U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-101 7

Text

1

ਮਾਝ ਮਹਲਾ ੫ ॥ maajh mahalaa 5 |

2

ਕੀਨੀ ਦਇਆ ਗੋਪਾਲ ਗੁਸਾਈ ॥ keenee deaa gopaal gusaaee |

3

ਗੁਰ ਕੇ ਚਰਣ ਵਸੇ ਮਨ ਮਾਹੀ ॥ gur ke charan vase man maahee |

4

ਅੰਗੀਕਾਰੁ ਕੀਆ ਤਿਨਿ ਕਰਤੈ ਦੁਖ ਕਾ ਡੇਰਾ ਢਾਹਿਆ ਜੀਉ ॥੧॥ angeekaar keea tin karatai dukh kaa dderaa dtaahiaa jeeo |1|

5

ਮਨਿ ਤਨਿ ਵਸਿਆ ਸਚਾ ਸੋਈ ॥ man tan vasiaa sachaa soee |

6

ਬਿਖੜਾ ਥਾਨੁ ਨ ਦਿਸੈ ਕੋਈ ॥ bikharraa thaan na disai koee |

7

ਦੂਤ ਦੁਸਮਣ ਸਭਿ ਸਜਣ ਹੋਏ ਏਕੋ ਸੁਆਮੀ ਆਹਿਆ ਜੀਉ ॥੨॥ doot dusaman sabh sajan hoe eko suaamee aahiaa jeeo |2|

8

ਜੋ ਕਿਛੁ ਕਰੇ ਸੁ ਆਪੇ ਆਪੈ ॥ jo kichh kare su aape aapai |

9

ਬੁਧਿ ਸਿਆਣਪ ਕਿਛੂ ਨ ਜਾਪੈ ॥ budh siaanap kichhoo na jaapai |

10

ਆਪਣਿਆ ਸੰਤਾ ਨੋ ਆਪਿ ਸਹਾਈ ਪ੍ਰਭਿ ਭਰਮ ਭੁਲਾਵਾ ਲਾਹਿਆ ਜੀਉ ॥੩॥ aapaniaa santaa no aap sahaaee prabh bharam bhulaavaa laahiaa jeeo |3|

11

ਚਰਣ ਕਮਲ ਜਨ ਕਾ ਆਧਾਰੋ ॥ charan kamal jan kaa aadhaaro |

12

ਆਠ ਪਹਰ ਰਾਮ ਨਾਮੁ ਵਾਪਾਰੋ ॥ aatth pehar raam naam vaapaaro |

13

ਸਹਜ ਅਨੰਦ ਗਾਵਹਿ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਉ ॥੪॥੩੬॥੪੩॥ sehaj anand gaaveh gun govind prabh naanak sarab samaahiaa jeeo |4|36|43|

14

ਮਾਝ ਮਹਲਾ ੫ ॥ maajh mahalaa 5 |

15

ਸੋ ਸਚੁ ਮੰਦਰੁ ਜਿਤੁ ਸਚੁ ਧਿਆਈਐ ॥ so sach mandar jit sach dhiaaeeai |

16

ਸੋ ਰਿਦਾ ਸੁਹੇਲਾ ਜਿਤੁ ਹਰਿ ਗੁਣ ਗਾਈਐ ॥ so ridaa suhelaa jit har gun gaaeeai |

17

ਸਾ ਧਰਤਿ ਸੁਹਾਵੀ ਜਿਤੁ ਵਸਹਿ ਹਰਿ ਜਨ ਸਚੇ ਨਾਮ ਵਿਟਹੁ ਕੁਰਬਾਣੋ ਜੀਉ ॥੧॥ saa dharat suhaavee jit vaseh har jan sache naam vittahu kurabaano jeeo |1|

18

ਸਚੁ ਵਡਾਈ ਕੀਮ ਨ ਪਾਈ ॥ sach vaddaaee keem na paaee |

19

ਕੁਦਰਤਿ ਕਰਮੁ ਨ ਕਹਣਾ ਜਾਈ ॥ kudarat karam na kahanaa jaaee |

20

ਧਿਆਇ ਧਿਆਇ ਜੀਵਹਿ ਜਨ ਤੇਰੇ ਸਚੁ ਸਬਦੁ ਮਨਿ ਮਾਣੋ ਜੀਉ ॥੨॥ dhiaae dhiaae jeeveh jan tere sach sabad man maano jeeo |2|

21

ਸਚੁ ਸਾਲਾਹਣੁ ਵਡਭਾਗੀ ਪਾਈਐ ॥ sach saalaahan vaddabhaagee paaeeai |

22

ਗੁਰ ਪਰਸਾਦੀ ਹਰਿ ਗੁਣ ਗਾਈਐ ॥ gur parasaadee har gun gaaeeai |

23

ਰੰਗਿ ਰਤੇ ਤੇਰੈ ਤੁਧੁ ਭਾਵਹਿ ਸਚੁ ਨਾਮੁ ਨੀਸਾਣੋ ਜੀਉ ॥੩॥ rang rate terai tudh bhaaveh sach naam neesaano jeeo |3|

24

ਸਚੇ ਅੰਤੁ ਨ ਜਾਣੈ ਕੋਈ ॥ sache ant na jaanai koee |

25

ਥਾਨਿ ਥਨੰਤਰਿ ਸਚਾ ਸੋਈ ॥ thaan thanantar sachaa soee |

26

ਨਾਨਕ ਸਚੁ ਧਿਆਈਐ ਸਦ ਹੀ ਅੰਤਰਜਾਮੀ ਜਾਣੋ ਜੀਉ ॥੪॥੩੭॥੪੪॥ naanak sach dhiaaeeai sad hee antarajaamee jaano jeeo |4|37|44|

27

ਮਾਝ ਮਹਲਾ ੫ ॥ maajh mahalaa 5 |

28

ਰੈਣਿ ਸੁਹਾਵੜੀ ਦਿਨਸੁ ਸੁਹੇਲਾ ॥ rain suhaavarree dinas suhelaa |

29

ਜਪਿ ਅੰਮ੍ਰਿਤ ਨਾਮੁ ਸੰਤਸੰਗਿ ਮੇਲਾ ॥ jap amrit naam santasang melaa |

30

ਘੜੀ ਮੂਰਤ ਸਿਮਰਤ ਪਲ ਵੰਞਹਿ ਜੀਵਣੁ ਸਫਲੁ ਤਿਥਾਈ ਜੀਉ ॥੧॥ gharree moorat simarat pal vanyeh jeevan safal tithaaee jeeo |1|

31

ਸਿਮਰਤ ਨਾਮੁ ਦੋਖ ਸਭਿ ਲਾਥੇ ॥ simarat naam dokh sabh laathe |

32

ਅੰਤਰਿ ਬਾਹਰਿ ਹਰਿ ਪ੍ਰਭੁ ਸਾਥੇ ॥ antar baahar har prabh saathe |

33

ਭੈ ਭਉ ਭਰਮੁ ਖੋਇਆ ਗੁਰਿ ਪੂਰੈ ਦੇਖਾ ਸਭਨੀ ਜਾਈ ਜੀਉ ॥੨॥ bhai bhau bharam khoeaa gur poorai dekhaa sabhanee jaaee jeeo |2|

34

ਪ੍ਰਭੁ ਸਮਰਥੁ ਵਡ ਊਚ ਅਪਾਰਾ ॥ prabh samarath vadd aooch apaaraa |

35

ਨਉ ਨਿਧਿ ਨਾਮੁ ਭਰੇ ਭੰਡਾਰਾ ॥ nau nidh naam bhare bhanddaaraa |

36

ਆਦਿ ਅੰਤਿ ਮਧਿ ਪ੍ਰਭੁ ਸੋਈ ਦੂਜਾ ਲਵੈ ਨ ਲਾਈ ਜੀਉ ॥੩॥ aad ant madh prabh soee doojaa lavai na laaee jeeo |3|

37

ਕਰਿ ਕਿਰਪਾ ਮੇਰੇ ਦੀਨ ਦਇਆਲਾ ॥ kar kirapaa mere deen deaalaa |

38

ਜਾਚਿਕੁ ਜਾਚੈ ਸਾਧ ਰਵਾਲਾ ॥ jaachik jaachai saadh ravaalaa |

39

ਦੇਹਿ ਦਾਨੁ ਨਾਨਕੁ ਜਨੁ ਮਾਗੈ ਸਦਾ ਸਦਾ ਹਰਿ ਧਿਆਈ ਜੀਉ ॥੪॥੩੮॥੪੫॥ dehi daan naanak jan maagai sadaa sadaa har dhiaaee jeeo |4|38|45|

40

ਮਾਝ ਮਹਲਾ ੫ ॥ maajh mahalaa 5 |

41

ਐਥੈ ਤੂੰਹੈ ਆਗੈ ਆਪੇ ॥ aithai toonhai aagai aape |

42

ਜੀਅ ਜੰਤ੍ਰ ਸਭਿ ਤੇਰੇ ਥਾਪੇ ॥ jeea jantr sabh tere thaape |

43

ਤੁਧੁ ਬਿਨੁ ਅਵਰੁ ਨ ਕੋਈ ਕਰਤੇ ਮੈ ਧਰ ਓਟ ਤੁਮਾਰੀ ਜੀਉ ॥੧॥ tudh bin avar na koee karate mai dhar ott tumaaree jeeo |1|

44

ਰਸਨਾ ਜਪਿ ਜਪਿ ਜੀਵੈ ਸੁਆਮੀ ॥ rasanaa jap jap jeevai suaamee |

45

ਪਾਰਬ੍ਰਹਮ ਪ੍ਰਭ ਅੰਤਰਜਾਮੀ ॥ paarabraham prabh antarajaamee |

46

ਜਿਨਿ ਸੇਵਿਆ ਤਿਨ ਹੀ ਸੁਖੁ ਪਾਇਆ ਸੋ ਜਨਮੁ ਨ ਜੂਐ ਹਾਰੀ ਜੀਉ ॥੨॥ jin seviaa tin hee sukh paaeaa so janam na jooai haaree jeeo |2|

47

ਨਾਮੁ ਅਵਖਧੁ ਜਿਨਿ ਜਨ ਤੇਰੈ ਪਾਇਆ ॥ naam avakhadh jin jan terai paaeaa |

Original Gurmukhi with romanized transliteration, via the GurbaniNow API. An English translation will be added once a cleared translation is available.