Sikhism
Ang-301 44
Text
ਜੁਗੁ ਜੁਗੁ ਜੀਵਹੁ ਅਮਰ ਫਲ ਖਾਹੁ ॥੧੦॥ jug jug jeevahu amar fal khaahu |10|
ਦਸਮੀ ਦਹ ਦਿਸ ਹੋਇ ਅਨੰਦ ॥ dasamee deh dis hoe anand |
ਛੂਟੈ ਭਰਮੁ ਮਿਲੈ ਗੋਬਿੰਦ ॥ chhoottai bharam milai gobind |
ਜੋਤਿ ਸਰੂਪੀ ਤਤ ਅਨੂਪ ॥ jot saroopee tat anoop |
ਅਮਲ ਨ ਮਲ ਨ ਛਾਹ ਨਹੀ ਧੂਪ ॥੧੧॥ amal na mal na chhaah nahee dhoop |11|
ਏਕਾਦਸੀ ਏਕ ਦਿਸ ਧਾਵੈ ॥ ekaadasee ek dis dhaavai |
ਤਉ ਜੋਨੀ ਸੰਕਟ ਬਹੁਰਿ ਨ ਆਵੈ ॥ tau jonee sankatt bahur na aavai |
ਸੀਤਲ ਨਿਰਮਲ ਭਇਆ ਸਰੀਰਾ ॥ seetal niramal bheaa sareeraa |
ਦੂਰਿ ਬਤਾਵਤ ਪਾਇਆ ਨੀਰਾ ॥੧੨॥ door bataavat paaeaa neeraa |12|
ਬਾਰਸਿ ਬਾਰਹ ਉਗਵੈ ਸੂਰ ॥ baaras baarah ugavai soor |
ਅਹਿਨਿਸਿ ਬਾਜੇ ਅਨਹਦ ਤੂਰ ॥ ahinis baaje anahad toor |
ਦੇਖਿਆ ਤਿਹੂੰ ਲੋਕ ਕਾ ਪੀਉ ॥ dekhiaa tihoon lok kaa peeo |
ਅਚਰਜੁ ਭਇਆ ਜੀਵ ਤੇ ਸੀਉ ॥੧੩॥ acharaj bheaa jeev te seeo |13|
ਤੇਰਸਿ ਤੇਰਹ ਅਗਮ ਬਖਾਣਿ ॥ teras terah agam bakhaan |
ਅਰਧ ਉਰਧ ਬਿਚਿ ਸਮ ਪਹਿਚਾਣਿ ॥ aradh uradh bich sam pahichaan |
ਨੀਚ ਊਚ ਨਹੀ ਮਾਨ ਅਮਾਨ ॥ neech aooch nahee maan amaan |
ਬਿਆਪਿਕ ਰਾਮ ਸਗਲ ਸਾਮਾਨ ॥੧੪॥ biaapik raam sagal saamaan |14|
ਚਉਦਸਿ ਚਉਦਹ ਲੋਕ ਮਝਾਰਿ ॥ chaudas chaudah lok majhaar |
ਰੋਮ ਰੋਮ ਮਹਿ ਬਸਹਿ ਮੁਰਾਰਿ ॥ rom rom meh baseh muraar |
ਸਤ ਸੰਤੋਖ ਕਾ ਧਰਹੁ ਧਿਆਨ ॥ sat santokh kaa dharahu dhiaan |
ਕਥਨੀ ਕਥੀਐ ਬ੍ਰਹਮ ਗਿਆਨ ॥੧੫॥ kathanee katheeai braham giaan |15|
ਪੂਨਿਉ ਪੂਰਾ ਚੰਦ ਅਕਾਸ ॥ pooniau pooraa chand akaas |
ਪਸਰਹਿ ਕਲਾ ਸਹਜ ਪਰਗਾਸ ॥ pasareh kalaa sehaj paragaas |
ਆਦਿ ਅੰਤਿ ਮਧਿ ਹੋਇ ਰਹਿਆ ਥੀਰ ॥ aad ant madh hoe rahiaa theer |
ਸੁਖ ਸਾਗਰ ਮਹਿ ਰਮਹਿ ਕਬੀਰ ॥੧੬॥ sukh saagar meh rameh kabeer |16|
ੴ ਸਤਿਗੁਰ ਪ੍ਰਸਾਦਿ ॥ ik oankaar satigur prasaad |
ਰਾਗੁ ਗਉੜੀ ਵਾਰ ਕਬੀਰ ਜੀਉ ਕੇ ੭ ॥ raag gaurree vaar kabeer jeeo ke 7 |
ਬਾਰ ਬਾਰ ਹਰਿ ਕੇ ਗੁਨ ਗਾਵਉ ॥ baar baar har ke gun gaavau |
ਗੁਰ ਗਮਿ ਭੇਦੁ ਸੁ ਹਰਿ ਕਾ ਪਾਵਉ ॥੧॥ ਰਹਾਉ ॥ gur gam bhed su har kaa paavau |1| rahaau |
ਆਦਿਤ ਕਰੈ ਭਗਤਿ ਆਰੰਭ ॥ aadit karai bhagat aaranbh |
ਕਾਇਆ ਮੰਦਰ ਮਨਸਾ ਥੰਭ ॥ kaaeaa mandar manasaa thanbh |
ਅਹਿਨਿਸਿ ਅਖੰਡ ਸੁਰਹੀ ਜਾਇ ॥ ahinis akhandd surahee jaae |
ਤਉ ਅਨਹਦ ਬੇਣੁ ਸਹਜ ਮਹਿ ਬਾਇ ॥੧॥ tau anahad ben sehaj meh baae |1|
ਸੋਮਵਾਰਿ ਸਸਿ ਅੰਮ੍ਰਿਤੁ ਝਰੈ ॥ somavaar sas amrit jharai |
ਚਾਖਤ ਬੇਗਿ ਸਗਲ ਬਿਖ ਹਰੈ ॥ chaakhat beg sagal bikh harai |
ਬਾਣੀ ਰੋਕਿਆ ਰਹੈ ਦੁਆਰ ॥ baanee rokiaa rahai duaar |
ਤਉ ਮਨੁ ਮਤਵਾਰੋ ਪੀਵਨਹਾਰ ॥੨॥ tau man matavaaro peevanahaar |2|
ਮੰਗਲਵਾਰੇ ਲੇ ਮਾਹੀਤਿ ॥ mangalavaare le maaheet |
ਪੰਚ ਚੋਰ ਕੀ ਜਾਣੈ ਰੀਤਿ ॥ panch chor kee jaanai reet |
ਘਰ ਛੋਡੇਂ ਬਾਹਰਿ ਜਿਨਿ ਜਾਇ ॥ ghar chhodden baahar jin jaae |
ਨਾਤਰੁ ਖਰਾ ਰਿਸੈ ਹੈ ਰਾਇ ॥੩॥ naatar kharaa risai hai raae |3|
ਬੁਧਵਾਰਿ ਬੁਧਿ ਕਰੈ ਪ੍ਰਗਾਸ ॥ budhavaar budh karai pragaas |
ਹਿਰਦੈ ਕਮਲ ਮਹਿ ਹਰਿ ਕਾ ਬਾਸ ॥ hiradai kamal meh har kaa baas |
ਗੁਰ ਮਿਲਿ ਦੋਊ ਏਕ ਸਮ ਧਰੈ ॥ gur mil doaoo ek sam dharai |
ਉਰਧ ਪੰਕ ਲੈ ਸੂਧਾ ਕਰੈ ॥੪॥ auradh pank lai soodhaa karai |4|
ਬ੍ਰਿਹਸਪਤਿ ਬਿਖਿਆ ਦੇਇ ਬਹਾਇ ॥ brihasapat bikhiaa dee bahaae |
ਤੀਨਿ ਦੇਵ ਏਕ ਸੰਗਿ ਲਾਇ ॥ teen dev ek sang laae |
ਤੀਨਿ ਨਦੀ ਤਹ ਤ੍ਰਿਕੁਟੀ ਮਾਹਿ ॥ teen nadee teh trikuttee maeh |
ਅਹਿਨਿਸਿ ਕਸਮਲ ਧੋਵਹਿ ਨਾਹਿ ॥੫॥ ahinis kasamal dhoveh naeh |5|
ਸੁਕ੍ਰਿਤੁ ਸਹਾਰੈ ਸੁ ਇਹ ਬ੍ਰਤਿ ਚੜੈ ॥ sukrit sahaarai su ih brat charrai |
ਅਨਦਿਨ ਆਪਿ ਆਪ ਸਿਉ ਲੜੈ ॥ anadin aap aap siau larrai |
ਸੁਰਖੀ ਪਾਂਚਉ ਰਾਖੈ ਸਬੈ ॥ surakhee paanchau raakhai sabai |
ਤਉ ਦੂਜੀ ਦ੍ਰਿਸਟਿ ਨ ਪੈਸੈ ਕਬੈ ॥੬॥ tau doojee drisatt na paisai kabai |6|
ਥਾਵਰ ਥਿਰੁ ਕਰਿ ਰਾਖੈ ਸੋਇ ॥ thaavar thir kar raakhai soe |
ਜੋਤਿ ਦੀ ਵਟੀ ਘਟ ਮਹਿ ਜੋਇ ॥ jot dee vattee ghatt meh joe |
ਬਾਹਰਿ ਭੀਤਰਿ ਭਇਆ ਪ੍ਰਗਾਸੁ ॥ baahar bheetar bheaa pragaas |
ਤਬ ਹੂਆ ਸਗਲ ਕਰਮ ਕਾ ਨਾਸੁ ॥੭॥ tab hooaa sagal karam kaa naas |7|
Original Gurmukhi with romanized transliteration, via the GurbaniNow API. An English translation will be added once a cleared translation is available.