U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-401 71

Text

1

ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ ॥ nangaa dojak chaaliaa taa disai kharaa ddaraavanaa |

2

ਕਰਿ ਅਉਗਣ ਪਛੋਤਾਵਣਾ ॥੧੪॥ kar aaugan pachhotaavanaa |14|

3

ਸਲੋਕੁ ਮਃ ੧ ॥ salok mahalaa 1 |

4

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥ deaa kapaah santokh soot jat gandtee sat vatt |

5

ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥ ehu janeaoo jeea kaa hee ta paadde ghat |

6

ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ॥ naa ehu tuttai na mal lagai naa ehu jalai na jaae |

7

ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥ dhan su maanas naanakaa jo gal chale paae |

8

ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥ chaukarr mul anaaeaa beh chaukai paaeaa |

9

ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥ sikhaa kan charraaeea gur braahaman thiaa |

10

ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ ॥੧॥ ohu muaa ohu jharr peaa vetagaa geaa |1|

11

ਮਃ ੧ ॥ mahalaa 1 |

12

ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ ॥ lakh choreea lakh jaareea lakh koorreea lakh gaal |

13

ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ ॥ lakh tthageea pahinaameea raat dinas jeea naal |

14

ਤਗੁ ਕਪਾਹਹੁ ਕਤੀਐ ਬਾਮੑਣੁ ਵਟੇ ਆਇ ॥ tag kapaahahu kateeai baaman vatte aae |

15

ਕੁਹਿ ਬਕਰਾ ਰਿੰਨਿੑ ਖਾਇਆ ਸਭੁ ਕੋ ਆਖੈ ਪਾਇ ॥ kuhi bakaraa rina khaaeaa sabh ko aakhai paae |

16

ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ ॥ hoe puraanaa sutteeai bhee fir paaeeai hor |

17

ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ ॥੨॥ naanak tag na tuttee je tag hovai jor |2|

18

ਮਃ ੧ ॥ mahalaa 1 |

19

ਨਾਇ ਮੰਨਿਐ ਪਤਿ ਊਪਜੈ ਸਾਲਾਹੀ ਸਚੁ ਸੂਤੁ ॥ naae maniai pat aoopajai saalaahee sach soot |

20

ਦਰਗਹ ਅੰਦਰਿ ਪਾਈਐ ਤਗੁ ਨ ਤੂਟਸਿ ਪੂਤ ॥੩॥ daragah andar paaeeai tag na toottas poot |3|

21

ਮਃ ੧ ॥ mahalaa 1 |

22

ਤਗੁ ਨ ਇੰਦ੍ਰੀ ਤਗੁ ਨ ਨਾਰੀ ॥ tag na indree tag na naaree |

23

ਭਲਕੇ ਥੁਕ ਪਵੈ ਨਿਤ ਦਾੜੀ ॥ bhalake thuk pavai nit daarree |

24

ਤਗੁ ਨ ਪੈਰੀ ਤਗੁ ਨ ਹਥੀ ॥ tag na pairee tag na hathee |

25

ਤਗੁ ਨ ਜਿਹਵਾ ਤਗੁ ਨ ਅਖੀ ॥ tag na jihavaa tag na akhee |

26

ਵੇਤਗਾ ਆਪੇ ਵਤੈ ॥ vetagaa aape vatai |

27

ਵਟਿ ਧਾਗੇ ਅਵਰਾ ਘਤੈ ॥ vatt dhaage avaraa ghatai |

28

ਲੈ ਭਾੜਿ ਕਰੇ ਵੀਆਹੁ ॥ lai bhaarr kare veeaahu |

29

ਕਢਿ ਕਾਗਲੁ ਦਸੇ ਰਾਹੁ ॥ kadt kaagal dase raahu |

30

ਸੁਣਿ ਵੇਖਹੁ ਲੋਕਾ ਏਹੁ ਵਿਡਾਣੁ ॥ sun vekhahu lokaa ehu viddaan |

31

ਮਨਿ ਅੰਧਾ ਨਾਉ ਸੁਜਾਣੁ ॥੪॥ man andhaa naau sujaan |4|

32

ਪਉੜੀ ॥ paurree |

33

ਸਾਹਿਬੁ ਹੋਇ ਦਇਆਲੁ ਕਿਰਪਾ ਕਰੇ ਤਾ ਸਾਈ ਕਾਰ ਕਰਾਇਸੀ ॥ saahib hoe deaal kirapaa kare taa saaee kaar karaaeisee |

34

ਸੋ ਸੇਵਕੁ ਸੇਵਾ ਕਰੇ ਜਿਸ ਨੋ ਹੁਕਮੁ ਮਨਾਇਸੀ ॥ so sevak sevaa kare jis no hukam manaaeisee |

35

ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥ hukam maniai hovai paravaan taa khasamai kaa mehal paaeisee |

36

ਖਸਮੈ ਭਾਵੈ ਸੋ ਕਰੇ ਮਨਹੁ ਚਿੰਦਿਆ ਸੋ ਫਲੁ ਪਾਇਸੀ ॥ khasamai bhaavai so kare manahu chindiaa so fal paaeisee |

37

ਤਾ ਦਰਗਹ ਪੈਧਾ ਜਾਇਸੀ ॥੧੫॥ taa daragah paidhaa jaaeisee |15|

38

ਸਲੋਕ ਮਃ ੧ ॥ salok mahalaa 1 |

39

ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ ॥ gaoo biraahaman kau kar laavahu gobar taran na jaaee |

40

ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ ॥ dhotee ttikaa tai japamaalee dhaan malechhaan khaaee |

41

ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ ॥ antar poojaa parreh katebaa sanjam turakaa bhaaee |

42

ਛੋਡੀਲੇ ਪਾਖੰਡਾ ॥ chhoddeele paakhanddaa |

43

ਨਾਮਿ ਲਇਐ ਜਾਹਿ ਤਰੰਦਾ ॥੧॥ naam leiai jaeh tarandaa |1|

44

ਮਃ ੧ ॥ mahalaa 1 |

45

ਮਾਣਸ ਖਾਣੇ ਕਰਹਿ ਨਿਵਾਜ ॥ maanas khaane kareh nivaaj |

46

ਛੁਰੀ ਵਗਾਇਨਿ ਤਿਨ ਗਲਿ ਤਾਗ ॥ chhuree vagaaein tin gal taag |

47

ਤਿਨ ਘਰਿ ਬ੍ਰਹਮਣ ਪੂਰਹਿ ਨਾਦ ॥ tin ghar brahaman pooreh naad |

48

ਉਨੑਾ ਭਿ ਆਵਹਿ ਓਈ ਸਾਦ ॥ aunaa bhi aaveh oee saad |

49

ਕੂੜੀ ਰਾਸਿ ਕੂੜਾ ਵਾਪਾਰੁ ॥ koorree raas koorraa vaapaar |

50

ਕੂੜੁ ਬੋਲਿ ਕਰਹਿ ਆਹਾਰੁ ॥ koorr bol kareh aahaar |

51

ਸਰਮ ਧਰਮ ਕਾ ਡੇਰਾ ਦੂਰਿ ॥ saram dharam kaa dderaa door |

52

ਨਾਨਕ ਕੂੜੁ ਰਹਿਆ ਭਰਪੂਰਿ ॥ naanak koorr rahiaa bharapoor |

53

ਮਥੈ ਟਿਕਾ ਤੇੜਿ ਧੋਤੀ ਕਖਾਈ ॥ mathai ttikaa terr dhotee kakhaaee |

54

ਹਥਿ ਛੁਰੀ ਜਗਤ ਕਾਸਾਈ ॥ hath chhuree jagat kaasaaee |

Original Gurmukhi with romanized transliteration, via the GurbaniNow API. An English translation will be added once a cleared translation is available.