U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-801 88

Text

1

ਮਨੁ ਕੀਨੋ ਦਹ ਦਿਸ ਬਿਸ੍ਰਾਮੁ ॥ man keeno deh dis bisraam |

2

ਤਿਲਕੁ ਚਰਾਵੈ ਪਾਈ ਪਾਇ ॥ tilak charaavai paaee paae |

3

ਲੋਕ ਪਚਾਰਾ ਅੰਧੁ ਕਮਾਇ ॥੨॥ lok pachaaraa andh kamaae |2|

4

ਖਟੁ ਕਰਮਾ ਅਰੁ ਆਸਣੁ ਧੋਤੀ ॥ khatt karamaa ar aasan dhotee |

5

ਭਾਗਠਿ ਗ੍ਰਿਹਿ ਪੜੈ ਨਿਤ ਪੋਥੀ ॥ bhaagatth grihi parrai nit pothee |

6

ਮਾਲਾ ਫੇਰੈ ਮੰਗੈ ਬਿਭੂਤ ॥ maalaa ferai mangai bibhoot |

7

ਇਹ ਬਿਧਿ ਕੋਇ ਨ ਤਰਿਓ ਮੀਤ ॥੩॥ eih bidh koe na tario meet |3|

8

ਸੋ ਪੰਡਿਤੁ ਗੁਰਸਬਦੁ ਕਮਾਇ ॥ so panddit gurasabad kamaae |

9

ਤ੍ਰੈ ਗੁਣ ਕੀ ਓਸੁ ਉਤਰੀ ਮਾਇ ॥ trai gun kee os utaree maae |

10

ਚਤੁਰ ਬੇਦ ਪੂਰਨ ਹਰਿ ਨਾਇ ॥ chatur bed pooran har naae |

11

ਨਾਨਕ ਤਿਸ ਕੀ ਸਰਣੀ ਪਾਇ ॥੪॥੬॥੧੭॥ naanak tis kee saranee paae |4|6|17|

12

ਰਾਮਕਲੀ ਮਹਲਾ ੫ ॥ raamakalee mahalaa 5 |

13

ਕੋਟਿ ਬਿਘਨ ਨਹੀ ਆਵਹਿ ਨੇਰਿ ॥ kott bighan nahee aaveh ner |

14

ਅਨਿਕ ਮਾਇਆ ਹੈ ਤਾ ਕੀ ਚੇਰਿ ॥ anik maaeaa hai taa kee cher |

15

ਅਨਿਕ ਪਾਪ ਤਾ ਕੇ ਪਾਨੀਹਾਰ ॥ anik paap taa ke paaneehaar |

16

ਜਾ ਕਉ ਮਇਆ ਭਈ ਕਰਤਾਰ ॥੧॥ jaa kau meaa bhee karataar |1|

17

ਜਿਸਹਿ ਸਹਾਈ ਹੋਇ ਭਗਵਾਨ ॥ jiseh sahaaee hoe bhagavaan |

18

ਅਨਿਕ ਜਤਨ ਉਆ ਕੈ ਸਰੰਜਾਮ ॥੧॥ ਰਹਾਉ ॥ anik jatan uaa kai saranjaam |1| rahaau |

19

ਕਰਤਾ ਰਾਖੈ ਕੀਤਾ ਕਉਨੁ ॥ karataa raakhai keetaa kaun |

20

ਕੀਰੀ ਜੀਤੋ ਸਗਲਾ ਭਵਨੁ ॥ keeree jeeto sagalaa bhavan |

21

ਬੇਅੰਤ ਮਹਿਮਾ ਤਾ ਕੀ ਕੇਤਕ ਬਰਨ ॥ beant mahimaa taa kee ketak baran |

22

ਬਲਿ ਬਲਿ ਜਾਈਐ ਤਾ ਕੇ ਚਰਨ ॥੨॥ bal bal jaaeeai taa ke charan |2|

23

ਤਿਨ ਹੀ ਕੀਆ ਜਪੁ ਤਪੁ ਧਿਆਨੁ ॥ tin hee keea jap tap dhiaan |

24

ਅਨਿਕ ਪ੍ਰਕਾਰ ਕੀਆ ਤਿਨਿ ਦਾਨੁ ॥ anik prakaar keea tin daan |

25

ਭਗਤੁ ਸੋਈ ਕਲਿ ਮਹਿ ਪਰਵਾਨੁ ॥ bhagat soee kal meh paravaan |

26

ਜਾ ਕਉ ਠਾਕੁਰਿ ਦੀਆ ਮਾਨੁ ॥੩॥ jaa kau tthaakur deea maan |3|

27

ਸਾਧਸੰਗਿ ਮਿਲਿ ਭਏ ਪ੍ਰਗਾਸ ॥ saadhasang mil bhe pragaas |

28

ਸਹਜ ਸੂਖ ਆਸ ਨਿਵਾਸ ॥ sehaj sookh aas nivaas |

29

ਪੂਰੈ ਸਤਿਗੁਰਿ ਦੀਆ ਬਿਸਾਸ ॥ poorai satigur deea bisaas |

30

ਨਾਨਕ ਹੋਏ ਦਾਸਨਿ ਦਾਸ ॥੪॥੭॥੧੮॥ naanak hoe daasan daas |4|7|18|

31

ਰਾਮਕਲੀ ਮਹਲਾ ੫ ॥ raamakalee mahalaa 5 |

32

ਦੋਸੁ ਨ ਦੀਜੈ ਕਾਹੂ ਲੋਗ ॥ dos na deejai kaahoo log |

33

ਜੋ ਕਮਾਵਨੁ ਸੋਈ ਭੋਗ ॥ jo kamaavan soee bhog |

34

ਆਪਨ ਕਰਮ ਆਪੇ ਹੀ ਬੰਧ ॥ aapan karam aape hee bandh |

35

ਆਵਨੁ ਜਾਵਨੁ ਮਾਇਆ ਧੰਧ ॥੧॥ aavan jaavan maaeaa dhandh |1|

36

ਐਸੀ ਜਾਨੀ ਸੰਤ ਜਨੀ ॥ aisee jaanee sant janee |

37

ਪਰਗਾਸੁ ਭਇਆ ਪੂਰੇ ਗੁਰ ਬਚਨੀ ॥੧॥ ਰਹਾਉ ॥ paragaas bheaa poore gur bachanee |1| rahaau |

38

ਤਨੁ ਧਨੁ ਕਲਤੁ ਮਿਥਿਆ ਬਿਸਥਾਰ ॥ tan dhan kalat mithiaa bisathaar |

39

ਹੈਵਰ ਗੈਵਰ ਚਾਲਨਹਾਰ ॥ haivar gaivar chaalanahaar |

40

ਰਾਜ ਰੰਗ ਰੂਪ ਸਭਿ ਕੂਰ ॥ raaj rang roop sabh koor |

41

ਨਾਮ ਬਿਨਾ ਹੋਇ ਜਾਸੀ ਧੂਰ ॥੨॥ naam binaa hoe jaasee dhoor |2|

42

ਭਰਮਿ ਭੂਲੇ ਬਾਦਿ ਅਹੰਕਾਰੀ ॥ bharam bhoole baad ahankaaree |

43

ਸੰਗਿ ਨਾਹੀ ਰੇ ਸਗਲ ਪਸਾਰੀ ॥ sang naahee re sagal pasaaree |

44

ਸੋਗ ਹਰਖ ਮਹਿ ਦੇਹ ਬਿਰਧਾਨੀ ॥ sog harakh meh deh biradhaanee |

45

ਸਾਕਤ ਇਵ ਹੀ ਕਰਤ ਬਿਹਾਨੀ ॥੩॥ saakat iv hee karat bihaanee |3|

46

ਹਰਿ ਕਾ ਨਾਮੁ ਅੰਮ੍ਰਿਤੁ ਕਲਿ ਮਾਹਿ ॥ har kaa naam amrit kal maeh |

47

ਏਹੁ ਨਿਧਾਨਾ ਸਾਧੂ ਪਾਹਿ ॥ ehu nidhaanaa saadhoo paeh |

48

ਨਾਨਕ ਗੁਰੁ ਗੋਵਿਦੁ ਜਿਸੁ ਤੂਠਾ ॥ naanak gur govid jis tootthaa |

49

ਘਟਿ ਘਟਿ ਰਮਈਆ ਤਿਨ ਹੀ ਡੀਠਾ ॥੪॥੮॥੧੯॥ ghatt ghatt rameea tin hee ddeetthaa |4|8|19|

50

ਰਾਮਕਲੀ ਮਹਲਾ ੫ ॥ raamakalee mahalaa 5 |

51

ਪੰਚ ਸਬਦ ਤਹ ਪੂਰਨ ਨਾਦ ॥ panch sabad teh pooran naad |

52

ਅਨਹਦ ਬਾਜੇ ਅਚਰਜ ਬਿਸਮਾਦ ॥ anahad baaje acharaj bisamaad |

53

ਕੇਲ ਕਰਹਿ ਸੰਤ ਹਰਿ ਲੋਗ ॥ kel kareh sant har log |

54

ਪਾਰਬ੍ਰਹਮ ਪੂਰਨ ਨਿਰਜੋਗ ॥੧॥ paarabraham pooran nirajog |1|

55

ਸੂਖ ਸਹਜ ਆਨੰਦ ਭਵਨ ॥ sookh sehaj aanand bhavan |

56

ਸਾਧਸੰਗਿ ਬੈਸਿ ਗੁਣ ਗਾਵਹਿ ਤਹ ਰੋਗ ਸੋਗ ਨਹੀ ਜਨਮ ਮਰਨ ॥੧॥ ਰਹਾਉ ॥ saadhasang bais gun gaaveh teh rog sog nahee janam maran |1| rahaau |

57

ਊਹਾ ਸਿਮਰਹਿ ਕੇਵਲ ਨਾਮੁ ॥ aoohaa simareh keval naam |

58

ਬਿਰਲੇ ਪਾਵਹਿ ਓਹੁ ਬਿਸ੍ਰਾਮੁ ॥ birale paaveh ohu bisraam |

59

ਭੋਜਨੁ ਭਾਉ ਕੀਰਤਨ ਆਧਾਰੁ ॥ bhojan bhaau keeratan aadhaar |

Original Gurmukhi with romanized transliteration, via the GurbaniNow API. An English translation will be added once a cleared translation is available.