U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-701 39

Text

1

ਕਰਿ ਕਿਰਪਾ ਮੋਹਿ ਸਾਧਸੰਗੁ ਦੀਜੈ ॥੪॥ kar kirapaa mohi saadhasang deejai |4|

2

ਤਉ ਕਿਛੁ ਪਾਈਐ ਜਉ ਹੋਈਐ ਰੇਨਾ ॥ tau kichh paaeeai jau hoeeai renaa |

3

ਜਿਸਹਿ ਬੁਝਾਏ ਤਿਸੁ ਨਾਮੁ ਲੈਨਾ ॥੧॥ ਰਹਾਉ ॥੨॥੮॥ jiseh bujhaae tis naam lainaa |1| rahaau |2|8|

4

ਸੂਹੀ ਮਹਲਾ ੫ ॥ soohee mahalaa 5 |

5

ਘਰ ਮਹਿ ਠਾਕੁਰੁ ਨਦਰਿ ਨ ਆਵੈ ॥ ghar meh tthaakur nadar na aavai |

6

ਗਲ ਮਹਿ ਪਾਹਣੁ ਲੈ ਲਟਕਾਵੈ ॥੧॥ gal meh paahan lai lattakaavai |1|

7

ਭਰਮੇ ਭੂਲਾ ਸਾਕਤੁ ਫਿਰਤਾ ॥ bharame bhoolaa saakat firataa |

8

ਨੀਰੁ ਬਿਰੋਲੈ ਖਪਿ ਖਪਿ ਮਰਤਾ ॥੧॥ ਰਹਾਉ ॥ neer birolai khap khap marataa |1| rahaau |

9

ਜਿਸੁ ਪਾਹਣ ਕਉ ਠਾਕੁਰੁ ਕਹਤਾ ॥ jis paahan kau tthaakur kahataa |

10

ਓਹੁ ਪਾਹਣੁ ਲੈ ਉਸ ਕਉ ਡੁਬਤਾ ॥੨॥ ohu paahan lai us kau ddubataa |2|

11

ਗੁਨਹਗਾਰ ਲੂਣ ਹਰਾਮੀ ॥ gunahagaar loon haraamee |

12

ਪਾਹਣ ਨਾਵ ਨ ਪਾਰਗਿਰਾਮੀ ॥੩॥ paahan naav na paaragiraamee |3|

13

ਗੁਰ ਮਿਲਿ ਨਾਨਕ ਠਾਕੁਰੁ ਜਾਤਾ ॥ gur mil naanak tthaakur jaataa |

14

ਜਲਿ ਥਲਿ ਮਹੀਅਲਿ ਪੂਰਨ ਬਿਧਾਤਾ ॥੪॥੩॥੯॥ jal thal maheeal pooran bidhaataa |4|3|9|

15

ਸੂਹੀ ਮਹਲਾ ੫ ॥ soohee mahalaa 5 |

16

ਲਾਲਨੁ ਰਾਵਿਆ ਕਵਨ ਗਤੀ ਰੀ ॥ laalan raaviaa kavan gatee ree |

17

ਸਖੀ ਬਤਾਵਹੁ ਮੁਝਹਿ ਮਤੀ ਰੀ ॥੧॥ sakhee bataavahu mujheh matee ree |1|

18

ਸੂਹਬ ਸੂਹਬ ਸੂਹਵੀ ॥ soohab soohab soohavee |

19

ਅਪਨੇ ਪ੍ਰੀਤਮ ਕੈ ਰੰਗਿ ਰਤੀ ॥੧॥ ਰਹਾਉ ॥ apane preetam kai rang ratee |1| rahaau |

20

ਪਾਵ ਮਲੋਵਉ ਸੰਗਿ ਨੈਨ ਭਤੀਰੀ ॥ paav malovau sang nain bhateeree |

21

ਜਹਾ ਪਠਾਵਹੁ ਜਾਂਉ ਤਤੀ ਰੀ ॥੨॥ jahaa patthaavahu jaanau tatee ree |2|

22

ਜਪ ਤਪ ਸੰਜਮ ਦੇਉ ਜਤੀ ਰੀ ॥ jap tap sanjam deo jatee ree |

23

ਇਕ ਨਿਮਖ ਮਿਲਾਵਹੁ ਮੋਹਿ ਪ੍ਰਾਨਪਤੀ ਰੀ ॥੩॥ eik nimakh milaavahu mohi praanapatee ree |3|

24

ਮਾਣੁ ਤਾਣੁ ਅਹੰਬੁਧਿ ਹਤੀ ਰੀ ॥ maan taan ahanbudh hatee ree |

25

ਸਾ ਨਾਨਕ ਸੋਹਾਗਵਤੀ ਰੀ ॥੪॥੪॥੧੦॥ saa naanak sohaagavatee ree |4|4|10|

26

ਸੂਹੀ ਮਹਲਾ ੫ ॥ soohee mahalaa 5 |

27

ਤੂੰ ਜੀਵਨੁ ਤੂੰ ਪ੍ਰਾਨ ਅਧਾਰਾ ॥ toon jeevan toon praan adhaaraa |

28

ਤੁਝ ਹੀ ਪੇਖਿ ਪੇਖਿ ਮਨੁ ਸਾਧਾਰਾ ॥੧॥ tujh hee pekh pekh man saadhaaraa |1|

29

ਤੂੰ ਸਾਜਨੁ ਤੂੰ ਪ੍ਰੀਤਮੁ ਮੇਰਾ ॥ toon saajan toon preetam meraa |

30

ਚਿਤਹਿ ਨ ਬਿਸਰਹਿ ਕਾਹੂ ਬੇਰਾ ॥੧॥ ਰਹਾਉ ॥ chiteh na bisareh kaahoo beraa |1| rahaau |

31

ਬੈ ਖਰੀਦੁ ਹਉ ਦਾਸਰੋ ਤੇਰਾ ॥ bai khareed hau daasaro teraa |

32

ਤੂੰ ਭਾਰੋ ਠਾਕੁਰੁ ਗੁਣੀ ਗਹੇਰਾ ॥੨॥ toon bhaaro tthaakur gunee gaheraa |2|

33

ਕੋਟਿ ਦਾਸ ਜਾ ਕੈ ਦਰਬਾਰੇ ॥ kott daas jaa kai darabaare |

34

ਨਿਮਖ ਨਿਮਖ ਵਸੈ ਤਿਨੑ ਨਾਲੇ ॥੩॥ nimakh nimakh vasai tina naale |3|

35

ਹਉ ਕਿਛੁ ਨਾਹੀ ਸਭੁ ਕਿਛੁ ਤੇਰਾ ॥ hau kichh naahee sabh kichh teraa |

36

ਓਤਿ ਪੋਤਿ ਨਾਨਕ ਸੰਗਿ ਬਸੇਰਾ ॥੪॥੫॥੧੧॥ ot pot naanak sang baseraa |4|5|11|

37

ਸੂਹੀ ਮਹਲਾ ੫ ॥ soohee mahalaa 5 |

38

ਸੂਖ ਮਹਲ ਜਾ ਕੇ ਊਚ ਦੁਆਰੇ ॥ sookh mehal jaa ke aooch duaare |

39

ਤਾ ਮਹਿ ਵਾਸਹਿ ਭਗਤ ਪਿਆਰੇ ॥੧॥ taa meh vaaseh bhagat piaare |1|

40

ਸਹਜ ਕਥਾ ਪ੍ਰਭ ਕੀ ਅਤਿ ਮੀਠੀ ॥ sehaj kathaa prabh kee at meetthee |

41

ਵਿਰਲੈ ਕਾਹੂ ਨੇਤ੍ਰਹੁ ਡੀਠੀ ॥੧॥ ਰਹਾਉ ॥ viralai kaahoo netrahu ddeetthee |1| rahaau |

42

ਤਹ ਗੀਤ ਨਾਦ ਅਖਾਰੇ ਸੰਗਾ ॥ teh geet naad akhaare sangaa |

43

ਊਹਾ ਸੰਤ ਕਰਹਿ ਹਰਿ ਰੰਗਾ ॥੨॥ aoohaa sant kareh har rangaa |2|

44

ਤਹ ਮਰਣੁ ਨ ਜੀਵਣੁ ਸੋਗੁ ਨ ਹਰਖਾ ॥ teh maran na jeevan sog na harakhaa |

45

ਸਾਚ ਨਾਮ ਕੀ ਅੰਮ੍ਰਿਤ ਵਰਖਾ ॥੩॥ saach naam kee amrit varakhaa |3|

46

ਗੁਹਜ ਕਥਾ ਇਹ ਗੁਰ ਤੇ ਜਾਣੀ ॥ guhaj kathaa ih gur te jaanee |

47

ਨਾਨਕੁ ਬੋਲੈ ਹਰਿ ਹਰਿ ਬਾਣੀ ॥੪॥੬॥੧੨॥ naanak bolai har har baanee |4|6|12|

48

ਸੂਹੀ ਮਹਲਾ ੫ ॥ soohee mahalaa 5 |

49

ਜਾ ਕੈ ਦਰਸਿ ਪਾਪ ਕੋਟਿ ਉਤਾਰੇ ॥ jaa kai daras paap kott utaare |

50

ਭੇਟਤ ਸੰਗਿ ਇਹੁ ਭਵਜਲੁ ਤਾਰੇ ॥੧॥ bhettat sang ihu bhavajal taare |1|

51

ਓਇ ਸਾਜਨ ਓਇ ਮੀਤ ਪਿਆਰੇ ॥ oe saajan oe meet piaare |

52

ਜੋ ਹਮ ਕਉ ਹਰਿ ਨਾਮੁ ਚਿਤਾਰੇ ॥੧॥ ਰਹਾਉ ॥ jo ham kau har naam chitaare |1| rahaau |

53

ਜਾ ਕਾ ਸਬਦੁ ਸੁਨਤ ਸੁਖ ਸਾਰੇ ॥ jaa kaa sabad sunat sukh saare |

54

ਜਾ ਕੀ ਟਹਲ ਜਮਦੂਤ ਬਿਦਾਰੇ ॥੨॥ jaa kee ttehal jamadoot bidaare |2|

55

ਜਾ ਕੀ ਧੀਰਕ ਇਸੁ ਮਨਹਿ ਸਧਾਰੇ ॥ jaa kee dheerak is maneh sadhaare |

56

ਜਾ ਕੈ ਸਿਮਰਣਿ ਮੁਖ ਉਜਲਾਰੇ ॥੩॥ jaa kai simaran mukh ujalaare |3|

57

ਪ੍ਰਭ ਕੇ ਸੇਵਕ ਪ੍ਰਭਿ ਆਪਿ ਸਵਾਰੇ ॥ prabh ke sevak prabh aap savaare |

58

ਸਰਣਿ ਨਾਨਕ ਤਿਨੑ ਸਦ ਬਲਿਹਾਰੇ ॥੪॥੭॥੧੩॥ saran naanak tina sad balihaare |4|7|13|

Original Gurmukhi with romanized transliteration, via the GurbaniNow API. An English translation will be added once a cleared translation is available.