U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-51 21

Text

1

ਚਿਤਿ ਨ ਆਇਓ ਪਾਰਬ੍ਰਹਮੁ ਤਾ ਖੜਿ ਰਸਾਤਲਿ ਦੀਤ ॥੭॥ chit na aaeo paarabraham taa kharr rasaatal deet |7|

2

ਕਾਇਆ ਰੋਗੁ ਨ ਛਿਦ੍ਰੁ ਕਿਛੁ ਨਾ ਕਿਛੁ ਕਾੜਾ ਸੋਗੁ ॥ kaaeaa rog na chhidru kichh naa kichh kaarraa sog |

3

ਮਿਰਤੁ ਨ ਆਵੀ ਚਿਤਿ ਤਿਸੁ ਅਹਿਨਿਸਿ ਭੋਗੈ ਭੋਗੁ ॥ mirat na aavee chit tis ahinis bhogai bhog |

4

ਸਭ ਕਿਛੁ ਕੀਤੋਨੁ ਆਪਣਾ ਜੀਇ ਨ ਸੰਕ ਧਰਿਆ ॥ sabh kichh keeton aapanaa jee na sank dhariaa |

5

ਚਿਤਿ ਨ ਆਇਓ ਪਾਰਬ੍ਰਹਮੁ ਜਮਕੰਕਰ ਵਸਿ ਪਰਿਆ ॥੮॥ chit na aaeo paarabraham jamakankar vas pariaa |8|

6

ਕਿਰਪਾ ਕਰੇ ਜਿਸੁ ਪਾਰਬ੍ਰਹਮੁ ਹੋਵੈ ਸਾਧੂ ਸੰਗੁ ॥ kirapaa kare jis paarabraham hovai saadhoo sang |

7

ਜਿਉ ਜਿਉ ਓਹੁ ਵਧਾਈਐ ਤਿਉ ਤਿਉ ਹਰਿ ਸਿਉ ਰੰਗੁ ॥ jiau jiau ohu vadhaaeeai tiau tiau har siau rang |

8

ਦੁਹਾ ਸਿਰਿਆ ਕਾ ਖਸਮੁ ਆਪਿ ਅਵਰੁ ਨ ਦੂਜਾ ਥਾਉ ॥ duhaa siriaa kaa khasam aap avar na doojaa thaau |

9

ਸਤਿਗੁਰ ਤੁਠੈ ਪਾਇਆ ਨਾਨਕ ਸਚਾ ਨਾਉ ॥੯॥੧॥੨੬॥ satigur tutthai paaeaa naanak sachaa naau |9|1|26|

10

ਸਿਰੀਰਾਗੁ ਮਹਲਾ ੫ ਘਰੁ ੫ ॥ sireeraag mahalaa 5 ghar 5 |

11

ਜਾਨਉ ਨਹੀ ਭਾਵੈ ਕਵਨ ਬਾਤਾ ॥ jaanau nahee bhaavai kavan baataa |

12

ਮਨ ਖੋਜਿ ਮਾਰਗੁ ॥੧॥ ਰਹਾਉ ॥ man khoj maarag |1| rahaau |

13

ਧਿਆਨੀ ਧਿਆਨੁ ਲਾਵਹਿ ॥ dhiaanee dhiaan laaveh |

14

ਗਿਆਨੀ ਗਿਆਨੁ ਕਮਾਵਹਿ ॥ giaanee giaan kamaaveh |

15

ਪ੍ਰਭੁ ਕਿਨ ਹੀ ਜਾਤਾ ॥੧॥ prabh kin hee jaataa |1|

16

ਭਗਉਤੀ ਰਹਤ ਜੁਗਤਾ ॥ bhgautee rehat jugataa |

17

ਜੋਗੀ ਕਹਤ ਮੁਕਤਾ ॥ jogee kehat mukataa |

18

ਤਪਸੀ ਤਪਹਿ ਰਾਤਾ ॥੨॥ tapasee tapeh raataa |2|

19

ਮੋਨੀ ਮੋਨਿਧਾਰੀ ॥ monee monidhaaree |

20

ਸਨਿਆਸੀ ਬ੍ਰਹਮਚਾਰੀ ॥ saniaasee brahamachaaree |

21

ਉਦਾਸੀ ਉਦਾਸਿ ਰਾਤਾ ॥੩॥ audaasee udaas raataa |3|

22

ਭਗਤਿ ਨਵੈ ਪਰਕਾਰਾ ॥ bhagat navai parakaaraa |

23

ਪੰਡਿਤੁ ਵੇਦੁ ਪੁਕਾਰਾ ॥ panddit ved pukaaraa |

24

ਗਿਰਸਤੀ ਗਿਰਸਤਿ ਧਰਮਾਤਾ ॥੪॥ girasatee girasat dharamaataa |4|

25

ਇਕ ਸਬਦੀ ਬਹੁ ਰੂਪਿ ਅਵਧੂਤਾ ॥ eik sabadee bahu roop avadhootaa |

26

ਕਾਪੜੀ ਕਉਤੇ ਜਾਗੂਤਾ ॥ kaaparree kaute jaagootaa |

27

ਇਕਿ ਤੀਰਥਿ ਨਾਤਾ ॥੫॥ eik teerath naataa |5|

28

ਨਿਰਹਾਰ ਵਰਤੀ ਆਪਰਸਾ ॥ nirahaar varatee aaparasaa |

29

ਇਕਿ ਲੂਕਿ ਨ ਦੇਵਹਿ ਦਰਸਾ ॥ eik look na deveh darasaa |

30

ਇਕਿ ਮਨ ਹੀ ਗਿਆਤਾ ॥੬॥ eik man hee giaataa |6|

31

ਘਾਟਿ ਨ ਕਿਨ ਹੀ ਕਹਾਇਆ ॥ ghaatt na kin hee kahaaeaa |

32

ਸਭ ਕਹਤੇ ਹੈ ਪਾਇਆ ॥ sabh kahate hai paaeaa |

33

ਜਿਸੁ ਮੇਲੇ ਸੋ ਭਗਤਾ ॥੭॥ jis mele so bhagataa |7|

34

ਸਗਲ ਉਕਤਿ ਉਪਾਵਾ ॥ sagal ukat upaavaa |

35

ਤਿਆਗੀ ਸਰਨਿ ਪਾਵਾ ॥ tiaagee saran paavaa |

36

ਨਾਨਕੁ ਗੁਰ ਚਰਣਿ ਪਰਾਤਾ ॥੮॥੨॥੨੭॥ naanak gur charan paraataa |8|2|27|

37

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

38

ਸਿਰੀਰਾਗੁ ਮਹਲਾ ੧ ਘਰੁ ੩ ॥ sireeraag mahalaa 1 ghar 3 |

39

ਜੋਗੀ ਅੰਦਰਿ ਜੋਗੀਆ ॥ jogee andar jogeea |

40

ਤੂੰ ਭੋਗੀ ਅੰਦਰਿ ਭੋਗੀਆ ॥ toon bhogee andar bhogeea |

41

ਤੇਰਾ ਅੰਤੁ ਨ ਪਾਇਆ ਸੁਰਗਿ ਮਛਿ ਪਇਆਲਿ ਜੀਉ ॥੧॥ teraa ant na paaeaa surag machh peaal jeeo |1|

42

ਹਉ ਵਾਰੀ ਹਉ ਵਾਰਣੈ ਕੁਰਬਾਣੁ ਤੇਰੇ ਨਾਵ ਨੋ ॥੧॥ ਰਹਾਉ ॥ hau vaaree hau vaaranai kurabaan tere naav no |1| rahaau |

43

ਤੁਧੁ ਸੰਸਾਰੁ ਉਪਾਇਆ ॥ tudh sansaar upaaeaa |

44

ਸਿਰੇ ਸਿਰਿ ਧੰਧੇ ਲਾਇਆ ॥ sire sir dhandhe laaeaa |

45

ਵੇਖਹਿ ਕੀਤਾ ਆਪਣਾ ਕਰਿ ਕੁਦਰਤਿ ਪਾਸਾ ਢਾਲਿ ਜੀਉ ॥੨॥ vekheh keetaa aapanaa kar kudarat paasaa dtaal jeeo |2|

46

ਪਰਗਟਿ ਪਾਹਾਰੈ ਜਾਪਦਾ ॥ paragatt paahaarai jaapadaa |

47

ਸਭੁ ਨਾਵੈ ਨੋ ਪਰਤਾਪਦਾ ॥ sabh naavai no parataapadaa |

48

ਸਤਿਗੁਰ ਬਾਝੁ ਨ ਪਾਇਓ ਸਭ ਮੋਹੀ ਮਾਇਆ ਜਾਲਿ ਜੀਉ ॥੩॥ satigur baajh na paaeo sabh mohee maaeaa jaal jeeo |3|

49

ਸਤਿਗੁਰ ਕਉ ਬਲਿ ਜਾਈਐ ॥ satigur kau bal jaaeeai |

50

ਜਿਤੁ ਮਿਲਿਐ ਪਰਮ ਗਤਿ ਪਾਈਐ ॥ jit miliai param gat paaeeai |

Original Gurmukhi with romanized transliteration, via the GurbaniNow API. An English translation will be added once a cleared translation is available.