Sikhism
Ang-101 8
Text
ਜਨਮ ਜਨਮ ਕਾ ਰੋਗੁ ਗਵਾਇਆ ॥ janam janam kaa rog gavaaeaa |
ਹਰਿ ਕੀਰਤਨੁ ਗਾਵਹੁ ਦਿਨੁ ਰਾਤੀ ਸਫਲ ਏਹਾ ਹੈ ਕਾਰੀ ਜੀਉ ॥੩॥ har keeratan gaavahu din raatee safal ehaa hai kaaree jeeo |3|
ਦ੍ਰਿਸਟਿ ਧਾਰਿ ਅਪਨਾ ਦਾਸੁ ਸਵਾਰਿਆ ॥ drisatt dhaar apanaa daas savaariaa |
ਘਟ ਘਟ ਅੰਤਰਿ ਪਾਰਬ੍ਰਹਮੁ ਨਮਸਕਾਰਿਆ ॥ ghatt ghatt antar paarabraham namasakaariaa |
ਇਕਸੁ ਵਿਣੁ ਹੋਰੁ ਦੂਜਾ ਨਾਹੀ ਬਾਬਾ ਨਾਨਕ ਇਹ ਮਤਿ ਸਾਰੀ ਜੀਉ ॥੪॥੩੯॥੪੬॥ eikas vin hor doojaa naahee baabaa naanak ih mat saaree jeeo |4|39|46|
ਮਾਝ ਮਹਲਾ ੫ ॥ maajh mahalaa 5 |
ਮਨੁ ਤਨੁ ਰਤਾ ਰਾਮ ਪਿਆਰੇ ॥ man tan rataa raam piaare |
ਸਰਬਸੁ ਦੀਜੈ ਅਪਨਾ ਵਾਰੇ ॥ sarabas deejai apanaa vaare |
ਆਠ ਪਹਰ ਗੋਵਿੰਦ ਗੁਣ ਗਾਈਐ ਬਿਸਰੁ ਨ ਕੋਈ ਸਾਸਾ ਜੀਉ ॥੧॥ aatth pehar govind gun gaaeeai bisar na koee saasaa jeeo |1|
ਸੋਈ ਸਾਜਨ ਮੀਤੁ ਪਿਆਰਾ ॥ soee saajan meet piaaraa |
ਰਾਮ ਨਾਮੁ ਸਾਧਸੰਗਿ ਬੀਚਾਰਾ ॥ raam naam saadhasang beechaaraa |
ਸਾਧੂ ਸੰਗਿ ਤਰੀਜੈ ਸਾਗਰੁ ਕਟੀਐ ਜਮ ਕੀ ਫਾਸਾ ਜੀਉ ॥੨॥ saadhoo sang tareejai saagar katteeai jam kee faasaa jeeo |2|
ਚਾਰਿ ਪਦਾਰਥ ਹਰਿ ਕੀ ਸੇਵਾ ॥ chaar padaarath har kee sevaa |
ਪਾਰਜਾਤੁ ਜਪਿ ਅਲਖ ਅਭੇਵਾ ॥ paarajaat jap alakh abhevaa |
ਕਾਮੁ ਕ੍ਰੋਧੁ ਕਿਲਬਿਖ ਗੁਰਿ ਕਾਟੇ ਪੂਰਨ ਹੋਈ ਆਸਾ ਜੀਉ ॥੩॥ kaam krodh kilabikh gur kaatte pooran hoee aasaa jeeo |3|
ਪੂਰਨ ਭਾਗ ਭਏ ਜਿਸੁ ਪ੍ਰਾਣੀ ॥ pooran bhaag bhe jis praanee |
ਸਾਧਸੰਗਿ ਮਿਲੇ ਸਾਰੰਗਪਾਣੀ ॥ saadhasang mile saarangapaanee |
ਨਾਨਕ ਨਾਮੁ ਵਸਿਆ ਜਿਸੁ ਅੰਤਰਿ ਪਰਵਾਣੁ ਗਿਰਸਤ ਉਦਾਸਾ ਜੀਉ ॥੪॥੪੦॥੪੭॥ naanak naam vasiaa jis antar paravaan girasat udaasaa jeeo |4|40|47|
ਮਾਝ ਮਹਲਾ ੫ ॥ maajh mahalaa 5 |
ਸਿਮਰਤ ਨਾਮੁ ਰਿਦੈ ਸੁਖੁ ਪਾਇਆ ॥ simarat naam ridai sukh paaeaa |
ਕਰਿ ਕਿਰਪਾ ਭਗਤਂੀ ਪ੍ਰਗਟਾਇਆ ॥ kar kirapaa bhagatanee pragattaaeaa |
ਸੰਤਸੰਗਿ ਮਿਲਿ ਹਰਿ ਹਰਿ ਜਪਿਆ ਬਿਨਸੇ ਆਲਸ ਰੋਗਾ ਜੀਉ ॥੧॥ santasang mil har har japiaa binase aalas rogaa jeeo |1|
ਜਾ ਕੈ ਗ੍ਰਿਹਿ ਨਵ ਨਿਧਿ ਹਰਿ ਭਾਈ ॥ jaa kai grihi nav nidh har bhaaee |
ਤਿਸੁ ਮਿਲਿਆ ਜਿਸੁ ਪੁਰਬ ਕਮਾਈ ॥ tis miliaa jis purab kamaaee |
ਗਿਆਨ ਧਿਆਨ ਪੂਰਨ ਪਰਮੇਸੁਰ ਪ੍ਰਭੁ ਸਭਨਾ ਗਲਾ ਜੋਗਾ ਜੀਉ ॥੨॥ giaan dhiaan pooran paramesur prabh sabhanaa galaa jogaa jeeo |2|
ਖਿਨ ਮਹਿ ਥਾਪਿ ਉਥਾਪਨਹਾਰਾ ॥ khin meh thaap uthaapanahaaraa |
ਆਪਿ ਇਕੰਤੀ ਆਪਿ ਪਸਾਰਾ ॥ aap ikantee aap pasaaraa |
ਲੇਪੁ ਨਹੀ ਜਗਜੀਵਨ ਦਾਤੇ ਦਰਸਨ ਡਿਠੇ ਲਹਨਿ ਵਿਜੋਗਾ ਜੀਉ ॥੩॥ lep nahee jagajeevan daate darasan dditthe lehan vijogaa jeeo |3|
ਅੰਚਲਿ ਲਾਇ ਸਭ ਸਿਸਟਿ ਤਰਾਈ ॥ anchal laae sabh sisatt taraaee |
ਆਪਣਾ ਨਾਉ ਆਪਿ ਜਪਾਈ ॥ aapanaa naau aap japaaee |
ਗੁਰ ਬੋਹਿਥੁ ਪਾਇਆ ਕਿਰਪਾ ਤੇ ਨਾਨਕ ਧੁਰਿ ਸੰਜੋਗਾ ਜੀਉ ॥੪॥੪੧॥੪੮॥ gur bohith paaeaa kirapaa te naanak dhur sanjogaa jeeo |4|41|48|
ਮਾਝ ਮਹਲਾ ੫ ॥ maajh mahalaa 5 |
ਸੋਈ ਕਰਣਾ ਜਿ ਆਪਿ ਕਰਾਏ ॥ soee karanaa ji aap karaae |
ਜਿਥੈ ਰਖੈ ਸਾ ਭਲੀ ਜਾਏ ॥ jithai rakhai saa bhalee jaae |
ਸੋਈ ਸਿਆਣਾ ਸੋ ਪਤਿਵੰਤਾ ਹੁਕਮੁ ਲਗੈ ਜਿਸੁ ਮੀਠਾ ਜੀਉ ॥੧॥ soee siaanaa so pativantaa hukam lagai jis meetthaa jeeo |1|
ਸਭ ਪਰੋਈ ਇਕਤੁ ਧਾਗੈ ॥ sabh paroee ikat dhaagai |
ਜਿਸੁ ਲਾਇ ਲਏ ਸੋ ਚਰਣੀ ਲਾਗੈ ॥ jis laae le so charanee laagai |
ਊਂਧ ਕਵਲੁ ਜਿਸੁ ਹੋਇ ਪ੍ਰਗਾਸਾ ਤਿਨਿ ਸਰਬ ਨਿਰੰਜਨੁ ਡੀਠਾ ਜੀਉ ॥੨॥ aoondh kaval jis hoe pragaasaa tin sarab niranjan ddeetthaa jeeo |2|
ਤੇਰੀ ਮਹਿਮਾ ਤੂੰਹੈ ਜਾਣਹਿ ॥ teree mahimaa toonhai jaaneh |
ਅਪਣਾ ਆਪੁ ਤੂੰ ਆਪਿ ਪਛਾਣਹਿ ॥ apanaa aap toon aap pachhaaneh |
ਹਉ ਬਲਿਹਾਰੀ ਸੰਤਨ ਤੇਰੇ ਜਿਨਿ ਕਾਮੁ ਕ੍ਰੋਧੁ ਲੋਭੁ ਪੀਠਾ ਜੀਉ ॥੩॥ hau balihaaree santan tere jin kaam krodh lobh peetthaa jeeo |3|
ਤੂੰ ਨਿਰਵੈਰੁ ਸੰਤ ਤੇਰੇ ਨਿਰਮਲ ॥ toon niravair sant tere niramal |
ਜਿਨ ਦੇਖੇ ਸਭ ਉਤਰਹਿ ਕਲਮਲ ॥ jin dekhe sabh utareh kalamal |
ਨਾਨਕ ਨਾਮੁ ਧਿਆਇ ਧਿਆਇ ਜੀਵੈ ਬਿਨਸਿਆ ਭ੍ਰਮੁ ਭਉ ਧੀਠਾ ਜੀਉ ॥੪॥੪੨॥੪੯॥ naanak naam dhiaae dhiaae jeevai binasiaa bhram bhau dheetthaa jeeo |4|42|49|
Original Gurmukhi with romanized transliteration, via the GurbaniNow API. An English translation will be added once a cleared translation is available.