U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-801 65

Text

1

ਗੋਂਡ ਮਹਲਾ ੫ ॥ gondd mahalaa 5 |

2

ਰਾਮ ਰਾਮ ਸੰਗਿ ਕਰਿ ਬਿਉਹਾਰ ॥ raam raam sang kar biauhaar |

3

ਰਾਮ ਰਾਮ ਰਾਮ ਪ੍ਰਾਨ ਅਧਾਰ ॥ raam raam raam praan adhaar |

4

ਰਾਮ ਰਾਮ ਰਾਮ ਕੀਰਤਨੁ ਗਾਇ ॥ raam raam raam keeratan gaae |

5

ਰਮਤ ਰਾਮੁ ਸਭ ਰਹਿਓ ਸਮਾਇ ॥੧॥ ramat raam sabh rahio samaae |1|

6

ਸੰਤ ਜਨਾ ਮਿਲਿ ਬੋਲਹੁ ਰਾਮ ॥ sant janaa mil bolahu raam |

7

ਸਭ ਤੇ ਨਿਰਮਲ ਪੂਰਨ ਕਾਮ ॥੧॥ ਰਹਾਉ ॥ sabh te niramal pooran kaam |1| rahaau |

8

ਰਾਮ ਰਾਮ ਧਨੁ ਸੰਚਿ ਭੰਡਾਰ ॥ raam raam dhan sanch bhanddaar |

9

ਰਾਮ ਰਾਮ ਰਾਮ ਕਰਿ ਆਹਾਰ ॥ raam raam raam kar aahaar |

10

ਰਾਮ ਰਾਮ ਵੀਸਰਿ ਨਹੀ ਜਾਇ ॥ raam raam veesar nahee jaae |

11

ਕਰਿ ਕਿਰਪਾ ਗੁਰਿ ਦੀਆ ਬਤਾਇ ॥੨॥ kar kirapaa gur deea bataae |2|

12

ਰਾਮ ਰਾਮ ਰਾਮ ਸਦਾ ਸਹਾਇ ॥ raam raam raam sadaa sahaae |

13

ਰਾਮ ਰਾਮ ਰਾਮ ਲਿਵ ਲਾਇ ॥ raam raam raam liv laae |

14

ਰਾਮ ਰਾਮ ਜਪਿ ਨਿਰਮਲ ਭਏ ॥ raam raam jap niramal bhe |

15

ਜਨਮ ਜਨਮ ਕੇ ਕਿਲਬਿਖ ਗਏ ॥੩॥ janam janam ke kilabikh ge |3|

16

ਰਮਤ ਰਾਮ ਜਨਮ ਮਰਣੁ ਨਿਵਾਰੈ ॥ ramat raam janam maran nivaarai |

17

ਉਚਰਤ ਰਾਮ ਭੈ ਪਾਰਿ ਉਤਾਰੈ ॥ aucharat raam bhai paar utaarai |

18

ਸਭ ਤੇ ਊਚ ਰਾਮ ਪਰਗਾਸ ॥ sabh te aooch raam paragaas |

19

ਨਿਸਿ ਬਾਸੁਰ ਜਪਿ ਨਾਨਕ ਦਾਸ ॥੪॥੮॥੧੦॥ nis baasur jap naanak daas |4|8|10|

20

ਗੋਂਡ ਮਹਲਾ ੫ ॥ gondd mahalaa 5 |

21

ਉਨ ਕਉ ਖਸਮਿ ਕੀਨੀ ਠਾਕਹਾਰੇ ॥ aun kau khasam keenee tthaakahaare |

22

ਦਾਸ ਸੰਗ ਤੇ ਮਾਰਿ ਬਿਦਾਰੇ ॥ daas sang te maar bidaare |

23

ਗੋਬਿੰਦ ਭਗਤ ਕਾ ਮਹਲੁ ਨ ਪਾਇਆ ॥ gobind bhagat kaa mehal na paaeaa |

24

ਰਾਮ ਜਨਾ ਮਿਲਿ ਮੰਗਲੁ ਗਾਇਆ ॥੧॥ raam janaa mil mangal gaaeaa |1|

25

ਸਗਲ ਸ੍ਰਿਸਟਿ ਕੇ ਪੰਚ ਸਿਕਦਾਰ ॥ sagal srisatt ke panch sikadaar |

26

ਰਾਮ ਭਗਤ ਕੇ ਪਾਨੀਹਾਰ ॥੧॥ ਰਹਾਉ ॥ raam bhagat ke paaneehaar |1| rahaau |

27

ਜਗਤ ਪਾਸ ਤੇ ਲੇਤੇ ਦਾਨੁ ॥ jagat paas te lete daan |

28

ਗੋਬਿੰਦ ਭਗਤ ਕਉ ਕਰਹਿ ਸਲਾਮੁ ॥ gobind bhagat kau kareh salaam |

29

ਲੂਟਿ ਲੇਹਿ ਸਾਕਤ ਪਤਿ ਖੋਵਹਿ ॥ loott lehi saakat pat khoveh |

30

ਸਾਧ ਜਨਾ ਪਗ ਮਲਿ ਮਲਿ ਧੋਵਹਿ ॥੨॥ saadh janaa pag mal mal dhoveh |2|

31

ਪੰਚ ਪੂਤ ਜਣੇ ਇਕ ਮਾਇ ॥ panch poot jane ik maae |

32

ਉਤਭੁਜ ਖੇਲੁ ਕਰਿ ਜਗਤ ਵਿਆਇ ॥ autabhuj khel kar jagat viaae |

33

ਤੀਨਿ ਗੁਣਾ ਕੈ ਸੰਗਿ ਰਚਿ ਰਸੇ ॥ teen gunaa kai sang rach rase |

34

ਇਨ ਕਉ ਛੋਡਿ ਊਪਰਿ ਜਨ ਬਸੇ ॥੩॥ ein kau chhodd aoopar jan base |3|

35

ਕਰਿ ਕਿਰਪਾ ਜਨ ਲੀਏ ਛਡਾਇ ॥ kar kirapaa jan lee chhaddaae |

36

ਜਿਸ ਕੇ ਸੇ ਤਿਨਿ ਰਖੇ ਹਟਾਇ ॥ jis ke se tin rakhe hattaae |

37

ਕਹੁ ਨਾਨਕ ਭਗਤਿ ਪ੍ਰਭ ਸਾਰੁ ॥ kahu naanak bhagat prabh saar |

38

ਬਿਨੁ ਭਗਤੀ ਸਭ ਹੋਇ ਖੁਆਰੁ ॥੪॥੯॥੧੧॥ bin bhagatee sabh hoe khuaar |4|9|11|

39

ਗੋਂਡ ਮਹਲਾ ੫ ॥ gondd mahalaa 5 |

40

ਕਲਿ ਕਲੇਸ ਮਿਟੇ ਹਰਿ ਨਾਇ ॥ kal kales mitte har naae |

41

ਦੁਖ ਬਿਨਸੇ ਸੁਖ ਕੀਨੋ ਠਾਉ ॥ dukh binase sukh keeno tthaau |

42

ਜਪਿ ਜਪਿ ਅੰਮ੍ਰਿਤ ਨਾਮੁ ਅਘਾਏ ॥ jap jap amrit naam aghaae |

43

ਸੰਤ ਪ੍ਰਸਾਦਿ ਸਗਲ ਫਲ ਪਾਏ ॥੧॥ sant prasaad sagal fal paae |1|

44

ਰਾਮ ਜਪਤ ਜਨ ਪਾਰਿ ਪਰੇ ॥ raam japat jan paar pare |

45

ਜਨਮ ਜਨਮ ਕੇ ਪਾਪ ਹਰੇ ॥੧॥ ਰਹਾਉ ॥ janam janam ke paap hare |1| rahaau |

46

ਗੁਰ ਕੇ ਚਰਨ ਰਿਦੈ ਉਰਿ ਧਾਰੇ ॥ gur ke charan ridai ur dhaare |

47

ਅਗਨਿ ਸਾਗਰ ਤੇ ਉਤਰੇ ਪਾਰੇ ॥ agan saagar te utare paare |

48

ਜਨਮ ਮਰਣ ਸਭ ਮਿਟੀ ਉਪਾਧਿ ॥ janam maran sabh mittee upaadh |

49

ਪ੍ਰਭ ਸਿਉ ਲਾਗੀ ਸਹਜਿ ਸਮਾਧਿ ॥੨॥ prabh siau laagee sehaj samaadh |2|

50

ਥਾਨ ਥਨੰਤਰਿ ਏਕੋ ਸੁਆਮੀ ॥ thaan thanantar eko suaamee |

51

ਸਗਲ ਘਟਾ ਕਾ ਅੰਤਰਜਾਮੀ ॥ sagal ghattaa kaa antarajaamee |

52

ਕਰਿ ਕਿਰਪਾ ਜਾ ਕਉ ਮਤਿ ਦੇਇ ॥ kar kirapaa jaa kau mat dee |

53

ਆਠ ਪਹਰ ਪ੍ਰਭ ਕਾ ਨਾਉ ਲੇਇ ॥੩॥ aatth pehar prabh kaa naau lee |3|

54

ਜਾ ਕੈ ਅੰਤਰਿ ਵਸੈ ਪ੍ਰਭੁ ਆਪਿ ॥ jaa kai antar vasai prabh aap |

55

ਤਾ ਕੈ ਹਿਰਦੈ ਹੋਇ ਪ੍ਰਗਾਸੁ ॥ taa kai hiradai hoe pragaas |

56

ਭਗਤਿ ਭਾਇ ਹਰਿ ਕੀਰਤਨੁ ਕਰੀਐ ॥ bhagat bhaae har keeratan kareeai |

57

ਜਪਿ ਪਾਰਬ੍ਰਹਮੁ ਨਾਨਕ ਨਿਸਤਰੀਐ ॥੪॥੧੦॥੧੨॥ jap paarabraham naanak nisatareeai |4|10|12|

58

ਗੋਂਡ ਮਹਲਾ ੫ ॥ gondd mahalaa 5 |

Original Gurmukhi with romanized transliteration, via the GurbaniNow API. An English translation will be added once a cleared translation is available.