U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-1201 72

Text

1

ਮਨਿ ਫੇਰਤੇ ਹਰਿ ਸੰਗਿ ਸੰਗੀਆ ॥ man ferate har sang sangeea |

2

ਜਨ ਨਾਨਕ ਪ੍ਰਿਉ ਪ੍ਰੀਤਮੁ ਥੀਆ ॥੨॥੧॥੨੩॥ jan naanak priau preetam theea |2|1|23|

3

ਮਲਾਰ ਮਹਲਾ ੫ ॥ malaar mahalaa 5 |

4

ਮਨੁ ਘਨੈ ਭ੍ਰਮੈ ਬਨੈ ॥ man ghanai bhramai banai |

5

ਉਮਕਿ ਤਰਸਿ ਚਾਲੈ ॥ aumak taras chaalai |

6

ਪ੍ਰਭ ਮਿਲਬੇ ਕੀ ਚਾਹ ॥੧॥ ਰਹਾਉ ॥ prabh milabe kee chaah |1| rahaau |

7

ਤ੍ਰੈ ਗੁਨ ਮਾਈ ਮੋਹਿ ਆਈ ਕਹੰਉ ਬੇਦਨ ਕਾਹਿ ॥੧॥ trai gun maaee mohi aaee kahnau bedan kaeh |1|

8

ਆਨ ਉਪਾਵ ਸਗਰ ਕੀਏ ਨਹਿ ਦੂਖ ਸਾਕਹਿ ਲਾਹਿ ॥ aan upaav sagar kee neh dookh saakeh laeh |

9

ਭਜੁ ਸਰਨਿ ਸਾਧੂ ਨਾਨਕਾ ਮਿਲੁ ਗੁਨ ਗੋਬਿੰਦਹਿ ਗਾਹਿ ॥੨॥੨॥੨੪॥ bhaj saran saadhoo naanakaa mil gun gobindeh gaeh |2|2|24|

10

ਮਲਾਰ ਮਹਲਾ ੫ ॥ malaar mahalaa 5 |

11

ਪ੍ਰਿਅ ਕੀ ਸੋਭ ਸੁਹਾਵਨੀ ਨੀਕੀ ॥ pria kee sobh suhaavanee neekee |

12

ਹਾਹਾ ਹੂਹੂ ਗੰਧ੍ਰਬ ਅਪਸਰਾ ਅਨੰਦ ਮੰਗਲ ਰਸ ਗਾਵਨੀ ਨੀਕੀ ॥੧॥ ਰਹਾਉ ॥ haahaa hoohoo gandhrab apasaraa anand mangal ras gaavanee neekee |1| rahaau |

13

ਧੁਨਿਤ ਲਲਿਤ ਗੁਨਗੵ ਅਨਿਕ ਭਾਂਤਿ ਬਹੁ ਬਿਧਿ ਰੂਪ ਦਿਖਾਵਨੀ ਨੀਕੀ ॥੧॥ dhunit lalit gunagay anik bhaant bahu bidh roop dikhaavanee neekee |1|

14

ਗਿਰਿ ਤਰ ਥਲ ਜਲ ਭਵਨ ਭਰਪੁਰਿ ਘਟਿ ਘਟਿ ਲਾਲਨ ਛਾਵਨੀ ਨੀਕੀ ॥ gir tar thal jal bhavan bharapur ghatt ghatt laalan chhaavanee neekee |

15

ਸਾਧਸੰਗਿ ਰਾਮਈਆ ਰਸੁ ਪਾਇਓ ਨਾਨਕ ਜਾ ਕੈ ਭਾਵਨੀ ਨੀਕੀ ॥੨॥੩॥੨੫॥ saadhasang raameea ras paaeo naanak jaa kai bhaavanee neekee |2|3|25|

16

ਮਲਾਰ ਮਹਲਾ ੫ ॥ malaar mahalaa 5 |

17

ਗੁਰ ਪ੍ਰੀਤਿ ਪਿਆਰੇ ਚਰਨ ਕਮਲ ਰਿਦ ਅੰਤਰਿ ਧਾਰੇ ॥੧॥ ਰਹਾਉ ॥ gur preet piaare charan kamal rid antar dhaare |1| rahaau |

18

ਦਰਸੁ ਸਫਲਿਓ ਦਰਸੁ ਪੇਖਿਓ ਗਏ ਕਿਲਬਿਖ ਗਏ ॥ daras safalio daras pekhio ge kilabikh ge |

19

ਮਨ ਨਿਰਮਲ ਉਜੀਆਰੇ ॥੧॥ man niramal ujeeaare |1|

20

ਬਿਸਮ ਬਿਸਮੈ ਬਿਸਮ ਭਈ ॥ bisam bisamai bisam bhee |

21

ਅਘ ਕੋਟਿ ਹਰਤੇ ਨਾਮ ਲਈ ॥ agh kott harate naam lee |

22

ਗੁਰ ਚਰਨ ਮਸਤਕੁ ਡਾਰਿ ਪਹੀ ॥ gur charan masatak ddaar pahee |

23

ਪ੍ਰਭ ਏਕ ਤੂੰਹੀ ਏਕ ਤੁਹੀ ॥ prabh ek toonhee ek tuhee |

24

ਭਗਤ ਟੇਕ ਤੁਹਾਰੇ ॥ bhagat ttek tuhaare |

25

ਜਨ ਨਾਨਕ ਸਰਨਿ ਦੁਆਰੇ ॥੨॥੪॥੨੬॥ jan naanak saran duaare |2|4|26|

26

ਮਲਾਰ ਮਹਲਾ ੫ ॥ malaar mahalaa 5 |

27

ਬਰਸੁ ਸਰਸੁ ਆਗਿਆ ॥ baras saras aagiaa |

28

ਹੋਹਿ ਆਨੰਦ ਸਗਲ ਭਾਗ ॥੧॥ ਰਹਾਉ ॥ hohi aanand sagal bhaag |1| rahaau |

29

ਸੰਤ ਸੰਗੇ ਮਨੁ ਪਰਫੜੈ ਮਿਲਿ ਮੇਘ ਧਰ ਸੁਹਾਗ ॥੧॥ sant sange man parafarrai mil megh dhar suhaag |1|

30

ਘਨਘੋਰ ਪ੍ਰੀਤਿ ਮੋਰ ॥ ghanaghor preet mor |

31

ਚਿਤੁ ਚਾਤ੍ਰਿਕ ਬੂੰਦ ਓਰ ॥ chit chaatrik boond or |

32

ਐਸੋ ਹਰਿ ਸੰਗੇ ਮਨ ਮੋਹ ॥ aiso har sange man moh |

33

ਤਿਆਗਿ ਮਾਇਆ ਧੋਹ ॥ tiaag maaeaa dhoh |

34

ਮਿਲਿ ਸੰਤ ਨਾਨਕ ਜਾਗਿਆ ॥੨॥੫॥੨੭॥ mil sant naanak jaagiaa |2|5|27|

35

ਮਲਾਰ ਮਹਲਾ ੫ ॥ malaar mahalaa 5 |

36

ਗੁਨ ਗੋੁਪਾਲ ਗਾਉ ਨੀਤ ॥ gun guopaal gaau neet |

37

ਰਾਮ ਨਾਮ ਧਾਰਿ ਚੀਤ ॥੧॥ ਰਹਾਉ ॥ raam naam dhaar cheet |1| rahaau |

38

ਛੋਡਿ ਮਾਨੁ ਤਜਿ ਗੁਮਾਨੁ ਮਿਲਿ ਸਾਧੂਆ ਕੈ ਸੰਗਿ ॥ chhodd maan taj gumaan mil saadhooaa kai sang |

39

ਹਰਿ ਸਿਮਰਿ ਏਕ ਰੰਗਿ ਮਿਟਿ ਜਾਂਹਿ ਦੋਖ ਮੀਤ ॥੧॥ har simar ek rang mitt jaanhi dokh meet |1|

40

ਪਾਰਬ੍ਰਹਮ ਭਏ ਦਇਆਲ ॥ paarabraham bhe deaal |

41

ਬਿਨਸਿ ਗਏ ਬਿਖੈ ਜੰਜਾਲ ॥ binas ge bikhai janjaal |

42

ਸਾਧ ਜਨਾਂ ਕੈ ਚਰਨ ਲਾਗਿ ॥ saadh janaan kai charan laag |

43

ਨਾਨਕ ਗਾਵੈ ਗੋਬਿੰਦ ਨੀਤ ॥੨॥੬॥੨੮॥ naanak gaavai gobind neet |2|6|28|

44

ਮਲਾਰ ਮਹਲਾ ੫ ॥ malaar mahalaa 5 |

45

ਘਨੁ ਗਰਜਤ ਗੋਬਿੰਦ ਰੂਪ ॥ ghan garajat gobind roop |

46

ਗੁਨ ਗਾਵਤ ਸੁਖ ਚੈਨ ॥੧॥ ਰਹਾਉ ॥ gun gaavat sukh chain |1| rahaau |

47

ਹਰਿ ਚਰਨ ਸਰਨ ਤਰਨ ਸਾਗਰ ਧੁਨਿ ਅਨਹਤਾ ਰਸ ਬੈਨ ॥੧॥ har charan saran taran saagar dhun anahataa ras bain |1|

48

ਪਥਿਕ ਪਿਆਸ ਚਿਤ ਸਰੋਵਰ ਆਤਮ ਜਲੁ ਲੈਨ ॥ pathik piaas chit sarovar aatam jal lain |

49

ਹਰਿ ਦਰਸ ਪ੍ਰੇਮ ਜਨ ਨਾਨਕ ਕਰਿ ਕਿਰਪਾ ਪ੍ਰਭ ਦੈਨ ॥੨॥੭॥੨੯॥ har daras prem jan naanak kar kirapaa prabh dain |2|7|29|

Original Gurmukhi with romanized transliteration, via the GurbaniNow API. An English translation will be added once a cleared translation is available.