U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-301 43

Text

1

ਬਾਵਨ ਅਖਰ ਜੋਰੇ ਆਨਿ ॥ baavan akhar jore aan |

2

ਸਕਿਆ ਨ ਅਖਰੁ ਏਕੁ ਪਛਾਨਿ ॥ sakiaa na akhar ek pachhaan |

3

ਸਤ ਕਾ ਸਬਦੁ ਕਬੀਰਾ ਕਹੈ ॥ sat kaa sabad kabeeraa kahai |

4

ਪੰਡਿਤ ਹੋਇ ਸੁ ਅਨਭੈ ਰਹੈ ॥ panddit hoe su anabhai rahai |

5

ਪੰਡਿਤ ਲੋਗਹ ਕਉ ਬਿਉਹਾਰ ॥ panddit logah kau biauhaar |

6

ਗਿਆਨਵੰਤ ਕਉ ਤਤੁ ਬੀਚਾਰ ॥ giaanavant kau tat beechaar |

7

ਜਾ ਕੈ ਜੀਅ ਜੈਸੀ ਬੁਧਿ ਹੋਈ ॥ jaa kai jeea jaisee budh hoee |

8

ਕਹਿ ਕਬੀਰ ਜਾਨੈਗਾ ਸੋਈ ॥੪੫॥ keh kabeer jaanaigaa soee |45|

9

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

10

ਰਾਗੁ ਗਉੜੀ ਥਿਤੰੀ ਕਬੀਰ ਜੀ ਕੰੀ ॥ raag gaurree thitanee kabeer jee kanee |

11

ਸਲੋਕੁ ॥ salok |

12

ਪੰਦ੍ਰਹ ਥਿਤੰੀ ਸਾਤ ਵਾਰ ॥ pandrah thitanee saat vaar |

13

ਕਹਿ ਕਬੀਰ ਉਰਵਾਰ ਨ ਪਾਰ ॥ keh kabeer uravaar na paar |

14

ਸਾਧਿਕ ਸਿਧ ਲਖੈ ਜਉ ਭੇਉ ॥ saadhik sidh lakhai jau bheo |

15

ਆਪੇ ਕਰਤਾ ਆਪੇ ਦੇਉ ॥੧॥ aape karataa aape deo |1|

16

ਥਿਤੰੀ ॥ thitanee |

17

ਅੰਮਾਵਸ ਮਹਿ ਆਸ ਨਿਵਾਰਹੁ ॥ amaavas meh aas nivaarahu |

18

ਅੰਤਰਜਾਮੀ ਰਾਮੁ ਸਮਾਰਹੁ ॥ antarajaamee raam samaarahu |

19

ਜੀਵਤ ਪਾਵਹੁ ਮੋਖ ਦੁਆਰ ॥ jeevat paavahu mokh duaar |

20

ਅਨਭਉ ਸਬਦੁ ਤਤੁ ਨਿਜੁ ਸਾਰ ॥੧॥ anbhau sabad tat nij saar |1|

21

ਚਰਨ ਕਮਲ ਗੋਬਿੰਦ ਰੰਗੁ ਲਾਗਾ ॥ charan kamal gobind rang laagaa |

22

ਸੰਤ ਪ੍ਰਸਾਦਿ ਭਏ ਮਨ ਨਿਰਮਲ ਹਰਿ ਕੀਰਤਨ ਮਹਿ ਅਨਦਿਨੁ ਜਾਗਾ ॥੧॥ ਰਹਾਉ ॥ sant prasaad bhe man niramal har keeratan meh anadin jaagaa |1| rahaau |

23

ਪਰਿਵਾ ਪ੍ਰੀਤਮ ਕਰਹੁ ਬੀਚਾਰ ॥ parivaa preetam karahu beechaar |

24

ਘਟ ਮਹਿ ਖੇਲੈ ਅਘਟ ਅਪਾਰ ॥ ghatt meh khelai aghatt apaar |

25

ਕਾਲ ਕਲਪਨਾ ਕਦੇ ਨ ਖਾਇ ॥ kaal kalapanaa kade na khaae |

26

ਆਦਿ ਪੁਰਖ ਮਹਿ ਰਹੈ ਸਮਾਇ ॥੨॥ aad purakh meh rahai samaae |2|

27

ਦੁਤੀਆ ਦੁਹ ਕਰਿ ਜਾਨੈ ਅੰਗ ॥ duteea duh kar jaanai ang |

28

ਮਾਇਆ ਬ੍ਰਹਮ ਰਮੈ ਸਭ ਸੰਗ ॥ maaeaa braham ramai sabh sang |

29

ਨਾ ਓਹੁ ਬਢੈ ਨ ਘਟਤਾ ਜਾਇ ॥ naa ohu badtai na ghattataa jaae |

30

ਅਕੁਲ ਨਿਰੰਜਨ ਏਕੈ ਭਾਇ ॥੩॥ akul niranjan ekai bhaae |3|

31

ਤ੍ਰਿਤੀਆ ਤੀਨੇ ਸਮ ਕਰਿ ਲਿਆਵੈ ॥ triteea teene sam kar liaavai |

32

ਆਨਦ ਮੂਲ ਪਰਮ ਪਦੁ ਪਾਵੈ ॥ aanad mool param pad paavai |

33

ਸਾਧਸੰਗਤਿ ਉਪਜੈ ਬਿਸ੍ਵਾਸ ॥ saadhasangat upajai bisvaas |

34

ਬਾਹਰਿ ਭੀਤਰਿ ਸਦਾ ਪ੍ਰਗਾਸ ॥੪॥ baahar bheetar sadaa pragaas |4|

35

ਚਉਥਹਿ ਚੰਚਲ ਮਨ ਕਉ ਗਹਹੁ ॥ chautheh chanchal man kau gahahu |

36

ਕਾਮ ਕ੍ਰੋਧ ਸੰਗਿ ਕਬਹੁ ਨ ਬਹਹੁ ॥ kaam krodh sang kabahu na bahahu |

37

ਜਲ ਥਲ ਮਾਹੇ ਆਪਹਿ ਆਪ ॥ jal thal maahe aapeh aap |

38

ਆਪੈ ਜਪਹੁ ਆਪਨਾ ਜਾਪ ॥੫॥ aapai japahu aapanaa jaap |5|

39

ਪਾਂਚੈ ਪੰਚ ਤਤ ਬਿਸਥਾਰ ॥ paanchai panch tat bisathaar |

40

ਕਨਿਕ ਕਾਮਿਨੀ ਜੁਗ ਬਿਉਹਾਰ ॥ kanik kaaminee jug biauhaar |

41

ਪ੍ਰੇਮ ਸੁਧਾ ਰਸੁ ਪੀਵੈ ਕੋਇ ॥ prem sudhaa ras peevai koe |

42

ਜਰਾ ਮਰਣ ਦੁਖੁ ਫੇਰਿ ਨ ਹੋਇ ॥੬॥ jaraa maran dukh fer na hoe |6|

43

ਛਠਿ ਖਟੁ ਚਕ੍ਰ ਛਹੂੰ ਦਿਸ ਧਾਇ ॥ chhatth khatt chakr chhahoon dis dhaae |

44

ਬਿਨੁ ਪਰਚੈ ਨਹੀ ਥਿਰਾ ਰਹਾਇ ॥ bin parachai nahee thiraa rahaae |

45

ਦੁਬਿਧਾ ਮੇਟਿ ਖਿਮਾ ਗਹਿ ਰਹਹੁ ॥ dubidhaa mett khimaa geh rahahu |

46

ਕਰਮ ਧਰਮ ਕੀ ਸੂਲ ਨ ਸਹਹੁ ॥੭॥ karam dharam kee sool na sahahu |7|

47

ਸਾਤੈਂ ਸਤਿ ਕਰਿ ਬਾਚਾ ਜਾਣਿ ॥ saatain sat kar baachaa jaan |

48

ਆਤਮ ਰਾਮੁ ਲੇਹੁ ਪਰਵਾਣਿ ॥ aatam raam lehu paravaan |

49

ਛੂਟੈ ਸੰਸਾ ਮਿਟਿ ਜਾਹਿ ਦੁਖ ॥ chhoottai sansaa mitt jaeh dukh |

50

ਸੁੰਨ ਸਰੋਵਰਿ ਪਾਵਹੁ ਸੁਖ ॥੮॥ sun sarovar paavahu sukh |8|

51

ਅਸਟਮੀ ਅਸਟ ਧਾਤੁ ਕੀ ਕਾਇਆ ॥ asattamee asatt dhaat kee kaaeaa |

52

ਤਾ ਮਹਿ ਅਕੁਲ ਮਹਾ ਨਿਧਿ ਰਾਇਆ ॥ taa meh akul mahaa nidh raaeaa |

53

ਗੁਰ ਗਮ ਗਿਆਨ ਬਤਾਵੈ ਭੇਦ ॥ gur gam giaan bataavai bhed |

54

ਉਲਟਾ ਰਹੈ ਅਭੰਗ ਅਛੇਦ ॥੯॥ aulattaa rahai abhang achhed |9|

55

ਨਉਮੀ ਨਵੈ ਦੁਆਰ ਕਉ ਸਾਧਿ ॥ naumee navai duaar kau saadh |

56

ਬਹਤੀ ਮਨਸਾ ਰਾਖਹੁ ਬਾਂਧਿ ॥ bahatee manasaa raakhahu baandh |

57

ਲੋਭ ਮੋਹ ਸਭ ਬੀਸਰਿ ਜਾਹੁ ॥ lobh moh sabh beesar jaahu |

Original Gurmukhi with romanized transliteration, via the GurbaniNow API. An English translation will be added once a cleared translation is available.