U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-401 72

Text

1

ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ ॥ neel vasatr pahir hoveh paravaan |

2

ਮਲੇਛ ਧਾਨੁ ਲੇ ਪੂਜਹਿ ਪੁਰਾਣੁ ॥ malechh dhaan le poojeh puraan |

3

ਅਭਾਖਿਆ ਕਾ ਕੁਠਾ ਬਕਰਾ ਖਾਣਾ ॥ abhaakhiaa kaa kutthaa bakaraa khaanaa |

4

ਚਉਕੇ ਉਪਰਿ ਕਿਸੈ ਨ ਜਾਣਾ ॥ chauke upar kisai na jaanaa |

5

ਦੇ ਕੈ ਚਉਕਾ ਕਢੀ ਕਾਰ ॥ de kai chaukaa kadtee kaar |

6

ਉਪਰਿ ਆਇ ਬੈਠੇ ਕੂੜਿਆਰ ॥ aupar aae baitthe koorriaar |

7

ਮਤੁ ਭਿਟੈ ਵੇ ਮਤੁ ਭਿਟੈ ॥ mat bhittai ve mat bhittai |

8

ਇਹੁ ਅੰਨੁ ਅਸਾਡਾ ਫਿਟੈ ॥ eihu an asaaddaa fittai |

9

ਤਨਿ ਫਿਟੈ ਫੇੜ ਕਰੇਨਿ ॥ tan fittai ferr karen |

10

ਮਨਿ ਜੂਠੈ ਚੁਲੀ ਭਰੇਨਿ ॥ man jootthai chulee bharen |

11

ਕਹੁ ਨਾਨਕ ਸਚੁ ਧਿਆਈਐ ॥ kahu naanak sach dhiaaeeai |

12

ਸੁਚਿ ਹੋਵੈ ਤਾ ਸਚੁ ਪਾਈਐ ॥੨॥ such hovai taa sach paaeeai |2|

13

ਪਉੜੀ ॥ paurree |

14

ਚਿਤੈ ਅੰਦਰਿ ਸਭੁ ਕੋ ਵੇਖਿ ਨਦਰੀ ਹੇਠਿ ਚਲਾਇਦਾ ॥ chitai andar sabh ko vekh nadaree hetth chalaaeidaa |

15

ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਇਦਾ ॥ aape de vaddiaaeea aape hee karam karaaeidaa |

16

ਵਡਹੁ ਵਡਾ ਵਡ ਮੇਦਨੀ ਸਿਰੇ ਸਿਰਿ ਧੰਧੈ ਲਾਇਦਾ ॥ vaddahu vaddaa vadd medanee sire sir dhandhai laaeidaa |

17

ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ॥ nadar upatthee je kare sulataanaa ghaahu karaaeidaa |

18

ਦਰਿ ਮੰਗਨਿ ਭਿਖ ਨ ਪਾਇਦਾ ॥੧੬॥ dar mangan bhikh na paaeidaa |16|

19

ਸਲੋਕੁ ਮਃ ੧ ॥ salok mahalaa 1 |

20

ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥ je mohaakaa ghar muhai ghar muhi pitaree dee |

21

ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ॥ agai vasat siyaaneeai pitaree chor karee |

22

ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥ vadteeeh hath dalaal ke musafee eeh karee |

23

ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥੧॥ naanak agai so milai ji khatte ghaale dee |1|

24

ਮਃ ੧ ॥ mahalaa 1 |

25

ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ ॥ jiau joroo siranaavanee aavai vaaro vaar |

26

ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ ॥ jootthe jootthaa mukh vasai nit nit hoe khuaar |

27

ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥ sooche ehi na aakheeeh behan ji pinddaa dhoe |

28

ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥੨॥ sooche seee naanakaa jin man vasiaa soe |2|

29

ਪਉੜੀ ॥ paurree |

30

ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ ॥ ture palaane paun veg har rangee haram savaariaa |

31

ਕੋਠੇ ਮੰਡਪ ਮਾੜੀਆ ਲਾਇ ਬੈਠੇ ਕਰਿ ਪਾਸਾਰਿਆ ॥ kotthe manddap maarreea laae baitthe kar paasaariaa |

32

ਚੀਜ ਕਰਨਿ ਮਨਿ ਭਾਵਦੇ ਹਰਿ ਬੁਝਨਿ ਨਾਹੀ ਹਾਰਿਆ ॥ cheej karan man bhaavade har bujhan naahee haariaa |

33

ਕਰਿ ਫੁਰਮਾਇਸਿ ਖਾਇਆ ਵੇਖਿ ਮਹਲਤਿ ਮਰਣੁ ਵਿਸਾਰਿਆ ॥ kar furamaaeis khaaeaa vekh mahalat maran visaariaa |

34

ਜਰੁ ਆਈ ਜੋਬਨਿ ਹਾਰਿਆ ॥੧੭॥ jar aaee joban haariaa |17|

35

ਸਲੋਕੁ ਮਃ ੧ ॥ salok mahalaa 1 |

36

ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ ॥ je kar sootak maneeai sabh tai sootak hoe |

37

ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ ॥ gohe atai lakarree andar keerraa hoe |

38

ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥ jete daane an ke jeea baajh na koe |

39

ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥ pahilaa paanee jeeo hai jit hariaa sabh koe |

40

ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ ॥ sootak kiau kar rakheeai sootak pavai rasoe |

41

ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ ॥੧॥ naanak sootak ev na utarai giaan utaare dhoe |1|

42

ਮਃ ੧ ॥ mahalaa 1 |

43

ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ ॥ man kaa sootak lobh hai jihavaa sootak koorr |

44

ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ ॥ akhee sootak vekhanaa par tria par dhan roop |

45

ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ ॥ kanee sootak kan pai laaeitabaaree khaeh |

46

ਨਾਨਕ ਹੰਸਾ ਆਦਮੀ ਬਧੇ ਜਮ ਪੁਰਿ ਜਾਹਿ ॥੨॥ naanak hansaa aadamee badhe jam pur jaeh |2|

47

ਮਃ ੧ ॥ mahalaa 1 |

48

ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ ॥ sabho sootak bharam hai doojai lagai jaae |

49

ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ ॥ jaman maranaa hukam hai bhaanai aavai jaae |

50

ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ ॥ khaanaa peenaa pavitru hai diton rijak sanbaeh |

51

ਨਾਨਕ ਜਿਨੑੀ ਗੁਰਮੁਖਿ ਬੁਝਿਆ ਤਿਨੑਾ ਸੂਤਕੁ ਨਾਹਿ ॥੩॥ naanak jinaee guramukh bujhiaa tinaa sootak naeh |3|

Original Gurmukhi with romanized transliteration, via the GurbaniNow API. An English translation will be added once a cleared translation is available.