Sikhism
Ang-301 54
Text
ਐਸਾ ਗੁਰਮਤਿ ਰਮਤੁ ਸਰੀਰਾ ॥ aisaa guramat ramat sareeraa |
ਹਰਿ ਭਜੁ ਮੇਰੇ ਮਨ ਗਹਿਰ ਗੰਭੀਰਾ ॥੧॥ ਰਹਾਉ ॥ har bhaj mere man gahir ganbheeraa |1| rahaau |
ਅਨਤ ਤਰੰਗ ਭਗਤਿ ਹਰਿ ਰੰਗਾ ॥ anat tarang bhagat har rangaa |
ਅਨਦਿਨੁ ਸੂਚੇ ਹਰਿ ਗੁਣ ਸੰਗਾ ॥ anadin sooche har gun sangaa |
ਮਿਥਿਆ ਜਨਮੁ ਸਾਕਤ ਸੰਸਾਰਾ ॥ mithiaa janam saakat sansaaraa |
ਰਾਮ ਭਗਤਿ ਜਨੁ ਰਹੈ ਨਿਰਾਰਾ ॥੨॥ raam bhagat jan rahai niraaraa |2|
ਸੂਚੀ ਕਾਇਆ ਹਰਿ ਗੁਣ ਗਾਇਆ ॥ soochee kaaeaa har gun gaaeaa |
ਆਤਮੁ ਚੀਨਿ ਰਹੈ ਲਿਵ ਲਾਇਆ ॥ aatam cheen rahai liv laaeaa |
ਆਦਿ ਅਪਾਰੁ ਅਪਰੰਪਰੁ ਹੀਰਾ ॥ aad apaar aparanpar heeraa |
ਲਾਲਿ ਰਤਾ ਮੇਰਾ ਮਨੁ ਧੀਰਾ ॥੩॥ laal rataa meraa man dheeraa |3|
ਕਥਨੀ ਕਹਹਿ ਕਹਹਿ ਸੇ ਮੂਏ ॥ kathanee kaheh kaheh se mooe |
ਸੋ ਪ੍ਰਭੁ ਦੂਰਿ ਨਾਹੀ ਪ੍ਰਭੁ ਤੂੰ ਹੈ ॥ so prabh door naahee prabh toon hai |
ਸਭੁ ਜਗੁ ਦੇਖਿਆ ਮਾਇਆ ਛਾਇਆ ॥ sabh jag dekhiaa maaeaa chhaaeaa |
ਨਾਨਕ ਗੁਰਮਤਿ ਨਾਮੁ ਧਿਆਇਆ ॥੪॥੧੭॥ naanak guramat naam dhiaaeaa |4|17|
ਆਸਾ ਮਹਲਾ ੧ ਤਿਤੁਕਾ ॥ aasaa mahalaa 1 titukaa |
ਕੋਈ ਭੀਖਕੁ ਭੀਖਿਆ ਖਾਇ ॥ koee bheekhak bheekhiaa khaae |
ਕੋਈ ਰਾਜਾ ਰਹਿਆ ਸਮਾਇ ॥ koee raajaa rahiaa samaae |
ਕਿਸ ਹੀ ਮਾਨੁ ਕਿਸੈ ਅਪਮਾਨੁ ॥ kis hee maan kisai apamaan |
ਢਾਹਿ ਉਸਾਰੇ ਧਰੇ ਧਿਆਨੁ ॥ dtaeh usaare dhare dhiaan |
ਤੁਝ ਤੇ ਵਡਾ ਨਾਹੀ ਕੋਇ ॥ tujh te vaddaa naahee koe |
ਕਿਸੁ ਵੇਖਾਲੀ ਚੰਗਾ ਹੋਇ ॥੧॥ kis vekhaalee changaa hoe |1|
ਮੈ ਤਾਂ ਨਾਮੁ ਤੇਰਾ ਆਧਾਰੁ ॥ mai taan naam teraa aadhaar |
ਤੂੰ ਦਾਤਾ ਕਰਣਹਾਰੁ ਕਰਤਾਰੁ ॥੧॥ ਰਹਾਉ ॥ toon daataa karanahaar karataar |1| rahaau |
ਵਾਟ ਨ ਪਾਵਉ ਵੀਗਾ ਜਾਉ ॥ vaatt na paavau veegaa jaau |
ਦਰਗਹ ਬੈਸਣ ਨਾਹੀ ਥਾਉ ॥ daragah baisan naahee thaau |
ਮਨ ਕਾ ਅੰਧੁਲਾ ਮਾਇਆ ਕਾ ਬੰਧੁ ॥ man kaa andhulaa maaeaa kaa bandh |
ਖੀਨ ਖਰਾਬੁ ਹੋਵੈ ਨਿਤ ਕੰਧੁ ॥ kheen kharaab hovai nit kandh |
ਖਾਣ ਜੀਵਣ ਕੀ ਬਹੁਤੀ ਆਸ ॥ khaan jeevan kee bahutee aas |
ਲੇਖੈ ਤੇਰੈ ਸਾਸ ਗਿਰਾਸ ॥੨॥ lekhai terai saas giraas |2|
ਅਹਿਨਿਸਿ ਅੰਧੁਲੇ ਦੀਪਕੁ ਦੇਇ ॥ ahinis andhule deepak dee |
ਭਉਜਲ ਡੂਬਤ ਚਿੰਤ ਕਰੇਇ ॥ bhaujal ddoobat chint karee |
ਕਹਹਿ ਸੁਣਹਿ ਜੋ ਮਾਨਹਿ ਨਾਉ ॥ kaheh suneh jo maaneh naau |
ਹਉ ਬਲਿਹਾਰੈ ਤਾ ਕੈ ਜਾਉ ॥ hau balihaarai taa kai jaau |
ਨਾਨਕੁ ਏਕ ਕਹੈ ਅਰਦਾਸਿ ॥ naanak ek kahai aradaas |
ਜੀਉ ਪਿੰਡੁ ਸਭੁ ਤੇਰੈ ਪਾਸਿ ॥੩॥ jeeo pindd sabh terai paas |3|
ਜਾਂ ਤੂੰ ਦੇਹਿ ਜਪੀ ਤੇਰਾ ਨਾਉ ॥ jaan toon dehi japee teraa naau |
ਦਰਗਹ ਬੈਸਣ ਹੋਵੈ ਥਾਉ ॥ daragah baisan hovai thaau |
ਜਾਂ ਤੁਧੁ ਭਾਵੈ ਤਾ ਦੁਰਮਤਿ ਜਾਇ ॥ jaan tudh bhaavai taa duramat jaae |
ਗਿਆਨ ਰਤਨੁ ਮਨਿ ਵਸੈ ਆਇ ॥ giaan ratan man vasai aae |
ਨਦਰਿ ਕਰੇ ਤਾ ਸਤਿਗੁਰੁ ਮਿਲੈ ॥ nadar kare taa satigur milai |
ਪ੍ਰਣਵਤਿ ਨਾਨਕੁ ਭਵਜਲੁ ਤਰੈ ॥੪॥੧੮॥ pranavat naanak bhavajal tarai |4|18|
ਆਸਾ ਮਹਲਾ ੧ ਪੰਚਪਦੇ₆ ॥ aasaa mahalaa 1 panchapade₆ |
ਦੁਧ ਬਿਨੁ ਧੇਨੁ ਪੰਖ ਬਿਨੁ ਪੰਖੀ ਜਲ ਬਿਨੁ ਉਤਭੁਜ ਕਾਮਿ ਨਾਹੀ ॥ dudh bin dhen pankh bin pankhee jal bin utabhuj kaam naahee |
ਕਿਆ ਸੁਲਤਾਨੁ ਸਲਾਮ ਵਿਹੂਣਾ ਅੰਧੀ ਕੋਠੀ ਤੇਰਾ ਨਾਮੁ ਨਾਹੀ ॥੧॥ kiaa sulataan salaam vihoonaa andhee kotthee teraa naam naahee |1|
ਕੀ ਵਿਸਰਹਿ ਦੁਖੁ ਬਹੁਤਾ ਲਾਗੈ ॥ kee visareh dukh bahutaa laagai |
ਦੁਖੁ ਲਾਗੈ ਤੂੰ ਵਿਸਰੁ ਨਾਹੀ ॥੧॥ ਰਹਾਉ ॥ dukh laagai toon visar naahee |1| rahaau |
ਅਖੀ ਅੰਧੁ ਜੀਭ ਰਸੁ ਨਾਹੀ ਕੰਨੀ ਪਵਣੁ ਨ ਵਾਜੈ ॥ akhee andh jeebh ras naahee kanee pavan na vaajai |
ਚਰਣੀ ਚਲੈ ਪਜੂਤਾ ਆਗੈ ਵਿਣੁ ਸੇਵਾ ਫਲ ਲਾਗੇ ॥੨॥ charanee chalai pajootaa aagai vin sevaa fal laage |2|
ਅਖਰ ਬਿਰਖ ਬਾਗ ਭੁਇ ਚੋਖੀ ਸਿੰਚਿਤ ਭਾਉ ਕਰੇਹੀ ॥ akhar birakh baag bhue chokhee sinchit bhaau karehee |
ਸਭਨਾ ਫਲੁ ਲਾਗੈ ਨਾਮੁ ਏਕੋ ਬਿਨੁ ਕਰਮਾ ਕੈਸੇ ਲੇਹੀ ॥੩॥ sabhanaa fal laagai naam eko bin karamaa kaise lehee |3|
ਜੇਤੇ ਜੀਅ ਤੇਤੇ ਸਭਿ ਤੇਰੇ ਵਿਣੁ ਸੇਵਾ ਫਲੁ ਕਿਸੈ ਨਾਹੀ ॥ jete jeea tete sabh tere vin sevaa fal kisai naahee |
ਦੁਖੁ ਸੁਖੁ ਭਾਣਾ ਤੇਰਾ ਹੋਵੈ ਵਿਣੁ ਨਾਵੈ ਜੀਉ ਰਹੈ ਨਾਹੀ ॥੪॥ dukh sukh bhaanaa teraa hovai vin naavai jeeo rahai naahee |4|
ਮਤਿ ਵਿਚਿ ਮਰਣੁ ਜੀਵਣੁ ਹੋਰੁ ਕੈਸਾ ਜਾ ਜੀਵਾ ਤਾਂ ਜੁਗਤਿ ਨਾਹੀ ॥ mat vich maran jeevan hor kaisaa jaa jeevaa taan jugat naahee |
Original Gurmukhi with romanized transliteration, via the GurbaniNow API. An English translation will be added once a cleared translation is available.