Sikhism
Ang-801 66
Text
ਗੁਰ ਕੇ ਚਰਨ ਕਮਲ ਨਮਸਕਾਰਿ ॥ gur ke charan kamal namasakaar |
ਕਾਮੁ ਕ੍ਰੋਧੁ ਇਸੁ ਤਨ ਤੇ ਮਾਰਿ ॥ kaam krodh is tan te maar |
ਹੋਇ ਰਹੀਐ ਸਗਲ ਕੀ ਰੀਨਾ ॥ hoe raheeai sagal kee reenaa |
ਘਟਿ ਘਟਿ ਰਮਈਆ ਸਭ ਮਹਿ ਚੀਨਾ ॥੧॥ ghatt ghatt rameea sabh meh cheenaa |1|
ਇਨ ਬਿਧਿ ਰਮਹੁ ਗੋਪਾਲ ਗੋੁਬਿੰਦੁ ॥ ein bidh ramahu gopaal guobind |
ਤਨੁ ਧਨੁ ਪ੍ਰਭ ਕਾ ਪ੍ਰਭ ਕੀ ਜਿੰਦੁ ॥੧॥ ਰਹਾਉ ॥ tan dhan prabh kaa prabh kee jind |1| rahaau |
ਆਠ ਪਹਰ ਹਰਿ ਕੇ ਗੁਣ ਗਾਉ ॥ aatth pehar har ke gun gaau |
ਜੀਅ ਪ੍ਰਾਨ ਕੋ ਇਹੈ ਸੁਆਉ ॥ jeea praan ko ihai suaau |
ਤਜਿ ਅਭਿਮਾਨੁ ਜਾਨੁ ਪ੍ਰਭੁ ਸੰਗਿ ॥ taj abhimaan jaan prabh sang |
ਸਾਧ ਪ੍ਰਸਾਦਿ ਹਰਿ ਸਿਉ ਮਨੁ ਰੰਗਿ ॥੨॥ saadh prasaad har siau man rang |2|
ਜਿਨਿ ਤੂੰ ਕੀਆ ਤਿਸ ਕਉ ਜਾਨੁ ॥ jin toon keea tis kau jaan |
ਆਗੈ ਦਰਗਹ ਪਾਵੈ ਮਾਨੁ ॥ aagai daragah paavai maan |
ਮਨੁ ਤਨੁ ਨਿਰਮਲ ਹੋਇ ਨਿਹਾਲੁ ॥ man tan niramal hoe nihaal |
ਰਸਨਾ ਨਾਮੁ ਜਪਤ ਗੋਪਾਲ ॥੩॥ rasanaa naam japat gopaal |3|
ਕਰਿ ਕਿਰਪਾ ਮੇਰੇ ਦੀਨ ਦਇਆਲਾ ॥ kar kirapaa mere deen deaalaa |
ਸਾਧੂ ਕੀ ਮਨੁ ਮੰਗੈ ਰਵਾਲਾ ॥ saadhoo kee man mangai ravaalaa |
ਹੋਹੁ ਦਇਆਲ ਦੇਹੁ ਪ੍ਰਭ ਦਾਨੁ ॥ hohu deaal dehu prabh daan |
ਨਾਨਕੁ ਜਪਿ ਜੀਵੈ ਪ੍ਰਭ ਨਾਮੁ ॥੪॥੧੧॥੧੩॥ naanak jap jeevai prabh naam |4|11|13|
ਗੋਂਡ ਮਹਲਾ ੫ ॥ gondd mahalaa 5 |
ਧੂਪ ਦੀਪ ਸੇਵਾ ਗੋਪਾਲ ॥ dhoop deep sevaa gopaal |
ਅਨਿਕ ਬਾਰ ਬੰਦਨ ਕਰਤਾਰ ॥ anik baar bandan karataar |
ਪ੍ਰਭ ਕੀ ਸਰਣਿ ਗਹੀ ਸਭ ਤਿਆਗਿ ॥ prabh kee saran gahee sabh tiaag |
ਗੁਰ ਸੁਪ੍ਰਸੰਨ ਭਏ ਵਡਭਾਗਿ ॥੧॥ gur suprasan bhe vaddabhaag |1|
ਆਠ ਪਹਰ ਗਾਈਐ ਗੋਬਿੰਦੁ ॥ aatth pehar gaaeeai gobind |
ਤਨੁ ਧਨੁ ਪ੍ਰਭ ਕਾ ਪ੍ਰਭ ਕੀ ਜਿੰਦੁ ॥੧॥ ਰਹਾਉ ॥ tan dhan prabh kaa prabh kee jind |1| rahaau |
ਹਰਿ ਗੁਣ ਰਮਤ ਭਏ ਆਨੰਦ ॥ har gun ramat bhe aanand |
ਪਾਰਬ੍ਰਹਮ ਪੂਰਨ ਬਖਸੰਦ ॥ paarabraham pooran bakhasand |
ਕਰਿ ਕਿਰਪਾ ਜਨ ਸੇਵਾ ਲਾਏ ॥ kar kirapaa jan sevaa laae |
ਜਨਮ ਮਰਣ ਦੁਖ ਮੇਟਿ ਮਿਲਾਏ ॥੨॥ janam maran dukh mett milaae |2|
ਕਰਮ ਧਰਮ ਇਹੁ ਤਤੁ ਗਿਆਨੁ ॥ karam dharam ihu tat giaan |
ਸਾਧਸੰਗਿ ਜਪੀਐ ਹਰਿ ਨਾਮੁ ॥ saadhasang japeeai har naam |
ਸਾਗਰ ਤਰਿ ਬੋਹਿਥ ਪ੍ਰਭ ਚਰਣ ॥ saagar tar bohith prabh charan |
ਅੰਤਰਜਾਮੀ ਪ੍ਰਭ ਕਾਰਣ ਕਰਣ ॥੩॥ antarajaamee prabh kaaran karan |3|
ਰਾਖਿ ਲੀਏ ਅਪਨੀ ਕਿਰਪਾ ਧਾਰਿ ॥ raakh lee apanee kirapaa dhaar |
ਪੰਚ ਦੂਤ ਭਾਗੇ ਬਿਕਰਾਲ ॥ panch doot bhaage bikaraal |
ਜੂਐ ਜਨਮੁ ਨ ਕਬਹੂ ਹਾਰਿ ॥ jooai janam na kabahoo haar |
ਨਾਨਕ ਕਾ ਅੰਗੁ ਕੀਆ ਕਰਤਾਰਿ ॥੪॥੧੨॥੧੪॥ naanak kaa ang keea karataar |4|12|14|
ਗੋਂਡ ਮਹਲਾ ੫ ॥ gondd mahalaa 5 |
ਕਰਿ ਕਿਰਪਾ ਸੁਖ ਅਨਦ ਕਰੇਇ ॥ kar kirapaa sukh anad karee |
ਬਾਲਕ ਰਾਖਿ ਲੀਏ ਗੁਰਦੇਵਿ ॥ baalak raakh lee guradev |
ਪ੍ਰਭ ਕਿਰਪਾਲ ਦਇਆਲ ਗੋੁਬਿੰਦ ॥ prabh kirapaal deaal guobind |
ਜੀਅ ਜੰਤ ਸਗਲੇ ਬਖਸਿੰਦ ॥੧॥ jeea jant sagale bakhasind |1|
ਤੇਰੀ ਸਰਣਿ ਪ੍ਰਭ ਦੀਨ ਦਇਆਲ ॥ teree saran prabh deen deaal |
ਪਾਰਬ੍ਰਹਮ ਜਪਿ ਸਦਾ ਨਿਹਾਲ ॥੧॥ ਰਹਾਉ ॥ paarabraham jap sadaa nihaal |1| rahaau |
ਪ੍ਰਭ ਦਇਆਲ ਦੂਸਰ ਕੋਈ ਨਾਹੀ ॥ prabh deaal doosar koee naahee |
ਘਟ ਘਟ ਅੰਤਰਿ ਸਰਬ ਸਮਾਹੀ ॥ ghatt ghatt antar sarab samaahee |
ਅਪਨੇ ਦਾਸ ਕਾ ਹਲਤੁ ਪਲਤੁ ਸਵਾਰੈ ॥ apane daas kaa halat palat savaarai |
ਪਤਿਤ ਪਾਵਨ ਪ੍ਰਭ ਬਿਰਦੁ ਤੁਮੑਾਰੈ ॥੨॥ patit paavan prabh birad tumaarai |2|
ਅਉਖਧ ਕੋਟਿ ਸਿਮਰਿ ਗੋਬਿੰਦ ॥ aaukhadh kott simar gobind |
ਤੰਤੁ ਮੰਤੁ ਭਜੀਐ ਭਗਵੰਤ ॥ tant mant bhajeeai bhagavant |
ਰੋਗ ਸੋਗ ਮਿਟੇ ਪ੍ਰਭ ਧਿਆਏ ॥ rog sog mitte prabh dhiaae |
ਮਨ ਬਾਂਛਤ ਪੂਰਨ ਫਲ ਪਾਏ ॥੩॥ man baanchhat pooran fal paae |3|
ਕਰਨ ਕਾਰਨ ਸਮਰਥ ਦਇਆਰ ॥ karan kaaran samarath deaar |
ਸਰਬ ਨਿਧਾਨ ਮਹਾ ਬੀਚਾਰ ॥ sarab nidhaan mahaa beechaar |
ਨਾਨਕ ਬਖਸਿ ਲੀਏ ਪ੍ਰਭਿ ਆਪਿ ॥ naanak bakhas lee prabh aap |
ਸਦਾ ਸਦਾ ਏਕੋ ਹਰਿ ਜਾਪਿ ॥੪॥੧੩॥੧੫॥ sadaa sadaa eko har jaap |4|13|15|
ਗੋਂਡ ਮਹਲਾ ੫ ॥ gondd mahalaa 5 |
ਹਰਿ ਹਰਿ ਨਾਮੁ ਜਪਹੁ ਮੇਰੇ ਮੀਤ ॥ har har naam japahu mere meet |
Original Gurmukhi with romanized transliteration, via the GurbaniNow API. An English translation will be added once a cleared translation is available.