Sikhism
Ang-801 42
Text
ਤੂ ਸੁਖਦਾਤਾ ਲੈਹਿ ਮਿਲਾਇ ॥ too sukhadaataa laihi milaae |
ਏਕਸ ਤੇ ਦੂਜਾ ਨਾਹੀ ਕੋਇ ॥ ekas te doojaa naahee koe |
ਗੁਰਮੁਖਿ ਬੂਝੈ ਸੋਝੀ ਹੋਇ ॥੯॥ guramukh boojhai sojhee hoe |9|
ਪੰਦ੍ਰਹ ਥਿਤਂੀ ਤੈ ਸਤ ਵਾਰ ॥ pandrah thitanee tai sat vaar |
ਮਾਹਾ ਰੁਤੀ ਆਵਹਿ ਵਾਰ ਵਾਰ ॥ maahaa rutee aaveh vaar vaar |
ਦਿਨਸੁ ਰੈਣਿ ਤਿਵੈ ਸੰਸਾਰੁ ॥ dinas rain tivai sansaar |
ਆਵਾ ਗਉਣੁ ਕੀਆ ਕਰਤਾਰਿ ॥ aavaa gaun keea karataar |
ਨਿਹਚਲੁ ਸਾਚੁ ਰਹਿਆ ਕਲ ਧਾਰਿ ॥ nihachal saach rahiaa kal dhaar |
ਨਾਨਕ ਗੁਰਮੁਖਿ ਬੂਝੈ ਕੋ ਸਬਦੁ ਵੀਚਾਰਿ ॥੧੦॥੧॥ naanak guramukh boojhai ko sabad veechaar |10|1|
ਬਿਲਾਵਲੁ ਮਹਲਾ ੩ ॥ bilaaval mahalaa 3 |
ਆਦਿ ਪੁਰਖੁ ਆਪੇ ਸ੍ਰਿਸਟਿ ਸਾਜੇ ॥ aad purakh aape srisatt saaje |
ਜੀਅ ਜੰਤ ਮਾਇਆ ਮੋਹਿ ਪਾਜੇ ॥ jeea jant maaeaa mohi paaje |
ਦੂਜੈ ਭਾਇ ਪਰਪੰਚਿ ਲਾਗੇ ॥ doojai bhaae parapanch laage |
ਆਵਹਿ ਜਾਵਹਿ ਮਰਹਿ ਅਭਾਗੇ ॥ aaveh jaaveh mareh abhaage |
ਸਤਿਗੁਰਿ ਭੇਟਿਐ ਸੋਝੀ ਪਾਇ ॥ satigur bhettiai sojhee paae |
ਪਰਪੰਚੁ ਚੂਕੈ ਸਚਿ ਸਮਾਇ ॥੧॥ parapanch chookai sach samaae |1|
ਜਾ ਕੈ ਮਸਤਕਿ ਲਿਖਿਆ ਲੇਖੁ ॥ jaa kai masatak likhiaa lekh |
ਤਾ ਕੈ ਮਨਿ ਵਸਿਆ ਪ੍ਰਭੁ ਏਕੁ ॥੧॥ ਰਹਾਉ ॥ taa kai man vasiaa prabh ek |1| rahaau |
ਸ੍ਰਿਸਟਿ ਉਪਾਇ ਆਪੇ ਸਭੁ ਵੇਖੈ ॥ srisatt upaae aape sabh vekhai |
ਕੋਇ ਨ ਮੇਟੈ ਤੇਰੈ ਲੇਖੈ ॥ koe na mettai terai lekhai |
ਸਿਧ ਸਾਧਿਕ ਜੇ ਕੋ ਕਹੈ ਕਹਾਏ ॥ sidh saadhik je ko kahai kahaae |
ਭਰਮੇ ਭੂਲਾ ਆਵੈ ਜਾਏ ॥ bharame bhoolaa aavai jaae |
ਸਤਿਗੁਰੁ ਸੇਵੈ ਸੋ ਜਨੁ ਬੂਝੈ ॥ satigur sevai so jan boojhai |
ਹਉਮੈ ਮਾਰੇ ਤਾ ਦਰੁ ਸੂਝੈ ॥੨॥ haumai maare taa dar soojhai |2|
ਏਕਸੁ ਤੇ ਸਭੁ ਦੂਜਾ ਹੂਆ ॥ ekas te sabh doojaa hooaa |
ਏਕੋ ਵਰਤੈ ਅਵਰੁ ਨ ਬੀਆ ॥ eko varatai avar na beea |
ਦੂਜੇ ਤੇ ਜੇ ਏਕੋ ਜਾਣੈ ॥ dooje te je eko jaanai |
ਗੁਰ ਕੈ ਸਬਦਿ ਹਰਿ ਦਰਿ ਨੀਸਾਣੈ ॥ gur kai sabad har dar neesaanai |
ਸਤਿਗੁਰੁ ਭੇਟੇ ਤਾ ਏਕੋ ਪਾਏ ॥ satigur bhette taa eko paae |
ਵਿਚਹੁ ਦੂਜਾ ਠਾਕਿ ਰਹਾਏ ॥੩॥ vichahu doojaa tthaak rahaae |3|
ਜਿਸ ਦਾ ਸਾਹਿਬੁ ਡਾਢਾ ਹੋਇ ॥ jis daa saahib ddaadtaa hoe |
ਤਿਸ ਨੋ ਮਾਰਿ ਨ ਸਾਕੈ ਕੋਇ ॥ tis no maar na saakai koe |
ਸਾਹਿਬ ਕੀ ਸੇਵਕੁ ਰਹੈ ਸਰਣਾਈ ॥ saahib kee sevak rahai saranaaee |
ਆਪੇ ਬਖਸੇ ਦੇ ਵਡਿਆਈ ॥ aape bakhase de vaddiaaee |
ਤਿਸ ਤੇ ਊਪਰਿ ਨਾਹੀ ਕੋਇ ॥ tis te aoopar naahee koe |
ਕਉਣੁ ਡਰੈ ਡਰੁ ਕਿਸ ਕਾ ਹੋਇ ॥੪॥ kaun ddarai ddar kis kaa hoe |4|
ਗੁਰਮਤੀ ਸਾਂਤਿ ਵਸੈ ਸਰੀਰ ॥ guramatee saant vasai sareer |
ਸਬਦੁ ਚੀਨਿੑ ਫਿਰਿ ਲਗੈ ਨ ਪੀਰ ॥ sabad cheena fir lagai na peer |
ਆਵੈ ਨ ਜਾਇ ਨਾ ਦੁਖੁ ਪਾਏ ॥ aavai na jaae naa dukh paae |
ਨਾਮੇ ਰਾਤੇ ਸਹਜਿ ਸਮਾਏ ॥ naame raate sehaj samaae |
ਨਾਨਕ ਗੁਰਮੁਖਿ ਵੇਖੈ ਹਦੂਰਿ ॥ naanak guramukh vekhai hadoor |
ਮੇਰਾ ਪ੍ਰਭੁ ਸਦ ਰਹਿਆ ਭਰਪੂਰਿ ॥੫॥ meraa prabh sad rahiaa bharapoor |5|
ਇਕਿ ਸੇਵਕ ਇਕਿ ਭਰਮਿ ਭੁਲਾਏ ॥ eik sevak ik bharam bhulaae |
ਆਪੇ ਕਰੇ ਹਰਿ ਆਪਿ ਕਰਾਏ ॥ aape kare har aap karaae |
ਏਕੋ ਵਰਤੈ ਅਵਰੁ ਨ ਕੋਇ ॥ eko varatai avar na koe |
ਮਨਿ ਰੋਸੁ ਕੀਜੈ ਜੇ ਦੂਜਾ ਹੋਇ ॥ man ros keejai je doojaa hoe |
ਸਤਿਗੁਰੁ ਸੇਵੇ ਕਰਣੀ ਸਾਰੀ ॥ satigur seve karanee saaree |
ਦਰਿ ਸਾਚੈ ਸਾਚੇ ਵੀਚਾਰੀ ॥੬॥ dar saachai saache veechaaree |6|
ਥਿਤੀ ਵਾਰ ਸਭਿ ਸਬਦਿ ਸੁਹਾਏ ॥ thitee vaar sabh sabad suhaae |
ਸਤਿਗੁਰੁ ਸੇਵੇ ਤਾ ਫਲੁ ਪਾਏ ॥ satigur seve taa fal paae |
ਥਿਤੀ ਵਾਰ ਸਭਿ ਆਵਹਿ ਜਾਹਿ ॥ thitee vaar sabh aaveh jaeh |
ਗੁਰਸਬਦੁ ਨਿਹਚਲੁ ਸਦਾ ਸਚਿ ਸਮਾਹਿ ॥ gurasabad nihachal sadaa sach samaeh |
ਥਿਤੀ ਵਾਰ ਤਾ ਜਾ ਸਚਿ ਰਾਤੇ ॥ thitee vaar taa jaa sach raate |
ਬਿਨੁ ਨਾਵੈ ਸਭਿ ਭਰਮਹਿ ਕਾਚੇ ॥੭॥ bin naavai sabh bharameh kaache |7|
ਮਨਮੁਖ ਮਰਹਿ ਮਰਿ ਬਿਗਤੀ ਜਾਹਿ ॥ manamukh mareh mar bigatee jaeh |
ਏਕੁ ਨ ਚੇਤਹਿ ਦੂਜੈ ਲੋਭਾਹਿ ॥ ek na cheteh doojai lobhaeh |
ਅਚੇਤ ਪਿੰਡੀ ਅਗਿਆਨ ਅੰਧਾਰੁ ॥ achet pinddee agiaan andhaar |
ਬਿਨੁ ਸਬਦੈ ਕਿਉ ਪਾਏ ਪਾਰੁ ॥ bin sabadai kiau paae paar |
ਆਪਿ ਉਪਾਏ ਉਪਾਵਣਹਾਰੁ ॥ aap upaae upaavanahaar |
ਆਪੇ ਕੀਤੋਨੁ ਗੁਰ ਵੀਚਾਰੁ ॥੮॥ aape keeton gur veechaar |8|
ਬਹੁਤੇ ਭੇਖ ਕਰਹਿ ਭੇਖਧਾਰੀ ॥ bahute bhekh kareh bhekhadhaaree |
ਭਵਿ ਭਵਿ ਭਰਮਹਿ ਕਾਚੀ ਸਾਰੀ ॥ bhav bhav bharameh kaachee saaree |
ਐਥੈ ਸੁਖੁ ਨ ਆਗੈ ਹੋਇ ॥ aithai sukh na aagai hoe |
Original Gurmukhi with romanized transliteration, via the GurbaniNow API. An English translation will be added once a cleared translation is available.