U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-101 42

Text

1

ਪਰਬਤੁ ਸੁਇਨਾ ਰੁਪਾ ਹੋਵੈ ਹੀਰੇ ਲਾਲ ਜੜਾਉ ॥ parabat sueinaa rupaa hovai heere laal jarraau |

2

ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੧॥ bhee toonhai saalaahanaa aakhan lahai na chaau |1|

3

ਮਃ ੧ ॥ mahalaa 1 |

4

ਭਾਰ ਅਠਾਰਹ ਮੇਵਾ ਹੋਵੈ ਗਰੁੜਾ ਹੋਇ ਸੁਆਉ ॥ bhaar atthaarah mevaa hovai garurraa hoe suaau |

5

ਚੰਦੁ ਸੂਰਜੁ ਦੁਇ ਫਿਰਦੇ ਰਖੀਅਹਿ ਨਿਹਚਲੁ ਹੋਵੈ ਥਾਉ ॥ chand sooraj due firade rakheeeh nihachal hovai thaau |

6

ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੨॥ bhee toonhai saalaahanaa aakhan lahai na chaau |2|

7

ਮਃ ੧ ॥ mahalaa 1 |

8

ਜੇ ਦੇਹੈ ਦੁਖੁ ਲਾਈਐ ਪਾਪ ਗਰਹ ਦੁਇ ਰਾਹੁ ॥ je dehai dukh laaeeai paap garah due raahu |

9

ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਉ ॥ rat peene raaje sirai upar rakheeeh evai jaapai bhaau |

10

ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੩॥ bhee toonhai saalaahanaa aakhan lahai na chaau |3|

11

ਮਃ ੧ ॥ mahalaa 1 |

12

ਅਗੀ ਪਾਲਾ ਕਪੜੁ ਹੋਵੈ ਖਾਣਾ ਹੋਵੈ ਵਾਉ ॥ agee paalaa kaparr hovai khaanaa hovai vaau |

13

ਸੁਰਗੈ ਦੀਆ ਮੋਹਣੀਆ ਇਸਤਰੀਆ ਹੋਵਨਿ ਨਾਨਕ ਸਭੋ ਜਾਉ ॥ suragai deea mohaneea isatareea hovan naanak sabho jaau |

14

ਭੀ ਤੂਹੈ ਸਾਲਾਹਣਾ ਆਖਣ ਲਹੈ ਨ ਚਾਉ ॥੪॥ bhee toohai saalaahanaa aakhan lahai na chaau |4|

15

ਪਵੜੀ ॥ pavarree |

16

ਬਦਫੈਲੀ ਗੈਬਾਨਾ ਖਸਮੁ ਨ ਜਾਣਈ ॥ badafailee gaibaanaa khasam na jaanee |

17

ਸੋ ਕਹੀਐ ਦੇਵਾਨਾ ਆਪੁ ਨ ਪਛਾਣਈ ॥ so kaheeai devaanaa aap na pachhaanee |

18

ਕਲਹਿ ਬੁਰੀ ਸੰਸਾਰਿ ਵਾਦੇ ਖਪੀਐ ॥ kaleh buree sansaar vaade khapeeai |

19

ਵਿਣੁ ਨਾਵੈ ਵੇਕਾਰਿ ਭਰਮੇ ਪਚੀਐ ॥ vin naavai vekaar bharame pacheeai |

20

ਰਾਹ ਦੋਵੈ ਇਕੁ ਜਾਣੈ ਸੋਈ ਸਿਝਸੀ ॥ raah dovai ik jaanai soee sijhasee |

21

ਕੁਫਰ ਗੋਅ ਕੁਫਰਾਣੈ ਪਇਆ ਦਝਸੀ ॥ kufar goa kufaraanai peaa dajhasee |

22

ਸਭ ਦੁਨੀਆ ਸੁਬਹਾਨੁ ਸਚਿ ਸਮਾਈਐ ॥ sabh duneea subahaan sach samaaeeai |

23

ਸਿਝੈ ਦਰਿ ਦੀਵਾਨਿ ਆਪੁ ਗਵਾਈਐ ॥੯॥ sijhai dar deevaan aap gavaaeeai |9|

24

ਮਃ ੧ ਸਲੋਕੁ ॥ mahalaa 1 salok |

25

ਸੋ ਜੀਵਿਆ ਜਿਸੁ ਮਨਿ ਵਸਿਆ ਸੋਇ ॥ so jeeviaa jis man vasiaa soe |

26

ਨਾਨਕ ਅਵਰੁ ਨ ਜੀਵੈ ਕੋਇ ॥ naanak avar na jeevai koe |

27

ਜੇ ਜੀਵੈ ਪਤਿ ਲਥੀ ਜਾਇ ॥ je jeevai pat lathee jaae |

28

ਸਭੁ ਹਰਾਮੁ ਜੇਤਾ ਕਿਛੁ ਖਾਇ ॥ sabh haraam jetaa kichh khaae |

29

ਰਾਜਿ ਰੰਗੁ ਮਾਲਿ ਰੰਗੁ ॥ raaj rang maal rang |

30

ਰੰਗਿ ਰਤਾ ਨਚੈ ਨੰਗੁ ॥ rang rataa nachai nang |

31

ਨਾਨਕ ਠਗਿਆ ਮੁਠਾ ਜਾਇ ॥ naanak tthagiaa mutthaa jaae |

32

ਵਿਣੁ ਨਾਵੈ ਪਤਿ ਗਇਆ ਗਵਾਇ ॥੧॥ vin naavai pat geaa gavaae |1|

33

ਮਃ ੧ ॥ mahalaa 1 |

34

ਕਿਆ ਖਾਧੈ ਕਿਆ ਪੈਧੈ ਹੋਇ ॥ kiaa khaadhai kiaa paidhai hoe |

35

ਜਾ ਮਨਿ ਨਾਹੀ ਸਚਾ ਸੋਇ ॥ jaa man naahee sachaa soe |

36

ਕਿਆ ਮੇਵਾ ਕਿਆ ਘਿਉ ਗੁੜੁ ਮਿਠਾ ਕਿਆ ਮੈਦਾ ਕਿਆ ਮਾਸੁ ॥ kiaa mevaa kiaa ghiau gurr mitthaa kiaa maidaa kiaa maas |

37

ਕਿਆ ਕਪੜੁ ਕਿਆ ਸੇਜ ਸੁਖਾਲੀ ਕੀਜਹਿ ਭੋਗ ਬਿਲਾਸ ॥ kiaa kaparr kiaa sej sukhaalee keejeh bhog bilaas |

38

ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਲੀ ਵਾਸੁ ॥ kiaa lasakar kiaa neb khavaasee aavai mahalee vaas |

39

ਨਾਨਕ ਸਚੇ ਨਾਮ ਵਿਣੁ ਸਭੇ ਟੋਲ ਵਿਣਾਸੁ ॥੨॥ naanak sache naam vin sabhe ttol vinaas |2|

40

ਪਵੜੀ ॥ pavarree |

41

ਜਾਤੀ ਦੈ ਕਿਆ ਹਥਿ ਸਚੁ ਪਰਖੀਐ ॥ jaatee dai kiaa hath sach parakheeai |

42

ਮਹੁਰਾ ਹੋਵੈ ਹਥਿ ਮਰੀਐ ਚਖੀਐ ॥ mahuraa hovai hath mareeai chakheeai |

43

ਸਚੇ ਕੀ ਸਿਰਕਾਰ ਜੁਗੁ ਜੁਗੁ ਜਾਣੀਐ ॥ sache kee sirakaar jug jug jaaneeai |

44

ਹੁਕਮੁ ਮੰਨੇ ਸਿਰਦਾਰੁ ਦਰਿ ਦੀਬਾਣੀਐ ॥ hukam mane siradaar dar deebaaneeai |

45

ਫੁਰਮਾਨੀ ਹੈ ਕਾਰ ਖਸਮਿ ਪਠਾਇਆ ॥ furamaanee hai kaar khasam patthaaeaa |

46

ਤਬਲਬਾਜ ਬੀਚਾਰ ਸਬਦਿ ਸੁਣਾਇਆ ॥ tabalabaaj beechaar sabad sunaaeaa |

47

ਇਕਿ ਹੋਏ ਅਸਵਾਰ ਇਕਨਾ ਸਾਖਤੀ ॥ eik hoe asavaar ikanaa saakhatee |

48

ਇਕਨੀ ਬਧੇ ਭਾਰ ਇਕਨਾ ਤਾਖਤੀ ॥੧੦॥ eikanee badhe bhaar ikanaa taakhatee |10|

49

ਸਲੋਕੁ ਮਃ ੧ ॥ salok mahalaa 1 |

50

ਜਾ ਪਕਾ ਤਾ ਕਟਿਆ ਰਹੀ ਸੁ ਪਲਰਿ ਵਾੜਿ ॥ jaa pakaa taa kattiaa rahee su palar vaarr |

51

ਸਣੁ ਕੀਸਾਰਾ ਚਿਥਿਆ ਕਣੁ ਲਇਆ ਤਨੁ ਝਾੜਿ ॥ san keesaaraa chithiaa kan leaa tan jhaarr |

52

ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ ॥ due purr chakee jorr kai peesan aae bahitth |

53

ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿਠੁ ॥੧॥ jo dar rahe su ubare naanak ajab dditth |1|

54

ਮਃ ੧ ॥ mahalaa 1 |

55

ਵੇਖੁ ਜਿ ਮਿਠਾ ਕਟਿਆ ਕਟਿ ਕੁਟਿ ਬਧਾ ਪਾਇ ॥ vekh ji mitthaa kattiaa katt kutt badhaa paae |

Original Gurmukhi with romanized transliteration, via the GurbaniNow API. An English translation will be added once a cleared translation is available.