Sikhism
Ang-801 5
Text
ਚਰਨ ਕਮਲ ਸਿਉ ਲਾਈਐ ਚੀਤਾ ॥੧॥ charan kamal siau laaeeai cheetaa |1|
ਹਉ ਬਲਿਹਾਰੀ ਜੋ ਪ੍ਰਭੂ ਧਿਆਵਤ ॥ hau balihaaree jo prabhoo dhiaavat |
ਜਲਨਿ ਬੁਝੈ ਹਰਿ ਹਰਿ ਗੁਨ ਗਾਵਤ ॥੧॥ ਰਹਾਉ ॥ jalan bujhai har har gun gaavat |1| rahaau |
ਸਫਲ ਜਨਮੁ ਹੋਵਤ ਵਡਭਾਗੀ ॥ safal janam hovat vaddabhaagee |
ਸਾਧਸੰਗਿ ਰਾਮਹਿ ਲਿਵ ਲਾਗੀ ॥੨॥ saadhasang raameh liv laagee |2|
ਮਤਿ ਪਤਿ ਧਨੁ ਸੁਖ ਸਹਜ ਅਨੰਦਾ ॥ mat pat dhan sukh sehaj anandaa |
ਇਕ ਨਿਮਖ ਨ ਵਿਸਰਹੁ ਪਰਮਾਨੰਦਾ ॥੩॥ eik nimakh na visarahu paramaanandaa |3|
ਹਰਿ ਦਰਸਨ ਕੀ ਮਨਿ ਪਿਆਸ ਘਨੇਰੀ ॥ har darasan kee man piaas ghaneree |
ਭਨਤਿ ਨਾਨਕ ਸਰਣਿ ਪ੍ਰਭ ਤੇਰੀ ॥੪॥੮॥੧੩॥ bhanat naanak saran prabh teree |4|8|13|
ਬਿਲਾਵਲੁ ਮਹਲਾ ੫ ॥ bilaaval mahalaa 5 |
ਮੋਹਿ ਨਿਰਗੁਨ ਸਭ ਗੁਣਹ ਬਿਹੂਨਾ ॥ mohi niragun sabh gunah bihoonaa |
ਦਇਆ ਧਾਰਿ ਅਪੁਨਾ ਕਰਿ ਲੀਨਾ ॥੧॥ deaa dhaar apunaa kar leenaa |1|
ਮੇਰਾ ਮਨੁ ਤਨੁ ਹਰਿ ਗੋਪਾਲਿ ਸੁਹਾਇਆ ॥ meraa man tan har gopaal suhaaeaa |
ਕਰਿ ਕਿਰਪਾ ਪ੍ਰਭੁ ਘਰ ਮਹਿ ਆਇਆ ॥੧॥ ਰਹਾਉ ॥ kar kirapaa prabh ghar meh aaeaa |1| rahaau |
ਭਗਤਿ ਵਛਲ ਭੈ ਕਾਟਨਹਾਰੇ ॥ bhagat vachhal bhai kaattanahaare |
ਸੰਸਾਰ ਸਾਗਰ ਅਬ ਉਤਰੇ ਪਾਰੇ ॥੨॥ sansaar saagar ab utare paare |2|
ਪਤਿਤ ਪਾਵਨ ਪ੍ਰਭ ਬਿਰਦੁ ਬੇਦਿ ਲੇਖਿਆ ॥ patit paavan prabh birad bed lekhiaa |
ਪਾਰਬ੍ਰਹਮੁ ਸੋ ਨੈਨਹੁ ਪੇਖਿਆ ॥੩॥ paarabraham so nainahu pekhiaa |3|
ਸਾਧਸੰਗਿ ਪ੍ਰਗਟੇ ਨਾਰਾਇਣ ॥ saadhasang pragatte naaraaein |
ਨਾਨਕ ਦਾਸ ਸਭਿ ਦੂਖ ਪਲਾਇਣ ॥੪॥੯॥੧੪॥ naanak daas sabh dookh palaaein |4|9|14|
ਬਿਲਾਵਲੁ ਮਹਲਾ ੫ ॥ bilaaval mahalaa 5 |
ਕਵਨੁ ਜਾਨੈ ਪ੍ਰਭ ਤੁਮੑਰੀ ਸੇਵਾ ॥ kavan jaanai prabh tumaree sevaa |
ਪ੍ਰਭ ਅਵਿਨਾਸੀ ਅਲਖ ਅਭੇਵਾ ॥੧॥ prabh avinaasee alakh abhevaa |1|
ਗੁਣ ਬੇਅੰਤ ਪ੍ਰਭ ਗਹਿਰ ਗੰਭੀਰੇ ॥ gun beant prabh gahir ganbheere |
ਊਚ ਮਹਲ ਸੁਆਮੀ ਪ੍ਰਭ ਮੇਰੇ ॥ aooch mehal suaamee prabh mere |
ਤੂ ਅਪਰੰਪਰ ਠਾਕੁਰ ਮੇਰੇ ॥੧॥ ਰਹਾਉ ॥ too aparanpar tthaakur mere |1| rahaau |
ਏਕਸ ਬਿਨੁ ਨਾਹੀ ਕੋ ਦੂਜਾ ॥ ekas bin naahee ko doojaa |
ਤੁਮੑ ਹੀ ਜਾਨਹੁ ਅਪਨੀ ਪੂਜਾ ॥੨॥ tuma hee jaanahu apanee poojaa |2|
ਆਪਹੁ ਕਛੂ ਨ ਹੋਵਤ ਭਾਈ ॥ aapahu kachhoo na hovat bhaaee |
ਜਿਸੁ ਪ੍ਰਭੁ ਦੇਵੈ ਸੋ ਨਾਮੁ ਪਾਈ ॥੩॥ jis prabh devai so naam paaee |3|
ਕਹੁ ਨਾਨਕ ਜੋ ਜਨੁ ਪ੍ਰਭ ਭਾਇਆ ॥ kahu naanak jo jan prabh bhaaeaa |
ਗੁਣ ਨਿਧਾਨ ਪ੍ਰਭੁ ਤਿਨ ਹੀ ਪਾਇਆ ॥੪॥੧੦॥੧੫॥ gun nidhaan prabh tin hee paaeaa |4|10|15|
ਬਿਲਾਵਲੁ ਮਹਲਾ ੫ ॥ bilaaval mahalaa 5 |
ਮਾਤ ਗਰਭ ਮਹਿ ਹਾਥ ਦੇ ਰਾਖਿਆ ॥ maat garabh meh haath de raakhiaa |
ਹਰਿ ਰਸੁ ਛੋਡਿ ਬਿਖਿਆ ਫਲੁ ਚਾਖਿਆ ॥੧॥ har ras chhodd bikhiaa fal chaakhiaa |1|
ਭਜੁ ਗੋਬਿਦ ਸਭ ਛੋਡਿ ਜੰਜਾਲ ॥ bhaj gobid sabh chhodd janjaal |
ਜਬ ਜਮੁ ਆਇ ਸੰਘਾਰੈ ਮੂੜੇ ਤਬ ਤਨੁ ਬਿਨਸਿ ਜਾਇ ਬੇਹਾਲ ॥੧॥ ਰਹਾਉ ॥ jab jam aae sanghaarai moorre tab tan binas jaae behaal |1| rahaau |
ਤਨੁ ਮਨੁ ਧਨੁ ਅਪਨਾ ਕਰਿ ਥਾਪਿਆ ॥ tan man dhan apanaa kar thaapiaa |
ਕਰਨਹਾਰੁ ਇਕ ਨਿਮਖ ਨ ਜਾਪਿਆ ॥੨॥ karanahaar ik nimakh na jaapiaa |2|
ਮਹਾ ਮੋਹ ਅੰਧ ਕੂਪ ਪਰਿਆ ॥ mahaa moh andh koop pariaa |
ਪਾਰਬ੍ਰਹਮੁ ਮਾਇਆ ਪਟਲਿ ਬਿਸਰਿਆ ॥੩॥ paarabraham maaeaa pattal bisariaa |3|
ਵਡੈ ਭਾਗਿ ਪ੍ਰਭ ਕੀਰਤਨੁ ਗਾਇਆ ॥ vaddai bhaag prabh keeratan gaaeaa |
ਸੰਤਸੰਗਿ ਨਾਨਕ ਪ੍ਰਭੁ ਪਾਇਆ ॥੪॥੧੧॥੧੬॥ santasang naanak prabh paaeaa |4|11|16|
ਬਿਲਾਵਲੁ ਮਹਲਾ ੫ ॥ bilaaval mahalaa 5 |
ਮਾਤ ਪਿਤਾ ਸੁਤ ਬੰਧਪ ਭਾਈ ॥ maat pitaa sut bandhap bhaaee |
ਨਾਨਕ ਹੋਆ ਪਾਰਬ੍ਰਹਮੁ ਸਹਾਈ ॥੧॥ naanak hoaa paarabraham sahaaee |1|
ਸੂਖ ਸਹਜ ਆਨੰਦ ਘਣੇ ॥ sookh sehaj aanand ghane |
ਗੁਰੁ ਪੂਰਾ ਪੂਰੀ ਜਾ ਕੀ ਬਾਣੀ ਅਨਿਕ ਗੁਣਾ ਜਾ ਕੇ ਜਾਹਿ ਨ ਗਣੇ ॥੧॥ ਰਹਾਉ ॥ gur pooraa pooree jaa kee baanee anik gunaa jaa ke jaeh na gane |1| rahaau |
ਸਗਲ ਸਰੰਜਾਮ ਕਰੇ ਪ੍ਰਭੁ ਆਪੇ ॥ sagal saranjaam kare prabh aape |
ਭਏ ਮਨੋਰਥ ਸੋ ਪ੍ਰਭੁ ਜਾਪੇ ॥੨॥ bhe manorath so prabh jaape |2|
ਅਰਥ ਧਰਮ ਕਾਮ ਮੋਖ ਕਾ ਦਾਤਾ ॥ arath dharam kaam mokh kaa daataa |
Original Gurmukhi with romanized transliteration, via the GurbaniNow API. An English translation will be added once a cleared translation is available.