U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-801 41

Text

1

ਬਿਲਾਵਲੁ ਮਹਲਾ ੩ ਵਾਰ ਸਤ ਘਰੁ ੧੦ ॥ bilaaval mahalaa 3 vaar sat ghar 10 |

2

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

3

ਆਦਿਤ ਵਾਰਿ ਆਦਿ ਪੁਰਖੁ ਹੈ ਸੋਈ ॥ aadit vaar aad purakh hai soee |

4

ਆਪੇ ਵਰਤੈ ਅਵਰੁ ਨ ਕੋਈ ॥ aape varatai avar na koee |

5

ਓਤਿ ਪੋਤਿ ਜਗੁ ਰਹਿਆ ਪਰੋਈ ॥ ot pot jag rahiaa paroee |

6

ਆਪੇ ਕਰਤਾ ਕਰੈ ਸੁ ਹੋਈ ॥ aape karataa karai su hoee |

7

ਨਾਮਿ ਰਤੇ ਸਦਾ ਸੁਖੁ ਹੋਈ ॥ naam rate sadaa sukh hoee |

8

ਗੁਰਮੁਖਿ ਵਿਰਲਾ ਬੂਝੈ ਕੋਈ ॥੧॥ guramukh viralaa boojhai koee |1|

9

ਹਿਰਦੈ ਜਪਨੀ ਜਪਉ ਗੁਣਤਾਸਾ ॥ hiradai japanee jpau gunataasaa |

10

ਹਰਿ ਅਗਮ ਅਗੋਚਰੁ ਅਪਰੰਪਰ ਸੁਆਮੀ ਜਨ ਪਗਿ ਲਗਿ ਧਿਆਵਉ ਹੋਇ ਦਾਸਨਿ ਦਾਸਾ ॥੧॥ ਰਹਾਉ ॥ har agam agochar aparanpar suaamee jan pag lag dhiaavau hoe daasan daasaa |1| rahaau |

11

ਸੋਮਵਾਰਿ ਸਚਿ ਰਹਿਆ ਸਮਾਇ ॥ somavaar sach rahiaa samaae |

12

ਤਿਸ ਕੀ ਕੀਮਤਿ ਕਹੀ ਨ ਜਾਇ ॥ tis kee keemat kahee na jaae |

13

ਆਖਿ ਆਖਿ ਰਹੇ ਸਭਿ ਲਿਵ ਲਾਇ ॥ aakh aakh rahe sabh liv laae |

14

ਜਿਸੁ ਦੇਵੈ ਤਿਸੁ ਪਲੈ ਪਾਇ ॥ jis devai tis palai paae |

15

ਅਗਮ ਅਗੋਚਰੁ ਲਖਿਆ ਨ ਜਾਇ ॥ agam agochar lakhiaa na jaae |

16

ਗੁਰ ਕੈ ਸਬਦਿ ਹਰਿ ਰਹਿਆ ਸਮਾਇ ॥੨॥ gur kai sabad har rahiaa samaae |2|

17

ਮੰਗਲਿ ਮਾਇਆ ਮੋਹੁ ਉਪਾਇਆ ॥ mangal maaeaa mohu upaaeaa |

18

ਆਪੇ ਸਿਰਿ ਸਿਰਿ ਧੰਧੈ ਲਾਇਆ ॥ aape sir sir dhandhai laaeaa |

19

ਆਪਿ ਬੁਝਾਏ ਸੋਈ ਬੂਝੈ ॥ aap bujhaae soee boojhai |

20

ਗੁਰ ਕੈ ਸਬਦਿ ਦਰੁ ਘਰੁ ਸੂਝੈ ॥ gur kai sabad dar ghar soojhai |

21

ਪ੍ਰੇਮ ਭਗਤਿ ਕਰੇ ਲਿਵ ਲਾਇ ॥ prem bhagat kare liv laae |

22

ਹਉਮੈ ਮਮਤਾ ਸਬਦਿ ਜਲਾਇ ॥੩॥ haumai mamataa sabad jalaae |3|

23

ਬੁਧਵਾਰਿ ਆਪੇ ਬੁਧਿ ਸਾਰੁ ॥ budhavaar aape budh saar |

24

ਗੁਰਮੁਖਿ ਕਰਣੀ ਸਬਦੁ ਵੀਚਾਰੁ ॥ guramukh karanee sabad veechaar |

25

ਨਾਮਿ ਰਤੇ ਮਨੁ ਨਿਰਮਲੁ ਹੋਇ ॥ naam rate man niramal hoe |

26

ਹਰਿ ਗੁਣ ਗਾਵੈ ਹਉਮੈ ਮਲੁ ਖੋਇ ॥ har gun gaavai haumai mal khoe |

27

ਦਰਿ ਸਚੈ ਸਦ ਸੋਭਾ ਪਾਏ ॥ dar sachai sad sobhaa paae |

28

ਨਾਮਿ ਰਤੇ ਗੁਰ ਸਬਦਿ ਸੁਹਾਏ ॥੪॥ naam rate gur sabad suhaae |4|

29

ਲਾਹਾ ਨਾਮੁ ਪਾਏ ਗੁਰ ਦੁਆਰਿ ॥ laahaa naam paae gur duaar |

30

ਆਪੇ ਦੇਵੈ ਦੇਵਣਹਾਰੁ ॥ aape devai devanahaar |

31

ਜੋ ਦੇਵੈ ਤਿਸ ਕਉ ਬਲਿ ਜਾਈਐ ॥ jo devai tis kau bal jaaeeai |

32

ਗੁਰ ਪਰਸਾਦੀ ਆਪੁ ਗਵਾਈਐ ॥ gur parasaadee aap gavaaeeai |

33

ਨਾਨਕ ਨਾਮੁ ਰਖਹੁ ਉਰ ਧਾਰਿ ॥ naanak naam rakhahu ur dhaar |

34

ਦੇਵਣਹਾਰੇ ਕਉ ਜੈਕਾਰੁ ॥੫॥ devanahaare kau jaikaar |5|

35

ਵੀਰਵਾਰਿ ਵੀਰ ਭਰਮਿ ਭੁਲਾਏ ॥ veeravaar veer bharam bhulaae |

36

ਪ੍ਰੇਤ ਭੂਤ ਸਭਿ ਦੂਜੈ ਲਾਏ ॥ pret bhoot sabh doojai laae |

37

ਆਪਿ ਉਪਾਏ ਕਰਿ ਵੇਖੈ ਵੇਕਾ ॥ aap upaae kar vekhai vekaa |

38

ਸਭਨਾ ਕਰਤੇ ਤੇਰੀ ਟੇਕਾ ॥ sabhanaa karate teree ttekaa |

39

ਜੀਅ ਜੰਤ ਤੇਰੀ ਸਰਣਾਈ ॥ jeea jant teree saranaaee |

40

ਸੋ ਮਿਲੈ ਜਿਸੁ ਲੈਹਿ ਮਿਲਾਈ ॥੬॥ so milai jis laihi milaaee |6|

41

ਸੁਕ੍ਰਵਾਰਿ ਪ੍ਰਭੁ ਰਹਿਆ ਸਮਾਈ ॥ sukravaar prabh rahiaa samaaee |

42

ਆਪਿ ਉਪਾਇ ਸਭ ਕੀਮਤਿ ਪਾਈ ॥ aap upaae sabh keemat paaee |

43

ਗੁਰਮੁਖਿ ਹੋਵੈ ਸੁ ਕਰੈ ਬੀਚਾਰੁ ॥ guramukh hovai su karai beechaar |

44

ਸਚੁ ਸੰਜਮੁ ਕਰਣੀ ਹੈ ਕਾਰ ॥ sach sanjam karanee hai kaar |

45

ਵਰਤੁ ਨੇਮੁ ਨਿਤਾਪ੍ਰਤਿ ਪੂਜਾ ॥ varat nem nitaaprat poojaa |

46

ਬਿਨੁ ਬੂਝੇ ਸਭੁ ਭਾਉ ਹੈ ਦੂਜਾ ॥੭॥ bin boojhe sabh bhaau hai doojaa |7|

47

ਛਨਿਛਰਵਾਰਿ ਸਉਣ ਸਾਸਤ ਬੀਚਾਰੁ ॥ chhanichharavaar saun saasat beechaar |

48

ਹਉਮੈ ਮੇਰਾ ਭਰਮੈ ਸੰਸਾਰੁ ॥ haumai meraa bharamai sansaar |

49

ਮਨਮੁਖੁ ਅੰਧਾ ਦੂਜੈ ਭਾਇ ॥ manamukh andhaa doojai bhaae |

50

ਜਮ ਦਰਿ ਬਾਧਾ ਚੋਟਾ ਖਾਇ ॥ jam dar baadhaa chottaa khaae |

51

ਗੁਰ ਪਰਸਾਦੀ ਸਦਾ ਸੁਖੁ ਪਾਏ ॥ gur parasaadee sadaa sukh paae |

52

ਸਚੁ ਕਰਣੀ ਸਾਚਿ ਲਿਵ ਲਾਏ ॥੮॥ sach karanee saach liv laae |8|

53

ਸਤਿਗੁਰੁ ਸੇਵਹਿ ਸੇ ਵਡਭਾਗੀ ॥ satigur seveh se vaddabhaagee |

54

ਹਉਮੈ ਮਾਰਿ ਸਚਿ ਲਿਵ ਲਾਗੀ ॥ haumai maar sach liv laagee |

55

ਤੇਰੈ ਰੰਗਿ ਰਾਤੇ ਸਹਜਿ ਸੁਭਾਇ ॥ terai rang raate sehaj subhaae |

Original Gurmukhi with romanized transliteration, via the GurbaniNow API. An English translation will be added once a cleared translation is available.