U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-901 72

Text

1

ਜਬ ਨਖ ਸਿਖ ਇਹੁ ਮਨੁ ਚੀਨੑਾ ॥ jab nakh sikh ihu man cheenaa |

2

ਤਬ ਅੰਤਰਿ ਮਜਨੁ ਕੀਨੑਾ ॥੧॥ tab antar majan keenaa |1|

3

ਪਵਨਪਤਿ ਉਨਮਨਿ ਰਹਨੁ ਖਰਾ ॥ pavanapat unaman rehan kharaa |

4

ਨਹੀ ਮਿਰਤੁ ਨ ਜਨਮੁ ਜਰਾ ॥੧॥ ਰਹਾਉ ॥ nahee mirat na janam jaraa |1| rahaau |

5

ਉਲਟੀ ਲੇ ਸਕਤਿ ਸਹਾਰੰ ॥ aulattee le sakat sahaaran |

6

ਪੈਸੀਲੇ ਗਗਨ ਮਝਾਰੰ ॥ paiseele gagan majhaaran |

7

ਬੇਧੀਅਲੇ ਚਕ੍ਰ ਭੁਅੰਗਾ ॥ bedheeale chakr bhuangaa |

8

ਭੇਟੀਅਲੇ ਰਾਇ ਨਿਸੰਗਾ ॥੨॥ bhetteeale raae nisangaa |2|

9

ਚੂਕੀਅਲੇ ਮੋਹ ਮਇਆਸਾ ॥ chookeeale moh meaasaa |

10

ਸਸਿ ਕੀਨੋ ਸੂਰ ਗਿਰਾਸਾ ॥ sas keeno soor giraasaa |

11

ਜਬ ਕੁੰਭਕੁ ਭਰਿਪੁਰਿ ਲੀਣਾ ॥ jab kunbhak bharipur leenaa |

12

ਤਹ ਬਾਜੇ ਅਨਹਦ ਬੀਣਾ ॥੩॥ teh baaje anahad beenaa |3|

13

ਬਕਤੈ ਬਕਿ ਸਬਦੁ ਸੁਨਾਇਆ ॥ bakatai bak sabad sunaaeaa |

14

ਸੁਨਤੈ ਸੁਨਿ ਮੰਨਿ ਬਸਾਇਆ ॥ sunatai sun man basaaeaa |

15

ਕਰਿ ਕਰਤਾ ਉਤਰਸਿ ਪਾਰੰ ॥ kar karataa utaras paaran |

16

ਕਹੈ ਕਬੀਰਾ ਸਾਰੰ ॥੪॥੧॥੧੦॥ kahai kabeeraa saaran |4|1|10|

17

ਚੰਦੁ ਸੂਰਜੁ ਦੁਇ ਜੋਤਿ ਸਰੂਪੁ ॥ chand sooraj due jot saroop |

18

ਜੋਤੀ ਅੰਤਰਿ ਬ੍ਰਹਮੁ ਅਨੂਪੁ ॥੧॥ jotee antar braham anoop |1|

19

ਕਰੁ ਰੇ ਗਿਆਨੀ ਬ੍ਰਹਮ ਬੀਚਾਰੁ ॥ kar re giaanee braham beechaar |

20

ਜੋਤੀ ਅੰਤਰਿ ਧਰਿਆ ਪਸਾਰੁ ॥੧॥ ਰਹਾਉ ॥ jotee antar dhariaa pasaar |1| rahaau |

21

ਹੀਰਾ ਦੇਖਿ ਹੀਰੇ ਕਰਉ ਆਦੇਸੁ ॥ heeraa dekh heere krau aades |

22

ਕਹੈ ਕਬੀਰੁ ਨਿਰੰਜਨ ਅਲੇਖੁ ॥੨॥੨॥੧੧॥ kahai kabeer niranjan alekh |2|2|11|

23

ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ ॥ duneea huseeaar bedaar jaagat museeat hau re bhaaee |

24

ਨਿਗਮ ਹੁਸੀਆਰ ਪਹਰੂਆ ਦੇਖਤ ਜਮੁ ਲੇ ਜਾਈ ॥੧॥ ਰਹਾਉ ॥ nigam huseeaar paharooaa dekhat jam le jaaee |1| rahaau |

25

ਨੰੀਬੁ ਭਇਓ ਆਂਬੁ ਆਂਬੁ ਭਇਓ ਨੰੀਬਾ ਕੇਲਾ ਪਾਕਾ ਝਾਰਿ ॥ naneeb bheo aanb aanb bheo naneebaa kelaa paakaa jhaar |

26

ਨਾਲੀਏਰ ਫਲੁ ਸੇਬਰਿ ਪਾਕਾ ਮੂਰਖ ਮੁਗਧ ਗਵਾਰ ॥੧॥ naaleer fal sebar paakaa moorakh mugadh gavaar |1|

27

ਹਰਿ ਭਇਓ ਖਾਂਡੁ ਰੇਤੁ ਮਹਿ ਬਿਖਰਿਓ ਹਸਤੰੀ ਚੁਨਿਓ ਨ ਜਾਈ ॥ har bheo khaandd ret meh bikhario hasatanee chunio na jaaee |

28

ਕਹਿ ਕਮੀਰ ਕੁਲ ਜਾਤਿ ਪਾਂਤਿ ਤਜਿ ਚੀਟੀ ਹੋਇ ਚੁਨਿ ਖਾਈ ॥੨॥੩॥੧੨॥ keh kameer kul jaat paant taj cheettee hoe chun khaaee |2|3|12|

29

ਬਾਣੀ ਨਾਮਦੇਉ ਜੀਉ ਕੀ ਰਾਮਕਲੀ ਘਰੁ ੧ ॥ baanee naamadeo jeeo kee raamakalee ghar 1 |

30

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

31

ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ ॥ aaneele kaagad kaatteele gooddee aakaas madhe bharameeale |

32

ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ ॥੧॥ panch janaa siau baat btaooaa cheet su ddoree raakheeale |1|

33

ਮਨੁ ਰਾਮ ਨਾਮਾ ਬੇਧੀਅਲੇ ॥ man raam naamaa bedheeale |

34

ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ ॥੧॥ ਰਹਾਉ ॥ jaise kanik kalaa chit maanddeeale |1| rahaau |

35

ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ ॥ aaneele kunbh bharaaeele aoodak raaj kuaar purandaree |

36

ਹਸਤ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ ॥੨॥ hasat binod beechaar karatee hai cheet su gaagar raakheeale |2|

37

ਮੰਦਰੁ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ ॥ mandar ek duaar das jaa ke gaoo charaavan chhaaddeeale |

38

ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ ॥੩॥ paanch kos par gaoo charaavat cheet su bachharaa raakheeale |3|

39

ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ ॥ kehat naamadeo sunahu tilochan baalak paalan paudteeale |

40

ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ ॥੪॥੧॥ antar baahar kaaj biroodhee cheet su baarik raakheeale |4|1|

41

ਬੇਦ ਪੁਰਾਨ ਸਾਸਤ੍ਰ ਆਨੰਤਾ ਗੀਤ ਕਬਿਤ ਨ ਗਾਵਉਗੋ ॥ bed puraan saasatr aanantaa geet kabit na gaavaugo |

Original Gurmukhi with romanized transliteration, via the GurbaniNow API. An English translation will be added once a cleared translation is available.