U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-701 40

Text

1

ਸੂਹੀ ਮਹਲਾ ੫ ॥ soohee mahalaa 5 |

2

ਰਹਣੁ ਨ ਪਾਵਹਿ ਸੁਰਿ ਨਰ ਦੇਵਾ ॥ rehan na paaveh sur nar devaa |

3

ਊਠਿ ਸਿਧਾਰੇ ਕਰਿ ਮੁਨਿ ਜਨ ਸੇਵਾ ॥੧॥ aootth sidhaare kar mun jan sevaa |1|

4

ਜੀਵਤ ਪੇਖੇ ਜਿਨੑੀ ਹਰਿ ਹਰਿ ਧਿਆਇਆ ॥ jeevat pekhe jinaee har har dhiaaeaa |

5

ਸਾਧਸੰਗਿ ਤਿਨੑੀ ਦਰਸਨੁ ਪਾਇਆ ॥੧॥ ਰਹਾਉ ॥ saadhasang tinaee darasan paaeaa |1| rahaau |

6

ਬਾਦਿਸਾਹ ਸਾਹ ਵਾਪਾਰੀ ਮਰਨਾ ॥ baadisaah saah vaapaaree maranaa |

7

ਜੋ ਦੀਸੈ ਸੋ ਕਾਲਹਿ ਖਰਨਾ ॥੨॥ jo deesai so kaaleh kharanaa |2|

8

ਕੂੜੈ ਮੋਹਿ ਲਪਟਿ ਲਪਟਾਨਾ ॥ koorrai mohi lapatt lapattaanaa |

9

ਛੋਡਿ ਚਲਿਆ ਤਾ ਫਿਰਿ ਪਛੁਤਾਨਾ ॥੩॥ chhodd chaliaa taa fir pachhutaanaa |3|

10

ਕ੍ਰਿਪਾ ਨਿਧਾਨ ਨਾਨਕ ਕਉ ਕਰਹੁ ਦਾਤਿ ॥ kripaa nidhaan naanak kau karahu daat |

11

ਨਾਮੁ ਤੇਰਾ ਜਪੀ ਦਿਨੁ ਰਾਤਿ ॥੪॥੮॥੧੪॥ naam teraa japee din raat |4|8|14|

12

ਸੂਹੀ ਮਹਲਾ ੫ ॥ soohee mahalaa 5 |

13

ਘਟ ਘਟ ਅੰਤਰਿ ਤੁਮਹਿ ਬਸਾਰੇ ॥ ghatt ghatt antar tumeh basaare |

14

ਸਗਲ ਸਮਗ੍ਰੀ ਸੂਤਿ ਤੁਮਾਰੇ ॥੧॥ sagal samagree soot tumaare |1|

15

ਤੂੰ ਪ੍ਰੀਤਮ ਤੂੰ ਪ੍ਰਾਨ ਅਧਾਰੇ ॥ toon preetam toon praan adhaare |

16

ਤੁਮ ਹੀ ਪੇਖਿ ਪੇਖਿ ਮਨੁ ਬਿਗਸਾਰੇ ॥੧॥ ਰਹਾਉ ॥ tum hee pekh pekh man bigasaare |1| rahaau |

17

ਅਨਿਕ ਜੋਨਿ ਭ੍ਰਮਿ ਭ੍ਰਮਿ ਭ੍ਰਮਿ ਹਾਰੇ ॥ anik jon bhram bhram bhram haare |

18

ਓਟ ਗਹੀ ਅਬ ਸਾਧ ਸੰਗਾਰੇ ॥੨॥ ott gahee ab saadh sangaare |2|

19

ਅਗਮ ਅਗੋਚਰੁ ਅਲਖ ਅਪਾਰੇ ॥ agam agochar alakh apaare |

20

ਨਾਨਕੁ ਸਿਮਰੈ ਦਿਨੁ ਰੈਨਾਰੇ ॥੩॥੯॥੧੫॥ naanak simarai din rainaare |3|9|15|

21

ਸੂਹੀ ਮਹਲਾ ੫ ॥ soohee mahalaa 5 |

22

ਕਵਨ ਕਾਜ ਮਾਇਆ ਵਡਿਆਈ ॥ kavan kaaj maaeaa vaddiaaee |

23

ਜਾ ਕਉ ਬਿਨਸਤ ਬਾਰ ਨ ਕਾਈ ॥੧॥ jaa kau binasat baar na kaaee |1|

24

ਇਹੁ ਸੁਪਨਾ ਸੋਵਤ ਨਹੀ ਜਾਨੈ ॥ eihu supanaa sovat nahee jaanai |

25

ਅਚੇਤ ਬਿਵਸਥਾ ਮਹਿ ਲਪਟਾਨੈ ॥੧॥ ਰਹਾਉ ॥ achet bivasathaa meh lapattaanai |1| rahaau |

26

ਮਹਾ ਮੋਹਿ ਮੋਹਿਓ ਗਾਵਾਰਾ ॥ mahaa mohi mohio gaavaaraa |

27

ਪੇਖਤ ਪੇਖਤ ਊਠਿ ਸਿਧਾਰਾ ॥੨॥ pekhat pekhat aootth sidhaaraa |2|

28

ਊਚ ਤੇ ਊਚ ਤਾ ਕਾ ਦਰਬਾਰਾ ॥ aooch te aooch taa kaa darabaaraa |

29

ਕਈ ਜੰਤ ਬਿਨਾਹਿ ਉਪਾਰਾ ॥੩॥ kee jant binaeh upaaraa |3|

30

ਦੂਸਰ ਹੋਆ ਨਾ ਕੋ ਹੋਈ ॥ doosar hoaa naa ko hoee |

31

ਜਪਿ ਨਾਨਕ ਪ੍ਰਭ ਏਕੋ ਸੋਈ ॥੪॥੧੦॥੧੬॥ jap naanak prabh eko soee |4|10|16|

32

ਸੂਹੀ ਮਹਲਾ ੫ ॥ soohee mahalaa 5 |

33

ਸਿਮਰਿ ਸਿਮਰਿ ਤਾ ਕਉ ਹਉ ਜੀਵਾ ॥ simar simar taa kau hau jeevaa |

34

ਚਰਣ ਕਮਲ ਤੇਰੇ ਧੋਇ ਧੋਇ ਪੀਵਾ ॥੧॥ charan kamal tere dhoe dhoe peevaa |1|

35

ਸੋ ਹਰਿ ਮੇਰਾ ਅੰਤਰਜਾਮੀ ॥ so har meraa antarajaamee |

36

ਭਗਤ ਜਨਾ ਕੈ ਸੰਗਿ ਸੁਆਮੀ ॥੧॥ ਰਹਾਉ ॥ bhagat janaa kai sang suaamee |1| rahaau |

37

ਸੁਣਿ ਸੁਣਿ ਅੰਮ੍ਰਿਤ ਨਾਮੁ ਧਿਆਵਾ ॥ sun sun amrit naam dhiaavaa |

38

ਆਠ ਪਹਰ ਤੇਰੇ ਗੁਣ ਗਾਵਾ ॥੨॥ aatth pehar tere gun gaavaa |2|

39

ਪੇਖਿ ਪੇਖਿ ਲੀਲਾ ਮਨਿ ਆਨੰਦਾ ॥ pekh pekh leelaa man aanandaa |

40

ਗੁਣ ਅਪਾਰ ਪ੍ਰਭ ਪਰਮਾਨੰਦਾ ॥੩॥ gun apaar prabh paramaanandaa |3|

41

ਜਾ ਕੈ ਸਿਮਰਨਿ ਕਛੁ ਭਉ ਨ ਬਿਆਪੈ ॥ jaa kai simaran kachh bhau na biaapai |

42

ਸਦਾ ਸਦਾ ਨਾਨਕ ਹਰਿ ਜਾਪੈ ॥੪॥੧੧॥੧੭॥ sadaa sadaa naanak har jaapai |4|11|17|

43

ਸੂਹੀ ਮਹਲਾ ੫ ॥ soohee mahalaa 5 |

44

ਗੁਰ ਕੈ ਬਚਨਿ ਰਿਦੈ ਧਿਆਨੁ ਧਾਰੀ ॥ gur kai bachan ridai dhiaan dhaaree |

45

ਰਸਨਾ ਜਾਪੁ ਜਪਉ ਬਨਵਾਰੀ ॥੧॥ rasanaa jaap jpau banavaaree |1|

46

ਸਫਲ ਮੂਰਤਿ ਦਰਸਨ ਬਲਿਹਾਰੀ ॥ safal moorat darasan balihaaree |

47

ਚਰਣ ਕਮਲ ਮਨ ਪ੍ਰਾਣ ਅਧਾਰੀ ॥੧॥ ਰਹਾਉ ॥ charan kamal man praan adhaaree |1| rahaau |

48

ਸਾਧਸੰਗਿ ਜਨਮ ਮਰਣ ਨਿਵਾਰੀ ॥ saadhasang janam maran nivaaree |

49

ਅੰਮ੍ਰਿਤ ਕਥਾ ਸੁਣਿ ਕਰਨ ਅਧਾਰੀ ॥੨॥ amrit kathaa sun karan adhaaree |2|

50

ਕਾਮ ਕ੍ਰੋਧ ਲੋਭ ਮੋਹ ਤਜਾਰੀ ॥ kaam krodh lobh moh tajaaree |

51

ਦ੍ਰਿੜੁ ਨਾਮ ਦਾਨੁ ਇਸਨਾਨੁ ਸੁਚਾਰੀ ॥੩॥ drirr naam daan isanaan suchaaree |3|

52

ਕਹੁ ਨਾਨਕ ਇਹੁ ਤਤੁ ਬੀਚਾਰੀ ॥ kahu naanak ihu tat beechaaree |

53

ਰਾਮ ਨਾਮ ਜਪਿ ਪਾਰਿ ਉਤਾਰੀ ॥੪॥੧੨॥੧੮॥ raam naam jap paar utaaree |4|12|18|

54

ਸੂਹੀ ਮਹਲਾ ੫ ॥ soohee mahalaa 5 |

55

ਲੋਭਿ ਮੋਹਿ ਮਗਨ ਅਪਰਾਧੀ ॥ lobh mohi magan aparaadhee |

Original Gurmukhi with romanized transliteration, via the GurbaniNow API. An English translation will be added once a cleared translation is available.