U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

← Ang-801
Ch. 1 of 1002 →

Sikhism

Ang-801 1

Text

1

ਹਰਿ ਭਰਿਪੁਰੇ ਰਹਿਆ ॥ ਜਲਿ ਥਲੇ ਰਾਮ ਨਾਮੁ ॥ ਨਿਤ ਗਾਈਐ ਹਰਿ ਦੂਖ ਬਿਸਾਰਨੋ ॥੧॥ ਰਹਾਉ ॥ har bharipure rahiaa | jal thale raam naam | nit gaaeeai har dookh bisaarano |1| rahaau |

2

ਹਰਿ ਕੀਆ ਹੈ ਸਫਲ ਜਨਮੁ ਹਮਾਰਾ ॥ har keea hai safal janam hamaaraa |

3

ਹਰਿ ਜਪਿਆ ਹਰਿ ਦੂਖ ਬਿਸਾਰਨਹਾਰਾ ॥ har japiaa har dookh bisaaranahaaraa |

4

ਗੁਰੁ ਭੇਟਿਆ ਹੈ ਮੁਕਤਿ ਦਾਤਾ ॥ gur bhettiaa hai mukat daataa |

5

ਹਰਿ ਕੀਈ ਹਮਾਰੀ ਸਫਲ ਜਾਤਾ ॥ har keeee hamaaree safal jaataa |

6

ਮਿਲਿ ਸੰਗਤੀ ਗੁਨ ਗਾਵਨੋ ॥੧॥ mil sangatee gun gaavano |1|

7

ਮਨ ਰਾਮ ਨਾਮ ਕਰਿ ਆਸਾ ॥ man raam naam kar aasaa |

8

ਭਾਉ ਦੂਜਾ ਬਿਨਸਿ ਬਿਨਾਸਾ ॥ bhaau doojaa binas binaasaa |

9

ਵਿਚਿ ਆਸਾ ਹੋਇ ਨਿਰਾਸੀ ॥ vich aasaa hoe niraasee |

10

ਸੋ ਜਨੁ ਮਿਲਿਆ ਹਰਿ ਪਾਸੀ ॥ so jan miliaa har paasee |

11

ਕੋਈ ਰਾਮ ਨਾਮ ਗੁਨ ਗਾਵਨੋ ॥ koee raam naam gun gaavano |

12

ਜਨੁ ਨਾਨਕੁ ਤਿਸੁ ਪਗਿ ਲਾਵਨੋ ॥੨॥੧॥੭॥੪॥੬॥੭॥੧੭॥ jan naanak tis pag laavano |2|1|7|4|6|7|17|

13

ਰਾਗੁ ਬਿਲਾਵਲੁ ਮਹਲਾ ੫ ਚਉਪਦੇ ਘਰੁ ੧ ॥ raag bilaaval mahalaa 5 chaupade ghar 1 |

14

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

15

ਨਦਰੀ ਆਵੈ ਤਿਸੁ ਸਿਉ ਮੋਹੁ ॥ nadaree aavai tis siau mohu |

16

ਕਿਉ ਮਿਲੀਐ ਪ੍ਰਭ ਅਬਿਨਾਸੀ ਤੋਹਿ ॥ kiau mileeai prabh abinaasee tohi |

17

ਕਰਿ ਕਿਰਪਾ ਮੋਹਿ ਮਾਰਗਿ ਪਾਵਹੁ ॥ kar kirapaa mohi maarag paavahu |

18

ਸਾਧਸੰਗਤਿ ਕੈ ਅੰਚਲਿ ਲਾਵਹੁ ॥੧॥ saadhasangat kai anchal laavahu |1|

19

ਕਿਉ ਤਰੀਐ ਬਿਖਿਆ ਸੰਸਾਰੁ ॥ kiau tareeai bikhiaa sansaar |

20

ਸਤਿਗੁਰੁ ਬੋਹਿਥੁ ਪਾਵੈ ਪਾਰਿ ॥੧॥ ਰਹਾਉ ॥ satigur bohith paavai paar |1| rahaau |

21

ਪਵਨ ਝੁਲਾਰੇ ਮਾਇਆ ਦੇਇ ॥ pavan jhulaare maaeaa dee |

22

ਹਰਿ ਕੇ ਭਗਤ ਸਦਾ ਥਿਰੁ ਸੇਇ ॥ har ke bhagat sadaa thir see |

23

ਹਰਖ ਸੋਗ ਤੇ ਰਹਹਿ ਨਿਰਾਰਾ ॥ harakh sog te raheh niraaraa |

24

ਸਿਰ ਊਪਰਿ ਆਪਿ ਗੁਰੂ ਰਖਵਾਰਾ ॥੨॥ sir aoopar aap guroo rakhavaaraa |2|

25

ਪਾਇਆ ਵੇੜੁ ਮਾਇਆ ਸਰਬ ਭੁਇਅੰਗਾ ॥ paaeaa verr maaeaa sarab bhueiangaa |

26

ਹਉਮੈ ਪਚੇ ਦੀਪਕ ਦੇਖਿ ਪਤੰਗਾ ॥ haumai pache deepak dekh patangaa |

27

ਸਗਲ ਸੀਗਾਰ ਕਰੇ ਨਹੀ ਪਾਵੈ ॥ sagal seegaar kare nahee paavai |

28

ਜਾ ਹੋਇ ਕ੍ਰਿਪਾਲੁ ਤਾ ਗੁਰੂ ਮਿਲਾਵੈ ॥੩॥ jaa hoe kripaal taa guroo milaavai |3|

29

ਹਉ ਫਿਰਉ ਉਦਾਸੀ ਮੈ ਇਕੁ ਰਤਨੁ ਦਸਾਇਆ ॥ hau firau udaasee mai ik ratan dasaaeaa |

30

ਨਿਰਮੋਲਕੁ ਹੀਰਾ ਮਿਲੈ ਨ ਉਪਾਇਆ ॥ niramolak heeraa milai na upaaeaa |

31

ਹਰਿ ਕਾ ਮੰਦਰੁ ਤਿਸੁ ਮਹਿ ਲਾਲੁ ॥ har kaa mandar tis meh laal |

32

ਗੁਰਿ ਖੋਲਿਆ ਪੜਦਾ ਦੇਖਿ ਭਈ ਨਿਹਾਲੁ ॥੪॥ gur kholiaa parradaa dekh bhee nihaal |4|

33

ਜਿਨਿ ਚਾਖਿਆ ਤਿਸੁ ਆਇਆ ਸਾਦੁ ॥ jin chaakhiaa tis aaeaa saad |

34

ਜਿਉ ਗੂੰਗਾ ਮਨ ਮਹਿ ਬਿਸਮਾਦੁ ॥ jiau goongaa man meh bisamaad |

35

ਆਨਦ ਰੂਪੁ ਸਭੁ ਨਦਰੀ ਆਇਆ ॥ aanad roop sabh nadaree aaeaa |

36

ਜਨ ਨਾਨਕ ਹਰਿ ਗੁਣ ਆਖਿ ਸਮਾਇਆ ॥੫॥੧॥ jan naanak har gun aakh samaaeaa |5|1|

37

ਬਿਲਾਵਲੁ ਮਹਲਾ ੫ ॥ bilaaval mahalaa 5 |

38

ਸਰਬ ਕਲਿਆਣ ਕੀਏ ਗੁਰਦੇਵ ॥ sarab kaliaan kee guradev |

39

ਸੇਵਕੁ ਅਪਨੀ ਲਾਇਓ ਸੇਵ ॥ sevak apanee laaeo sev |

40

ਬਿਘਨੁ ਨ ਲਾਗੈ ਜਪਿ ਅਲਖ ਅਭੇਵ ॥੧॥ bighan na laagai jap alakh abhev |1|

41

ਧਰਤਿ ਪੁਨੀਤ ਭਈ ਗੁਨ ਗਾਏ ॥ dharat puneet bhee gun gaae |

42

ਦੁਰਤੁ ਗਇਆ ਹਰਿ ਨਾਮੁ ਧਿਆਏ ॥੧॥ ਰਹਾਉ ॥ durat geaa har naam dhiaae |1| rahaau |

43

ਸਭਨੀ ਥਾਂਈ ਰਵਿਆ ਆਪਿ ॥ sabhanee thaanee raviaa aap |

44

ਆਦਿ ਜੁਗਾਦਿ ਜਾ ਕਾ ਵਡ ਪਰਤਾਪੁ ॥ aad jugaad jaa kaa vadd parataap |

45

ਗੁਰ ਪਰਸਾਦਿ ਨ ਹੋਇ ਸੰਤਾਪੁ ॥੨॥ gur parasaad na hoe santaap |2|

46

ਗੁਰ ਕੇ ਚਰਨ ਲਗੇ ਮਨਿ ਮੀਠੇ ॥ gur ke charan lage man meetthe |

47

ਨਿਰਬਿਘਨ ਹੋਇ ਸਭ ਥਾਂਈ ਵੂਠੇ ॥ nirabighan hoe sabh thaanee vootthe |

48

ਸਭਿ ਸੁਖ ਪਾਏ ਸਤਿਗੁਰ ਤੂਠੇ ॥੩॥ sabh sukh paae satigur tootthe |3|

49

ਪਾਰਬ੍ਰਹਮ ਪ੍ਰਭ ਭਏ ਰਖਵਾਲੇ ॥ paarabraham prabh bhe rakhavaale |

50

ਜਿਥੈ ਕਿਥੈ ਦੀਸਹਿ ਨਾਲੇ ॥ jithai kithai deeseh naale |

51

ਨਾਨਕ ਦਾਸ ਖਸਮਿ ਪ੍ਰਤਿਪਾਲੇ ॥੪॥੨॥ naanak daas khasam pratipaale |4|2|

52

ਬਿਲਾਵਲੁ ਮਹਲਾ ੫ ॥ bilaaval mahalaa 5 |

53

ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ॥ sukh nidhaan preetam prabh mere |

Original Gurmukhi with romanized transliteration, via the GurbaniNow API. An English translation will be added once a cleared translation is available.