Sikhism
Ang-1101 74
Text
ਪਰਪੰਚ ਵੇਖਿ ਰਹਿਆ ਵਿਸਮਾਦੁ ॥ parapanch vekh rahiaa visamaad |
ਗੁਰਮੁਖਿ ਪਾਈਐ ਨਾਮ ਪ੍ਰਸਾਦੁ ॥੩॥ guramukh paaeeai naam prasaad |3|
ਆਪੇ ਕਰਤਾ ਸਭਿ ਰਸ ਭੋਗ ॥ aape karataa sabh ras bhog |
ਜੋ ਕਿਛੁ ਕਰੇ ਸੋਈ ਪਰੁ ਹੋਗ ॥ jo kichh kare soee par hog |
ਵਡਾ ਦਾਤਾ ਤਿਲੁ ਨ ਤਮਾਇ ॥ vaddaa daataa til na tamaae |
ਨਾਨਕ ਮਿਲੀਐ ਸਬਦੁ ਕਮਾਇ ॥੪॥੬॥ naanak mileeai sabad kamaae |4|6|
ਬਸੰਤੁ ਮਹਲਾ ੩ ॥ basant mahalaa 3 |
ਪੂਰੈ ਭਾਗਿ ਸਚੁ ਕਾਰ ਕਮਾਵੈ ॥ poorai bhaag sach kaar kamaavai |
ਏਕੋ ਚੇਤੈ ਫਿਰਿ ਜੋਨਿ ਨ ਆਵੈ ॥ eko chetai fir jon na aavai |
ਸਫਲ ਜਨਮੁ ਇਸੁ ਜਗ ਮਹਿ ਆਇਆ ॥ safal janam is jag meh aaeaa |
ਸਾਚਿ ਨਾਮਿ ਸਹਜਿ ਸਮਾਇਆ ॥੧॥ saach naam sehaj samaaeaa |1|
ਗੁਰਮੁਖਿ ਕਾਰ ਕਰਹੁ ਲਿਵ ਲਾਇ ॥ guramukh kaar karahu liv laae |
ਹਰਿ ਨਾਮੁ ਸੇਵਹੁ ਵਿਚਹੁ ਆਪੁ ਗਵਾਇ ॥੧॥ ਰਹਾਉ ॥ har naam sevahu vichahu aap gavaae |1| rahaau |
ਤਿਸੁ ਜਨ ਕੀ ਹੈ ਸਾਚੀ ਬਾਣੀ ॥ tis jan kee hai saachee baanee |
ਗੁਰ ਕੈ ਸਬਦਿ ਜਗ ਮਾਹਿ ਸਮਾਣੀ ॥ gur kai sabad jag maeh samaanee |
ਚਹੁ ਜੁਗ ਪਸਰੀ ਸਾਚੀ ਸੋਇ ॥ chahu jug pasaree saachee soe |
ਨਾਮਿ ਰਤਾ ਜਨੁ ਪਰਗਟੁ ਹੋਇ ॥੨॥ naam rataa jan paragatt hoe |2|
ਇਕਿ ਸਾਚੈ ਸਬਦਿ ਰਹੇ ਲਿਵ ਲਾਇ ॥ eik saachai sabad rahe liv laae |
ਸੇ ਜਨ ਸਾਚੇ ਸਾਚੈ ਭਾਇ ॥ se jan saache saachai bhaae |
ਸਾਚੁ ਧਿਆਇਨਿ ਦੇਖਿ ਹਜੂਰਿ ॥ saach dhiaaein dekh hajoor |
ਸੰਤ ਜਨਾ ਕੀ ਪਗ ਪੰਕਜ ਧੂਰਿ ॥੩॥ sant janaa kee pag pankaj dhoor |3|
ਏਕੋ ਕਰਤਾ ਅਵਰੁ ਨ ਕੋਇ ॥ eko karataa avar na koe |
ਗੁਰਸਬਦੀ ਮੇਲਾਵਾ ਹੋਇ ॥ gurasabadee melaavaa hoe |
ਜਿਨਿ ਸਚੁ ਸੇਵਿਆ ਤਿਨਿ ਰਸੁ ਪਾਇਆ ॥ jin sach seviaa tin ras paaeaa |
ਨਾਨਕ ਸਹਜੇ ਨਾਮਿ ਸਮਾਇਆ ॥੪॥੭॥ naanak sahaje naam samaaeaa |4|7|
ਬਸੰਤੁ ਮਹਲਾ ੩ ॥ basant mahalaa 3 |
ਭਗਤਿ ਕਰਹਿ ਜਨ ਦੇਖਿ ਹਜੂਰਿ ॥ bhagat kareh jan dekh hajoor |
ਸੰਤ ਜਨਾ ਕੀ ਪਗ ਪੰਕਜ ਧੂਰਿ ॥ sant janaa kee pag pankaj dhoor |
ਹਰਿ ਸੇਤੀ ਸਦ ਰਹਹਿ ਲਿਵ ਲਾਇ ॥ har setee sad raheh liv laae |
ਪੂਰੈ ਸਤਿਗੁਰਿ ਦੀਆ ਬੁਝਾਇ ॥੧॥ poorai satigur deea bujhaae |1|
ਦਾਸਾ ਕਾ ਦਾਸੁ ਵਿਰਲਾ ਕੋਈ ਹੋਇ ॥ daasaa kaa daas viralaa koee hoe |
ਊਤਮ ਪਦਵੀ ਪਾਵੈ ਸੋਇ ॥੧॥ ਰਹਾਉ ॥ aootam padavee paavai soe |1| rahaau |
ਏਕੋ ਸੇਵਹੁ ਅਵਰੁ ਨ ਕੋਇ ॥ eko sevahu avar na koe |
ਜਿਤੁ ਸੇਵਿਐ ਸਦਾ ਸੁਖੁ ਹੋਇ ॥ jit seviai sadaa sukh hoe |
ਨਾ ਓਹੁ ਮਰੈ ਨ ਆਵੈ ਜਾਇ ॥ naa ohu marai na aavai jaae |
ਤਿਸੁ ਬਿਨੁ ਅਵਰੁ ਸੇਵੀ ਕਿਉ ਮਾਇ ॥੨॥ tis bin avar sevee kiau maae |2|
ਸੇ ਜਨ ਸਾਚੇ ਜਿਨੀ ਸਾਚੁ ਪਛਾਣਿਆ ॥ se jan saache jinee saach pachhaaniaa |
ਆਪੁ ਮਾਰਿ ਸਹਜੇ ਨਾਮਿ ਸਮਾਣਿਆ ॥ aap maar sahaje naam samaaniaa |
ਗੁਰਮੁਖਿ ਨਾਮੁ ਪਰਾਪਤਿ ਹੋਇ ॥ guramukh naam paraapat hoe |
ਮਨੁ ਨਿਰਮਲੁ ਨਿਰਮਲ ਸਚੁ ਸੋਇ ॥੩॥ man niramal niramal sach soe |3|
ਜਿਨਿ ਗਿਆਨੁ ਕੀਆ ਤਿਸੁ ਹਰਿ ਤੂ ਜਾਣੁ ॥ jin giaan keea tis har too jaan |
ਸਾਚ ਸਬਦਿ ਪ੍ਰਭੁ ਏਕੁ ਸਿਞਾਣੁ ॥ saach sabad prabh ek siyaan |
ਹਰਿ ਰਸੁ ਚਾਖੈ ਤਾਂ ਸੁਧਿ ਹੋਇ ॥ har ras chaakhai taan sudh hoe |
ਨਾਨਕ ਨਾਮਿ ਰਤੇ ਸਚੁ ਸੋਇ ॥੪॥੮॥ naanak naam rate sach soe |4|8|
ਬਸੰਤੁ ਮਹਲਾ ੩ ॥ basant mahalaa 3 |
ਨਾਮਿ ਰਤੇ ਕੁਲਾਂ ਕਾ ਕਰਹਿ ਉਧਾਰੁ ॥ naam rate kulaan kaa kareh udhaar |
ਸਾਚੀ ਬਾਣੀ ਨਾਮ ਪਿਆਰੁ ॥ saachee baanee naam piaar |
ਮਨਮੁਖ ਭੂਲੇ ਕਾਹੇ ਆਏ ॥ manamukh bhoole kaahe aae |
ਨਾਮਹੁ ਭੂਲੇ ਜਨਮੁ ਗਵਾਏ ॥੧॥ naamahu bhoole janam gavaae |1|
ਜੀਵਤ ਮਰੈ ਮਰਿ ਮਰਣੁ ਸਵਾਰੈ ॥ jeevat marai mar maran savaarai |
ਗੁਰ ਕੈ ਸਬਦਿ ਸਾਚੁ ਉਰ ਧਾਰੈ ॥੧॥ ਰਹਾਉ ॥ gur kai sabad saach ur dhaarai |1| rahaau |
ਗੁਰਮੁਖਿ ਸਚੁ ਭੋਜਨੁ ਪਵਿਤੁ ਸਰੀਰਾ ॥ guramukh sach bhojan pavit sareeraa |
ਮਨੁ ਨਿਰਮਲੁ ਸਦ ਗੁਣੀ ਗਹੀਰਾ ॥ man niramal sad gunee gaheeraa |
ਜੰਮੈ ਮਰੈ ਨ ਆਵੈ ਜਾਇ ॥ jamai marai na aavai jaae |
ਗੁਰ ਪਰਸਾਦੀ ਸਾਚਿ ਸਮਾਇ ॥੨॥ gur parasaadee saach samaae |2|
ਸਾਚਾ ਸੇਵਹੁ ਸਾਚੁ ਪਛਾਣੈ ॥ saachaa sevahu saach pachhaanai |
ਗੁਰ ਕੈ ਸਬਦਿ ਹਰਿ ਦਰਿ ਨੀਸਾਣੈ ॥ gur kai sabad har dar neesaanai |
Original Gurmukhi with romanized transliteration, via the GurbaniNow API. An English translation will be added once a cleared translation is available.