Sikhism
Ang-151 1
Text
ਰਾਗੁ ਗਉੜੀ ਗੁਆਰੇਰੀ ਮਹਲਾ ੧ ਚਉਪਦੇ ਦੁਪਦੇ ॥ raag gaurree guaareree mahalaa 1 chaupade dupade |
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ik oankaar sat naam karataa purakh nirbhau niravair akaal moorat ajoonee saibhan gur prasaad |
ਭਉ ਮੁਚੁ ਭਾਰਾ ਵਡਾ ਤੋਲੁ ॥ bhau much bhaaraa vaddaa tol |
ਮਨ ਮਤਿ ਹਉਲੀ ਬੋਲੇ ਬੋਲੁ ॥ man mat haulee bole bol |
ਸਿਰਿ ਧਰਿ ਚਲੀਐ ਸਹੀਐ ਭਾਰੁ ॥ sir dhar chaleeai saheeai bhaar |
ਨਦਰੀ ਕਰਮੀ ਗੁਰ ਬੀਚਾਰੁ ॥੧॥ nadaree karamee gur beechaar |1|
ਭੈ ਬਿਨੁ ਕੋਇ ਨ ਲੰਘਸਿ ਪਾਰਿ ॥ bhai bin koe na langhas paar |
ਭੈ ਭਉ ਰਾਖਿਆ ਭਾਇ ਸਵਾਰਿ ॥੧॥ ਰਹਾਉ ॥ bhai bhau raakhiaa bhaae savaar |1| rahaau |
ਭੈ ਤਨਿ ਅਗਨਿ ਭਖੈ ਭੈ ਨਾਲਿ ॥ bhai tan agan bhakhai bhai naal |
ਭੈ ਭਉ ਘੜੀਐ ਸਬਦਿ ਸਵਾਰਿ ॥ bhai bhau gharreeai sabad savaar |
ਭੈ ਬਿਨੁ ਘਾੜਤ ਕਚੁ ਨਿਕਚ ॥ bhai bin ghaarrat kach nikach |
ਅੰਧਾ ਸਚਾ ਅੰਧੀ ਸਟ ॥੨॥ andhaa sachaa andhee satt |2|
ਬੁਧੀ ਬਾਜੀ ਉਪਜੈ ਚਾਉ ॥ budhee baajee upajai chaau |
ਸਹਸ ਸਿਆਣਪ ਪਵੈ ਨ ਤਾਉ ॥ sehas siaanap pavai na taau |
ਨਾਨਕ ਮਨਮੁਖਿ ਬੋਲਣੁ ਵਾਉ ॥ naanak manamukh bolan vaau |
ਅੰਧਾ ਅਖਰੁ ਵਾਉ ਦੁਆਉ ॥੩॥੧॥ andhaa akhar vaau duaau |3|1|
ਗਉੜੀ ਮਹਲਾ ੧ ॥ gaurree mahalaa 1 |
ਡਰਿ ਘਰੁ ਘਰਿ ਡਰੁ ਡਰਿ ਡਰੁ ਜਾਇ ॥ ddar ghar ghar ddar ddar ddar jaae |
ਸੋ ਡਰੁ ਕੇਹਾ ਜਿਤੁ ਡਰਿ ਡਰੁ ਪਾਇ ॥ so ddar kehaa jit ddar ddar paae |
ਤੁਧੁ ਬਿਨੁ ਦੂਜੀ ਨਾਹੀ ਜਾਇ ॥ tudh bin doojee naahee jaae |
ਜੋ ਕਿਛੁ ਵਰਤੈ ਸਭ ਤੇਰੀ ਰਜਾਇ ॥੧॥ jo kichh varatai sabh teree rajaae |1|
ਡਰੀਐ ਜੇ ਡਰੁ ਹੋਵੈ ਹੋਰੁ ॥ ddareeai je ddar hovai hor |
ਡਰਿ ਡਰਿ ਡਰਣਾ ਮਨ ਕਾ ਸੋਰੁ ॥੧॥ ਰਹਾਉ ॥ ddar ddar ddaranaa man kaa sor |1| rahaau |
ਨਾ ਜੀਉ ਮਰੈ ਨ ਡੂਬੈ ਤਰੈ ॥ naa jeeo marai na ddoobai tarai |
ਜਿਨਿ ਕਿਛੁ ਕੀਆ ਸੋ ਕਿਛੁ ਕਰੈ ॥ jin kichh keea so kichh karai |
ਹੁਕਮੇ ਆਵੈ ਹੁਕਮੇ ਜਾਇ ॥ hukame aavai hukame jaae |
ਆਗੈ ਪਾਛੈ ਹੁਕਮਿ ਸਮਾਇ ॥੨॥ aagai paachhai hukam samaae |2|
ਹੰਸੁ ਹੇਤੁ ਆਸਾ ਅਸਮਾਨੁ ॥ hans het aasaa asamaan |
ਤਿਸੁ ਵਿਚਿ ਭੂਖ ਬਹੁਤੁ ਨੈ ਸਾਨੁ ॥ tis vich bhookh bahut nai saan |
ਭਉ ਖਾਣਾ ਪੀਣਾ ਆਧਾਰੁ ॥ bhau khaanaa peenaa aadhaar |
ਵਿਣੁ ਖਾਧੇ ਮਰਿ ਹੋਹਿ ਗਵਾਰ ॥੩॥ vin khaadhe mar hohi gavaar |3|
ਜਿਸ ਕਾ ਕੋਇ ਕੋਈ ਕੋਇ ਕੋਇ ॥ jis kaa koe koee koe koe |
ਸਭੁ ਕੋ ਤੇਰਾ ਤੂੰ ਸਭਨਾ ਕਾ ਸੋਇ ॥ sabh ko teraa toon sabhanaa kaa soe |
ਜਾ ਕੇ ਜੀਅ ਜੰਤ ਧਨੁ ਮਾਲੁ ॥ jaa ke jeea jant dhan maal |
ਨਾਨਕ ਆਖਣੁ ਬਿਖਮੁ ਬੀਚਾਰੁ ॥੪॥੨॥ naanak aakhan bikham beechaar |4|2|
ਗਉੜੀ ਮਹਲਾ ੧ ॥ gaurree mahalaa 1 |
ਮਾਤਾ ਮਤਿ ਪਿਤਾ ਸੰਤੋਖੁ ॥ maataa mat pitaa santokh |
ਸਤੁ ਭਾਈ ਕਰਿ ਏਹੁ ਵਿਸੇਖੁ ॥੧॥ sat bhaaee kar ehu visekh |1|
ਕਹਣਾ ਹੈ ਕਿਛੁ ਕਹਣੁ ਨ ਜਾਇ ॥ kahanaa hai kichh kehan na jaae |
ਤਉ ਕੁਦਰਤਿ ਕੀਮਤਿ ਨਹੀ ਪਾਇ ॥੧॥ ਰਹਾਉ ॥ tau kudarat keemat nahee paae |1| rahaau |
Original Gurmukhi with romanized transliteration, via the GurbaniNow API. An English translation will be added once a cleared translation is available.