U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-401 11

Text

1

ਸਭ ਕਉ ਤਜਿ ਗਏ ਹਾਂ ॥ sabh kau taj ge haan |

2

ਸੁਪਨਾ ਜਿਉ ਭਏ ਹਾਂ ॥ supanaa jiau bhe haan |

3

ਹਰਿ ਨਾਮੁ ਜਿਨਿੑ ਲਏ ॥੧॥ har naam jina le |1|

4

ਹਰਿ ਤਜਿ ਅਨ ਲਗੇ ਹਾਂ ॥ har taj an lage haan |

5

ਜਨਮਹਿ ਮਰਿ ਭਗੇ ਹਾਂ ॥ janameh mar bhage haan |

6

ਹਰਿ ਹਰਿ ਜਨਿ ਲਹੇ ਹਾਂ ॥ har har jan lahe haan |

7

ਜੀਵਤ ਸੇ ਰਹੇ ਹਾਂ ॥ jeevat se rahe haan |

8

ਜਿਸਹਿ ਕ੍ਰਿਪਾਲੁ ਹੋਇ ਹਾਂ ॥ jiseh kripaal hoe haan |

9

ਨਾਨਕ ਭਗਤੁ ਸੋਇ ॥੨॥੭॥੧੬੩॥੨੩੨॥ naanak bhagat soe |2|7|163|232|

10

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

11

ਰਾਗੁ ਆਸਾ ਮਹਲਾ ੯ ॥ raag aasaa mahalaa 9 |

12

ਬਿਰਥਾ ਕਹਉ ਕਉਨ ਸਿਉ ਮਨ ਕੀ ॥ birathaa khau kaun siau man kee |

13

ਲੋਭਿ ਗ੍ਰਸਿਓ ਦਸ ਹੂ ਦਿਸ ਧਾਵਤ ਆਸਾ ਲਾਗਿਓ ਧਨ ਕੀ ॥੧॥ ਰਹਾਉ ॥ lobh grasio das hoo dis dhaavat aasaa laagio dhan kee |1| rahaau |

14

ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ ॥ sukh kai het bahut dukh paavat sev karat jan jan kee |

15

ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ ॥੧॥ duaareh duaar suaan jiau ddolat neh sudh raam bhajan kee |1|

16

ਮਾਨਸ ਜਨਮ ਅਕਾਰਥ ਖੋਵਤ ਲਾਜ ਨ ਲੋਕ ਹਸਨ ਕੀ ॥ maanas janam akaarath khovat laaj na lok hasan kee |

17

ਨਾਨਕ ਹਰਿ ਜਸੁ ਕਿਉ ਨਹੀ ਗਾਵਤ ਕੁਮਤਿ ਬਿਨਾਸੈ ਤਨ ਕੀ ॥੨॥੧॥੨੩੩॥ naanak har jas kiau nahee gaavat kumat binaasai tan kee |2|1|233|

18

ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੨ ॥ raag aasaa mahalaa 1 asattapadeea ghar 2 |

19

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

20

ਉਤਰਿ ਅਵਘਟਿ ਸਰਵਰਿ ਨੑਾਵੈ ॥ autar avaghatt saravar naavai |

21

ਬਕੈ ਨ ਬੋਲੈ ਹਰਿ ਗੁਣ ਗਾਵੈ ॥ bakai na bolai har gun gaavai |

22

ਜਲੁ ਆਕਾਸੀ ਸੁੰਨਿ ਸਮਾਵੈ ॥ jal aakaasee sun samaavai |

23

ਰਸੁ ਸਤੁ ਝੋਲਿ ਮਹਾ ਰਸੁ ਪਾਵੈ ॥੧॥ ras sat jhol mahaa ras paavai |1|

24

ਐਸਾ ਗਿਆਨੁ ਸੁਨਹੁ ਅਭ ਮੋਰੇ ॥ aisaa giaan sunahu abh more |

25

ਭਰਿਪੁਰਿ ਧਾਰਿ ਰਹਿਆ ਸਭ ਠਉਰੇ ॥੧॥ ਰਹਾਉ ॥ bharipur dhaar rahiaa sabh tthaure |1| rahaau |

26

ਸਚੁ ਬ੍ਰਤੁ ਨੇਮੁ ਨ ਕਾਲੁ ਸੰਤਾਵੈ ॥ sach brat nem na kaal santaavai |

27

ਸਤਿਗੁਰ ਸਬਦਿ ਕਰੋਧੁ ਜਲਾਵੈ ॥ satigur sabad karodh jalaavai |

28

ਗਗਨਿ ਨਿਵਾਸਿ ਸਮਾਧਿ ਲਗਾਵੈ ॥ gagan nivaas samaadh lagaavai |

29

ਪਾਰਸੁ ਪਰਸਿ ਪਰਮ ਪਦੁ ਪਾਵੈ ॥੨॥ paaras paras param pad paavai |2|

30

ਸਚੁ ਮਨ ਕਾਰਣਿ ਤਤੁ ਬਿਲੋਵੈ ॥ sach man kaaran tat bilovai |

31

ਸੁਭਰ ਸਰਵਰਿ ਮੈਲੁ ਨ ਧੋਵੈ ॥ subhar saravar mail na dhovai |

32

ਜੈ ਸਿਉ ਰਾਤਾ ਤੈਸੋ ਹੋਵੈ ॥ jai siau raataa taiso hovai |

33

ਆਪੇ ਕਰਤਾ ਕਰੇ ਸੁ ਹੋਵੈ ॥੩॥ aape karataa kare su hovai |3|

34

ਗੁਰ ਹਿਵ ਸੀਤਲੁ ਅਗਨਿ ਬੁਝਾਵੈ ॥ gur hiv seetal agan bujhaavai |

35

ਸੇਵਾ ਸੁਰਤਿ ਬਿਭੂਤ ਚੜਾਵੈ ॥ sevaa surat bibhoot charraavai |

36

ਦਰਸਨੁ ਆਪਿ ਸਹਜ ਘਰਿ ਆਵੈ ॥ darasan aap sehaj ghar aavai |

37

ਨਿਰਮਲ ਬਾਣੀ ਨਾਦੁ ਵਜਾਵੈ ॥੪॥ niramal baanee naad vajaavai |4|

38

ਅੰਤਰਿ ਗਿਆਨੁ ਮਹਾ ਰਸੁ ਸਾਰਾ ॥ antar giaan mahaa ras saaraa |

39

ਤੀਰਥ ਮਜਨੁ ਗੁਰ ਵੀਚਾਰਾ ॥ teerath majan gur veechaaraa |

40

ਅੰਤਰਿ ਪੂਜਾ ਥਾਨੁ ਮੁਰਾਰਾ ॥ antar poojaa thaan muraaraa |

41

ਜੋਤੀ ਜੋਤਿ ਮਿਲਾਵਣਹਾਰਾ ॥੫॥ jotee jot milaavanahaaraa |5|

42

ਰਸਿ ਰਸਿਆ ਮਤਿ ਏਕੈ ਭਾਇ ॥ ras rasiaa mat ekai bhaae |

43

ਤਖਤ ਨਿਵਾਸੀ ਪੰਚ ਸਮਾਇ ॥ takhat nivaasee panch samaae |

44

ਕਾਰ ਕਮਾਈ ਖਸਮ ਰਜਾਇ ॥ kaar kamaaee khasam rajaae |

45

ਅਵਿਗਤ ਨਾਥੁ ਨ ਲਖਿਆ ਜਾਇ ॥੬॥ avigat naath na lakhiaa jaae |6|

46

ਜਲ ਮਹਿ ਉਪਜੈ ਜਲ ਤੇ ਦੂਰਿ ॥ jal meh upajai jal te door |

47

ਜਲ ਮਹਿ ਜੋਤਿ ਰਹਿਆ ਭਰਪੂਰਿ ॥ jal meh jot rahiaa bharapoor |

48

ਕਿਸੁ ਨੇੜੈ ਕਿਸੁ ਆਖਾ ਦੂਰਿ ॥ kis nerrai kis aakhaa door |

49

ਨਿਧਿ ਗੁਣ ਗਾਵਾ ਦੇਖਿ ਹਦੂਰਿ ॥੭॥ nidh gun gaavaa dekh hadoor |7|

50

ਅੰਤਰਿ ਬਾਹਰਿ ਅਵਰੁ ਨ ਕੋਇ ॥ antar baahar avar na koe |

Original Gurmukhi with romanized transliteration, via the GurbaniNow API. An English translation will be added once a cleared translation is available.