Sikhism
Ang-301 29
Text
ਮਨਹਿ ਮਾਰਿ ਕਵਨ ਸਿਧਿ ਥਾਪੀ ॥੧॥ maneh maar kavan sidh thaapee |1|
ਕਵਨੁ ਸੁ ਮੁਨਿ ਜੋ ਮਨੁ ਮਾਰੈ ॥ kavan su mun jo man maarai |
ਮਨ ਕਉ ਮਾਰਿ ਕਹਹੁ ਕਿਸੁ ਤਾਰੈ ॥੧॥ ਰਹਾਉ ॥ man kau maar kahahu kis taarai |1| rahaau |
ਮਨ ਅੰਤਰਿ ਬੋਲੈ ਸਭੁ ਕੋਈ ॥ man antar bolai sabh koee |
ਮਨ ਮਾਰੇ ਬਿਨੁ ਭਗਤਿ ਨ ਹੋਈ ॥੨॥ man maare bin bhagat na hoee |2|
ਕਹੁ ਕਬੀਰ ਜੋ ਜਾਨੈ ਭੇਉ ॥ kahu kabeer jo jaanai bheo |
ਮਨੁ ਮਧੁਸੂਦਨੁ ਤ੍ਰਿਭਵਣ ਦੇਉ ॥੩॥੨੮॥ man madhusoodan tribhavan deo |3|28|
ਗਉੜੀ ਕਬੀਰ ਜੀ ॥ gaurree kabeer jee |
ਓਇ ਜੁ ਦੀਸਹਿ ਅੰਬਰਿ ਤਾਰੇ ॥ oe ju deeseh anbar taare |
ਕਿਨਿ ਓਇ ਚੀਤੇ ਚੀਤਨਹਾਰੇ ॥੧॥ kin oe cheete cheetanahaare |1|
ਕਹੁ ਰੇ ਪੰਡਿਤ ਅੰਬਰੁ ਕਾ ਸਿਉ ਲਾਗਾ ॥ kahu re panddit anbar kaa siau laagaa |
ਬੂਝੈ ਬੂਝਨਹਾਰੁ ਸਭਾਗਾ ॥੧॥ ਰਹਾਉ ॥ boojhai boojhanahaar sabhaagaa |1| rahaau |
ਸੂਰਜ ਚੰਦੁ ਕਰਹਿ ਉਜੀਆਰਾ ॥ sooraj chand kareh ujeeaaraa |
ਸਭ ਮਹਿ ਪਸਰਿਆ ਬ੍ਰਹਮ ਪਸਾਰਾ ॥੨॥ sabh meh pasariaa braham pasaaraa |2|
ਕਹੁ ਕਬੀਰ ਜਾਨੈਗਾ ਸੋਇ ॥ kahu kabeer jaanaigaa soe |
ਹਿਰਦੈ ਰਾਮੁ ਮੁਖਿ ਰਾਮੈ ਹੋਇ ॥੩॥੨੯॥ hiradai raam mukh raamai hoe |3|29|
ਗਉੜੀ ਕਬੀਰ ਜੀ ॥ gaurree kabeer jee |
ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥ bed kee putree sinmrit bhaaee |
ਸਾਂਕਲ ਜੇਵਰੀ ਲੈ ਹੈ ਆਈ ॥੧॥ saankal jevaree lai hai aaee |1|
ਆਪਨ ਨਗਰੁ ਆਪ ਤੇ ਬਾਧਿਆ ॥ aapan nagar aap te baadhiaa |
ਮੋਹ ਕੈ ਫਾਧਿ ਕਾਲ ਸਰੁ ਸਾਂਧਿਆ ॥੧॥ ਰਹਾਉ ॥ moh kai faadh kaal sar saandhiaa |1| rahaau |
ਕਟੀ ਨ ਕਟੈ ਤੂਟਿ ਨਹ ਜਾਈ ॥ kattee na kattai toott neh jaaee |
ਸਾ ਸਾਪਨਿ ਹੋਇ ਜਗ ਕਉ ਖਾਈ ॥੨॥ saa saapan hoe jag kau khaaee |2|
ਹਮ ਦੇਖਤ ਜਿਨਿ ਸਭੁ ਜਗੁ ਲੂਟਿਆ ॥ ham dekhat jin sabh jag loottiaa |
ਕਹੁ ਕਬੀਰ ਮੈ ਰਾਮ ਕਹਿ ਛੂਟਿਆ ॥੩॥੩੦॥ kahu kabeer mai raam keh chhoottiaa |3|30|
ਗਉੜੀ ਕਬੀਰ ਜੀ ॥ gaurree kabeer jee |
ਦੇਇ ਮੁਹਾਰ ਲਗਾਮੁ ਪਹਿਰਾਵਉ ॥ dee muhaar lagaam pahiraavau |
ਸਗਲ ਤ ਜੀਨੁ ਗਗਨ ਦਉਰਾਵਉ ॥੧॥ sagal ta jeen gagan dauraavau |1|
ਅਪਨੈ ਬੀਚਾਰਿ ਅਸਵਾਰੀ ਕੀਜੈ ॥ apanai beechaar asavaaree keejai |
ਸਹਜ ਕੈ ਪਾਵੜੈ ਪਗੁ ਧਰਿ ਲੀਜੈ ॥੧॥ ਰਹਾਉ ॥ sehaj kai paavarrai pag dhar leejai |1| rahaau |
ਚਲੁ ਰੇ ਬੈਕੁੰਠ ਤੁਝਹਿ ਲੇ ਤਾਰਉ ॥ chal re baikuntth tujheh le taarau |
ਹਿਚਹਿ ਤ ਪ੍ਰੇਮ ਕੈ ਚਾਬੁਕ ਮਾਰਉ ॥੨॥ hicheh ta prem kai chaabuk maarau |2|
ਕਹਤ ਕਬੀਰ ਭਲੇ ਅਸਵਾਰਾ ॥ kehat kabeer bhale asavaaraa |
ਬੇਦ ਕਤੇਬ ਤੇ ਰਹਹਿ ਨਿਰਾਰਾ ॥੩॥੩੧॥ bed kateb te raheh niraaraa |3|31|
ਗਉੜੀ ਕਬੀਰ ਜੀ ॥ gaurree kabeer jee |
ਜਿਹ ਮੁਖਿ ਪਾਂਚਉ ਅੰਮ੍ਰਿਤ ਖਾਏ ॥ jih mukh paanchau amrit khaae |
ਤਿਹ ਮੁਖ ਦੇਖਤ ਲੂਕਟ ਲਾਏ ॥੧॥ tih mukh dekhat lookatt laae |1|
ਇਕੁ ਦੁਖੁ ਰਾਮ ਰਾਇ ਕਾਟਹੁ ਮੇਰਾ ॥ eik dukh raam raae kaattahu meraa |
ਅਗਨਿ ਦਹੈ ਅਰੁ ਗਰਭ ਬਸੇਰਾ ॥੧॥ ਰਹਾਉ ॥ agan dahai ar garabh baseraa |1| rahaau |
ਕਾਇਆ ਬਿਗੂਤੀ ਬਹੁ ਬਿਧਿ ਭਾਤੀ ॥ kaaeaa bigootee bahu bidh bhaatee |
ਕੋ ਜਾਰੇ ਕੋ ਗਡਿ ਲੇ ਮਾਟੀ ॥੨॥ ko jaare ko gadd le maattee |2|
ਕਹੁ ਕਬੀਰ ਹਰਿ ਚਰਣ ਦਿਖਾਵਹੁ ॥ kahu kabeer har charan dikhaavahu |
ਪਾਛੈ ਤੇ ਜਮੁ ਕਿਉ ਨ ਪਠਾਵਹੁ ॥੩॥੩੨॥ paachhai te jam kiau na patthaavahu |3|32|
ਗਉੜੀ ਕਬੀਰ ਜੀ ॥ gaurree kabeer jee |
ਆਪੇ ਪਾਵਕੁ ਆਪੇ ਪਵਨਾ ॥ aape paavak aape pavanaa |
ਜਾਰੈ ਖਸਮੁ ਤ ਰਾਖੈ ਕਵਨਾ ॥੧॥ jaarai khasam ta raakhai kavanaa |1|
ਰਾਮ ਜਪਤ ਤਨੁ ਜਰਿ ਕੀ ਨ ਜਾਇ ॥ raam japat tan jar kee na jaae |
ਰਾਮ ਨਾਮ ਚਿਤੁ ਰਹਿਆ ਸਮਾਇ ॥੧॥ ਰਹਾਉ ॥ raam naam chit rahiaa samaae |1| rahaau |
ਕਾ ਕੋ ਜਰੈ ਕਾਹਿ ਹੋਇ ਹਾਨਿ ॥ kaa ko jarai kaeh hoe haan |
ਨਟ ਵਟ ਖੇਲੈ ਸਾਰਿਗਪਾਨਿ ॥੨॥ natt vatt khelai saarigapaan |2|
ਕਹੁ ਕਬੀਰ ਅਖਰ ਦੁਇ ਭਾਖਿ ॥ kahu kabeer akhar due bhaakh |
ਹੋਇਗਾ ਖਸਮੁ ਤ ਲੇਇਗਾ ਰਾਖਿ ॥੩॥੩੩॥ hoeigaa khasam ta leeigaa raakh |3|33|
ਗਉੜੀ ਕਬੀਰ ਜੀ ਦੁਪਦੇ₂ ॥ gaurree kabeer jee dupade₂ |
ਨਾ ਮੈ ਜੋਗ ਧਿਆਨ ਚਿਤੁ ਲਾਇਆ ॥ naa mai jog dhiaan chit laaeaa |
ਬਿਨੁ ਬੈਰਾਗ ਨ ਛੂਟਸਿ ਮਾਇਆ ॥੧॥ bin bairaag na chhoottas maaeaa |1|
ਕੈਸੇ ਜੀਵਨੁ ਹੋਇ ਹਮਾਰਾ ॥ kaise jeevan hoe hamaaraa |
Original Gurmukhi with romanized transliteration, via the GurbaniNow API. An English translation will be added once a cleared translation is available.