U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-1301 41

Text

1

ਗੁਰਸਬਦੇ ਕੀਨਾ ਰਿਦੈ ਨਿਵਾਸੁ ॥੩॥ gurasabade keenaa ridai nivaas |3|

2

ਗੁਰ ਸਮਰਥ ਸਦਾ ਦਇਆਲ ॥ gur samarath sadaa deaal |

3

ਹਰਿ ਜਪਿ ਜਪਿ ਨਾਨਕ ਭਏ ਨਿਹਾਲ ॥੪॥੧੧॥ har jap jap naanak bhe nihaal |4|11|

4

ਪ੍ਰਭਾਤੀ ਮਹਲਾ ੫ ॥ prabhaatee mahalaa 5 |

5

ਗੁਰੁ ਗੁਰੁ ਕਰਤ ਸਦਾ ਸੁਖੁ ਪਾਇਆ ॥ gur gur karat sadaa sukh paaeaa |

6

ਦੀਨ ਦਇਆਲ ਭਏ ਕਿਰਪਾਲਾ ਅਪਣਾ ਨਾਮੁ ਆਪਿ ਜਪਾਇਆ ॥੧॥ ਰਹਾਉ ॥ deen deaal bhe kirapaalaa apanaa naam aap japaaeaa |1| rahaau |

7

ਸੰਤਸੰਗਤਿ ਮਿਲਿ ਭਇਆ ਪ੍ਰਗਾਸ ॥ santasangat mil bheaa pragaas |

8

ਹਰਿ ਹਰਿ ਜਪਤ ਪੂਰਨ ਭਈ ਆਸ ॥੧॥ har har japat pooran bhee aas |1|

9

ਸਰਬ ਕਲਿਆਣ ਸੂਖ ਮਨਿ ਵੂਠੇ ॥ sarab kaliaan sookh man vootthe |

10

ਹਰਿ ਗੁਣ ਗਾਏ ਗੁਰ ਨਾਨਕ ਤੂਠੇ ॥੨॥੧੨॥ har gun gaae gur naanak tootthe |2|12|

11

ਪ੍ਰਭਾਤੀ ਮਹਲਾ ੫ ਘਰੁ ੨ ਬਿਭਾਸ ॥ prabhaatee mahalaa 5 ghar 2 bibhaas |

12

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

13

ਅਵਰੁ ਨ ਦੂਜਾ ਠਾਉ ॥ avar na doojaa tthaau |

14

ਨਾਹੀ ਬਿਨੁ ਹਰਿ ਨਾਉ ॥ naahee bin har naau |

15

ਸਰਬ ਸਿਧਿ ਕਲਿਆਨ ॥ sarab sidh kaliaan |

16

ਪੂਰਨ ਹੋਹਿ ਸਗਲ ਕਾਮ ॥੧॥ pooran hohi sagal kaam |1|

17

ਹਰਿ ਕੋ ਨਾਮੁ ਜਪੀਐ ਨੀਤ ॥ har ko naam japeeai neet |

18

ਕਾਮ ਕ੍ਰੋਧ ਅਹੰਕਾਰੁ ਬਿਨਸੈ ਲਗੈ ਏਕੈ ਪ੍ਰੀਤਿ ॥੧॥ ਰਹਾਉ ॥ kaam krodh ahankaar binasai lagai ekai preet |1| rahaau |

19

ਨਾਮਿ ਲਾਗੈ ਦੂਖੁ ਭਾਗੈ ਸਰਨਿ ਪਾਲਨ ਜੋਗੁ ॥ naam laagai dookh bhaagai saran paalan jog |

20

ਸਤਿਗੁਰੁ ਭੇਟੈ ਜਮੁ ਨ ਤੇਟੈ ਜਿਸੁ ਧੁਰਿ ਹੋਵੈ ਸੰਜੋਗੁ ॥੨॥ satigur bhettai jam na tettai jis dhur hovai sanjog |2|

21

ਰੈਨਿ ਦਿਨਸੁ ਧਿਆਇ ਹਰਿ ਹਰਿ ਤਜਹੁ ਮਨ ਕੇ ਭਰਮ ॥ rain dinas dhiaae har har tajahu man ke bharam |

22

ਸਾਧਸੰਗਤਿ ਹਰਿ ਮਿਲੈ ਜਿਸਹਿ ਪੂਰਨ ਕਰਮ ॥੩॥ saadhasangat har milai jiseh pooran karam |3|

23

ਜਨਮ ਜਨਮ ਬਿਖਾਦ ਬਿਨਸੇ ਰਾਖਿ ਲੀਨੇ ਆਪਿ ॥ janam janam bikhaad binase raakh leene aap |

24

ਮਾਤ ਪਿਤਾ ਮੀਤ ਭਾਈ ਜਨ ਨਾਨਕ ਹਰਿ ਹਰਿ ਜਾਪਿ ॥੪॥੧॥੧੩॥ maat pitaa meet bhaaee jan naanak har har jaap |4|1|13|

25

ਪ੍ਰਭਾਤੀ ਮਹਲਾ ੫ ਬਿਭਾਸ ਪੜਤਾਲ ॥ prabhaatee mahalaa 5 bibhaas parrataal |

26

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

27

ਰਮ ਰਾਮ ਰਾਮ ਰਾਮ ਜਾਪ ॥ ram raam raam raam jaap |

28

ਕਲਿ ਕਲੇਸ ਲੋਭ ਮੋਹ ਬਿਨਸਿ ਜਾਇ ਅਹੰ ਤਾਪ ॥੧॥ ਰਹਾਉ ॥ kal kales lobh moh binas jaae ahan taap |1| rahaau |

29

ਆਪੁ ਤਿਆਗਿ ਸੰਤ ਚਰਨ ਲਾਗਿ ਮਨੁ ਪਵਿਤੁ ਜਾਹਿ ਪਾਪ ॥੧॥ aap tiaag sant charan laag man pavit jaeh paap |1|

30

ਨਾਨਕੁ ਬਾਰਿਕੁ ਕਛੂ ਨ ਜਾਨੈ ਰਾਖਨ ਕਉ ਪ੍ਰਭੁ ਮਾਈ ਬਾਪ ॥੨॥੧॥੧੪॥ naanak baarik kachhoo na jaanai raakhan kau prabh maaee baap |2|1|14|

31

ਪ੍ਰਭਾਤੀ ਮਹਲਾ ੫ ॥ prabhaatee mahalaa 5 |

32

ਚਰਨ ਕਮਲ ਸਰਨਿ ਟੇਕ ॥ charan kamal saran ttek |

33

ਊਚ ਮੂਚ ਬੇਅੰਤੁ ਠਾਕੁਰੁ ਸਰਬ ਊਪਰਿ ਤੁਹੀ ਏਕ ॥੧॥ ਰਹਾਉ ॥ aooch mooch beant tthaakur sarab aoopar tuhee ek |1| rahaau |

34

ਪ੍ਰਾਨ ਅਧਾਰ ਦੁਖ ਬਿਦਾਰ ਦੈਨਹਾਰ ਬੁਧਿ ਬਿਬੇਕ ॥੧॥ praan adhaar dukh bidaar dainahaar budh bibek |1|

35

ਨਮਸਕਾਰ ਰਖਨਹਾਰ ਮਨਿ ਅਰਾਧਿ ਪ੍ਰਭੂ ਮੇਕ ॥ namasakaar rakhanahaar man araadh prabhoo mek |

36

ਸੰਤ ਰੇਨੁ ਕਰਉ ਮਜਨੁ ਨਾਨਕ ਪਾਵੈ ਸੁਖ ਅਨੇਕ ॥੨॥੨॥੧੫॥ sant ren krau majan naanak paavai sukh anek |2|2|15|

Original Gurmukhi with romanized transliteration, via the GurbaniNow API. An English translation will be added once a cleared translation is available.