U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-101 44

Text

1

ਏਕ ਤੁਈ ਏਕ ਤੁਈ ॥੨॥ ek tuee ek tuee |2|

2

ਮਃ ੧ ॥ mahalaa 1 |

3

ਨ ਦਾਦੇ ਦਿਹੰਦ ਆਦਮੀ ॥ n daade dihand aadamee |

4

ਨ ਸਪਤ ਜੇਰ ਜਿਮੀ ॥ n sapat jer jimee |

5

ਅਸਤਿ ਏਕ ਦਿਗਰਿ ਕੁਈ ॥ asat ek digar kuee |

6

ਏਕ ਤੁਈ ਏਕ ਤੁਈ ॥੩॥ ek tuee ek tuee |3|

7

ਮਃ ੧ ॥ mahalaa 1 |

8

ਨ ਸੂਰ ਸਸਿ ਮੰਡਲੋ ॥ n soor sas manddalo |

9

ਨ ਸਪਤ ਦੀਪ ਨਹ ਜਲੋ ॥ n sapat deep neh jalo |

10

ਅੰਨ ਪਉਣ ਥਿਰੁ ਨ ਕੁਈ ॥ an paun thir na kuee |

11

ਏਕੁ ਤੁਈ ਏਕੁ ਤੁਈ ॥੪॥ ek tuee ek tuee |4|

12

ਮਃ ੧ ॥ mahalaa 1 |

13

ਨ ਰਿਜਕੁ ਦਸਤ ਆ ਕਸੇ ॥ n rijak dasat aa kase |

14

ਹਮਾ ਰਾ ਏਕੁ ਆਸ ਵਸੇ ॥ hamaa raa ek aas vase |

15

ਅਸਤਿ ਏਕੁ ਦਿਗਰ ਕੁਈ ॥ asat ek digar kuee |

16

ਏਕ ਤੁਈ ਏਕੁ ਤੁਈ ॥੫॥ ek tuee ek tuee |5|

17

ਮਃ ੧ ॥ mahalaa 1 |

18

ਪਰੰਦਏ ਨ ਗਿਰਾਹ ਜਰ ॥ parande na giraah jar |

19

ਦਰਖਤ ਆਬ ਆਸ ਕਰ ॥ darakhat aab aas kar |

20

ਦਿਹੰਦ ਸੁਈ ॥ dihand suee |

21

ਏਕ ਤੁਈ ਏਕ ਤੁਈ ॥੬॥ ek tuee ek tuee |6|

22

ਮਃ ੧ ॥ mahalaa 1 |

23

ਨਾਨਕ ਲਿਲਾਰਿ ਲਿਖਿਆ ਸੋਇ ॥ naanak lilaar likhiaa soe |

24

ਮੇਟਿ ਨ ਸਾਕੈ ਕੋਇ ॥ mett na saakai koe |

25

ਕਲਾ ਧਰੈ ਹਿਰੈ ਸੁਈ ॥ kalaa dharai hirai suee |

26

ਏਕੁ ਤੁਈ ਏਕੁ ਤੁਈ ॥੭॥ ek tuee ek tuee |7|

27

ਪਉੜੀ ॥ paurree |

28

ਸਚਾ ਤੇਰਾ ਹੁਕਮੁ ਗੁਰਮੁਖਿ ਜਾਣਿਆ ॥ sachaa teraa hukam guramukh jaaniaa |

29

ਗੁਰਮਤੀ ਆਪੁ ਗਵਾਇ ਸਚੁ ਪਛਾਣਿਆ ॥ guramatee aap gavaae sach pachhaaniaa |

30

ਸਚੁ ਤੇਰਾ ਦਰਬਾਰੁ ਸਬਦੁ ਨੀਸਾਣਿਆ ॥ sach teraa darabaar sabad neesaaniaa |

31

ਸਚਾ ਸਬਦੁ ਵੀਚਾਰਿ ਸਚਿ ਸਮਾਣਿਆ ॥ sachaa sabad veechaar sach samaaniaa |

32

ਮਨਮੁਖ ਸਦਾ ਕੂੜਿਆਰ ਭਰਮਿ ਭੁਲਾਣਿਆ ॥ manamukh sadaa koorriaar bharam bhulaaniaa |

33

ਵਿਸਟਾ ਅੰਦਰਿ ਵਾਸੁ ਸਾਦੁ ਨ ਜਾਣਿਆ ॥ visattaa andar vaas saad na jaaniaa |

34

ਵਿਣੁ ਨਾਵੈ ਦੁਖੁ ਪਾਇ ਆਵਣ ਜਾਣਿਆ ॥ vin naavai dukh paae aavan jaaniaa |

35

ਨਾਨਕ ਪਾਰਖੁ ਆਪਿ ਜਿਨਿ ਖੋਟਾ ਖਰਾ ਪਛਾਣਿਆ ॥੧੩॥ naanak paarakh aap jin khottaa kharaa pachhaaniaa |13|

36

ਸਲੋਕੁ ਮਃ ੧ ॥ salok mahalaa 1 |

37

ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ ॥ seehaa baajaa charagaa kuheea enaa khavaale ghaah |

38

ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ ॥ ghaahu khaan tinaa maas khavaale ehi chalaae raah |

39

ਨਦੀਆ ਵਿਚਿ ਟਿਬੇ ਦੇਖਾਲੇ ਥਲੀ ਕਰੇ ਅਸਗਾਹ ॥ nadeea vich ttibe dekhaale thalee kare asagaah |

40

ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ ॥ keerraa thaap dee paatisaahee lasakar kare suaah |

41

ਜੇਤੇ ਜੀਅ ਜੀਵਹਿ ਲੈ ਸਾਹਾ ਜੀਵਾਲੇ ਤਾ ਕਿ ਅਸਾਹ ॥ jete jeea jeeveh lai saahaa jeevaale taa ki asaah |

42

ਨਾਨਕ ਜਿਉ ਜਿਉ ਸਚੇ ਭਾਵੈ ਤਿਉ ਤਿਉ ਦੇਇ ਗਿਰਾਹ ॥੧॥ naanak jiau jiau sache bhaavai tiau tiau dee giraah |1|

43

ਮਃ ੧ ॥ mahalaa 1 |

44

ਇਕਿ ਮਾਸਹਾਰੀ ਇਕਿ ਤ੍ਰਿਣੁ ਖਾਹਿ ॥ eik maasahaaree ik trin khaeh |

45

ਇਕਨਾ ਛਤੀਹ ਅੰਮ੍ਰਿਤ ਪਾਹਿ ॥ eikanaa chhateeh amrit paeh |

46

ਇਕਿ ਮਿਟੀਆ ਮਹਿ ਮਿਟੀਆ ਖਾਹਿ ॥ eik mitteea meh mitteea khaeh |

47

ਇਕਿ ਪਉਣ ਸੁਮਾਰੀ ਪਉਣ ਸੁਮਾਰਿ ॥ eik paun sumaaree paun sumaar |

48

ਇਕਿ ਨਿਰੰਕਾਰੀ ਨਾਮ ਆਧਾਰਿ ॥ eik nirankaaree naam aadhaar |

49

ਜੀਵੈ ਦਾਤਾ ਮਰੈ ਨ ਕੋਇ ॥ jeevai daataa marai na koe |

50

ਨਾਨਕ ਮੁਠੇ ਜਾਹਿ ਨਾਹੀ ਮਨਿ ਸੋਇ ॥੨॥ naanak mutthe jaeh naahee man soe |2|

51

ਪਉੜੀ ॥ paurree |

52

ਪੂਰੇ ਗੁਰ ਕੀ ਕਾਰ ਕਰਮਿ ਕਮਾਈਐ ॥ poore gur kee kaar karam kamaaeeai |

53

ਗੁਰਮਤੀ ਆਪੁ ਗਵਾਇ ਨਾਮੁ ਧਿਆਈਐ ॥ guramatee aap gavaae naam dhiaaeeai |

54

ਦੂਜੀ ਕਾਰੈ ਲਗਿ ਜਨਮੁ ਗਵਾਈਐ ॥ doojee kaarai lag janam gavaaeeai |

55

ਵਿਣੁ ਨਾਵੈ ਸਭ ਵਿਸੁ ਪੈਝੈ ਖਾਈਐ ॥ vin naavai sabh vis paijhai khaaeeai |

56

ਸਚਾ ਸਬਦੁ ਸਾਲਾਹਿ ਸਚਿ ਸਮਾਈਐ ॥ sachaa sabad saalaeh sach samaaeeai |

57

ਵਿਣੁ ਸਤਿਗੁਰੁ ਸੇਵੇ ਨਾਹੀ ਸੁਖਿ ਨਿਵਾਸੁ ਫਿਰਿ ਫਿਰਿ ਆਈਐ ॥ vin satigur seve naahee sukh nivaas fir fir aaeeai |

58

ਦੁਨੀਆ ਖੋਟੀ ਰਾਸਿ ਕੂੜੁ ਕਮਾਈਐ ॥ duneea khottee raas koorr kamaaeeai |

59

ਨਾਨਕ ਸਚੁ ਖਰਾ ਸਾਲਾਹਿ ਪਤਿ ਸਿਉ ਜਾਈਐ ॥੧੪॥ naanak sach kharaa saalaeh pat siau jaaeeai |14|

60

ਸਲੋਕੁ ਮਃ ੧ ॥ salok mahalaa 1 |

61

ਤੁਧੁ ਭਾਵੈ ਤਾ ਵਾਵਹਿ ਗਾਵਹਿ ਤੁਧੁ ਭਾਵੈ ਜਲਿ ਨਾਵਹਿ ॥ tudh bhaavai taa vaaveh gaaveh tudh bhaavai jal naaveh |

Original Gurmukhi with romanized transliteration, via the GurbaniNow API. An English translation will be added once a cleared translation is available.