Sikhism
Ang-901 30
Text
ਓਅੰਕਾਰਿ ਸਬਦਿ ਉਧਰੇ ॥ oankaar sabad udhare |
ਓਅੰਕਾਰਿ ਗੁਰਮੁਖਿ ਤਰੇ ॥ oankaar guramukh tare |
ਓਨਮ ਅਖਰ ਸੁਣਹੁ ਬੀਚਾਰੁ ॥ onam akhar sunahu beechaar |
ਓਨਮ ਅਖਰੁ ਤ੍ਰਿਭਵਣ ਸਾਰੁ ॥੧॥ onam akhar tribhavan saar |1|
ਸੁਣਿ ਪਾਡੇ ਕਿਆ ਲਿਖਹੁ ਜੰਜਾਲਾ ॥ sun paadde kiaa likhahu janjaalaa |
ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ ॥੧॥ ਰਹਾਉ ॥ likh raam naam guramukh gopaalaa |1| rahaau |
ਸਸੈ ਸਭੁ ਜਗੁ ਸਹਜਿ ਉਪਾਇਆ ਤੀਨਿ ਭਵਨ ਇਕ ਜੋਤੀ ॥ sasai sabh jag sehaj upaaeaa teen bhavan ik jotee |
ਗੁਰਮੁਖਿ ਵਸਤੁ ਪਰਾਪਤਿ ਹੋਵੈ ਚੁਣਿ ਲੈ ਮਾਣਕ ਮੋਤੀ ॥ guramukh vasat paraapat hovai chun lai maanak motee |
ਸਮਝੈ ਸੂਝੈ ਪੜਿ ਪੜਿ ਬੂਝੈ ਅੰਤਿ ਨਿਰੰਤਰਿ ਸਾਚਾ ॥ samajhai soojhai parr parr boojhai ant nirantar saachaa |
ਗੁਰਮੁਖਿ ਦੇਖੈ ਸਾਚੁ ਸਮਾਲੇ ਬਿਨੁ ਸਾਚੇ ਜਗੁ ਕਾਚਾ ॥੨॥ guramukh dekhai saach samaale bin saache jag kaachaa |2|
ਧਧੈ ਧਰਮੁ ਧਰੇ ਧਰਮਾ ਪੁਰਿ ਗੁਣਕਾਰੀ ਮਨੁ ਧੀਰਾ ॥ dhadhai dharam dhare dharamaa pur gunakaaree man dheeraa |
ਧਧੈ ਧੂਲਿ ਪੜੈ ਮੁਖਿ ਮਸਤਕਿ ਕੰਚਨ ਭਏ ਮਨੂਰਾ ॥ dhadhai dhool parrai mukh masatak kanchan bhe manooraa |
ਧਨੁ ਧਰਣੀਧਰੁ ਆਪਿ ਅਜੋਨੀ ਤੋਲਿ ਬੋਲਿ ਸਚੁ ਪੂਰਾ ॥ dhan dharaneedhar aap ajonee tol bol sach pooraa |
ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ ॥੩॥ karate kee mit karataa jaanai kai jaanai gur sooraa |3|
ਙਿਆਨੁ ਗਵਾਇਆ ਦੂਜਾ ਭਾਇਆ ਗਰਬਿ ਗਲੇ ਬਿਖੁ ਖਾਇਆ ॥ ngiaan gavaaeaa doojaa bhaaeaa garab gale bikh khaaeaa |
ਗੁਰ ਰਸੁ ਗੀਤ ਬਾਦ ਨਹੀ ਭਾਵੈ ਸੁਣੀਐ ਗਹਿਰ ਗੰਭੀਰੁ ਗਵਾਇਆ ॥ gur ras geet baad nahee bhaavai suneeai gahir ganbheer gavaaeaa |
ਗੁਰਿ ਸਚੁ ਕਹਿਆ ਅੰਮ੍ਰਿਤੁ ਲਹਿਆ ਮਨਿ ਤਨਿ ਸਾਚੁ ਸੁਖਾਇਆ ॥ gur sach kahiaa amrit lahiaa man tan saach sukhaaeaa |
ਆਪੇ ਗੁਰਮੁਖਿ ਆਪੇ ਦੇਵੈ ਆਪੇ ਅੰਮ੍ਰਿਤੁ ਪੀਆਇਆ ॥੪॥ aape guramukh aape devai aape amrit peeaeaa |4|
ਏਕੋ ਏਕੁ ਕਹੈ ਸਭੁ ਕੋਈ ਹਉਮੈ ਗਰਬੁ ਵਿਆਪੈ ॥ eko ek kahai sabh koee haumai garab viaapai |
ਅੰਤਰਿ ਬਾਹਰਿ ਏਕੁ ਪਛਾਣੈ ਇਉ ਘਰੁ ਮਹਲੁ ਸਿਞਾਪੈ ॥ antar baahar ek pachhaanai iau ghar mehal siyaapai |
ਪ੍ਰਭੁ ਨੇੜੈ ਹਰਿ ਦੂਰਿ ਨ ਜਾਣਹੁ ਏਕੋ ਸ੍ਰਿਸਟਿ ਸਬਾਈ ॥ prabh nerrai har door na jaanahu eko srisatt sabaaee |
ਏਕੰਕਾਰੁ ਅਵਰੁ ਨਹੀ ਦੂਜਾ ਨਾਨਕ ਏਕੁ ਸਮਾਈ ॥੫॥ ekankaar avar nahee doojaa naanak ek samaaee |5|
ਇਸੁ ਕਰਤੇ ਕਉ ਕਿਉ ਗਹਿ ਰਾਖਉ ਅਫਰਿਓ ਤੁਲਿਓ ਨ ਜਾਈ ॥ eis karate kau kiau geh raakhau afario tulio na jaaee |
ਮਾਇਆ ਕੇ ਦੇਵਾਨੇ ਪ੍ਰਾਣੀ ਝੂਠਿ ਠਗਉਰੀ ਪਾਈ ॥ maaeaa ke devaane praanee jhootth tthgauree paaee |
ਲਬਿ ਲੋਭਿ ਮੁਹਤਾਜਿ ਵਿਗੂਤੇ ਇਬ ਤਬ ਫਿਰਿ ਪਛੁਤਾਈ ॥ lab lobh muhataaj vigoote ib tab fir pachhutaaee |
ਏਕੁ ਸਰੇਵੈ ਤਾ ਗਤਿ ਮਿਤਿ ਪਾਵੈ ਆਵਣੁ ਜਾਣੁ ਰਹਾਈ ॥੬॥ ek sarevai taa gat mit paavai aavan jaan rahaaee |6|
ਏਕੁ ਅਚਾਰੁ ਰੰਗੁ ਇਕੁ ਰੂਪੁ ॥ ek achaar rang ik roop |
ਪਉਣ ਪਾਣੀ ਅਗਨੀ ਅਸਰੂਪੁ ॥ paun paanee aganee asaroop |
ਏਕੋ ਭਵਰੁ ਭਵੈ ਤਿਹੁ ਲੋਇ ॥ eko bhavar bhavai tihu loe |
ਏਕੋ ਬੂਝੈ ਸੂਝੈ ਪਤਿ ਹੋਇ ॥ eko boojhai soojhai pat hoe |
ਗਿਆਨੁ ਧਿਆਨੁ ਲੇ ਸਮਸਰਿ ਰਹੈ ॥ giaan dhiaan le samasar rahai |
ਗੁਰਮੁਖਿ ਏਕੁ ਵਿਰਲਾ ਕੋ ਲਹੈ ॥ guramukh ek viralaa ko lahai |
ਜਿਸ ਨੋ ਦੇਇ ਕਿਰਪਾ ਤੇ ਸੁਖੁ ਪਾਏ ॥ jis no dee kirapaa te sukh paae |
ਗੁਰੂ ਦੁਆਰੈ ਆਖਿ ਸੁਣਾਏ ॥੭॥ guroo duaarai aakh sunaae |7|
ਊਰਮ ਧੂਰਮ ਜੋਤਿ ਉਜਾਲਾ ॥ aooram dhooram jot ujaalaa |
ਤੀਨਿ ਭਵਣ ਮਹਿ ਗੁਰ ਗੋਪਾਲਾ ॥ teen bhavan meh gur gopaalaa |
ਊਗਵਿਆ ਅਸਰੂਪੁ ਦਿਖਾਵੈ ॥ aoogaviaa asaroop dikhaavai |
ਕਰਿ ਕਿਰਪਾ ਅਪੁਨੈ ਘਰਿ ਆਵੈ ॥ kar kirapaa apunai ghar aavai |
ਊਨਵਿ ਬਰਸੈ ਨੀਝਰ ਧਾਰਾ ॥ aoonav barasai neejhar dhaaraa |
ਊਤਮ ਸਬਦਿ ਸਵਾਰਣਹਾਰਾ ॥ aootam sabad savaaranahaaraa |
ਇਸੁ ਏਕੇ ਕਾ ਜਾਣੈ ਭੇਉ ॥ eis eke kaa jaanai bheo |
ਆਪੇ ਕਰਤਾ ਆਪੇ ਦੇਉ ॥੮॥ aape karataa aape deo |8|
ਉਗਵੈ ਸੂਰੁ ਅਸੁਰ ਸੰਘਾਰੈ ॥ augavai soor asur sanghaarai |
ਊਚਉ ਦੇਖਿ ਸਬਦਿ ਬੀਚਾਰੈ ॥ aoochau dekh sabad beechaarai |
ਊਪਰਿ ਆਦਿ ਅੰਤਿ ਤਿਹੁ ਲੋਇ ॥ aoopar aad ant tihu loe |
ਆਪੇ ਕਰੈ ਕਥੈ ਸੁਣੈ ਸੋਇ ॥ aape karai kathai sunai soe |
Original Gurmukhi with romanized transliteration, via the GurbaniNow API. An English translation will be added once a cleared translation is available.