U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-901 89

Text

1

ਰਾਗੁ ਮਾਰੂ ਮਹਲਾ ੧ ਘਰੁ ੧ ਚਉਪਦੇ ॥ raag maaroo mahalaa 1 ghar 1 chaupade |

2

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ik oankaar sat naam karataa purakh nirbhau niravair akaal moorat ajoonee saibhan gur prasaad |

3

ਸਲੋਕੁ ॥ salok |

4

ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥ saajan tere charan kee hoe rahaa sad dhoor |

5

ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥੧॥ naanak saran tuhaareea pekhau sadaa hajoor |1|

6

ਸਬਦ ॥ sabad |

7

ਪਿਛਹੁ ਰਾਤੀ ਸਦੜਾ ਨਾਮੁ ਖਸਮ ਕਾ ਲੇਹਿ ॥ pichhahu raatee sadarraa naam khasam kaa lehi |

8

ਖੇਮੇ ਛਤ੍ਰ ਸਰਾਇਚੇ ਦਿਸਨਿ ਰਥ ਪੀੜੇ ॥ kheme chhatr saraaeiche disan rath peerre |

9

ਜਿਨੀ ਤੇਰਾ ਨਾਮੁ ਧਿਆਇਆ ਤਿਨ ਕਉ ਸਦਿ ਮਿਲੇ ॥੧॥ jinee teraa naam dhiaaeaa tin kau sad mile |1|

10

ਬਾਬਾ ਮੈ ਕਰਮਹੀਣ ਕੂੜਿਆਰ ॥ baabaa mai karamaheen koorriaar |

11

ਨਾਮੁ ਨ ਪਾਇਆ ਤੇਰਾ ਅੰਧਾ ਭਰਮਿ ਭੂਲਾ ਮਨੁ ਮੇਰਾ ॥੧॥ ਰਹਾਉ ॥ naam na paaeaa teraa andhaa bharam bhoolaa man meraa |1| rahaau |

12

ਸਾਦ ਕੀਤੇ ਦੁਖ ਪਰਫੁੜੇ ਪੂਰਬਿ ਲਿਖੇ ਮਾਇ ॥ saad keete dukh parafurre poorab likhe maae |

13

ਸੁਖ ਥੋੜੇ ਦੁਖ ਅਗਲੇ ਦੂਖੇ ਦੂਖਿ ਵਿਹਾਇ ॥੨॥ sukh thorre dukh agale dookhe dookh vihaae |2|

14

ਵਿਛੁੜਿਆ ਕਾ ਕਿਆ ਵੀਛੁੜੈ ਮਿਲਿਆ ਕਾ ਕਿਆ ਮੇਲੁ ॥ vichhurriaa kaa kiaa veechhurrai miliaa kaa kiaa mel |

15

ਸਾਹਿਬੁ ਸੋ ਸਾਲਾਹੀਐ ਜਿਨਿ ਕਰਿ ਦੇਖਿਆ ਖੇਲੁ ॥੩॥ saahib so saalaaheeai jin kar dekhiaa khel |3|

16

ਸੰਜੋਗੀ ਮੇਲਾਵੜਾ ਇਨਿ ਤਨਿ ਕੀਤੇ ਭੋਗ ॥ sanjogee melaavarraa in tan keete bhog |

17

ਵਿਜੋਗੀ ਮਿਲਿ ਵਿਛੁੜੇ ਨਾਨਕ ਭੀ ਸੰਜੋਗ ॥੪॥੧॥ vijogee mil vichhurre naanak bhee sanjog |4|1|

18

ਮਾਰੂ ਮਹਲਾ ੧ ॥ maaroo mahalaa 1 |

19

ਮਿਲਿ ਮਾਤ ਪਿਤਾ ਪਿੰਡੁ ਕਮਾਇਆ ॥ mil maat pitaa pindd kamaaeaa |

20

ਤਿਨਿ ਕਰਤੈ ਲੇਖੁ ਲਿਖਾਇਆ ॥ tin karatai lekh likhaaeaa |

21

ਲਿਖੁ ਦਾਤਿ ਜੋਤਿ ਵਡਿਆਈ ॥ likh daat jot vaddiaaee |

22

ਮਿਲਿ ਮਾਇਆ ਸੁਰਤਿ ਗਵਾਈ ॥੧॥ mil maaeaa surat gavaaee |1|

23

ਮੂਰਖ ਮਨ ਕਾਹੇ ਕਰਸਹਿ ਮਾਣਾ ॥ moorakh man kaahe karaseh maanaa |

24

ਉਠਿ ਚਲਣਾ ਖਸਮੈ ਭਾਣਾ ॥੧॥ ਰਹਾਉ ॥ autth chalanaa khasamai bhaanaa |1| rahaau |

25

ਤਜਿ ਸਾਦ ਸਹਜ ਸੁਖੁ ਹੋਈ ॥ taj saad sehaj sukh hoee |

26

ਘਰ ਛਡਣੇ ਰਹੈ ਨ ਕੋਈ ॥ ghar chhaddane rahai na koee |

27

ਕਿਛੁ ਖਾਜੈ ਕਿਛੁ ਧਰਿ ਜਾਈਐ ॥ kichh khaajai kichh dhar jaaeeai |

28

ਜੇ ਬਾਹੁੜਿ ਦੁਨੀਆ ਆਈਐ ॥੨॥ je baahurr duneea aaeeai |2|

29

ਸਜੁ ਕਾਇਆ ਪਟੁ ਹਢਾਏ ॥ saj kaaeaa patt hadtaae |

30

ਫੁਰਮਾਇਸਿ ਬਹੁਤੁ ਚਲਾਏ ॥ furamaaeis bahut chalaae |

31

ਕਰਿ ਸੇਜ ਸੁਖਾਲੀ ਸੋਵੈ ॥ kar sej sukhaalee sovai |

32

ਹਥੀ ਪਉਦੀ ਕਾਹੇ ਰੋਵੈ ॥੩॥ hathee paudee kaahe rovai |3|

33

ਘਰ ਘੁੰਮਣਵਾਣੀ ਭਾਈ ॥ ghar ghunmanavaanee bhaaee |

Original Gurmukhi with romanized transliteration, via the GurbaniNow API. An English translation will be added once a cleared translation is available.