Sikhism
Ang-801 98
Text
ਰਾਮਕਲੀ ਮਹਲਾ ੫ ॥ raamakalee mahalaa 5 |
ਕਿਸੁ ਭਰਵਾਸੈ ਬਿਚਰਹਿ ਭਵਨ ॥ kis bharavaasai bichareh bhavan |
ਮੂੜ ਮੁਗਧ ਤੇਰਾ ਸੰਗੀ ਕਵਨ ॥ moorr mugadh teraa sangee kavan |
ਰਾਮੁ ਸੰਗੀ ਤਿਸੁ ਗਤਿ ਨਹੀ ਜਾਨਹਿ ॥ raam sangee tis gat nahee jaaneh |
ਪੰਚ ਬਟਵਾਰੇ ਸੇ ਮੀਤ ਕਰਿ ਮਾਨਹਿ ॥੧॥ panch battavaare se meet kar maaneh |1|
ਸੋ ਘਰੁ ਸੇਵਿ ਜਿਤੁ ਉਧਰਹਿ ਮੀਤ ॥ so ghar sev jit udhareh meet |
ਗੁਣ ਗੋਵਿੰਦ ਰਵੀਅਹਿ ਦਿਨੁ ਰਾਤੀ ਸਾਧਸੰਗਿ ਕਰਿ ਮਨ ਕੀ ਪ੍ਰੀਤਿ ॥੧॥ ਰਹਾਉ ॥ gun govind raveeeh din raatee saadhasang kar man kee preet |1| rahaau |
ਜਨਮੁ ਬਿਹਾਨੋ ਅਹੰਕਾਰਿ ਅਰੁ ਵਾਦਿ ॥ janam bihaano ahankaar ar vaad |
ਤ੍ਰਿਪਤਿ ਨ ਆਵੈ ਬਿਖਿਆ ਸਾਦਿ ॥ tripat na aavai bikhiaa saad |
ਭਰਮਤ ਭਰਮਤ ਮਹਾ ਦੁਖੁ ਪਾਇਆ ॥ bharamat bharamat mahaa dukh paaeaa |
ਤਰੀ ਨ ਜਾਈ ਦੁਤਰ ਮਾਇਆ ॥੨॥ taree na jaaee dutar maaeaa |2|
ਕਾਮਿ ਨ ਆਵੈ ਸੁ ਕਾਰ ਕਮਾਵੈ ॥ kaam na aavai su kaar kamaavai |
ਆਪਿ ਬੀਜਿ ਆਪੇ ਹੀ ਖਾਵੈ ॥ aap beej aape hee khaavai |
ਰਾਖਨ ਕਉ ਦੂਸਰ ਨਹੀ ਕੋਇ ॥ raakhan kau doosar nahee koe |
ਤਉ ਨਿਸਤਰੈ ਜਉ ਕਿਰਪਾ ਹੋਇ ॥੩॥ tau nisatarai jau kirapaa hoe |3|
ਪਤਿਤ ਪੁਨੀਤ ਪ੍ਰਭ ਤੇਰੋ ਨਾਮੁ ॥ patit puneet prabh tero naam |
ਅਪਨੇ ਦਾਸ ਕਉ ਕੀਜੈ ਦਾਨੁ ॥ apane daas kau keejai daan |
ਕਰਿ ਕਿਰਪਾ ਪ੍ਰਭ ਗਤਿ ਕਰਿ ਮੇਰੀ ॥ kar kirapaa prabh gat kar meree |
ਸਰਣਿ ਗਹੀ ਨਾਨਕ ਪ੍ਰਭ ਤੇਰੀ ॥੪॥੩੭॥੪੮॥ saran gahee naanak prabh teree |4|37|48|
ਰਾਮਕਲੀ ਮਹਲਾ ੫ ॥ raamakalee mahalaa 5 |
ਇਹ ਲੋਕੇ ਸੁਖੁ ਪਾਇਆ ॥ eih loke sukh paaeaa |
ਨਹੀ ਭੇਟਤ ਧਰਮ ਰਾਇਆ ॥ nahee bhettat dharam raaeaa |
ਹਰਿ ਦਰਗਹ ਸੋਭਾਵੰਤ ॥ har daragah sobhaavant |
ਫੁਨਿ ਗਰਭਿ ਨਾਹੀ ਬਸੰਤ ॥੧॥ fun garabh naahee basant |1|
ਜਾਨੀ ਸੰਤ ਕੀ ਮਿਤ੍ਰਾਈ ॥ jaanee sant kee mitraaee |
ਕਰਿ ਕਿਰਪਾ ਦੀਨੋ ਹਰਿ ਨਾਮਾ ਪੂਰਬਿ ਸੰਜੋਗਿ ਮਿਲਾਈ ॥੧॥ ਰਹਾਉ ॥ kar kirapaa deeno har naamaa poorab sanjog milaaee |1| rahaau |
ਗੁਰ ਕੈ ਚਰਣਿ ਚਿਤੁ ਲਾਗਾ ॥ gur kai charan chit laagaa |
ਧੰਨਿ ਧੰਨਿ ਸੰਜੋਗੁ ਸਭਾਗਾ ॥ dhan dhan sanjog sabhaagaa |
ਸੰਤ ਕੀ ਧੂਰਿ ਲਾਗੀ ਮੇਰੈ ਮਾਥੇ ॥ sant kee dhoor laagee merai maathe |
ਕਿਲਵਿਖ ਦੁਖ ਸਗਲੇ ਮੇਰੇ ਲਾਥੇ ॥੨॥ kilavikh dukh sagale mere laathe |2|
ਸਾਧ ਕੀ ਸਚੁ ਟਹਲ ਕਮਾਨੀ ॥ saadh kee sach ttehal kamaanee |
ਤਬ ਹੋਏ ਮਨ ਸੁਧ ਪਰਾਨੀ ॥ tab hoe man sudh paraanee |
ਜਨ ਕਾ ਸਫਲ ਦਰਸੁ ਡੀਠਾ ॥ jan kaa safal daras ddeetthaa |
ਨਾਮੁ ਪ੍ਰਭੂ ਕਾ ਘਟਿ ਘਟਿ ਵੂਠਾ ॥੩॥ naam prabhoo kaa ghatt ghatt vootthaa |3|
ਮਿਟਾਨੇ ਸਭਿ ਕਲਿ ਕਲੇਸ ॥ mittaane sabh kal kales |
ਜਿਸ ਤੇ ਉਪਜੇ ਤਿਸੁ ਮਹਿ ਪਰਵੇਸ ॥ jis te upaje tis meh paraves |
ਪ੍ਰਗਟੇ ਆਨੂਪ ਗੋੁਵਿੰਦ ॥ pragatte aanoop guovind |
ਪ੍ਰਭ ਪੂਰੇ ਨਾਨਕ ਬਖਸਿੰਦ ॥੪॥੩੮॥੪੯॥ prabh poore naanak bakhasind |4|38|49|
ਰਾਮਕਲੀ ਮਹਲਾ ੫ ॥ raamakalee mahalaa 5 |
ਗਊ ਕਉ ਚਾਰੇ ਸਾਰਦੂਲੁ ॥ gaoo kau chaare saaradool |
ਕਉਡੀ ਕਾ ਲਖ ਹੂਆ ਮੂਲੁ ॥ kauddee kaa lakh hooaa mool |
ਬਕਰੀ ਕਉ ਹਸਤੀ ਪ੍ਰਤਿਪਾਲੇ ॥ bakaree kau hasatee pratipaale |
ਅਪਨਾ ਪ੍ਰਭੁ ਨਦਰਿ ਨਿਹਾਲੇ ॥੧॥ apanaa prabh nadar nihaale |1|
ਕ੍ਰਿਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ ॥ kripaa nidhaan preetam prabh mere |
ਬਰਨਿ ਨ ਸਾਕਉ ਬਹੁ ਗੁਨ ਤੇਰੇ ॥੧॥ ਰਹਾਉ ॥ baran na saakau bahu gun tere |1| rahaau |
ਦੀਸਤ ਮਾਸੁ ਨ ਖਾਇ ਬਿਲਾਈ ॥ deesat maas na khaae bilaaee |
ਮਹਾ ਕਸਾਬਿ ਛੁਰੀ ਸਟਿ ਪਾਈ ॥ mahaa kasaab chhuree satt paaee |
ਕਰਣਹਾਰ ਪ੍ਰਭੁ ਹਿਰਦੈ ਵੂਠਾ ॥ karanahaar prabh hiradai vootthaa |
ਫਾਥੀ ਮਛੁਲੀ ਕਾ ਜਾਲਾ ਤੂਟਾ ॥੨॥ faathee machhulee kaa jaalaa toottaa |2|
ਸੂਕੇ ਕਾਸਟ ਹਰੇ ਚਲੂਲ ॥ sooke kaasatt hare chalool |
ਊਚੈ ਥਲਿ ਫੂਲੇ ਕਮਲ ਅਨੂਪ ॥ aoochai thal foole kamal anoop |
ਅਗਨਿ ਨਿਵਾਰੀ ਸਤਿਗੁਰ ਦੇਵ ॥ agan nivaaree satigur dev |
ਸੇਵਕੁ ਅਪਨੀ ਲਾਇਓ ਸੇਵ ॥੩॥ sevak apanee laaeo sev |3|
ਅਕਿਰਤਘਣਾ ਕਾ ਕਰੇ ਉਧਾਰੁ ॥ akirataghanaa kaa kare udhaar |
ਪ੍ਰਭੁ ਮੇਰਾ ਹੈ ਸਦਾ ਦਇਆਰੁ ॥ prabh meraa hai sadaa deaar |
ਸੰਤ ਜਨਾ ਕਾ ਸਦਾ ਸਹਾਈ ॥ sant janaa kaa sadaa sahaaee |
ਚਰਨ ਕਮਲ ਨਾਨਕ ਸਰਣਾਈ ॥੪॥੩੯॥੫੦॥ charan kamal naanak saranaaee |4|39|50|
ਰਾਮਕਲੀ ਮਹਲਾ ੫ ॥ raamakalee mahalaa 5 |
Original Gurmukhi with romanized transliteration, via the GurbaniNow API. An English translation will be added once a cleared translation is available.