U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-701 43

Text

1

ਹਰਿ ਚਰਣ ਗਹੇ ਨਾਨਕ ਸਰਣਾਇ ॥੪॥੨੨॥੨੮॥ har charan gahe naanak saranaae |4|22|28|

2

ਸੂਹੀ ਮਹਲਾ ੫ ॥ soohee mahalaa 5 |

3

ਦੀਨੁ ਛਡਾਇ ਦੁਨੀ ਜੋ ਲਾਏ ॥ deen chhaddaae dunee jo laae |

4

ਦੁਹੀ ਸਰਾਈ ਖੁਨਾਮੀ ਕਹਾਏ ॥੧॥ duhee saraaee khunaamee kahaae |1|

5

ਜੋ ਤਿਸੁ ਭਾਵੈ ਸੋ ਪਰਵਾਣੁ ॥ jo tis bhaavai so paravaan |

6

ਆਪਣੀ ਕੁਦਰਤਿ ਆਪੇ ਜਾਣੁ ॥੧॥ ਰਹਾਉ ॥ aapanee kudarat aape jaan |1| rahaau |

7

ਸਚਾ ਧਰਮੁ ਪੁੰਨੁ ਭਲਾ ਕਰਾਏ ॥ sachaa dharam pun bhalaa karaae |

8

ਦੀਨ ਕੈ ਤੋਸੈ ਦੁਨੀ ਨ ਜਾਏ ॥੨॥ deen kai tosai dunee na jaae |2|

9

ਸਰਬ ਨਿਰੰਤਰਿ ਏਕੋ ਜਾਗੈ ॥ sarab nirantar eko jaagai |

10

ਜਿਤੁ ਜਿਤੁ ਲਾਇਆ ਤਿਤੁ ਤਿਤੁ ਕੋ ਲਾਗੈ ॥੩॥ jit jit laaeaa tith tit ko laagai |3|

11

ਅਗਮ ਅਗੋਚਰੁ ਸਚੁ ਸਾਹਿਬੁ ਮੇਰਾ ॥ agam agochar sach saahib meraa |

12

ਨਾਨਕੁ ਬੋਲੈ ਬੋਲਾਇਆ ਤੇਰਾ ॥੪॥੨੩॥੨੯॥ naanak bolai bolaaeaa teraa |4|23|29|

13

ਸੂਹੀ ਮਹਲਾ ੫ ॥ soohee mahalaa 5 |

14

ਪ੍ਰਾਤਹਕਾਲਿ ਹਰਿ ਨਾਮੁ ਉਚਾਰੀ ॥ praatahakaal har naam uchaaree |

15

ਈਤ ਊਤ ਕੀ ਓਟ ਸਵਾਰੀ ॥੧॥ eet aoot kee ott savaaree |1|

16

ਸਦਾ ਸਦਾ ਜਪੀਐ ਹਰਿ ਨਾਮ ॥ sadaa sadaa japeeai har naam |

17

ਪੂਰਨ ਹੋਵਹਿ ਮਨ ਕੇ ਕਾਮ ॥੧॥ ਰਹਾਉ ॥ pooran hoveh man ke kaam |1| rahaau |

18

ਪ੍ਰਭੁ ਅਬਿਨਾਸੀ ਰੈਣਿ ਦਿਨੁ ਗਾਉ ॥ prabh abinaasee rain din gaau |

19

ਜੀਵਤ ਮਰਤ ਨਿਹਚਲੁ ਪਾਵਹਿ ਥਾਉ ॥੨॥ jeevat marat nihachal paaveh thaau |2|

20

ਸੋ ਸਾਹੁ ਸੇਵਿ ਜਿਤੁ ਤੋਟਿ ਨ ਆਵੈ ॥ so saahu sev jit tott na aavai |

21

ਖਾਤ ਖਰਚਤ ਸੁਖਿ ਅਨਦਿ ਵਿਹਾਵੈ ॥੩॥ khaat kharachat sukh anad vihaavai |3|

22

ਜਗਜੀਵਨ ਪੁਰਖੁ ਸਾਧਸੰਗਿ ਪਾਇਆ ॥ jagajeevan purakh saadhasang paaeaa |

23

ਗੁਰ ਪ੍ਰਸਾਦਿ ਨਾਨਕ ਨਾਮੁ ਧਿਆਇਆ ॥੪॥੨੪॥੩੦॥ gur prasaad naanak naam dhiaaeaa |4|24|30|

24

ਸੂਹੀ ਮਹਲਾ ੫ ॥ soohee mahalaa 5 |

25

ਗੁਰ ਪੂਰੇ ਜਬ ਭਏ ਦਇਆਲ ॥ gur poore jab bhe deaal |

26

ਦੁਖ ਬਿਨਸੇ ਪੂਰਨ ਭਈ ਘਾਲ ॥੧॥ dukh binase pooran bhee ghaal |1|

27

ਪੇਖਿ ਪੇਖਿ ਜੀਵਾ ਦਰਸੁ ਤੁਮੑਾਰਾ ॥ pekh pekh jeevaa daras tumaaraa |

28

ਚਰਣ ਕਮਲ ਜਾਈ ਬਲਿਹਾਰਾ ॥ charan kamal jaaee balihaaraa |

29

ਤੁਝ ਬਿਨੁ ਠਾਕੁਰ ਕਵਨੁ ਹਮਾਰਾ ॥੧॥ ਰਹਾਉ ॥ tujh bin tthaakur kavan hamaaraa |1| rahaau |

30

ਸਾਧਸੰਗਤਿ ਸਿਉ ਪ੍ਰੀਤਿ ਬਣਿ ਆਈ ॥ saadhasangat siau preet ban aaee |

31

ਪੂਰਬ ਕਰਮਿ ਲਿਖਤ ਧੁਰਿ ਪਾਈ ॥੨॥ poorab karam likhat dhur paaee |2|

32

ਜਪਿ ਹਰਿ ਹਰਿ ਨਾਮੁ ਅਚਰਜੁ ਪਰਤਾਪ ॥ jap har har naam acharaj parataap |

33

ਜਾਲਿ ਨ ਸਾਕਹਿ ਤੀਨੇ ਤਾਪ ॥੩॥ jaal na saakeh teene taap |3|

34

ਨਿਮਖ ਨ ਬਿਸਰਹਿ ਹਰਿ ਚਰਣ ਤੁਮੑਾਰੇ ॥ nimakh na bisareh har charan tumaare |

35

ਨਾਨਕੁ ਮਾਗੈ ਦਾਨੁ ਪਿਆਰੇ ॥੪॥੨੫॥੩੧॥ naanak maagai daan piaare |4|25|31|

36

ਸੂਹੀ ਮਹਲਾ ੫ ॥ soohee mahalaa 5 |

37

ਸੇ ਸੰਜੋਗ ਕਰਹੁ ਮੇਰੇ ਪਿਆਰੇ ॥ se sanjog karahu mere piaare |

38

ਜਿਤੁ ਰਸਨਾ ਹਰਿ ਨਾਮੁ ਉਚਾਰੇ ॥੧॥ jit rasanaa har naam uchaare |1|

39

ਸੁਣਿ ਬੇਨਤੀ ਪ੍ਰਭ ਦੀਨ ਦਇਆਲਾ ॥ sun benatee prabh deen deaalaa |

40

ਸਾਧ ਗਾਵਹਿ ਗੁਣ ਸਦਾ ਰਸਾਲਾ ॥੧॥ ਰਹਾਉ ॥ saadh gaaveh gun sadaa rasaalaa |1| rahaau |

41

ਜੀਵਨ ਰੂਪੁ ਸਿਮਰਣੁ ਪ੍ਰਭ ਤੇਰਾ ॥ jeevan roop simaran prabh teraa |

42

ਜਿਸੁ ਕ੍ਰਿਪਾ ਕਰਹਿ ਬਸਹਿ ਤਿਸੁ ਨੇਰਾ ॥੨॥ jis kripaa kareh baseh tis neraa |2|

43

ਜਨ ਕੀ ਭੂਖ ਤੇਰਾ ਨਾਮੁ ਅਹਾਰੁ ॥ jan kee bhookh teraa naam ahaar |

44

ਤੂੰ ਦਾਤਾ ਪ੍ਰਭ ਦੇਵਣਹਾਰੁ ॥੩॥ toon daataa prabh devanahaar |3|

45

ਰਾਮ ਰਮਤ ਸੰਤਨ ਸੁਖੁ ਮਾਨਾ ॥ raam ramat santan sukh maanaa |

46

ਨਾਨਕ ਦੇਵਨਹਾਰ ਸੁਜਾਨਾ ॥੪॥੨੬॥੩੨॥ naanak devanahaar sujaanaa |4|26|32|

47

ਸੂਹੀ ਮਹਲਾ ੫ ॥ soohee mahalaa 5 |

48

ਬਹਤੀ ਜਾਤ ਕਦੇ ਦ੍ਰਿਸਟਿ ਨ ਧਾਰਤ ॥ bahatee jaat kade drisatt na dhaarat |

49

ਮਿਥਿਆ ਮੋਹ ਬੰਧਹਿ ਨਿਤ ਪਾਰਚ ॥੧॥ mithiaa moh bandheh nit paarach |1|

50

ਮਾਧਵੇ ਭਜੁ ਦਿਨ ਨਿਤ ਰੈਣੀ ॥ maadhave bhaj din nit rainee |

51

ਜਨਮੁ ਪਦਾਰਥੁ ਜੀਤਿ ਹਰਿ ਸਰਣੀ ॥੧॥ ਰਹਾਉ ॥ janam padaarath jeet har saranee |1| rahaau |

52

ਕਰਤ ਬਿਕਾਰ ਦੋਊ ਕਰ ਝਾਰਤ ॥ karat bikaar doaoo kar jhaarat |

53

ਰਾਮ ਰਤਨੁ ਰਿਦ ਤਿਲੁ ਨਹੀ ਧਾਰਤ ॥੨॥ raam ratan rid til nahee dhaarat |2|

54

ਭਰਣ ਪੋਖਣ ਸੰਗਿ ਅਉਧ ਬਿਹਾਣੀ ॥ bharan pokhan sang aaudh bihaanee |

Original Gurmukhi with romanized transliteration, via the GurbaniNow API. An English translation will be added once a cleared translation is available.