U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-1101 73

Text

1

ਨਦਰਿ ਕਰੇ ਚੂਕੈ ਅਭਿਮਾਨੁ ॥ nadar kare chookai abhimaan |

2

ਸਾਚੀ ਦਰਗਹ ਪਾਵੈ ਮਾਨੁ ॥ saachee daragah paavai maan |

3

ਹਰਿ ਜੀਉ ਵੇਖੈ ਸਦ ਹਜੂਰਿ ॥ har jeeo vekhai sad hajoor |

4

ਗੁਰ ਕੈ ਸਬਦਿ ਰਹਿਆ ਭਰਪੂਰਿ ॥੩॥ gur kai sabad rahiaa bharapoor |3|

5

ਜੀਅ ਜੰਤ ਕੀ ਕਰੇ ਪ੍ਰਤਿਪਾਲ ॥ jeea jant kee kare pratipaal |

6

ਗੁਰ ਪਰਸਾਦੀ ਸਦ ਸਮੑਾਲ ॥ gur parasaadee sad samaal |

7

ਦਰਿ ਸਾਚੈ ਪਤਿ ਸਿਉ ਘਰਿ ਜਾਇ ॥ dar saachai pat siau ghar jaae |

8

ਨਾਨਕ ਨਾਮਿ ਵਡਾਈ ਪਾਇ ॥੪॥੩॥ naanak naam vaddaaee paae |4|3|

9

ਬਸੰਤੁ ਮਹਲਾ ੩ ॥ basant mahalaa 3 |

10

ਅੰਤਰਿ ਪੂਜਾ ਮਨ ਤੇ ਹੋਇ ॥ antar poojaa man te hoe |

11

ਏਕੋ ਵੇਖੈ ਅਉਰੁ ਨ ਕੋਇ ॥ eko vekhai aaur na koe |

12

ਦੂਜੈ ਲੋਕੀ ਬਹੁਤੁ ਦੁਖੁ ਪਾਇਆ ॥ doojai lokee bahut dukh paaeaa |

13

ਸਤਿਗੁਰਿ ਮੈਨੋ ਏਕੁ ਦਿਖਾਇਆ ॥੧॥ satigur maino ek dikhaaeaa |1|

14

ਮੇਰਾ ਪ੍ਰਭੁ ਮਉਲਿਆ ਸਦ ਬਸੰਤੁ ॥ meraa prabh mauliaa sad basant |

15

ਇਹੁ ਮਨੁ ਮਉਲਿਆ ਗਾਇ ਗੁਣ ਗੋਬਿੰਦ ॥੧॥ ਰਹਾਉ ॥ eihu man mauliaa gaae gun gobind |1| rahaau |

16

ਗੁਰ ਪੂਛਹੁ ਤੁਮੑ ਕਰਹੁ ਬੀਚਾਰੁ ॥ gur poochhahu tuma karahu beechaar |

17

ਤਾਂ ਪ੍ਰਭ ਸਾਚੇ ਲਗੈ ਪਿਆਰੁ ॥ taan prabh saache lagai piaar |

18

ਆਪੁ ਛੋਡਿ ਹੋਹਿ ਦਾਸਤ ਭਾਇ ॥ aap chhodd hohi daasat bhaae |

19

ਤਉ ਜਗਜੀਵਨੁ ਵਸੈ ਮਨਿ ਆਇ ॥੨॥ tau jagajeevan vasai man aae |2|

20

ਭਗਤਿ ਕਰੇ ਸਦ ਵੇਖੈ ਹਜੂਰਿ ॥ bhagat kare sad vekhai hajoor |

21

ਮੇਰਾ ਪ੍ਰਭੁ ਸਦ ਰਹਿਆ ਭਰਪੂਰਿ ॥ meraa prabh sad rahiaa bharapoor |

22

ਇਸੁ ਭਗਤੀ ਕਾ ਕੋਈ ਜਾਣੈ ਭੇਉ ॥ eis bhagatee kaa koee jaanai bheo |

23

ਸਭੁ ਮੇਰਾ ਪ੍ਰਭੁ ਆਤਮ ਦੇਉ ॥੩॥ sabh meraa prabh aatam deo |3|

24

ਆਪੇ ਸਤਿਗੁਰੁ ਮੇਲਿ ਮਿਲਾਏ ॥ aape satigur mel milaae |

25

ਜਗਜੀਵਨ ਸਿਉ ਆਪਿ ਚਿਤੁ ਲਾਏ ॥ jagajeevan siau aap chit laae |

26

ਮਨੁ ਤਨੁ ਹਰਿਆ ਸਹਜਿ ਸੁਭਾਏ ॥ man tan hariaa sehaj subhaae |

27

ਨਾਨਕ ਨਾਮਿ ਰਹੇ ਲਿਵ ਲਾਏ ॥੪॥੪॥ naanak naam rahe liv laae |4|4|

28

ਬਸੰਤੁ ਮਹਲਾ ੩ ॥ basant mahalaa 3 |

29

ਭਗਤਿ ਵਛਲੁ ਹਰਿ ਵਸੈ ਮਨਿ ਆਇ ॥ bhagat vachhal har vasai man aae |

30

ਗੁਰ ਕਿਰਪਾ ਤੇ ਸਹਜ ਸੁਭਾਇ ॥ gur kirapaa te sehaj subhaae |

31

ਭਗਤਿ ਕਰੇ ਵਿਚਹੁ ਆਪੁ ਖੋਇ ॥ bhagat kare vichahu aap khoe |

32

ਤਦ ਹੀ ਸਾਚਿ ਮਿਲਾਵਾ ਹੋਇ ॥੧॥ tad hee saach milaavaa hoe |1|

33

ਭਗਤ ਸੋਹਹਿ ਸਦਾ ਹਰਿ ਪ੍ਰਭ ਦੁਆਰਿ ॥ bhagat soheh sadaa har prabh duaar |

34

ਗੁਰ ਕੈ ਹੇਤਿ ਸਾਚੈ ਪ੍ਰੇਮ ਪਿਆਰਿ ॥੧॥ ਰਹਾਉ ॥ gur kai het saachai prem piaar |1| rahaau |

35

ਭਗਤਿ ਕਰੇ ਸੋ ਜਨੁ ਨਿਰਮਲੁ ਹੋਇ ॥ bhagat kare so jan niramal hoe |

36

ਗੁਰਸਬਦੀ ਵਿਚਹੁ ਹਉਮੈ ਖੋਇ ॥ gurasabadee vichahu haumai khoe |

37

ਹਰਿ ਜੀਉ ਆਪਿ ਵਸੈ ਮਨਿ ਆਇ ॥ har jeeo aap vasai man aae |

38

ਸਦਾ ਸਾਂਤਿ ਸੁਖਿ ਸਹਜਿ ਸਮਾਇ ॥੨॥ sadaa saant sukh sehaj samaae |2|

39

ਸਾਚਿ ਰਤੇ ਤਿਨ ਸਦ ਬਸੰਤ ॥ saach rate tin sad basant |

40

ਮਨੁ ਤਨੁ ਹਰਿਆ ਰਵਿ ਗੁਣ ਗੁਵਿੰਦ ॥ man tan hariaa rav gun guvind |

41

ਬਿਨੁ ਨਾਵੈ ਸੂਕਾ ਸੰਸਾਰੁ ॥ bin naavai sookaa sansaar |

42

ਅਗਨਿ ਤ੍ਰਿਸਨਾ ਜਲੈ ਵਾਰੋ ਵਾਰ ॥੩॥ agan trisanaa jalai vaaro vaar |3|

43

ਸੋਈ ਕਰੇ ਜਿ ਹਰਿ ਜੀਉ ਭਾਵੈ ॥ soee kare ji har jeeo bhaavai |

44

ਸਦਾ ਸੁਖੁ ਸਰੀਰਿ ਭਾਣੈ ਚਿਤੁ ਲਾਵੈ ॥ sadaa sukh sareer bhaanai chit laavai |

45

ਅਪਣਾ ਪ੍ਰਭੁ ਸੇਵੇ ਸਹਜਿ ਸੁਭਾਇ ॥ apanaa prabh seve sehaj subhaae |

46

ਨਾਨਕ ਨਾਮੁ ਵਸੈ ਮਨਿ ਆਇ ॥੪॥੫॥ naanak naam vasai man aae |4|5|

47

ਬਸੰਤੁ ਮਹਲਾ ੩ ॥ basant mahalaa 3 |

48

ਮਾਇਆ ਮੋਹੁ ਸਬਦਿ ਜਲਾਏ ॥ maaeaa mohu sabad jalaae |

49

ਮਨੁ ਤਨੁ ਹਰਿਆ ਸਤਿਗੁਰ ਭਾਏ ॥ man tan hariaa satigur bhaae |

50

ਸਫਲਿਓੁ ਬਿਰਖੁ ਹਰਿ ਕੈ ਦੁਆਰਿ ॥ safalio birakh har kai duaar |

51

ਸਾਚੀ ਬਾਣੀ ਨਾਮ ਪਿਆਰਿ ॥੧॥ saachee baanee naam piaar |1|

52

ਏ ਮਨ ਹਰਿਆ ਸਹਜ ਸੁਭਾਇ ॥ e man hariaa sehaj subhaae |

53

ਸਚ ਫਲੁ ਲਾਗੈ ਸਤਿਗੁਰ ਭਾਇ ॥੧॥ ਰਹਾਉ ॥ sach fal laagai satigur bhaae |1| rahaau |

54

ਆਪੇ ਨੇੜੈ ਆਪੇ ਦੂਰਿ ॥ aape nerrai aape door |

55

ਗੁਰ ਕੈ ਸਬਦਿ ਵੇਖੈ ਸਦ ਹਜੂਰਿ ॥ gur kai sabad vekhai sad hajoor |

56

ਛਾਵ ਘਣੀ ਫੂਲੀ ਬਨਰਾਇ ॥ chhaav ghanee foolee banaraae |

57

ਗੁਰਮੁਖਿ ਬਿਗਸੈ ਸਹਜਿ ਸੁਭਾਇ ॥੨॥ guramukh bigasai sehaj subhaae |2|

58

ਅਨਦਿਨੁ ਕੀਰਤਨੁ ਕਰਹਿ ਦਿਨ ਰਾਤਿ ॥ anadin keeratan kareh din raat |

59

ਸਤਿਗੁਰਿ ਗਵਾਈ ਵਿਚਹੁ ਜੂਠਿ ਭਰਾਂਤਿ ॥ satigur gavaaee vichahu jootth bharaant |

Original Gurmukhi with romanized transliteration, via the GurbaniNow API. An English translation will be added once a cleared translation is available.