U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-801 37

Text

1

ਸੇਜ ਏਕ ਏਕੋ ਪ੍ਰਭੁ ਠਾਕੁਰੁ ਮਹਲੁ ਨ ਪਾਵੈ ਮਨਮੁਖ ਭਰਮਈਆ ॥ sej ek eko prabh tthaakur mehal na paavai manamukh bharameea |

2

ਗੁਰੁ ਗੁਰੁ ਕਰਤ ਸਰਣਿ ਜੇ ਆਵੈ ਪ੍ਰਭੁ ਆਇ ਮਿਲੈ ਖਿਨੁ ਢੀਲ ਨ ਪਈਆ ॥੫॥ gur gur karat saran je aavai prabh aae milai khin dteel na peea |5|

3

ਕਰਿ ਕਰਿ ਕਿਰਿਆਚਾਰ ਵਧਾਏ ਮਨਿ ਪਾਖੰਡ ਕਰਮੁ ਕਪਟ ਲੋਭਈਆ ॥ kar kar kiriaachaar vadhaae man paakhandd karam kapatt lobheea |

4

ਬੇਸੁਆ ਕੈ ਘਰਿ ਬੇਟਾ ਜਨਮਿਆ ਪਿਤਾ ਤਾਹਿ ਕਿਆ ਨਾਮੁ ਸਦਈਆ ॥੬॥ besuaa kai ghar bettaa janamiaa pitaa taeh kiaa naam sadeea |6|

5

ਪੂਰਬ ਜਨਮਿ ਭਗਤਿ ਕਰਿ ਆਏ ਗੁਰਿ ਹਰਿ ਹਰਿ ਹਰਿ ਹਰਿ ਭਗਤਿ ਜਮਈਆ ॥ poorab janam bhagat kar aae gur har har har har bhagat jameea |

6

ਭਗਤਿ ਭਗਤਿ ਕਰਤੇ ਹਰਿ ਪਾਇਆ ਜਾ ਹਰਿ ਹਰਿ ਹਰਿ ਹਰਿ ਨਾਮਿ ਸਮਈਆ ॥੭॥ bhagat bhagat karate har paaeaa jaa har har har har naam sameea |7|

7

ਪ੍ਰਭਿ ਆਣਿ ਆਣਿ ਮਹਿੰਦੀ ਪੀਸਾਈ ਆਪੇ ਘੋਲਿ ਘੋਲਿ ਅੰਗਿ ਲਈਆ ॥ prabh aan aan mahindee peesaaee aape ghol ghol ang leea |

8

ਜਿਨ ਕਉ ਠਾਕੁਰਿ ਕਿਰਪਾ ਧਾਰੀ ਬਾਹ ਪਕਰਿ ਨਾਨਕ ਕਢਿ ਲਈਆ ॥੮॥੬॥੨॥੧॥੬॥੯॥ jin kau tthaakur kirapaa dhaaree baah pakar naanak kadt leea |8|6|2|1|6|9|

9

ਰਾਗੁ ਬਿਲਾਵਲੁ ਮਹਲਾ ੫ ਅਸਟਪਦੀ ਘਰੁ ੧੨ ॥ raag bilaaval mahalaa 5 asattapadee ghar 12 |

10

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

11

ਉਪਮਾ ਜਾਤ ਨ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨ ਕਹੀ ॥ aupamaa jaat na kahee mere prabh kee upamaa jaat na kahee |

12

ਤਜਿ ਆਨ ਸਰਣਿ ਗਹੀ ॥੧॥ ਰਹਾਉ ॥ taj aan saran gahee |1| rahaau |

13

ਪ੍ਰਭ ਚਰਨ ਕਮਲ ਅਪਾਰ ॥ prabh charan kamal apaar |

14

ਹਉ ਜਾਉ ਸਦ ਬਲਿਹਾਰ ॥ hau jaau sad balihaar |

15

ਮਨਿ ਪ੍ਰੀਤਿ ਲਾਗੀ ਤਾਹਿ ॥ man preet laagee taeh |

16

ਤਜਿ ਆਨ ਕਤਹਿ ਨ ਜਾਹਿ ॥੧॥ taj aan kateh na jaeh |1|

17

ਹਰਿ ਨਾਮ ਰਸਨਾ ਕਹਨ ॥ har naam rasanaa kehan |

18

ਮਲ ਪਾਪ ਕਲਮਲ ਦਹਨ ॥ mal paap kalamal dehan |

19

ਚੜਿ ਨਾਵ ਸੰਤ ਉਧਾਰਿ ॥ charr naav sant udhaar |

20

ਭੈ ਤਰੇ ਸਾਗਰ ਪਾਰਿ ॥੨॥ bhai tare saagar paar |2|

21

ਮਨਿ ਡੋਰਿ ਪ੍ਰੇਮ ਪਰੀਤਿ ॥ man ddor prem pareet |

22

ਇਹ ਸੰਤ ਨਿਰਮਲ ਰੀਤਿ ॥ eih sant niramal reet |

23

ਤਜਿ ਗਏ ਪਾਪ ਬਿਕਾਰ ॥ taj ge paap bikaar |

24

ਹਰਿ ਮਿਲੇ ਪ੍ਰਭ ਨਿਰੰਕਾਰ ॥੩॥ har mile prabh nirankaar |3|

25

ਪ੍ਰਭ ਪੇਖੀਐ ਬਿਸਮਾਦ ॥ prabh pekheeai bisamaad |

26

ਚਖਿ ਅਨਦ ਪੂਰਨ ਸਾਦ ॥ chakh anad pooran saad |

27

ਨਹ ਡੋਲੀਐ ਇਤ ਊਤ ॥ neh ddoleeai it aoot |

28

ਪ੍ਰਭ ਬਸੇ ਹਰਿ ਹਰਿ ਚੀਤ ॥੪॥ prabh base har har cheet |4|

29

ਤਿਨੑ ਨਾਹਿ ਨਰਕ ਨਿਵਾਸੁ ॥ tina naeh narak nivaas |

30

ਨਿਤ ਸਿਮਰਿ ਪ੍ਰਭ ਗੁਣਤਾਸੁ ॥ nit simar prabh gunataas |

31

ਤੇ ਜਮੁ ਨ ਪੇਖਹਿ ਨੈਨ ॥ te jam na pekheh nain |

32

ਸੁਨਿ ਮੋਹੇ ਅਨਹਤ ਬੈਨ ॥੫॥ sun mohe anahat bain |5|

33

ਹਰਿ ਸਰਣਿ ਸੂਰ ਗੁਪਾਲ ॥ har saran soor gupaal |

34

ਪ੍ਰਭ ਭਗਤ ਵਸਿ ਦਇਆਲ ॥ prabh bhagat vas deaal |

35

ਹਰਿ ਨਿਗਮ ਲਹਹਿ ਨ ਭੇਵ ॥ har nigam laheh na bhev |

36

ਨਿਤ ਕਰਹਿ ਮੁਨਿ ਜਨ ਸੇਵ ॥੬॥ nit kareh mun jan sev |6|

37

ਦੁਖ ਦੀਨ ਦਰਦ ਨਿਵਾਰ ॥ dukh deen darad nivaar |

38

ਜਾ ਕੀ ਮਹਾ ਬਿਖੜੀ ਕਾਰ ॥ jaa kee mahaa bikharree kaar |

39

ਤਾ ਕੀ ਮਿਤਿ ਨ ਜਾਨੈ ਕੋਇ ॥ taa kee mit na jaanai koe |

40

ਜਲਿ ਥਲਿ ਮਹੀਅਲਿ ਸੋਇ ॥੭॥ jal thal maheeal soe |7|

41

ਕਰਿ ਬੰਦਨਾ ਲਖ ਬਾਰ ॥ kar bandanaa lakh baar |

42

ਥਕਿ ਪਰਿਓ ਪ੍ਰਭ ਦਰਬਾਰ ॥ thak pario prabh darabaar |

43

ਪ੍ਰਭ ਕਰਹੁ ਸਾਧੂ ਧੂਰਿ ॥ prabh karahu saadhoo dhoor |

44

ਨਾਨਕ ਮਨਸਾ ਪੂਰਿ ॥੮॥੧॥ naanak manasaa poor |8|1|

45

ਬਿਲਾਵਲੁ ਮਹਲਾ ੫ ॥ bilaaval mahalaa 5 |

46

ਪ੍ਰਭ ਜਨਮ ਮਰਨ ਨਿਵਾਰਿ ॥ prabh janam maran nivaar |

47

ਹਾਰਿ ਪਰਿਓ ਦੁਆਰਿ ॥ haar pario duaar |

48

ਗਹਿ ਚਰਨ ਸਾਧੂ ਸੰਗ ॥ geh charan saadhoo sang |

49

ਮਨ ਮਿਸਟ ਹਰਿ ਹਰਿ ਰੰਗ ॥ man misatt har har rang |

Original Gurmukhi with romanized transliteration, via the GurbaniNow API. An English translation will be added once a cleared translation is available.