Sikhism
Ang-1301 42
Text
ਪ੍ਰਭਾਤੀ ਅਸਟਪਦੀਆ ਮਹਲਾ ੧ ਬਿਭਾਸ ॥ prabhaatee asattapadeea mahalaa 1 bibhaas |
ੴ ਸਤਿਗੁਰ ਪ੍ਰਸਾਦਿ ॥ ik oankaar satigur prasaad |
ਦੁਬਿਧਾ ਬਉਰੀ ਮਨੁ ਬਉਰਾਇਆ ॥ dubidhaa bauree man bauraaeaa |
ਝੂਠੈ ਲਾਲਚਿ ਜਨਮੁ ਗਵਾਇਆ ॥ jhootthai laalach janam gavaaeaa |
ਲਪਟਿ ਰਹੀ ਫੁਨਿ ਬੰਧੁ ਨ ਪਾਇਆ ॥ lapatt rahee fun bandh na paaeaa |
ਸਤਿਗੁਰਿ ਰਾਖੇ ਨਾਮੁ ਦ੍ਰਿੜਾਇਆ ॥੧॥ satigur raakhe naam drirraaeaa |1|
ਨਾ ਮਨੁ ਮਰੈ ਨ ਮਾਇਆ ਮਰੈ ॥ naa man marai na maaeaa marai |
ਜਿਨਿ ਕਿਛੁ ਕੀਆ ਸੋਈ ਜਾਣੈ ਸਬਦੁ ਵੀਚਾਰਿ ਭਉ ਸਾਗਰੁ ਤਰੈ ॥੧॥ ਰਹਾਉ ॥ jin kichh keea soee jaanai sabad veechaar bhau saagar tarai |1| rahaau |
ਮਾਇਆ ਸੰਚਿ ਰਾਜੇ ਅਹੰਕਾਰੀ ॥ maaeaa sanch raaje ahankaaree |
ਮਾਇਆ ਸਾਥਿ ਨ ਚਲੈ ਪਿਆਰੀ ॥ maaeaa saath na chalai piaaree |
ਮਾਇਆ ਮਮਤਾ ਹੈ ਬਹੁ ਰੰਗੀ ॥ maaeaa mamataa hai bahu rangee |
ਬਿਨੁ ਨਾਵੈ ਕੋ ਸਾਥਿ ਨ ਸੰਗੀ ॥੨॥ bin naavai ko saath na sangee |2|
ਜਿਉ ਮਨੁ ਦੇਖਹਿ ਪਰ ਮਨੁ ਤੈਸਾ ॥ jiau man dekheh par man taisaa |
ਜੈਸੀ ਮਨਸਾ ਤੈਸੀ ਦਸਾ ॥ jaisee manasaa taisee dasaa |
ਜੈਸਾ ਕਰਮੁ ਤੈਸੀ ਲਿਵ ਲਾਵੈ ॥ jaisaa karam taisee liv laavai |
ਸਤਿਗੁਰੁ ਪੂਛਿ ਸਹਜ ਘਰੁ ਪਾਵੈ ॥੩॥ satigur poochh sehaj ghar paavai |3|
ਰਾਗਿ ਨਾਦਿ ਮਨੁ ਦੂਜੈ ਭਾਇ ॥ raag naad man doojai bhaae |
ਅੰਤਰਿ ਕਪਟੁ ਮਹਾ ਦੁਖੁ ਪਾਇ ॥ antar kapatt mahaa dukh paae |
ਸਤਿਗੁਰੁ ਭੇਟੈ ਸੋਝੀ ਪਾਇ ॥ satigur bhettai sojhee paae |
ਸਚੈ ਨਾਮਿ ਰਹੈ ਲਿਵ ਲਾਇ ॥੪॥ sachai naam rahai liv laae |4|
ਸਚੈ ਸਬਦਿ ਸਚੁ ਕਮਾਵੈ ॥ sachai sabad sach kamaavai |
ਸਚੀ ਬਾਣੀ ਹਰਿ ਗੁਣ ਗਾਵੈ ॥ sachee baanee har gun gaavai |
ਨਿਜ ਘਰਿ ਵਾਸੁ ਅਮਰ ਪਦੁ ਪਾਵੈ ॥ nij ghar vaas amar pad paavai |
ਤਾ ਦਰਿ ਸਾਚੈ ਸੋਭਾ ਪਾਵੈ ॥੫॥ taa dar saachai sobhaa paavai |5|
ਗੁਰ ਸੇਵਾ ਬਿਨੁ ਭਗਤਿ ਨ ਹੋਈ ॥ gur sevaa bin bhagat na hoee |
ਅਨੇਕ ਜਤਨ ਕਰੈ ਜੇ ਕੋਈ ॥ anek jatan karai je koee |
ਹਉਮੈ ਮੇਰਾ ਸਬਦੇ ਖੋਈ ॥ haumai meraa sabade khoee |
ਨਿਰਮਲ ਨਾਮੁ ਵਸੈ ਮਨਿ ਸੋਈ ॥੬॥ niramal naam vasai man soee |6|
ਇਸੁ ਜਗ ਮਹਿ ਸਬਦੁ ਕਰਣੀ ਹੈ ਸਾਰੁ ॥ eis jag meh sabad karanee hai saar |
ਬਿਨੁ ਸਬਦੈ ਹੋਰੁ ਮੋਹੁ ਗੁਬਾਰੁ ॥ bin sabadai hor mohu gubaar |
ਸਬਦੇ ਨਾਮੁ ਰਖੈ ਉਰਿ ਧਾਰਿ ॥ sabade naam rakhai ur dhaar |
ਸਬਦੇ ਗਤਿ ਮਤਿ ਮੋਖ ਦੁਆਰੁ ॥੭॥ sabade gat mat mokh duaar |7|
ਅਵਰੁ ਨਾਹੀ ਕਰਿ ਦੇਖਣਹਾਰੋ ॥ avar naahee kar dekhanahaaro |
ਸਾਚਾ ਆਪਿ ਅਨੂਪੁ ਅਪਾਰੋ ॥ saachaa aap anoop apaaro |
ਰਾਮ ਨਾਮ ਊਤਮ ਗਤਿ ਹੋਈ ॥ raam naam aootam gat hoee |
ਨਾਨਕ ਖੋਜਿ ਲਹੈ ਜਨੁ ਕੋਈ ॥੮॥੧॥ naanak khoj lahai jan koee |8|1|
ਪ੍ਰਭਾਤੀ ਮਹਲਾ ੧ ॥ prabhaatee mahalaa 1 |
ਮਾਇਆ ਮੋਹਿ ਸਗਲ ਜਗੁ ਛਾਇਆ ॥ maaeaa mohi sagal jag chhaaeaa |
ਕਾਮਣਿ ਦੇਖਿ ਕਾਮਿ ਲੋਭਾਇਆ ॥ kaaman dekh kaam lobhaaeaa |
ਸੁਤ ਕੰਚਨ ਸਿਉ ਹੇਤੁ ਵਧਾਇਆ ॥ sut kanchan siau het vadhaaeaa |
ਸਭੁ ਕਿਛੁ ਅਪਨਾ ਇਕੁ ਰਾਮੁ ਪਰਾਇਆ ॥੧॥ sabh kichh apanaa ik raam paraaeaa |1|
ਐਸਾ ਜਾਪੁ ਜਪਉ ਜਪਮਾਲੀ ॥ aisaa jaap jpau japamaalee |
ਦੁਖ ਸੁਖ ਪਰਹਰਿ ਭਗਤਿ ਨਿਰਾਲੀ ॥੧॥ ਰਹਾਉ ॥ dukh sukh parahar bhagat niraalee |1| rahaau |
ਗੁਣ ਨਿਧਾਨ ਤੇਰਾ ਅੰਤੁ ਨ ਪਾਇਆ ॥ gun nidhaan teraa ant na paaeaa |
ਸਾਚ ਸਬਦਿ ਤੁਝ ਮਾਹਿ ਸਮਾਇਆ ॥ saach sabad tujh maeh samaaeaa |
ਆਵਾ ਗਉਣੁ ਤੁਧੁ ਆਪਿ ਰਚਾਇਆ ॥ aavaa gaun tudh aap rachaaeaa |
ਸੇਈ ਭਗਤ ਜਿਨ ਸਚਿ ਚਿਤੁ ਲਾਇਆ ॥੨॥ seee bhagat jin sach chit laaeaa |2|
ਗਿਆਨੁ ਧਿਆਨੁ ਨਰਹਰਿ ਨਿਰਬਾਣੀ ॥ giaan dhiaan narahar nirabaanee |
ਬਿਨੁ ਸਤਿਗੁਰ ਭੇਟੇ ਕੋਇ ਨ ਜਾਣੀ ॥ bin satigur bhette koe na jaanee |
ਸਗਲ ਸਰੋਵਰ ਜੋਤਿ ਸਮਾਣੀ ॥ sagal sarovar jot samaanee |
ਆਨਦ ਰੂਪ ਵਿਟਹੁ ਕੁਰਬਾਣੀ ॥੩॥ aanad roop vittahu kurabaanee |3|
ਭਾਉ ਭਗਤਿ ਗੁਰਮਤੀ ਪਾਏ ॥ bhaau bhagat guramatee paae |
ਹਉਮੈ ਵਿਚਹੁ ਸਬਦਿ ਜਲਾਏ ॥ haumai vichahu sabad jalaae |
Original Gurmukhi with romanized transliteration, via the GurbaniNow API. An English translation will be added once a cleared translation is available.