U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-401 9

Text

1

ਤਜਿ ਮਾਨ ਮੋਹ ਵਿਕਾਰ ਮਿਥਿਆ ਜਪਿ ਰਾਮ ਰਾਮ ਰਾਮ ॥ taj maan moh vikaar mithiaa jap raam raam raam |

2

ਮਨ ਸੰਤਨਾ ਕੈ ਚਰਨਿ ਲਾਗੁ ॥੧॥ man santanaa kai charan laag |1|

3

ਪ੍ਰਭ ਗੋਪਾਲ ਦੀਨ ਦਇਆਲ ਪਤਿਤ ਪਾਵਨ ਪਾਰਬ੍ਰਹਮ ਹਰਿ ਚਰਣ ਸਿਮਰਿ ਜਾਗੁ ॥ prabh gopaal deen deaal patit paavan paarabraham har charan simar jaag |

4

ਕਰਿ ਭਗਤਿ ਨਾਨਕ ਪੂਰਨ ਭਾਗੁ ॥੨॥੪॥੧੫੫॥ kar bhagat naanak pooran bhaag |2|4|155|

5

ਆਸਾ ਮਹਲਾ ੫ ॥ aasaa mahalaa 5 |

6

ਹਰਖ ਸੋਗ ਬੈਰਾਗ ਅਨੰਦੀ ਖੇਲੁ ਰੀ ਦਿਖਾਇਓ ॥੧॥ ਰਹਾਉ ॥ harakh sog bairaag anandee khel ree dikhaaeo |1| rahaau |

7

ਖਿਨਹੂੰ ਭੈ ਨਿਰਭੈ ਖਿਨਹੂੰ ਖਿਨਹੂੰ ਉਠਿ ਧਾਇਓ ॥ khinahoon bhai nirabhai khinahoon khinahoon utth dhaaeo |

8

ਖਿਨਹੂੰ ਰਸ ਭੋਗਨ ਖਿਨਹੂੰ ਖਿਨਹੂ ਤਜਿ ਜਾਇਓ ॥੧॥ khinahoon ras bhogan khinahoon khinahoo taj jaaeo |1|

9

ਖਿਨਹੂੰ ਜੋਗ ਤਾਪ ਬਹੁ ਪੂਜਾ ਖਿਨਹੂੰ ਭਰਮਾਇਓ ॥ khinahoon jog taap bahu poojaa khinahoon bharamaaeo |

10

ਖਿਨਹੂੰ ਕਿਰਪਾ ਸਾਧੂ ਸੰਗ ਨਾਨਕ ਹਰਿ ਰੰਗੁ ਲਾਇਓ ॥੨॥੫॥੧੫੬॥ khinahoon kirapaa saadhoo sang naanak har rang laaeo |2|5|156|

11

ਰਾਗੁ ਆਸਾ ਮਹਲਾ ੫ ਘਰੁ ੧੭ ਆਸਾਵਰੀ ॥ raag aasaa mahalaa 5 ghar 17 aasaavaree |

12

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

13

ਗੋਬਿੰਦ ਗੋਬਿੰਦ ਕਰਿ ਹਾਂ ॥ gobind gobind kar haan |

14

ਹਰਿ ਹਰਿ ਮਨਿ ਪਿਆਰਿ ਹਾਂ ॥ har har man piaar haan |

15

ਗੁਰਿ ਕਹਿਆ ਸੁ ਚਿਤਿ ਧਰਿ ਹਾਂ ॥ gur kahiaa su chit dhar haan |

16

ਅਨ ਸਿਉ ਤੋਰਿ ਫੇਰਿ ਹਾਂ ॥ an siau tor fer haan |

17

ਐਸੇ ਲਾਲਨੁ ਪਾਇਓ ਰੀ ਸਖੀ ॥੧॥ ਰਹਾਉ ॥ aise laalan paaeo ree sakhee |1| rahaau |

18

ਪੰਕਜ ਮੋਹ ਸਰਿ ਹਾਂ ॥ pankaj moh sar haan |

19

ਪਗੁ ਨਹੀ ਚਲੈ ਹਰਿ ਹਾਂ ॥ pag nahee chalai har haan |

20

ਗਹਡਿਓ ਮੂੜ ਨਰਿ ਹਾਂ ॥ gahaddio moorr nar haan |

21

ਅਨਿਨ ਉਪਾਵ ਕਰਿ ਹਾਂ ॥ anin upaav kar haan |

22

ਤਉ ਨਿਕਸੈ ਸਰਨਿ ਪੈ ਰੀ ਸਖੀ ॥੧॥ tau nikasai saran pai ree sakhee |1|

23

ਥਿਰ ਥਿਰ ਚਿਤ ਥਿਰ ਹਾਂ ॥ thir thir chit thir haan |

24

ਬਨੁ ਗ੍ਰਿਹੁ ਸਮਸਰਿ ਹਾਂ ॥ ban grihu samasar haan |

25

ਅੰਤਰਿ ਏਕ ਪਿਰ ਹਾਂ ॥ antar ek pir haan |

26

ਬਾਹਰਿ ਅਨੇਕ ਧਰਿ ਹਾਂ ॥ baahar anek dhar haan |

27

ਰਾਜਨ ਜੋਗੁ ਕਰਿ ਹਾਂ ॥ raajan jog kar haan |

28

ਕਹੁ ਨਾਨਕ ਲੋਗ ਅਲੋਗੀ ਰੀ ਸਖੀ ॥੨॥੧॥੧੫੭॥ kahu naanak log alogee ree sakhee |2|1|157|

29

ਆਸਾਵਰੀ ਮਹਲਾ ੫ ॥ aasaavaree mahalaa 5 |

30

ਮਨਸਾ ਏਕ ਮਾਨਿ ਹਾਂ ॥ manasaa ek maan haan |

31

ਗੁਰ ਸਿਉ ਨੇਤ ਧਿਆਨਿ ਹਾਂ ॥ gur siau net dhiaan haan |

32

ਦ੍ਰਿੜੁ ਸੰਤ ਮੰਤ ਗਿਆਨਿ ਹਾਂ ॥ drirr sant mant giaan haan |

33

ਸੇਵਾ ਗੁਰ ਚਰਾਨਿ ਹਾਂ ॥ sevaa gur charaan haan |

34

ਤਉ ਮਿਲੀਐ ਗੁਰ ਕ੍ਰਿਪਾਨਿ ਮੇਰੇ ਮਨਾ ॥੧॥ ਰਹਾਉ ॥ tau mileeai gur kripaan mere manaa |1| rahaau |

35

ਟੂਟੇ ਅਨ ਭਰਾਨਿ ਹਾਂ ॥ ttootte an bharaan haan |

36

ਰਵਿਓ ਸਰਬ ਥਾਨਿ ਹਾਂ ॥ ravio sarab thaan haan |

37

ਲਹਿਓ ਜਮ ਭਇਆਨਿ ਹਾਂ ॥ lahio jam bheaan haan |

38

ਪਾਇਓ ਪੇਡ ਥਾਨਿ ਹਾਂ ॥ paaeo pedd thaan haan |

39

ਤਉ ਚੂਕੀ ਸਗਲ ਕਾਨਿ ॥੧॥ tau chookee sagal kaan |1|

40

ਲਹਨੋ ਜਿਸੁ ਮਥਾਨਿ ਹਾਂ ॥ lahano jis mathaan haan |

41

ਭੈ ਪਾਵਕ ਪਾਰਿ ਪਰਾਨਿ ਹਾਂ ॥ bhai paavak paar paraan haan |

42

ਨਿਜ ਘਰਿ ਤਿਸਹਿ ਥਾਨਿ ਹਾਂ ॥ nij ghar tiseh thaan haan |

43

ਹਰਿ ਰਸ ਰਸਹਿ ਮਾਨਿ ਹਾਂ ॥ har ras raseh maan haan |

44

ਲਾਥੀ ਤਿਸ ਭੁਖਾਨਿ ਹਾਂ ॥ laathee tis bhukhaan haan |

45

ਨਾਨਕ ਸਹਜਿ ਸਮਾਇਓ ਰੇ ਮਨਾ ॥੨॥੨॥੧੫੮॥ naanak sehaj samaaeo re manaa |2|2|158|

46

ਆਸਾਵਰੀ ਮਹਲਾ ੫ ॥ aasaavaree mahalaa 5 |

47

ਹਰਿ ਹਰਿ ਹਰਿ ਗੁਨੀ ਹਾਂ ॥ har har har gunee haan |

48

ਜਪੀਐ ਸਹਜ ਧੁਨੀ ਹਾਂ ॥ japeeai sehaj dhunee haan |

49

ਸਾਧੂ ਰਸਨ ਭਨੀ ਹਾਂ ॥ saadhoo rasan bhanee haan |

50

ਛੂਟਨ ਬਿਧਿ ਸੁਨੀ ਹਾਂ ॥ chhoottan bidh sunee haan |

51

ਪਾਈਐ ਵਡ ਪੁਨੀ ਮੇਰੇ ਮਨਾ ॥੧॥ ਰਹਾਉ ॥ paaeeai vadd punee mere manaa |1| rahaau |

52

ਖੋਜਹਿ ਜਨ ਮੁਨੀ ਹਾਂ ॥ khojeh jan munee haan |

53

ਸ੍ਰਬ ਕਾ ਪ੍ਰਭ ਧਨੀ ਹਾਂ ॥ srab kaa prabh dhanee haan |

54

ਦੁਲਭ ਕਲਿ ਦੁਨੀ ਹਾਂ ॥ dulabh kal dunee haan |

55

ਦੂਖ ਬਿਨਾਸਨੀ ਹਾਂ ॥ dookh binaasanee haan |

56

ਪ੍ਰਭ ਪੂਰਨ ਆਸਨੀ ਮੇਰੇ ਮਨਾ ॥੧॥ prabh pooran aasanee mere manaa |1|

57

ਮਨ ਸੋ ਸੇਵੀਐ ਹਾਂ ॥ man so seveeai haan |

Original Gurmukhi with romanized transliteration, via the GurbaniNow API. An English translation will be added once a cleared translation is available.