U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-901 56

Text

1

ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ ॥ sach puraanaa hovai naahee seetaa kade na paattai |

2

ਨਾਨਕ ਸਾਹਿਬੁ ਸਚੋ ਸਚਾ ਤਿਚਰੁ ਜਾਪੀ ਜਾਪੈ ॥੧॥ naanak saahib sacho sachaa tichar jaapee jaapai |1|

3

ਮਃ ੧ ॥ mahalaa 1 |

4

ਸਚ ਕੀ ਕਾਤੀ ਸਚੁ ਸਭੁ ਸਾਰੁ ॥ sach kee kaatee sach sabh saar |

5

ਘਾੜਤ ਤਿਸ ਕੀ ਅਪਰ ਅਪਾਰ ॥ ghaarrat tis kee apar apaar |

6

ਸਬਦੇ ਸਾਣ ਰਖਾਈ ਲਾਇ ॥ sabade saan rakhaaee laae |

7

ਗੁਣ ਕੀ ਥੇਕੈ ਵਿਚਿ ਸਮਾਇ ॥ gun kee thekai vich samaae |

8

ਤਿਸ ਦਾ ਕੁਠਾ ਹੋਵੈ ਸੇਖੁ ॥ tis daa kutthaa hovai sekh |

9

ਲੋਹੂ ਲਬੁ ਨਿਕਥਾ ਵੇਖੁ ॥ lohoo lab nikathaa vekh |

10

ਹੋਇ ਹਲਾਲੁ ਲਗੈ ਹਕਿ ਜਾਇ ॥ hoe halaal lagai hak jaae |

11

ਨਾਨਕ ਦਰਿ ਦੀਦਾਰਿ ਸਮਾਇ ॥੨॥ naanak dar deedaar samaae |2|

12

ਮਃ ੧ ॥ mahalaa 1 |

13

ਕਮਰਿ ਕਟਾਰਾ ਬੰਕੁੜਾ ਬੰਕੇ ਕਾ ਅਸਵਾਰੁ ॥ kamar kattaaraa bankurraa banke kaa asavaar |

14

ਗਰਬੁ ਨ ਕੀਜੈ ਨਾਨਕਾ ਮਤੁ ਸਿਰਿ ਆਵੈ ਭਾਰੁ ॥੩॥ garab na keejai naanakaa mat sir aavai bhaar |3|

15

ਪਉੜੀ ॥ paurree |

16

ਸੋ ਸਤਸੰਗਤਿ ਸਬਦਿ ਮਿਲੈ ਜੋ ਗੁਰਮੁਖਿ ਚਲੈ ॥ so satasangat sabad milai jo guramukh chalai |

17

ਸਚੁ ਧਿਆਇਨਿ ਸੇ ਸਚੇ ਜਿਨ ਹਰਿ ਖਰਚੁ ਧਨੁ ਪਲੈ ॥ sach dhiaaein se sache jin har kharach dhan palai |

18

ਭਗਤ ਸੋਹਨਿ ਗੁਣ ਗਾਵਦੇ ਗੁਰਮਤਿ ਅਚਲੈ ॥ bhagat sohan gun gaavade guramat achalai |

19

ਰਤਨ ਬੀਚਾਰੁ ਮਨਿ ਵਸਿਆ ਗੁਰ ਕੈ ਸਬਦਿ ਭਲੈ ॥ ratan beechaar man vasiaa gur kai sabad bhalai |

20

ਆਪੇ ਮੇਲਿ ਮਿਲਾਇਦਾ ਆਪੇ ਦੇਇ ਵਡਿਆਈ ॥੧੯॥ aape mel milaaeidaa aape dee vaddiaaee |19|

21

ਸਲੋਕ ਮਃ ੩ ॥ salok mahalaa 3 |

22

ਆਸਾ ਅੰਦਰਿ ਸਭੁ ਕੋ ਕੋਇ ਨਿਰਾਸਾ ਹੋਇ ॥ aasaa andar sabh ko koe niraasaa hoe |

23

ਨਾਨਕ ਜੋ ਮਰਿ ਜੀਵਿਆ ਸਹਿਲਾ ਆਇਆ ਸੋਇ ॥੧॥ naanak jo mar jeeviaa sahilaa aaeaa soe |1|

24

ਮਃ ੩ ॥ mahalaa 3 |

25

ਨਾ ਕਿਛੁ ਆਸਾ ਹਥਿ ਹੈ ਕੇਉ ਨਿਰਾਸਾ ਹੋਇ ॥ naa kichh aasaa hath hai keo niraasaa hoe |

26

ਕਿਆ ਕਰੇ ਏਹ ਬਪੁੜੀ ਜਾਂ ਭੋੁਲਾਏ ਸੋਇ ॥੨॥ kiaa kare eeh bapurree jaan bhuolaae soe |2|

27

ਪਉੜੀ ॥ paurree |

28

ਧ੍ਰਿਗੁ ਜੀਵਣੁ ਸੰਸਾਰ ਸਚੇ ਨਾਮ ਬਿਨੁ ॥ dhrig jeevan sansaar sache naam bin |

29

ਪ੍ਰਭੁ ਦਾਤਾ ਦਾਤਾਰ ਨਿਹਚਲੁ ਏਹੁ ਧਨੁ ॥ prabh daataa daataar nihachal ehu dhan |

30

ਸਾਸਿ ਸਾਸਿ ਆਰਾਧੇ ਨਿਰਮਲੁ ਸੋਇ ਜਨੁ ॥ saas saas aaraadhe niramal soe jan |

31

ਅੰਤਰਜਾਮੀ ਅਗਮੁ ਰਸਨਾ ਏਕੁ ਭਨੁ ॥ antarajaamee agam rasanaa ek bhan |

32

ਰਵਿ ਰਹਿਆ ਸਰਬਤਿ ਨਾਨਕੁ ਬਲਿ ਜਾਈ ॥੨੦॥ rav rahiaa sarabat naanak bal jaaee |20|

33

ਸਲੋਕੁ ਮਃ ੧ ॥ salok mahalaa 1 |

34

ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੈ ਭਾਣਾ ॥ saravar hans dhure hee melaa khasamai evai bhaanaa |

35

ਸਰਵਰ ਅੰਦਰਿ ਹੀਰਾ ਮੋਤੀ ਸੋ ਹੰਸਾ ਕਾ ਖਾਣਾ ॥ saravar andar heeraa motee so hansaa kaa khaanaa |

36

ਬਗੁਲਾ ਕਾਗੁ ਨ ਰਹਈ ਸਰਵਰਿ ਜੇ ਹੋਵੈ ਅਤਿ ਸਿਆਣਾ ॥ bagulaa kaag na rahee saravar je hovai at siaanaa |

37

ਓਨਾ ਰਿਜਕੁ ਨ ਪਇਓ ਓਥੈ ਓਨੑਾ ਹੋਰੋ ਖਾਣਾ ॥ onaa rijak na peo othai onaa horo khaanaa |

38

ਸਚਿ ਕਮਾਣੈ ਸਚੋ ਪਾਈਐ ਕੂੜੈ ਕੂੜਾ ਮਾਣਾ ॥ sach kamaanai sacho paaeeai koorrai koorraa maanaa |

39

ਨਾਨਕ ਤਿਨ ਕੌ ਸਤਿਗੁਰੁ ਮਿਲਿਆ ਜਿਨਾ ਧੁਰੇ ਪੈਯਾ ਪਰਵਾਣਾ ॥੧॥ naanak tin kau satigur miliaa jinaa dhure paiyaa paravaanaa |1|

40

ਮਃ ੧ ॥ mahalaa 1 |

41

ਸਾਹਿਬੁ ਮੇਰਾ ਉਜਲਾ ਜੇ ਕੋ ਚਿਤਿ ਕਰੇਇ ॥ saahib meraa ujalaa je ko chit karee |

42

ਨਾਨਕ ਸੋਈ ਸੇਵੀਐ ਸਦਾ ਸਦਾ ਜੋ ਦੇਇ ॥ naanak soee seveeai sadaa sadaa jo dee |

43

ਨਾਨਕ ਸੋਈ ਸੇਵੀਐ ਜਿਤੁ ਸੇਵਿਐ ਦੁਖੁ ਜਾਇ ॥ naanak soee seveeai jit seviai dukh jaae |

44

ਅਵਗੁਣ ਵੰਞਨਿ ਗੁਣ ਰਵਹਿ ਮਨਿ ਸੁਖੁ ਵਸੈ ਆਇ ॥੨॥ avagun vanyan gun raveh man sukh vasai aae |2|

45

ਪਉੜੀ ॥ paurree |

46

ਆਪੇ ਆਪਿ ਵਰਤਦਾ ਆਪਿ ਤਾੜੀ ਲਾਈਅਨੁ ॥ aape aap varatadaa aap taarree laaeean |

47

ਆਪੇ ਹੀ ਉਪਦੇਸਦਾ ਗੁਰਮੁਖਿ ਪਤੀਆਈਅਨੁ ॥ aape hee upadesadaa guramukh pateeaeean |

48

ਇਕਿ ਆਪੇ ਉਝੜਿ ਪਾਇਅਨੁ ਇਕਿ ਭਗਤੀ ਲਾਇਅਨੁ ॥ eik aape ujharr paaeian ik bhagatee laaeian |

49

ਜਿਸੁ ਆਪਿ ਬੁਝਾਏ ਸੋ ਬੁਝਸੀ ਆਪੇ ਨਾਇ ਲਾਈਅਨੁ ॥ jis aap bujhaae so bujhasee aape naae laaeean |

50

ਨਾਨਕ ਨਾਮੁ ਧਿਆਈਐ ਸਚੀ ਵਡਿਆਈ ॥੨੧॥੧॥ ਸੁਧੁ ॥ naanak naam dhiaaeeai sachee vaddiaaee |21|1| sudh |

Original Gurmukhi with romanized transliteration, via the GurbaniNow API. An English translation will be added once a cleared translation is available.