U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-801 38

Text

1

ਕਰਿ ਦਇਆ ਲੇਹੁ ਲੜਿ ਲਾਇ ॥ kar deaa lehu larr laae |

2

ਨਾਨਕਾ ਨਾਮੁ ਧਿਆਇ ॥੧॥ naanakaa naam dhiaae |1|

3

ਦੀਨਾ ਨਾਥ ਦਇਆਲ ਮੇਰੇ ਸੁਆਮੀ ਦੀਨਾ ਨਾਥ ਦਇਆਲ ॥ deenaa naath deaal mere suaamee deenaa naath deaal |

4

ਜਾਚਉ ਸੰਤ ਰਵਾਲ ॥੧॥ ਰਹਾਉ ॥ jaachau sant ravaal |1| rahaau |

5

ਸੰਸਾਰੁ ਬਿਖਿਆ ਕੂਪ ॥ sansaar bikhiaa koop |

6

ਤਮ ਅਗਿਆਨ ਮੋਹਤ ਘੂਪ ॥ tam agiaan mohat ghoop |

7

ਗਹਿ ਭੁਜਾ ਪ੍ਰਭ ਜੀ ਲੇਹੁ ॥ geh bhujaa prabh jee lehu |

8

ਹਰਿ ਨਾਮੁ ਅਪੁਨਾ ਦੇਹੁ ॥ har naam apunaa dehu |

9

ਪ੍ਰਭ ਤੁਝ ਬਿਨਾ ਨਹੀ ਠਾਉ ॥ prabh tujh binaa nahee tthaau |

10

ਨਾਨਕਾ ਬਲਿ ਬਲਿ ਜਾਉ ॥੨॥ naanakaa bal bal jaau |2|

11

ਲੋਭਿ ਮੋਹਿ ਬਾਧੀ ਦੇਹ ॥ lobh mohi baadhee deh |

12

ਬਿਨੁ ਭਜਨ ਹੋਵਤ ਖੇਹ ॥ bin bhajan hovat kheh |

13

ਜਮਦੂਤ ਮਹਾ ਭਇਆਨ ॥ jamadoot mahaa bheaan |

14

ਚਿਤ ਗੁਪਤ ਕਰਮਹਿ ਜਾਨ ॥ chit gupat karameh jaan |

15

ਦਿਨੁ ਰੈਨਿ ਸਾਖਿ ਸੁਨਾਇ ॥ din rain saakh sunaae |

16

ਨਾਨਕਾ ਹਰਿ ਸਰਨਾਇ ॥੩॥ naanakaa har saranaae |3|

17

ਭੈ ਭੰਜਨਾ ਮੁਰਾਰਿ ॥ bhai bhanjanaa muraar |

18

ਕਰਿ ਦਇਆ ਪਤਿਤ ਉਧਾਰਿ ॥ kar deaa patit udhaar |

19

ਮੇਰੇ ਦੋਖ ਗਨੇ ਨ ਜਾਹਿ ॥ mere dokh gane na jaeh |

20

ਹਰਿ ਬਿਨਾ ਕਤਹਿ ਸਮਾਹਿ ॥ har binaa kateh samaeh |

21

ਗਹਿ ਓਟ ਚਿਤਵੀ ਨਾਥ ॥ geh ott chitavee naath |

22

ਨਾਨਕਾ ਦੇ ਰਖੁ ਹਾਥ ॥੪॥ naanakaa de rakh haath |4|

23

ਹਰਿ ਗੁਣ ਨਿਧੇ ਗੋਪਾਲ ॥ har gun nidhe gopaal |

24

ਸਰਬ ਘਟ ਪ੍ਰਤਿਪਾਲ ॥ sarab ghatt pratipaal |

25

ਮਨਿ ਪ੍ਰੀਤਿ ਦਰਸਨ ਪਿਆਸ ॥ man preet darasan piaas |

26

ਗੋਬਿੰਦ ਪੂਰਨ ਆਸ ॥ gobind pooran aas |

27

ਇਕ ਨਿਮਖ ਰਹਨੁ ਨ ਜਾਇ ॥ eik nimakh rehan na jaae |

28

ਵਡ ਭਾਗਿ ਨਾਨਕ ਪਾਇ ॥੫॥ vadd bhaag naanak paae |5|

29

ਪ੍ਰਭ ਤੁਝ ਬਿਨਾ ਨਹੀ ਹੋਰ ॥ prabh tujh binaa nahee hor |

30

ਮਨਿ ਪ੍ਰੀਤਿ ਚੰਦ ਚਕੋਰ ॥ man preet chand chakor |

31

ਜਿਉ ਮੀਨ ਜਲ ਸਿਉ ਹੇਤੁ ॥ jiau meen jal siau het |

32

ਅਲਿ ਕਮਲ ਭਿੰਨੁ ਨ ਭੇਤੁ ॥ al kamal bhin na bhet |

33

ਜਿਉ ਚਕਵੀ ਸੂਰਜ ਆਸ ॥ jiau chakavee sooraj aas |

34

ਨਾਨਕ ਚਰਨ ਪਿਆਸ ॥੬॥ naanak charan piaas |6|

35

ਜਿਉ ਤਰੁਨਿ ਭਰਤ ਪਰਾਨ ॥ jiau tarun bharat paraan |

36

ਜਿਉ ਲੋਭੀਐ ਧਨੁ ਦਾਨੁ ॥ jiau lobheeai dhan daan |

37

ਜਿਉ ਦੂਧ ਜਲਹਿ ਸੰਜੋਗੁ ॥ jiau doodh jaleh sanjog |

38

ਜਿਉ ਮਹਾ ਖੁਧਿਆਰਥ ਭੋਗੁ ॥ jiau mahaa khudhiaarath bhog |

39

ਜਿਉ ਮਾਤ ਪੂਤਹਿ ਹੇਤੁ ॥ jiau maat pooteh het |

40

ਹਰਿ ਸਿਮਰਿ ਨਾਨਕ ਨੇਤ ॥੭॥ har simar naanak net |7|

41

ਜਿਉ ਦੀਪ ਪਤਨ ਪਤੰਗ ॥ jiau deep patan patang |

42

ਜਿਉ ਚੋਰੁ ਹਿਰਤ ਨਿਸੰਗ ॥ jiau chor hirat nisang |

43

ਮੈਗਲਹਿ ਕਾਮੈ ਬੰਧੁ ॥ maigaleh kaamai bandh |

44

ਜਿਉ ਗ੍ਰਸਤ ਬਿਖਈ ਧੰਧੁ ॥ jiau grasat bikhee dhandh |

45

ਜਿਉ ਜੂਆਰ ਬਿਸਨੁ ਨ ਜਾਇ ॥ jiau jooaar bisan na jaae |

46

ਹਰਿ ਨਾਨਕ ਇਹੁ ਮਨੁ ਲਾਇ ॥੮॥ har naanak ihu man laae |8|

47

ਕੁਰੰਕ ਨਾਦੈ ਨੇਹੁ ॥ kurank naadai nehu |

48

ਚਾਤ੍ਰਿਕੁ ਚਾਹਤ ਮੇਹੁ ॥ chaatrik chaahat mehu |

49

ਜਨ ਜੀਵਨਾ ਸਤਸੰਗਿ ॥ jan jeevanaa satasang |

50

ਗੋਬਿਦੁ ਭਜਨਾ ਰੰਗਿ ॥ gobid bhajanaa rang |

51

ਰਸਨਾ ਬਖਾਨੈ ਨਾਮੁ ॥ rasanaa bakhaanai naam |

52

ਨਾਨਕ ਦਰਸਨ ਦਾਨੁ ॥੯॥ naanak darasan daan |9|

53

ਗੁਨ ਗਾਇ ਸੁਨਿ ਲਿਖਿ ਦੇਇ ॥ gun gaae sun likh dee |

54

ਸੋ ਸਰਬ ਫਲ ਹਰਿ ਲੇਇ ॥ so sarab fal har lee |

55

ਕੁਲ ਸਮੂਹ ਕਰਤ ਉਧਾਰੁ ॥ kul samooh karat udhaar |

56

ਸੰਸਾਰੁ ਉਤਰਸਿ ਪਾਰਿ ॥ sansaar utaras paar |

57

ਹਰਿ ਚਰਨ ਬੋਹਿਥ ਤਾਹਿ ॥ har charan bohith taeh |

58

ਮਿਲਿ ਸਾਧਸੰਗਿ ਜਸੁ ਗਾਹਿ ॥ mil saadhasang jas gaeh |

59

ਹਰਿ ਪੈਜ ਰਖੈ ਮੁਰਾਰਿ ॥ har paij rakhai muraar |

60

ਹਰਿ ਨਾਨਕ ਸਰਨਿ ਦੁਆਰਿ ॥੧੦॥੨॥ har naanak saran duaar |10|2|

61

ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ ॥ bilaaval mahalaa 1 thitee ghar 10 jat |

62

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

63

ਏਕਮ ਏਕੰਕਾਰੁ ਨਿਰਾਲਾ ॥ ekam ekankaar niraalaa |

64

ਅਮਰੁ ਅਜੋਨੀ ਜਾਤਿ ਨ ਜਾਲਾ ॥ amar ajonee jaat na jaalaa |

65

ਅਗਮ ਅਗੋਚਰੁ ਰੂਪੁ ਨ ਰੇਖਿਆ ॥ agam agochar roop na rekhiaa |

66

ਖੋਜਤ ਖੋਜਤ ਘਟਿ ਘਟਿ ਦੇਖਿਆ ॥ khojat khojat ghatt ghatt dekhiaa |

Original Gurmukhi with romanized transliteration, via the GurbaniNow API. An English translation will be added once a cleared translation is available.