U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-201 52

Text

1

ਪਉੜੀ ॥ paurree |

2

ਰੇ ਮਨ ਬਿਨੁ ਹਰਿ ਜਹ ਰਚਹੁ ਤਹ ਤਹ ਬੰਧਨ ਪਾਹਿ ॥ re man bin har jeh rachahu teh teh bandhan paeh |

3

ਜਿਹ ਬਿਧਿ ਕਤਹੂ ਨ ਛੂਟੀਐ ਸਾਕਤ ਤੇਊ ਕਮਾਹਿ ॥ jih bidh katahoo na chhootteeai saakat teaoo kamaeh |

4

ਹਉ ਹਉ ਕਰਤੇ ਕਰਮ ਰਤ ਤਾ ਕੋ ਭਾਰੁ ਅਫਾਰ ॥ hau hau karate karam rat taa ko bhaar afaar |

5

ਪ੍ਰੀਤਿ ਨਹੀ ਜਉ ਨਾਮ ਸਿਉ ਤਉ ਏਊ ਕਰਮ ਬਿਕਾਰ ॥ preet nahee jau naam siau tau eaoo karam bikaar |

6

ਬਾਧੇ ਜਮ ਕੀ ਜੇਵਰੀ ਮੀਠੀ ਮਾਇਆ ਰੰਗ ॥ baadhe jam kee jevaree meetthee maaeaa rang |

7

ਭ੍ਰਮ ਕੇ ਮੋਹੇ ਨਹ ਬੁਝਹਿ ਸੋ ਪ੍ਰਭੁ ਸਦਹੂ ਸੰਗ ॥ bhram ke mohe neh bujheh so prabh sadahoo sang |

8

ਲੇਖੈ ਗਣਤ ਨ ਛੂਟੀਐ ਕਾਚੀ ਭੀਤਿ ਨ ਸੁਧਿ ॥ lekhai ganat na chhootteeai kaachee bheet na sudh |

9

ਜਿਸਹਿ ਬੁਝਾਏ ਨਾਨਕਾ ਤਿਹ ਗੁਰਮੁਖਿ ਨਿਰਮਲ ਬੁਧਿ ॥੯॥ jiseh bujhaae naanakaa tih guramukh niramal budh |9|

10

ਸਲੋਕੁ ॥ salok |

11

ਟੂਟੇ ਬੰਧਨ ਜਾਸੁ ਕੇ ਹੋਆ ਸਾਧੂ ਸੰਗੁ ॥ ttootte bandhan jaas ke hoaa saadhoo sang |

12

ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗੁ ॥੧॥ jo raate rang ek kai naanak goorraa rang |1|

13

ਪਉੜੀ ॥ paurree |

14

ਰਾਰਾ ਰੰਗਹੁ ਇਆ ਮਨੁ ਅਪਨਾ ॥ raaraa rangahu eaa man apanaa |

15

ਹਰਿ ਹਰਿ ਨਾਮੁ ਜਪਹੁ ਜਪੁ ਰਸਨਾ ॥ har har naam japahu jap rasanaa |

16

ਰੇ ਰੇ ਦਰਗਹ ਕਹੈ ਨ ਕੋਊ ॥ re re daragah kahai na koaoo |

17

ਆਉ ਬੈਠੁ ਆਦਰੁ ਸੁਭ ਦੇਊ ॥ aau baitth aadar subh deaoo |

18

ਉਆ ਮਹਲੀ ਪਾਵਹਿ ਤੂ ਬਾਸਾ ॥ auaa mahalee paaveh too baasaa |

19

ਜਨਮ ਮਰਨ ਨਹ ਹੋਇ ਬਿਨਾਸਾ ॥ janam maran neh hoe binaasaa |

20

ਮਸਤਕਿ ਕਰਮੁ ਲਿਖਿਓ ਧੁਰਿ ਜਾ ਕੈ ॥ masatak karam likhio dhur jaa kai |

21

ਹਰਿ ਸੰਪੈ ਨਾਨਕ ਘਰਿ ਤਾ ਕੈ ॥੧੦॥ har sanpai naanak ghar taa kai |10|

22

ਸਲੋਕੁ ॥ salok |

23

ਲਾਲਚ ਝੂਠ ਬਿਕਾਰ ਮੋਹ ਬਿਆਪਤ ਮੂੜੇ ਅੰਧ ॥ laalach jhootth bikaar moh biaapat moorre andh |

24

ਲਾਗਿ ਪਰੇ ਦੁਰਗੰਧ ਸਿਉ ਨਾਨਕ ਮਾਇਆ ਬੰਧ ॥੧॥ laag pare duragandh siau naanak maaeaa bandh |1|

25

ਪਉੜੀ ॥ paurree |

26

ਲਲਾ ਲਪਟਿ ਬਿਖੈ ਰਸ ਰਾਤੇ ॥ lalaa lapatt bikhai ras raate |

27

ਅਹੰਬੁਧਿ ਮਾਇਆ ਮਦ ਮਾਤੇ ॥ ahanbudh maaeaa mad maate |

28

ਇਆ ਮਾਇਆ ਮਹਿ ਜਨਮਹਿ ਮਰਨਾ ॥ eaa maaeaa meh janameh maranaa |

29

ਜਿਉ ਜਿਉ ਹੁਕਮੁ ਤਿਵੈ ਤਿਉ ਕਰਨਾ ॥ jiau jiau hukam tivai tiau karanaa |

30

ਕੋਊ ਊਨ ਨ ਕੋਊ ਪੂਰਾ ॥ koaoo aoon na koaoo pooraa |

31

ਕੋਊ ਸੁਘਰੁ ਨ ਕੋਊ ਮੂਰਾ ॥ koaoo sughar na koaoo mooraa |

32

ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਨਾ ॥ jit jit laavahu tith tit laganaa |

33

ਨਾਨਕ ਠਾਕੁਰ ਸਦਾ ਅਲਿਪਨਾ ॥੧੧॥ naanak tthaakur sadaa alipanaa |11|

34

ਸਲੋਕੁ ॥ salok |

35

ਲਾਲ ਗੁਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾਹ ॥ laal gupaal gobind prabh gahir ganbheer athaah |

36

ਦੂਸਰ ਨਾਹੀ ਅਵਰ ਕੋ ਨਾਨਕ ਬੇਪਰਵਾਹ ॥੧॥ doosar naahee avar ko naanak beparavaah |1|

37

ਪਉੜੀ ॥ paurree |

38

ਲਲਾ ਤਾ ਕੈ ਲਵੈ ਨ ਕੋਊ ॥ lalaa taa kai lavai na koaoo |

39

ਏਕਹਿ ਆਪਿ ਅਵਰ ਨਹ ਹੋਊ ॥ ekeh aap avar neh hoaoo |

40

ਹੋਵਨਹਾਰੁ ਹੋਤ ਸਦ ਆਇਆ ॥ hovanahaar hot sad aaeaa |

41

ਉਆ ਕਾ ਅੰਤੁ ਨ ਕਾਹੂ ਪਾਇਆ ॥ auaa kaa ant na kaahoo paaeaa |

42

ਕੀਟ ਹਸਤਿ ਮਹਿ ਪੂਰ ਸਮਾਨੇ ॥ keett hasat meh poor samaane |

43

ਪ੍ਰਗਟ ਪੁਰਖ ਸਭ ਠਾਊ ਜਾਨੇ ॥ pragatt purakh sabh tthaaoo jaane |

44

ਜਾ ਕਉ ਦੀਨੋ ਹਰਿ ਰਸੁ ਅਪਨਾ ॥ jaa kau deeno har ras apanaa |

45

ਨਾਨਕ ਗੁਰਮੁਖਿ ਹਰਿ ਹਰਿ ਤਿਹ ਜਪਨਾ ॥੧੨॥ naanak guramukh har har tih japanaa |12|

46

ਸਲੋਕੁ ॥ salok |

47

ਆਤਮ ਰਸੁ ਜਿਹ ਜਾਨਿਆ ਹਰਿ ਰੰਗ ਸਹਜੇ ਮਾਣੁ ॥ aatam ras jih jaaniaa har rang sahaje maan |

48

ਨਾਨਕ ਧਨਿ ਧਨਿ ਧੰਨਿ ਜਨ ਆਏ ਤੇ ਪਰਵਾਣੁ ॥੧॥ naanak dhan dhan dhan jan aae te paravaan |1|

49

ਪਉੜੀ ॥ paurree |

50

ਆਇਆ ਸਫਲ ਤਾਹੂ ਕੋ ਗਨੀਐ ॥ aaeaa safal taahoo ko ganeeai |

51

ਜਾਸੁ ਰਸਨ ਹਰਿ ਹਰਿ ਜਸੁ ਭਨੀਐ ॥ jaas rasan har har jas bhaneeai |

52

ਆਇ ਬਸਹਿ ਸਾਧੂ ਕੈ ਸੰਗੇ ॥ aae baseh saadhoo kai sange |

53

ਅਨਦਿਨੁ ਨਾਮੁ ਧਿਆਵਹਿ ਰੰਗੇ ॥ anadin naam dhiaaveh range |

54

ਆਵਤ ਸੋ ਜਨੁ ਨਾਮਹਿ ਰਾਤਾ ॥ aavat so jan naameh raataa |

55

ਜਾ ਕਉ ਦਇਆ ਮਇਆ ਬਿਧਾਤਾ ॥ jaa kau deaa meaa bidhaataa |

56

ਏਕਹਿ ਆਵਨ ਫਿਰਿ ਜੋਨਿ ਨ ਆਇਆ ॥ ekeh aavan fir jon na aaeaa |

57

ਨਾਨਕ ਹਰਿ ਕੈ ਦਰਸਿ ਸਮਾਇਆ ॥੧੩॥ naanak har kai daras samaaeaa |13|

58

ਸਲੋਕੁ ॥ salok |

59

ਯਾਸੁ ਜਪਤ ਮਨਿ ਹੋਇ ਅਨੰਦੁ ਬਿਨਸੈ ਦੂਜਾ ਭਾਉ ॥ yaas japat man hoe anand binasai doojaa bhaau |

60

ਦੂਖ ਦਰਦ ਤ੍ਰਿਸਨਾ ਬੁਝੈ ਨਾਨਕ ਨਾਮਿ ਸਮਾਉ ॥੧॥ dookh darad trisanaa bujhai naanak naam samaau |1|

Original Gurmukhi with romanized transliteration, via the GurbaniNow API. An English translation will be added once a cleared translation is available.