Sikhism
Ang-801 30
Text
ਅਨਿਕ ਭਗਤ ਅਨਿਕ ਜਨ ਤਾਰੇ ਸਿਮਰਹਿ ਅਨਿਕ ਮੁਨੀ ॥ anik bhagat anik jan taare simareh anik munee |
ਅੰਧੁਲੇ ਟਿਕ ਨਿਰਧਨ ਧਨੁ ਪਾਇਓ ਪ੍ਰਭ ਨਾਨਕ ਅਨਿਕ ਗੁਨੀ ॥੨॥੨॥੧੨੭॥ andhule ttik niradhan dhan paaeo prabh naanak anik gunee |2|2|127|
ਰਾਗੁ ਬਿਲਾਵਲੁ ਮਹਲਾ ੫ ਘਰੁ ੧੩ ਪੜਤਾਲ ॥ raag bilaaval mahalaa 5 ghar 13 parrataal |
ੴ ਸਤਿਗੁਰ ਪ੍ਰਸਾਦਿ ॥ ik oankaar satigur prasaad |
ਮੋਹਨ ਨੀਦ ਨ ਆਵੈ ਹਾਵੈ ਹਾਰ ਕਜਰ ਬਸਤ੍ਰ ਅਭਰਨ ਕੀਨੇ ॥ mohan need na aavai haavai haar kajar basatr abharan keene |
ਉਡੀਨੀ ਉਡੀਨੀ ਉਡੀਨੀ ॥ auddeenee uddeenee uddeenee |
ਕਬ ਘਰਿ ਆਵੈ ਰੀ ॥੧॥ ਰਹਾਉ ॥ kab ghar aavai ree |1| rahaau |
ਸਰਨਿ ਸੁਹਾਗਨਿ ਚਰਨ ਸੀਸੁ ਧਰਿ ॥ saran suhaagan charan sees dhar |
ਲਾਲਨੁ ਮੋਹਿ ਮਿਲਾਵਹੁ ॥ laalan mohi milaavahu |
ਕਬ ਘਰਿ ਆਵੈ ਰੀ ॥੧॥ kab ghar aavai ree |1|
ਸੁਨਹੁ ਸਹੇਰੀ ਮਿਲਨ ਬਾਤ ਕਹਉ ਸਗਰੋ ਅਹੰ ਮਿਟਾਵਹੁ ਤਉ ਘਰ ਹੀ ਲਾਲਨੁ ਪਾਵਹੁ ॥ sunahu saheree milan baat khau sagaro ahan mittaavahu tau ghar hee laalan paavahu |
ਤਬ ਰਸ ਮੰਗਲ ਗੁਨ ਗਾਵਹੁ ॥ tab ras mangal gun gaavahu |
ਆਨਦ ਰੂਪ ਧਿਆਵਹੁ ॥ aanad roop dhiaavahu |
ਨਾਨਕੁ ਦੁਆਰੈ ਆਇਓ ॥ naanak duaarai aaeo |
ਤਉ ਮੈ ਲਾਲਨੁ ਪਾਇਓ ਰੀ ॥੨॥ tau mai laalan paaeo ree |2|
ਮੋਹਨ ਰੂਪੁ ਦਿਖਾਵੈ ॥ mohan roop dikhaavai |
ਅਬ ਮੋਹਿ ਨੀਦ ਸੁਹਾਵੈ ॥ ab mohi need suhaavai |
ਸਭ ਮੇਰੀ ਤਿਖਾ ਬੁਝਾਨੀ ॥ sabh meree tikhaa bujhaanee |
ਅਬ ਮੈ ਸਹਜਿ ਸਮਾਨੀ ॥ ab mai sehaj samaanee |
ਮੀਠੀ ਪਿਰਹਿ ਕਹਾਨੀ ॥ meetthee pireh kahaanee |
ਮੋਹਨੁ ਲਾਲਨੁ ਪਾਇਓ ਰੀ ॥ ਰਹਾਉ ਦੂਜਾ ॥੧॥੧੨੮॥ mohan laalan paaeo ree | rahaau doojaa |1|128|
ਬਿਲਾਵਲੁ ਮਹਲਾ ੫ ॥ bilaaval mahalaa 5 |
ਮੋਰੀ ਅਹੰ ਜਾਇ ਦਰਸਨ ਪਾਵਤ ਹੇ ॥ moree ahan jaae darasan paavat he |
ਰਾਚਹੁ ਨਾਥ ਹੀ ਸਹਾਈ ਸੰਤਨਾ ॥ ਅਬ ਚਰਨ ਗਹੇ ॥੧॥ ਰਹਾਉ ॥ raachahu naath hee sahaaee santanaa | ab charan gahe |1| rahaau |
ਆਹੇ ਮਨ ਅਵਰੁ ਨ ਭਾਵੈ ਚਰਨਾਵੈ ਚਰਨਾਵੈ ਉਲਝਿਓ ਅਲਿ ਮਕਰੰਦ ਕਮਲ ਜਿਉ ॥ aahe man avar na bhaavai charanaavai charanaavai ulajhio al makarand kamal jiau |
ਅਨ ਰਸ ਨਹੀ ਚਾਹੈ ਏਕੈ ਹਰਿ ਲਾਹੈ ॥੧॥ an ras nahee chaahai ekai har laahai |1|
ਅਨ ਤੇ ਟੂਟੀਐ ਰਿਖ ਤੇ ਛੂਟੀਐ ॥ an te ttootteeai rikh te chhootteeai |
ਮਨ ਹਰਿ ਰਸ ਘੂਟੀਐ ਸੰਗਿ ਸਾਧੂ ਉਲਟੀਐ ॥ man har ras ghootteeai sang saadhoo ulatteeai |
ਅਨ ਨਾਹੀ ਨਾਹੀ ਰੇ ॥ an naahee naahee re |
ਨਾਨਕ ਪ੍ਰੀਤਿ ਚਰਨ ਚਰਨ ਹੇ ॥੨॥੨॥੧੨੯॥ naanak preet charan charan he |2|2|129|
ਰਾਗੁ ਬਿਲਾਵਲੁ ਮਹਲਾ ੯ ਦੁਪਦੇ ॥ raag bilaaval mahalaa 9 dupade |
ੴ ਸਤਿਗੁਰ ਪ੍ਰਸਾਦਿ ॥ ik oankaar satigur prasaad |
ਦੁਖ ਹਰਤਾ ਹਰਿ ਨਾਮੁ ਪਛਾਨੋ ॥ dukh harataa har naam pachhaano |
ਅਜਾਮਲੁ ਗਨਿਕਾ ਜਿਹ ਸਿਮਰਤ ਮੁਕਤ ਭਏ ਜੀਅ ਜਾਨੋ ॥੧॥ ਰਹਾਉ ॥ ajaamal ganikaa jih simarat mukat bhe jeea jaano |1| rahaau |
ਗਜ ਕੀ ਤ੍ਰਾਸ ਮਿਟੀ ਛਿਨਹੂ ਮਹਿ ਜਬ ਹੀ ਰਾਮੁ ਬਖਾਨੋ ॥ gaj kee traas mittee chhinahoo meh jab hee raam bakhaano |
ਨਾਰਦ ਕਹਤ ਸੁਨਤ ਧ੍ਰੂਅ ਬਾਰਿਕ ਭਜਨ ਮਾਹਿ ਲਪਟਾਨੋ ॥੧॥ naarad kehat sunat dhraooa baarik bhajan maeh lapattaano |1|
ਅਚਲ ਅਮਰ ਨਿਰਭੈ ਪਦੁ ਪਾਇਓ ਜਗਤ ਜਾਹਿ ਹੈਰਾਨੋ ॥ achal amar nirabhai pad paaeo jagat jaeh hairaano |
ਨਾਨਕ ਕਹਤ ਭਗਤ ਰਛਕ ਹਰਿ ਨਿਕਟਿ ਤਾਹਿ ਤੁਮ ਮਾਨੋ ॥੨॥੧॥ naanak kehat bhagat rachhak har nikatt taeh tum maano |2|1|
ਬਿਲਾਵਲੁ ਮਹਲਾ ੯ ॥ bilaaval mahalaa 9 |
ਹਰਿ ਕੇ ਨਾਮ ਬਿਨਾ ਦੁਖੁ ਪਾਵੈ ॥ har ke naam binaa dukh paavai |
ਭਗਤਿ ਬਿਨਾ ਸਹਸਾ ਨਹ ਚੂਕੈ ਗੁਰੁ ਇਹੁ ਭੇਦੁ ਬਤਾਵੈ ॥੧॥ ਰਹਾਉ ॥ bhagat binaa sahasaa neh chookai gur ihu bhed bataavai |1| rahaau |
ਕਹਾ ਭਇਓ ਤੀਰਥ ਬ੍ਰਤ ਕੀਏ ਰਾਮ ਸਰਨਿ ਨਹੀ ਆਵੈ ॥ kahaa bheo teerath brat kee raam saran nahee aavai |
Original Gurmukhi with romanized transliteration, via the GurbaniNow API. An English translation will be added once a cleared translation is available.