U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-1001 99

Text

1

ਖਟੁ ਦਰਸਨ ਭ੍ਰਮਤੇ ਫਿਰਹਿ ਨਹ ਮਿਲੀਐ ਭੇਖੰ ॥ khatt darasan bhramate fireh neh mileeai bhekhan |

2

ਵਰਤ ਕਰਹਿ ਚੰਦ੍ਰਾਇਣਾ ਸੇ ਕਿਤੈ ਨ ਲੇਖੰ ॥ varat kareh chandraaeinaa se kitai na lekhan |

3

ਬੇਦ ਪੜਹਿ ਸੰਪੂਰਨਾ ਤਤੁ ਸਾਰ ਨ ਪੇਖੰ ॥ bed parreh sanpooranaa tat saar na pekhan |

4

ਤਿਲਕੁ ਕਢਹਿ ਇਸਨਾਨੁ ਕਰਿ ਅੰਤਰਿ ਕਾਲੇਖੰ ॥ tilak kadteh isanaan kar antar kaalekhan |

5

ਭੇਖੀ ਪ੍ਰਭੂ ਨ ਲਭਈ ਵਿਣੁ ਸਚੀ ਸਿਖੰ ॥ bhekhee prabhoo na labhee vin sachee sikhan |

6

ਭੂਲਾ ਮਾਰਗਿ ਸੋ ਪਵੈ ਜਿਸੁ ਧੁਰਿ ਮਸਤਕਿ ਲੇਖੰ ॥ bhoolaa maarag so pavai jis dhur masatak lekhan |

7

ਤਿਨਿ ਜਨਮੁ ਸਵਾਰਿਆ ਆਪਣਾ ਜਿਨਿ ਗੁਰੁ ਅਖੀ ਦੇਖੰ ॥੧੩॥ tin janam savaariaa aapanaa jin gur akhee dekhan |13|

8

ਡਖਣੇ ਮਃ ੫ ॥ ddakhane mahalaa 5 |

9

ਸੋ ਨਿਵਾਹੂ ਗਡਿ ਜੋ ਚਲਾਊ ਨ ਥੀਐ ॥ so nivaahoo gadd jo chalaaoo na theeai |

10

ਕਾਰ ਕੂੜਾਵੀ ਛਡਿ ਸੰਮਲੁ ਸਚੁ ਧਣੀ ॥੧॥ kaar koorraavee chhadd samal sach dhanee |1|

11

ਮਃ ੫ ॥ mahalaa 5 |

12

ਹਭ ਸਮਾਣੀ ਜੋਤਿ ਜਿਉ ਜਲ ਘਟਾਊ ਚੰਦ੍ਰਮਾ ॥ habh samaanee jot jiau jal ghattaaoo chandramaa |

13

ਪਰਗਟੁ ਥੀਆ ਆਪਿ ਨਾਨਕ ਮਸਤਕਿ ਲਿਖਿਆ ॥੨॥ paragatt theea aap naanak masatak likhiaa |2|

14

ਮਃ ੫ ॥ mahalaa 5 |

15

ਮੁਖ ਸੁਹਾਵੇ ਨਾਮੁ ਚਉ ਆਠ ਪਹਰ ਗੁਣ ਗਾਉ ॥ mukh suhaave naam chau aatth pehar gun gaau |

16

ਨਾਨਕ ਦਰਗਹ ਮੰਨੀਅਹਿ ਮਿਲੀ ਨਿਥਾਵੇ ਥਾਉ ॥੩॥ naanak daragah maneeeh milee nithaave thaau |3|

17

ਪਉੜੀ ॥ paurree |

18

ਬਾਹਰ ਭੇਖਿ ਨ ਪਾਈਐ ਪ੍ਰਭੁ ਅੰਤਰਜਾਮੀ ॥ baahar bhekh na paaeeai prabh antarajaamee |

19

ਇਕਸੁ ਹਰਿ ਜੀਉ ਬਾਹਰੀ ਸਭ ਫਿਰੈ ਨਿਕਾਮੀ ॥ eikas har jeeo baaharee sabh firai nikaamee |

20

ਮਨੁ ਰਤਾ ਕੁਟੰਬ ਸਿਉ ਨਿਤ ਗਰਬਿ ਫਿਰਾਮੀ ॥ man rataa kuttanb siau nit garab firaamee |

21

ਫਿਰਹਿ ਗੁਮਾਨੀ ਜਗ ਮਹਿ ਕਿਆ ਗਰਬਹਿ ਦਾਮੀ ॥ fireh gumaanee jag meh kiaa garabeh daamee |

22

ਚਲਦਿਆ ਨਾਲਿ ਨ ਚਲਈ ਖਿਨ ਜਾਇ ਬਿਲਾਮੀ ॥ chaladiaa naal na chalee khin jaae bilaamee |

23

ਬਿਚਰਦੇ ਫਿਰਹਿ ਸੰਸਾਰ ਮਹਿ ਹਰਿ ਜੀ ਹੁਕਾਮੀ ॥ bicharade fireh sansaar meh har jee hukaamee |

24

ਕਰਮੁ ਖੁਲਾ ਗੁਰੁ ਪਾਇਆ ਹਰਿ ਮਿਲਿਆ ਸੁਆਮੀ ॥ karam khulaa gur paaeaa har miliaa suaamee |

25

ਜੋ ਜਨੁ ਹਰਿ ਕਾ ਸੇਵਕੋ ਹਰਿ ਤਿਸ ਕੀ ਕਾਮੀ ॥੧੪॥ jo jan har kaa sevako har tis kee kaamee |14|

26

ਡਖਣੇ ਮਃ ੫ ॥ ddakhane mahalaa 5 |

27

ਮੁਖਹੁ ਅਲਾਏ ਹਭ ਮਰਣੁ ਪਛਾਣੰਦੋ ਕੋਇ ॥ mukhahu alaae habh maran pachhaanando koe |

28

ਨਾਨਕ ਤਿਨਾ ਖਾਕੁ ਜਿਨਾ ਯਕੀਨਾ ਹਿਕ ਸਿਉ ॥੧॥ naanak tinaa khaak jinaa yakeenaa hik siau |1|

29

ਮਃ ੫ ॥ mahalaa 5 |

30

ਜਾਣੁ ਵਸੰਦੋ ਮੰਝਿ ਪਛਾਣੂ ਕੋ ਹੇਕੜੋ ॥ jaan vasando manjh pachhaanoo ko hekarro |

31

ਤੈ ਤਨਿ ਪੜਦਾ ਨਾਹਿ ਨਾਨਕ ਜੈ ਗੁਰੁ ਭੇਟਿਆ ॥੨॥ tai tan parradaa naeh naanak jai gur bhettiaa |2|

32

ਮਃ ੫ ॥ mahalaa 5 |

33

ਮਤੜੀ ਕਾਂਢਕੁ ਆਹ ਪਾਵ ਧੋਵੰਦੋ ਪੀਵਸਾ ॥ matarree kaandtak aah paav dhovando peevasaa |

34

ਮੂ ਤਨਿ ਪ੍ਰੇਮੁ ਅਥਾਹ ਪਸਣ ਕੂ ਸਚਾ ਧਣੀ ॥੩॥ moo tan prem athaah pasan koo sachaa dhanee |3|

35

ਪਉੜੀ ॥ paurree |

36

ਨਿਰਭਉ ਨਾਮੁ ਵਿਸਾਰਿਆ ਨਾਲਿ ਮਾਇਆ ਰਚਾ ॥ nirbhau naam visaariaa naal maaeaa rachaa |

37

ਆਵੈ ਜਾਇ ਭਵਾਈਐ ਬਹੁ ਜੋਨੀ ਨਚਾ ॥ aavai jaae bhavaaeeai bahu jonee nachaa |

38

ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ ॥ bachan kare tai khisak jaae bole sabh kachaa |

39

ਅੰਦਰਹੁ ਥੋਥਾ ਕੂੜਿਆਰੁ ਕੂੜੀ ਸਭ ਖਚਾ ॥ andarahu thothaa koorriaar koorree sabh khachaa |

40

ਵੈਰੁ ਕਰੇ ਨਿਰਵੈਰ ਨਾਲਿ ਝੂਠੇ ਲਾਲਚਾ ॥ vair kare niravair naal jhootthe laalachaa |

41

ਮਾਰਿਆ ਸਚੈ ਪਾਤਿਸਾਹਿ ਵੇਖਿ ਧੁਰਿ ਕਰਮਚਾ ॥ maariaa sachai paatisaeh vekh dhur karamachaa |

42

ਜਮਦੂਤੀ ਹੈ ਹੇਰਿਆ ਦੁਖ ਹੀ ਮਹਿ ਪਚਾ ॥ jamadootee hai heriaa dukh hee meh pachaa |

43

ਹੋਆ ਤਪਾਵਸੁ ਧਰਮ ਕਾ ਨਾਨਕ ਦਰਿ ਸਚਾ ॥੧੫॥ hoaa tapaavas dharam kaa naanak dar sachaa |15|

44

ਡਖਣੇ ਮਃ ੫ ॥ ddakhane mahalaa 5 |

45

ਪਰਭਾਤੇ ਪ੍ਰਭ ਨਾਮੁ ਜਪਿ ਗੁਰ ਕੇ ਚਰਣ ਧਿਆਇ ॥ parabhaate prabh naam jap gur ke charan dhiaae |

46

ਜਨਮ ਮਰਣ ਮਲੁ ਉਤਰੈ ਸਚੇ ਕੇ ਗੁਣ ਗਾਇ ॥੧॥ janam maran mal utarai sache ke gun gaae |1|

47

ਮਃ ੫ ॥ mahalaa 5 |

48

ਦੇਹ ਅੰਧਾਰੀ ਅੰਧੁ ਸੁੰਞੀ ਨਾਮ ਵਿਹੂਣੀਆ ॥ deh andhaaree andh sunyee naam vihooneea |

49

ਨਾਨਕ ਸਫਲ ਜਨੰਮੁ ਜੈ ਘਟਿ ਵੁਠਾ ਸਚੁ ਧਣੀ ॥੨॥ naanak safal janam jai ghatt vutthaa sach dhanee |2|

50

ਮਃ ੫ ॥ mahalaa 5 |

51

ਲੋਇਣ ਲੋਈ ਡਿਠ ਪਿਆਸ ਨ ਬੁਝੈ ਮੂ ਘਣੀ ॥ loein loee dditth piaas na bujhai moo ghanee |

Original Gurmukhi with romanized transliteration, via the GurbaniNow API. An English translation will be added once a cleared translation is available.