U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-701 44

Text

1

ਜੈ ਜਗਦੀਸ ਕੀ ਗਤਿ ਨਹੀ ਜਾਣੀ ॥੩॥ jai jagadees kee gat nahee jaanee |3|

2

ਸਰਣਿ ਸਮਰਥ ਅਗੋਚਰ ਸੁਆਮੀ ॥ saran samarath agochar suaamee |

3

ਉਧਰੁ ਨਾਨਕ ਪ੍ਰਭ ਅੰਤਰਜਾਮੀ ॥੪॥੨੭॥੩੩॥ audhar naanak prabh antarajaamee |4|27|33|

4

ਸੂਹੀ ਮਹਲਾ ੫ ॥ soohee mahalaa 5 |

5

ਸਾਧਸੰਗਿ ਤਰੈ ਭੈ ਸਾਗਰੁ ॥ saadhasang tarai bhai saagar |

6

ਹਰਿ ਹਰਿ ਨਾਮੁ ਸਿਮਰਿ ਰਤਨਾਗਰੁ ॥੧॥ har har naam simar ratanaagar |1|

7

ਸਿਮਰਿ ਸਿਮਰਿ ਜੀਵਾ ਨਾਰਾਇਣ ॥ simar simar jeevaa naaraaein |

8

ਦੂਖ ਰੋਗ ਸੋਗ ਸਭਿ ਬਿਨਸੇ ਗੁਰ ਪੂਰੇ ਮਿਲਿ ਪਾਪ ਤਜਾਇਣ ॥੧॥ ਰਹਾਉ ॥ dookh rog sog sabh binase gur poore mil paap tajaaein |1| rahaau |

9

ਜੀਵਨ ਪਦਵੀ ਹਰਿ ਕਾ ਨਾਉ ॥ jeevan padavee har kaa naau |

10

ਮਨੁ ਤਨੁ ਨਿਰਮਲੁ ਸਾਚੁ ਸੁਆਉ ॥੨॥ man tan niramal saach suaau |2|

11

ਆਠ ਪਹਰ ਪਾਰਬ੍ਰਹਮੁ ਧਿਆਈਐ ॥ aatth pehar paarabraham dhiaaeeai |

12

ਪੂਰਬਿ ਲਿਖਤੁ ਹੋਇ ਤਾ ਪਾਈਐ ॥੩॥ poorab likhat hoe taa paaeeai |3|

13

ਸਰਣਿ ਪਏ ਜਪਿ ਦੀਨ ਦਇਆਲਾ ॥ saran pe jap deen deaalaa |

14

ਨਾਨਕੁ ਜਾਚੈ ਸੰਤ ਰਵਾਲਾ ॥੪॥੨੮॥੩੪॥ naanak jaachai sant ravaalaa |4|28|34|

15

ਸੂਹੀ ਮਹਲਾ ੫ ॥ soohee mahalaa 5 |

16

ਘਰ ਕਾ ਕਾਜੁ ਨ ਜਾਣੀ ਰੂੜਾ ॥ ghar kaa kaaj na jaanee roorraa |

17

ਝੂਠੈ ਧੰਧੈ ਰਚਿਓ ਮੂੜਾ ॥੧॥ jhootthai dhandhai rachio moorraa |1|

18

ਜਿਤੁ ਤੂੰ ਲਾਵਹਿ ਤਿਤੁ ਤਿਤੁ ਲਗਨਾ ॥ jit toon laaveh tith tit laganaa |

19

ਜਾ ਤੂੰ ਦੇਹਿ ਤੇਰਾ ਨਾਉ ਜਪਨਾ ॥੧॥ ਰਹਾਉ ॥ jaa toon dehi teraa naau japanaa |1| rahaau |

20

ਹਰਿ ਕੇ ਦਾਸ ਹਰਿ ਸੇਤੀ ਰਾਤੇ ॥ har ke daas har setee raate |

21

ਰਾਮ ਰਸਾਇਣਿ ਅਨਦਿਨੁ ਮਾਤੇ ॥੨॥ raam rasaaein anadin maate |2|

22

ਬਾਹ ਪਕਰਿ ਪ੍ਰਭਿ ਆਪੇ ਕਾਢੇ ॥ baah pakar prabh aape kaadte |

23

ਜਨਮ ਜਨਮ ਕੇ ਟੂਟੇ ਗਾਢੇ ॥੩॥ janam janam ke ttootte gaadte |3|

24

ਉਧਰੁ ਸੁਆਮੀ ਪ੍ਰਭ ਕਿਰਪਾ ਧਾਰੇ ॥ audhar suaamee prabh kirapaa dhaare |

25

ਨਾਨਕ ਦਾਸ ਹਰਿ ਸਰਣਿ ਦੁਆਰੇ ॥੪॥੨੯॥੩੫॥ naanak daas har saran duaare |4|29|35|

26

ਸੂਹੀ ਮਹਲਾ ੫ ॥ soohee mahalaa 5 |

27

ਸੰਤ ਪ੍ਰਸਾਦਿ ਨਿਹਚਲੁ ਘਰੁ ਪਾਇਆ ॥ sant prasaad nihachal ghar paaeaa |

28

ਸਰਬ ਸੂਖ ਫਿਰਿ ਨਹੀ ਡੋੁਲਾਇਆ ॥੧॥ sarab sookh fir nahee dduolaaeaa |1|

29

ਗੁਰੂ ਧਿਆਇ ਹਰਿ ਚਰਨ ਮਨਿ ਚੀਨੑੇ ॥ guroo dhiaae har charan man cheenae |

30

ਤਾ ਤੇ ਕਰਤੈ ਅਸਥਿਰੁ ਕੀਨੑੇ ॥੧॥ ਰਹਾਉ ॥ taa te karatai asathir keenae |1| rahaau |

31

ਗੁਣ ਗਾਵਤ ਅਚੁਤ ਅਬਿਨਾਸੀ ॥ gun gaavat achut abinaasee |

32

ਤਾ ਤੇ ਕਾਟੀ ਜਮ ਕੀ ਫਾਸੀ ॥੨॥ taa te kaattee jam kee faasee |2|

33

ਕਰਿ ਕਿਰਪਾ ਲੀਨੇ ਲੜਿ ਲਾਏ ॥ kar kirapaa leene larr laae |

34

ਸਦਾ ਅਨਦੁ ਨਾਨਕ ਗੁਣ ਗਾਏ ॥੩॥੩੦॥੩੬॥ sadaa anad naanak gun gaae |3|30|36|

35

ਸੂਹੀ ਮਹਲਾ ੫ ॥ soohee mahalaa 5 |

36

ਅੰਮ੍ਰਿਤ ਬਚਨ ਸਾਧ ਕੀ ਬਾਣੀ ॥ amrit bachan saadh kee baanee |

37

ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰਿ ਹਰਿ ਨਾਮੁ ਨਿਤ ਰਸਨ ਬਖਾਨੀ ॥੧॥ ਰਹਾਉ ॥ jo jo japai tis kee gat hovai har har naam nit rasan bakhaanee |1| rahaau |

38

ਕਲੀ ਕਾਲ ਕੇ ਮਿਟੇ ਕਲੇਸਾ ॥ kalee kaal ke mitte kalesaa |

39

ਏਕੋ ਨਾਮੁ ਮਨ ਮਹਿ ਪਰਵੇਸਾ ॥੧॥ eko naam man meh paravesaa |1|

40

ਸਾਧੂ ਧੂਰਿ ਮੁਖਿ ਮਸਤਕਿ ਲਾਈ ॥ saadhoo dhoor mukh masatak laaee |

41

ਨਾਨਕ ਉਧਰੇ ਹਰਿ ਗੁਰ ਸਰਣਾਈ ॥੨॥੩੧॥੩੭॥ naanak udhare har gur saranaaee |2|31|37|

42

ਸੂਹੀ ਮਹਲਾ ੫ ਘਰੁ ੩ ॥ soohee mahalaa 5 ghar 3 |

43

ਗੋਬਿੰਦਾ ਗੁਣ ਗਾਉ ਦਇਆਲਾ ॥ gobindaa gun gaau deaalaa |

44

ਦਰਸਨੁ ਦੇਹੁ ਪੂਰਨ ਕਿਰਪਾਲਾ ॥ ਰਹਾਉ ॥ darasan dehu pooran kirapaalaa | rahaau |

45

ਕਰਿ ਕਿਰਪਾ ਤੁਮ ਹੀ ਪ੍ਰਤਿਪਾਲਾ ॥ kar kirapaa tum hee pratipaalaa |

46

ਜੀਉ ਪਿੰਡੁ ਸਭੁ ਤੁਮਰਾ ਮਾਲਾ ॥੧॥ jeeo pindd sabh tumaraa maalaa |1|

47

ਅੰਮ੍ਰਿਤ ਨਾਮੁ ਚਲੈ ਜਪਿ ਨਾਲਾ ॥ amrit naam chalai jap naalaa |

48

ਨਾਨਕੁ ਜਾਚੈ ਸੰਤ ਰਵਾਲਾ ॥੨॥੩੨॥੩੮॥ naanak jaachai sant ravaalaa |2|32|38|

49

ਸੂਹੀ ਮਹਲਾ ੫ ॥ soohee mahalaa 5 |

50

ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥ tis bin doojaa avar na koee |

51

ਆਪੇ ਥੰਮੈ ਸਚਾ ਸੋਈ ॥੧॥ aape thamai sachaa soee |1|

52

ਹਰਿ ਹਰਿ ਨਾਮੁ ਮੇਰਾ ਆਧਾਰੁ ॥ har har naam meraa aadhaar |

53

ਕਰਣ ਕਾਰਣ ਸਮਰਥੁ ਅਪਾਰੁ ॥੧॥ ਰਹਾਉ ॥ karan kaaran samarath apaar |1| rahaau |

54

ਸਭ ਰੋਗ ਮਿਟਾਵੇ ਨਵਾ ਨਿਰੋਆ ॥ sabh rog mittaave navaa niroaa |

55

ਨਾਨਕ ਰਖਾ ਆਪੇ ਹੋਆ ॥੨॥੩੩॥੩੯॥ naanak rakhaa aape hoaa |2|33|39|

Original Gurmukhi with romanized transliteration, via the GurbaniNow API. An English translation will be added once a cleared translation is available.