Sikhism
Ang-801 73
Text
ਗੋਂਡ ॥ gondd |
ਧੰਨੁ ਗੁਪਾਲ ਧੰਨੁ ਗੁਰਦੇਵ ॥ dhan gupaal dhan guradev |
ਧੰਨੁ ਅਨਾਦਿ ਭੂਖੇ ਕਵਲੁ ਟਹਕੇਵ ॥ dhan anaad bhookhe kaval ttahakev |
ਧਨੁ ਓਇ ਸੰਤ ਜਿਨ ਐਸੀ ਜਾਨੀ ॥ dhan oe sant jin aisee jaanee |
ਤਿਨ ਕਉ ਮਿਲਿਬੋ ਸਾਰਿੰਗਪਾਨੀ ॥੧॥ tin kau milibo saaringapaanee |1|
ਆਦਿ ਪੁਰਖ ਤੇ ਹੋਇ ਅਨਾਦਿ ॥ aad purakh te hoe anaad |
ਜਪੀਐ ਨਾਮੁ ਅੰਨ ਕੈ ਸਾਦਿ ॥੧॥ ਰਹਾਉ ॥ japeeai naam an kai saad |1| rahaau |
ਜਪੀਐ ਨਾਮੁ ਜਪੀਐ ਅੰਨੁ ॥ japeeai naam japeeai an |
ਅੰਭੈ ਕੈ ਸੰਗਿ ਨੀਕਾ ਵੰਨੁ ॥ anbhai kai sang neekaa van |
ਅੰਨੈ ਬਾਹਰਿ ਜੋ ਨਰ ਹੋਵਹਿ ॥ anai baahar jo nar hoveh |
ਤੀਨਿ ਭਵਨ ਮਹਿ ਅਪਨੀ ਖੋਵਹਿ ॥੨॥ teen bhavan meh apanee khoveh |2|
ਛੋਡਹਿ ਅੰਨੁ ਕਰਹਿ ਪਾਖੰਡ ॥ chhoddeh an kareh paakhandd |
ਨਾ ਸੋਹਾਗਨਿ ਨਾ ਓਹਿ ਰੰਡ ॥ naa sohaagan naa ohi randd |
ਜਗ ਮਹਿ ਬਕਤੇ ਦੂਧਾਧਾਰੀ ॥ jag meh bakate doodhaadhaaree |
ਗੁਪਤੀ ਖਾਵਹਿ ਵਟਿਕਾ ਸਾਰੀ ॥੩॥ gupatee khaaveh vattikaa saaree |3|
ਅੰਨੈ ਬਿਨਾ ਨ ਹੋਇ ਸੁਕਾਲੁ ॥ anai binaa na hoe sukaal |
ਤਜਿਐ ਅੰਨਿ ਨ ਮਿਲੈ ਗੁਪਾਲੁ ॥ tajiai an na milai gupaal |
ਕਹੁ ਕਬੀਰ ਹਮ ਐਸੇ ਜਾਨਿਆ ॥ kahu kabeer ham aise jaaniaa |
ਧੰਨੁ ਅਨਾਦਿ ਠਾਕੁਰ ਮਨੁ ਮਾਨਿਆ ॥੪॥੮॥੧੧॥ dhan anaad tthaakur man maaniaa |4|8|11|
ਰਾਗੁ ਗੋਂਡ ਬਾਣੀ ਨਾਮਦੇਉ ਜੀ ਕੀ ਘਰੁ ੧ ॥ raag gondd baanee naamadeo jee kee ghar 1 |
ੴ ਸਤਿਗੁਰ ਪ੍ਰਸਾਦਿ ॥ ik oankaar satigur prasaad |
ਅਸੁਮੇਧ ਜਗਨੇ ॥ asumedh jagane |
ਤੁਲਾ ਪੁਰਖ ਦਾਨੇ ॥ tulaa purakh daane |
ਪ੍ਰਾਗ ਇਸਨਾਨੇ ॥੧॥ praag isanaane |1|
ਤਉ ਨ ਪੁਜਹਿ ਹਰਿ ਕੀਰਤਿ ਨਾਮਾ ॥ tau na pujeh har keerat naamaa |
ਅਪੁਨੇ ਰਾਮਹਿ ਭਜੁ ਰੇ ਮਨ ਆਲਸੀਆ ॥੧॥ ਰਹਾਉ ॥ apune raameh bhaj re man aalaseea |1| rahaau |
ਗਇਆ ਪਿੰਡੁ ਭਰਤਾ ॥ geaa pindd bharataa |
ਬਨਾਰਸਿ ਅਸਿ ਬਸਤਾ ॥ banaaras as basataa |
ਮੁਖਿ ਬੇਦ ਚਤੁਰ ਪੜਤਾ ॥੨॥ mukh bed chatur parrataa |2|
ਸਗਲ ਧਰਮ ਅਛਿਤਾ ॥ sagal dharam achhitaa |
ਗੁਰ ਗਿਆਨ ਇੰਦ੍ਰੀ ਦ੍ਰਿੜਤਾ ॥ gur giaan indree drirrataa |
ਖਟੁ ਕਰਮ ਸਹਿਤ ਰਹਤਾ ॥੩॥ khatt karam sahit rahataa |3|
ਸਿਵਾ ਸਕਤਿ ਸੰਬਾਦੰ ॥ sivaa sakat sanbaadan |
ਮਨ ਛੋਡਿ ਛੋਡਿ ਸਗਲ ਭੇਦੰ ॥ man chhodd chhodd sagal bhedan |
ਸਿਮਰਿ ਸਿਮਰਿ ਗੋਬਿੰਦੰ ॥ simar simar gobindan |
ਭਜੁ ਨਾਮਾ ਤਰਸਿ ਭਵ ਸਿੰਧੰ ॥੪॥੧॥ bhaj naamaa taras bhav sindhan |4|1|
ਗੋਂਡ ॥ gondd |
ਨਾਦ ਭ੍ਰਮੇ ਜੈਸੇ ਮਿਰਗਾਏ ॥ naad bhrame jaise miragaae |
ਪ੍ਰਾਨ ਤਜੇ ਵਾ ਕੋ ਧਿਆਨੁ ਨ ਜਾਏ ॥੧॥ praan taje vaa ko dhiaan na jaae |1|
ਐਸੇ ਰਾਮਾ ਐਸੇ ਹੇਰਉ ॥ aise raamaa aise herau |
ਰਾਮੁ ਛੋਡਿ ਚਿਤੁ ਅਨਤ ਨ ਫੇਰਉ ॥੧॥ ਰਹਾਉ ॥ raam chhodd chit anat na ferau |1| rahaau |
ਜਿਉ ਮੀਨਾ ਹੇਰੈ ਪਸੂਆਰਾ ॥ jiau meenaa herai pasooaaraa |
ਸੋਨਾ ਗਢਤੇ ਹਿਰੈ ਸੁਨਾਰਾ ॥੨॥ sonaa gadtate hirai sunaaraa |2|
ਜਿਉ ਬਿਖਈ ਹੇਰੈ ਪਰ ਨਾਰੀ ॥ jiau bikhee herai par naaree |
ਕਉਡਾ ਡਾਰਤ ਹਿਰੈ ਜੁਆਰੀ ॥੩॥ kauddaa ddaarat hirai juaaree |3|
ਜਹ ਜਹ ਦੇਖਉ ਤਹ ਤਹ ਰਾਮਾ ॥ jeh jeh dekhau teh teh raamaa |
ਹਰਿ ਕੇ ਚਰਨ ਨਿਤ ਧਿਆਵੈ ਨਾਮਾ ॥੪॥੨॥ har ke charan nit dhiaavai naamaa |4|2|
ਗੋਂਡ ॥ gondd |
ਮੋ ਕਉ ਤਾਰਿ ਲੇ ਰਾਮਾ ਤਾਰਿ ਲੇ ॥ mo kau taar le raamaa taar le |
ਮੈ ਅਜਾਨੁ ਜਨੁ ਤਰਿਬੇ ਨ ਜਾਨਉ ਬਾਪ ਬੀਠੁਲਾ ਬਾਹ ਦੇ ॥੧॥ ਰਹਾਉ ॥ mai ajaan jan taribe na jaanau baap beetthulaa baah de |1| rahaau |
ਨਰ ਤੇ ਸੁਰ ਹੋਇ ਜਾਤ ਨਿਮਖ ਮੈ ਸਤਿਗੁਰ ਬੁਧਿ ਸਿਖਲਾਈ ॥ nar te sur hoe jaat nimakh mai satigur budh sikhalaaee |
ਨਰ ਤੇ ਉਪਜਿ ਸੁਰਗ ਕਉ ਜੀਤਿਓ ਸੋ ਅਵਖਧ ਮੈ ਪਾਈ ॥੧॥ nar te upaj surag kau jeetio so avakhadh mai paaee |1|
ਜਹਾ ਜਹਾ ਧੂਅ ਨਾਰਦੁ ਟੇਕੇ ਨੈਕੁ ਟਿਕਾਵਹੁ ਮੋਹਿ ॥ jahaa jahaa dhooa naarad tteke naik ttikaavahu mohi |
ਤੇਰੇ ਨਾਮ ਅਵਿਲੰਬਿ ਬਹੁਤੁ ਜਨ ਉਧਰੇ ਨਾਮੇ ਕੀ ਨਿਜ ਮਤਿ ਏਹ ॥੨॥੩॥ tere naam avilanb bahut jan udhare naame kee nij mat eh |2|3|
Original Gurmukhi with romanized transliteration, via the GurbaniNow API. An English translation will be added once a cleared translation is available.