਬਦੁ ਵੀਚਾਰਿ ਜੋਗੀ ॥ gur kaa sabad veechaar jogee |
ਦੁਖੁ ਸੁਖੁ ਸਮ ਕਰਣਾ ਸੋਗ ਬਿਓਗੀ ॥ dukh sukh sam karanaa sog biogee |
ਭੁਗਤਿ ਨਾਮੁ ਗੁਰ ਸਬਦਿ ਬੀਚਾਰੀ ॥ bhugat naam gur sabad beechaaree |
ਅਸਥਿਰੁ ਕੰਧੁ ਜਪੈ ਨਿਰੰਕਾਰੀ ॥੩॥ asathir kandh japai nirankaaree |3|
ਸਹਜ ਜਗੋਟਾ ਬੰਧਨ ਤੇ ਛੂਟਾ ॥ sehaj jagottaa bandhan te chhoottaa |
ਕਾਮੁ ਕ੍ਰੋਧੁ ਗੁਰਸਬਦੀ ਲੂਟਾ ॥ kaam krodh gurasabadee loottaa |
ਮਨ ਮਹਿ ਮੁੰਦ੍ਰਾ ਹਰਿ ਗੁਰ ਸਰਣਾ ॥ man meh mundraa har gur saranaa |
ਨਾਨਕ ਰਾਮ ਭਗਤਿ ਜਨ ਤਰਣਾ ॥੪॥੧੧॥ naanak raam bhagat jan taranaa |4|11|
Original Gurmukhi with romanized transliteration, via the GurbaniNow API. An English translation will be added once a cleared translation is available.