U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-301 28

Text

1

ਗਉੜੀ ਕਬੀਰ ਜੀ ॥ gaurree kabeer jee |

2

ਜਾ ਕੈ ਹਰਿ ਸਾ ਠਾਕੁਰੁ ਭਾਈ ॥ jaa kai har saa tthaakur bhaaee |

3

ਮੁਕਤਿ ਅਨੰਤ ਪੁਕਾਰਣਿ ਜਾਈ ॥੧॥ mukat anant pukaaran jaaee |1|

4

ਅਬ ਕਹੁ ਰਾਮ ਭਰੋਸਾ ਤੋਰਾ ॥ ab kahu raam bharosaa toraa |

5

ਤਬ ਕਾਹੂ ਕਾ ਕਵਨੁ ਨਿਹੋਰਾ ॥੧॥ ਰਹਾਉ ॥ tab kaahoo kaa kavan nihoraa |1| rahaau |

6

ਤੀਨਿ ਲੋਕ ਜਾ ਕੈ ਹਹਿ ਭਾਰ ॥ teen lok jaa kai heh bhaar |

7

ਸੋ ਕਾਹੇ ਨ ਕਰੈ ਪ੍ਰਤਿਪਾਰ ॥੨॥ so kaahe na karai pratipaar |2|

8

ਕਹੁ ਕਬੀਰ ਇਕ ਬੁਧਿ ਬੀਚਾਰੀ ॥ kahu kabeer ik budh beechaaree |

9

ਕਿਆ ਬਸੁ ਜਉ ਬਿਖੁ ਦੇ ਮਹਤਾਰੀ ॥੩॥੨੨॥ kiaa bas jau bikh de mahataaree |3|22|

10

ਗਉੜੀ ਕਬੀਰ ਜੀ ॥ gaurree kabeer jee |

11

ਬਿਨੁ ਸਤ ਸਤੀ ਹੋਇ ਕੈਸੇ ਨਾਰਿ ॥ bin sat satee hoe kaise naar |

12

ਪੰਡਿਤ ਦੇਖਹੁ ਰਿਦੈ ਬੀਚਾਰਿ ॥੧॥ panddit dekhahu ridai beechaar |1|

13

ਪ੍ਰੀਤਿ ਬਿਨਾ ਕੈਸੇ ਬਧੈ ਸਨੇਹੁ ॥ preet binaa kaise badhai sanehu |

14

ਜਬ ਲਗੁ ਰਸੁ ਤਬ ਲਗੁ ਨਹੀ ਨੇਹੁ ॥੧॥ ਰਹਾਉ ॥ jab lag ras tab lag nahee nehu |1| rahaau |

15

ਸਾਹਨਿ ਸਤੁ ਕਰੈ ਜੀਅ ਅਪਨੈ ॥ saahan sat karai jeea apanai |

16

ਸੋ ਰਮਯੇ ਕਉ ਮਿਲੈ ਨ ਸੁਪਨੈ ॥੨॥ so ramaye kau milai na supanai |2|

17

ਤਨੁ ਮਨੁ ਧਨੁ ਗ੍ਰਿਹੁ ਸਉਪਿ ਸਰੀਰੁ ॥ tan man dhan grihu saup sareer |

18

ਸੋਈ ਸੁਹਾਗਨਿ ਕਹੈ ਕਬੀਰੁ ॥੩॥੨੩॥ soee suhaagan kahai kabeer |3|23|

19

ਗਉੜੀ ਕਬੀਰ ਜੀ ॥ gaurree kabeer jee |

20

ਬਿਖਿਆ ਬਿਆਪਿਆ ਸਗਲ ਸੰਸਾਰੁ ॥ bikhiaa biaapiaa sagal sansaar |

21

ਬਿਖਿਆ ਲੈ ਡੂਬੀ ਪਰਵਾਰੁ ॥੧॥ bikhiaa lai ddoobee paravaar |1|

22

ਰੇ ਨਰ ਨਾਵ ਚਉੜਿ ਕਤ ਬੋੜੀ ॥ re nar naav chaurr kat borree |

23

ਹਰਿ ਸਿਉ ਤੋੜਿ ਬਿਖਿਆ ਸੰਗਿ ਜੋੜੀ ॥੧॥ ਰਹਾਉ ॥ har siau torr bikhiaa sang jorree |1| rahaau |

24

ਸੁਰਿ ਨਰ ਦਾਧੇ ਲਾਗੀ ਆਗਿ ॥ sur nar daadhe laagee aag |

25

ਨਿਕਟਿ ਨੀਰੁ ਪਸੁ ਪੀਵਸਿ ਨ ਝਾਗਿ ॥੨॥ nikatt neer pas peevas na jhaag |2|

26

ਚੇਤਤ ਚੇਤਤ ਨਿਕਸਿਓ ਨੀਰੁ ॥ chetat chetat nikasio neer |

27

ਸੋ ਜਲੁ ਨਿਰਮਲੁ ਕਥਤ ਕਬੀਰੁ ॥੩॥੨੪॥ so jal niramal kathat kabeer |3|24|

28

ਗਉੜੀ ਕਬੀਰ ਜੀ ॥ gaurree kabeer jee |

29

ਜਿਹ ਕੁਲਿ ਪੂਤੁ ਨ ਗਿਆਨ ਬੀਚਾਰੀ ॥ jih kul poot na giaan beechaaree |

30

ਬਿਧਵਾ ਕਸ ਨ ਭਈ ਮਹਤਾਰੀ ॥੧॥ bidhavaa kas na bhee mahataaree |1|

31

ਜਿਹ ਨਰ ਰਾਮ ਭਗਤਿ ਨਹਿ ਸਾਧੀ ॥ jih nar raam bhagat neh saadhee |

32

ਜਨਮਤ ਕਸ ਨ ਮੁਓ ਅਪਰਾਧੀ ॥੧॥ ਰਹਾਉ ॥ janamat kas na muo aparaadhee |1| rahaau |

33

ਮੁਚੁ ਮੁਚੁ ਗਰਭ ਗਏ ਕੀਨ ਬਚਿਆ ॥ much much garabh ge keen bachiaa |

34

ਬੁਡਭੁਜ ਰੂਪ ਜੀਵੇ ਜਗ ਮਝਿਆ ॥੨॥ buddabhuj roop jeeve jag majhiaa |2|

35

ਕਹੁ ਕਬੀਰ ਜੈਸੇ ਸੁੰਦਰ ਸਰੂਪ ॥ kahu kabeer jaise sundar saroop |

36

ਨਾਮ ਬਿਨਾ ਜੈਸੇ ਕੁਬਜ ਕੁਰੂਪ ॥੩॥੨੫॥ naam binaa jaise kubaj kuroop |3|25|

37

ਗਉੜੀ ਕਬੀਰ ਜੀ ॥ gaurree kabeer jee |

38

ਜੋ ਜਨ ਲੇਹਿ ਖਸਮ ਕਾ ਨਾਉ ॥ jo jan lehi khasam kaa naau |

39

ਤਿਨ ਕੈ ਸਦ ਬਲਿਹਾਰੈ ਜਾਉ ॥੧॥ tin kai sad balihaarai jaau |1|

40

ਸੋ ਨਿਰਮਲੁ ਨਿਰਮਲ ਹਰਿ ਗੁਨ ਗਾਵੈ ॥ so niramal niramal har gun gaavai |

41

ਸੋ ਭਾਈ ਮੇਰੈ ਮਨਿ ਭਾਵੈ ॥੧॥ ਰਹਾਉ ॥ so bhaaee merai man bhaavai |1| rahaau |

42

ਜਿਹ ਘਟ ਰਾਮੁ ਰਹਿਆ ਭਰਪੂਰਿ ॥ jih ghatt raam rahiaa bharapoor |

43

ਤਿਨ ਕੀ ਪਗ ਪੰਕਜ ਹਮ ਧੂਰਿ ॥੨॥ tin kee pag pankaj ham dhoor |2|

44

ਜਾਤਿ ਜੁਲਾਹਾ ਮਤਿ ਕਾ ਧੀਰੁ ॥ jaat julaahaa mat kaa dheer |

45

ਸਹਜਿ ਸਹਜਿ ਗੁਣ ਰਮੈ ਕਬੀਰੁ ॥੩॥੨੬॥ sehaj sehaj gun ramai kabeer |3|26|

46

ਗਉੜੀ ਕਬੀਰ ਜੀ ॥ gaurree kabeer jee |

47

ਗਗਨਿ ਰਸਾਲ ਚੁਐ ਮੇਰੀ ਭਾਠੀ ॥ gagan rasaal chuai meree bhaatthee |

48

ਸੰਚਿ ਮਹਾ ਰਸੁ ਤਨੁ ਭਇਆ ਕਾਠੀ ॥੧॥ sanch mahaa ras tan bheaa kaatthee |1|

49

ਉਆ ਕਉ ਕਹੀਐ ਸਹਜ ਮਤਵਾਰਾ ॥ auaa kau kaheeai sehaj matavaaraa |

50

ਪੀਵਤ ਰਾਮ ਰਸੁ ਗਿਆਨ ਬੀਚਾਰਾ ॥੧॥ ਰਹਾਉ ॥ peevat raam ras giaan beechaaraa |1| rahaau |

51

ਸਹਜ ਕਲਾਲਨਿ ਜਉ ਮਿਲਿ ਆਈ ॥ sehaj kalaalan jau mil aaee |

52

ਆਨੰਦਿ ਮਾਤੇ ਅਨਦਿਨੁ ਜਾਈ ॥੨॥ aanand maate anadin jaaee |2|

53

ਚੀਨਤ ਚੀਤੁ ਨਿਰੰਜਨ ਲਾਇਆ ॥ cheenat cheet niranjan laaeaa |

54

ਕਹੁ ਕਬੀਰ ਤੌ ਅਨਭਉ ਪਾਇਆ ॥੩॥੨੭॥ kahu kabeer tau anbhau paaeaa |3|27|

55

ਗਉੜੀ ਕਬੀਰ ਜੀ ॥ gaurree kabeer jee |

56

ਮਨ ਕਾ ਸੁਭਾਉ ਮਨਹਿ ਬਿਆਪੀ ॥ man kaa subhaau maneh biaapee |

Original Gurmukhi with romanized transliteration, via the GurbaniNow API. An English translation will be added once a cleared translation is available.