U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-801 78

Text

1

ਛਿਅ ਦਰਸਨ ਕੀ ਸੋਝੀ ਪਾਇ ॥੪॥੫॥ chhia darasan kee sojhee paae |4|5|

2

ਰਾਮਕਲੀ ਮਹਲਾ ੧ ॥ raamakalee mahalaa 1 |

3

ਹਮ ਡੋਲਤ ਬੇੜੀ ਪਾਪ ਭਰੀ ਹੈ ਪਵਣੁ ਲਗੈ ਮਤੁ ਜਾਈ ॥ ham ddolat berree paap bharee hai pavan lagai mat jaaee |

4

ਸਨਮੁਖ ਸਿਧ ਭੇਟਣ ਕਉ ਆਏ ਨਿਹਚਉ ਦੇਹਿ ਵਡਿਆਈ ॥੧॥ sanamukh sidh bhettan kau aae nihchau dehi vaddiaaee |1|

5

ਗੁਰ ਤਾਰਿ ਤਾਰਣਹਾਰਿਆ ॥ gur taar taaranahaariaa |

6

ਦੇਹਿ ਭਗਤਿ ਪੂਰਨ ਅਵਿਨਾਸੀ ਹਉ ਤੁਝ ਕਉ ਬਲਿਹਾਰਿਆ ॥੧॥ ਰਹਾਉ ॥ dehi bhagat pooran avinaasee hau tujh kau balihaariaa |1| rahaau |

7

ਸਿਧ ਸਾਧਿਕ ਜੋਗੀ ਅਰੁ ਜੰਗਮ ਏਕੁ ਸਿਧੁ ਜਿਨੀ ਧਿਆਇਆ ॥ sidh saadhik jogee ar jangam ek sidh jinee dhiaaeaa |

8

ਪਰਸਤ ਪੈਰ ਸਿਝਤ ਤੇ ਸੁਆਮੀ ਅਖਰੁ ਜਿਨ ਕਉ ਆਇਆ ॥੨॥ parasat pair sijhat te suaamee akhar jin kau aaeaa |2|

9

ਜਪ ਤਪ ਸੰਜਮ ਕਰਮ ਨ ਜਾਨਾ ਨਾਮੁ ਜਪੀ ਪ੍ਰਭ ਤੇਰਾ ॥ jap tap sanjam karam na jaanaa naam japee prabh teraa |

10

ਗੁਰੁ ਪਰਮੇਸਰੁ ਨਾਨਕ ਭੇਟਿਓ ਸਾਚੈ ਸਬਦਿ ਨਿਬੇਰਾ ॥੩॥੬॥ gur paramesar naanak bhettio saachai sabad niberaa |3|6|

11

ਰਾਮਕਲੀ ਮਹਲਾ ੧ ॥ raamakalee mahalaa 1 |

12

ਸੁਰਤੀ ਸੁਰਤਿ ਰਲਾਈਐ ਏਤੁ ॥ suratee surat ralaaeeai et |

13

ਤਨੁ ਕਰਿ ਤੁਲਹਾ ਲੰਘਹਿ ਜੇਤੁ ॥ tan kar tulahaa langheh jet |

14

ਅੰਤਰਿ ਭਾਹਿ ਤਿਸੈ ਤੂ ਰਖੁ ॥ antar bhaeh tisai too rakh |

15

ਅਹਿਨਿਸਿ ਦੀਵਾ ਬਲੈ ਅਥਕੁ ॥੧॥ ahinis deevaa balai athak |1|

16

ਐਸਾ ਦੀਵਾ ਨੀਰਿ ਤਰਾਇ ॥ aisaa deevaa neer taraae |

17

ਜਿਤੁ ਦੀਵੈ ਸਭ ਸੋਝੀ ਪਾਇ ॥੧॥ ਰਹਾਉ ॥ jit deevai sabh sojhee paae |1| rahaau |

18

ਹਛੀ ਮਿਟੀ ਸੋਝੀ ਹੋਇ ॥ hachhee mittee sojhee hoe |

19

ਤਾ ਕਾ ਕੀਆ ਮਾਨੈ ਸੋਇ ॥ taa kaa keea maanai soe |

20

ਕਰਣੀ ਤੇ ਕਰਿ ਚਕਹੁ ਢਾਲਿ ॥ karanee te kar chakahu dtaal |

21

ਐਥੈ ਓਥੈ ਨਿਬਹੀ ਨਾਲਿ ॥੨॥ aithai othai nibahee naal |2|

22

ਆਪੇ ਨਦਰਿ ਕਰੇ ਜਾ ਸੋਇ ॥ aape nadar kare jaa soe |

23

ਗੁਰਮੁਖਿ ਵਿਰਲਾ ਬੂਝੈ ਕੋਇ ॥ guramukh viralaa boojhai koe |

24

ਤਿਤੁ ਘਟਿ ਦੀਵਾ ਨਿਹਚਲੁ ਹੋਇ ॥ tit ghatt deevaa nihachal hoe |

25

ਪਾਣੀ ਮਰੈ ਨ ਬੁਝਾਇਆ ਜਾਇ ॥ paanee marai na bujhaaeaa jaae |

26

ਐਸਾ ਦੀਵਾ ਨੀਰਿ ਤਰਾਇ ॥੩॥ aisaa deevaa neer taraae |3|

27

ਡੋਲੈ ਵਾਉ ਨ ਵਡਾ ਹੋਇ ॥ ddolai vaau na vaddaa hoe |

28

ਜਾਪੈ ਜਿਉ ਸਿੰਘਾਸਣਿ ਲੋਇ ॥ jaapai jiau singhaasan loe |

29

ਖਤ੍ਰੀ ਬ੍ਰਾਹਮਣੁ ਸੂਦੁ ਕਿ ਵੈਸੁ ॥ khatree braahaman sood ki vais |

30

ਨਿਰਤਿ ਨ ਪਾਈਆ ਗਣੀ ਸਹੰਸ ॥ nirat na paaeea ganee sahans |

31

ਐਸਾ ਦੀਵਾ ਬਾਲੇ ਕੋਇ ॥ aisaa deevaa baale koe |

32

ਨਾਨਕ ਸੋ ਪਾਰੰਗਤਿ ਹੋਇ ॥੪॥੭॥ naanak so paarangat hoe |4|7|

33

ਰਾਮਕਲੀ ਮਹਲਾ ੧ ॥ raamakalee mahalaa 1 |

34

ਤੁਧਨੋ ਨਿਵਣੁ ਮੰਨਣੁ ਤੇਰਾ ਨਾਉ ॥ tudhano nivan manan teraa naau |

35

ਸਾਚੁ ਭੇਟ ਬੈਸਣ ਕਉ ਥਾਉ ॥ saach bhett baisan kau thaau |

36

ਸਤੁ ਸੰਤੋਖੁ ਹੋਵੈ ਅਰਦਾਸਿ ॥ sat santokh hovai aradaas |

37

ਤਾ ਸੁਣਿ ਸਦਿ ਬਹਾਲੇ ਪਾਸਿ ॥੧॥ taa sun sad bahaale paas |1|

38

ਨਾਨਕ ਬਿਰਥਾ ਕੋਇ ਨ ਹੋਇ ॥ naanak birathaa koe na hoe |

39

ਐਸੀ ਦਰਗਹ ਸਾਚਾ ਸੋਇ ॥੧॥ ਰਹਾਉ ॥ aisee daragah saachaa soe |1| rahaau |

40

ਪ੍ਰਾਪਤਿ ਪੋਤਾ ਕਰਮੁ ਪਸਾਉ ॥ praapat potaa karam pasaau |

41

ਤੂ ਦੇਵਹਿ ਮੰਗਤ ਜਨ ਚਾਉ ॥ too deveh mangat jan chaau |

42

ਭਾਡੈ ਭਾਉ ਪਵੈ ਤਿਤੁ ਆਇ ॥ bhaaddai bhaau pavai tith aae |

43

ਧੁਰਿ ਤੈ ਛੋਡੀ ਕੀਮਤਿ ਪਾਇ ॥੨॥ dhur tai chhoddee keemat paae |2|

44

ਜਿਨਿ ਕਿਛੁ ਕੀਆ ਸੋ ਕਿਛੁ ਕਰੈ ॥ jin kichh keea so kichh karai |

45

ਅਪਨੀ ਕੀਮਤਿ ਆਪੇ ਧਰੈ ॥ apanee keemat aape dharai |

46

ਗੁਰਮੁਖਿ ਪਰਗਟੁ ਹੋਆ ਹਰਿ ਰਾਇ ॥ guramukh paragatt hoaa har raae |

47

ਨਾ ਕੋ ਆਵੈ ਨਾ ਕੋ ਜਾਇ ॥੩॥ naa ko aavai naa ko jaae |3|

48

ਲੋਕੁ ਧਿਕਾਰੁ ਕਹੈ ਮੰਗਤ ਜਨ ਮਾਗਤ ਮਾਨੁ ਨ ਪਾਇਆ ॥ lok dhikaar kahai mangat jan maagat maan na paaeaa |

49

ਸਹ ਕੀਆ ਗਲਾ ਦਰ ਕੀਆ ਬਾਤਾ ਤੈ ਤਾ ਕਹਣੁ ਕਹਾਇਆ ॥੪॥੮॥ seh keea galaa dar keea baataa tai taa kehan kahaaeaa |4|8|

50

ਰਾਮਕਲੀ ਮਹਲਾ ੧ ॥ raamakalee mahalaa 1 |

51

ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰੁ ਕਵਣੁ ਬੁਝੈ ਬਿਧਿ ਜਾਣੈ ॥ saagar meh boond boond meh saagar kavan bujhai bidh jaanai |

52

ਉਤਭੁਜ ਚਲਤ ਆਪਿ ਕਰਿ ਚੀਨੈ ਆਪੇ ਤਤੁ ਪਛਾਣੈ ॥੧॥ autabhuj chalat aap kar cheenai aape tat pachhaanai |1|

Original Gurmukhi with romanized transliteration, via the GurbaniNow API. An English translation will be added once a cleared translation is available.