U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-701 92

Text

1

ਕਿਉ ਨ ਮਰੀਜੈ ਰੋਇ ਜਾ ਲਗੁ ਚਿਤਿ ਨ ਆਵਹੀ ॥੧॥ kiau na mareejai roe jaa lag chit na aavahee |1|

2

ਮਃ ੨ ॥ mahalaa 2 |

3

ਜਾਂ ਸੁਖੁ ਤਾ ਸਹੁ ਰਾਵਿਓ ਦੁਖਿ ਭੀ ਸੰਮੑਾਲਿਓਇ ॥ jaan sukh taa sahu raavio dukh bhee samaalioe |

4

ਨਾਨਕੁ ਕਹੈ ਸਿਆਣੀਏ ਇਉ ਕੰਤ ਮਿਲਾਵਾ ਹੋਇ ॥੨॥ naanak kahai siaanee iau kant milaavaa hoe |2|

5

ਪਉੜੀ ॥ paurree |

6

ਹਉ ਕਿਆ ਸਾਲਾਹੀ ਕਿਰਮ ਜੰਤੁ ਵਡੀ ਤੇਰੀ ਵਡਿਆਈ ॥ hau kiaa saalaahee kiram jant vaddee teree vaddiaaee |

7

ਤੂ ਅਗਮ ਦਇਆਲੁ ਅਗੰਮੁ ਹੈ ਆਪਿ ਲੈਹਿ ਮਿਲਾਈ ॥ too agam deaal agam hai aap laihi milaaee |

8

ਮੈ ਤੁਝ ਬਿਨੁ ਬੇਲੀ ਕੋ ਨਹੀ ਤੂ ਅੰਤਿ ਸਖਾਈ ॥ mai tujh bin belee ko nahee too ant sakhaaee |

9

ਜੋ ਤੇਰੀ ਸਰਣਾਗਤੀ ਤਿਨ ਲੈਹਿ ਛਡਾਈ ॥ jo teree saranaagatee tin laihi chhaddaaee |

10

ਨਾਨਕ ਵੇਪਰਵਾਹੁ ਹੈ ਤਿਸੁ ਤਿਲੁ ਨ ਤਮਾਈ ॥੨੦॥੧॥ naanak veparavaahu hai tis til na tamaaee |20|1|

11

ਰਾਗੁ ਸੂਹੀ ਬਾਣੀ ਸ੍ਰੀ ਕਬੀਰ ਜੀਉ ਤਥਾ ਸਭਨਾ ਭਗਤਾ ਕੀ ॥ ਕਬੀਰ ਕੇ ॥ raag soohee baanee sree kabeer jeeo tathaa sabhanaa bhagataa kee | kabeer ke |

12

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

13

ਅਵਤਰਿ ਆਇ ਕਹਾ ਤੁਮ ਕੀਨਾ ॥ avatar aae kahaa tum keenaa |

14

ਰਾਮ ਕੋ ਨਾਮੁ ਨ ਕਬਹੂ ਲੀਨਾ ॥੧॥ raam ko naam na kabahoo leenaa |1|

15

ਰਾਮ ਨ ਜਪਹੁ ਕਵਨ ਮਤਿ ਲਾਗੇ ॥ raam na japahu kavan mat laage |

16

ਮਰਿ ਜਇਬੇ ਕਉ ਕਿਆ ਕਰਹੁ ਅਭਾਗੇ ॥੧॥ ਰਹਾਉ ॥ mar jeibe kau kiaa karahu abhaage |1| rahaau |

17

ਦੁਖ ਸੁਖ ਕਰਿ ਕੈ ਕੁਟੰਬੁ ਜੀਵਾਇਆ ॥ dukh sukh kar kai kuttanb jeevaaeaa |

18

ਮਰਤੀ ਬਾਰ ਇਕਸਰ ਦੁਖੁ ਪਾਇਆ ॥੨॥ maratee baar ikasar dukh paaeaa |2|

19

ਕੰਠ ਗਹਨ ਤਬ ਕਰਨ ਪੁਕਾਰਾ ॥ kantth gehan tab karan pukaaraa |

20

ਕਹਿ ਕਬੀਰ ਆਗੇ ਤੇ ਨ ਸੰਮੑਾਰਾ ॥੩॥੧॥ keh kabeer aage te na samaaraa |3|1|

21

ਸੂਹੀ ਕਬੀਰ ਜੀ ॥ soohee kabeer jee |

22

ਥਰਹਰ ਕੰਪੈ ਬਾਲਾ ਜੀਉ ॥ tharahar kanpai baalaa jeeo |

23

ਨਾ ਜਾਨਉ ਕਿਆ ਕਰਸੀ ਪੀਉ ॥੧॥ naa jaanau kiaa karasee peeo |1|

24

ਰੈਨਿ ਗਈ ਮਤ ਦਿਨੁ ਭੀ ਜਾਇ ॥ rain gee mat din bhee jaae |

25

ਭਵਰ ਗਏ ਬਗ ਬੈਠੇ ਆਇ ॥੧॥ ਰਹਾਉ ॥ bhavar ge bag baitthe aae |1| rahaau |

26

ਕਾਚੈ ਕਰਵੈ ਰਹੈ ਨ ਪਾਨੀ ॥ kaachai karavai rahai na paanee |

27

ਹੰਸੁ ਚਲਿਆ ਕਾਇਆ ਕੁਮਲਾਨੀ ॥੨॥ hans chaliaa kaaeaa kumalaanee |2|

28

ਕੁਆਰ ਕੰਨਿਆ ਜੈਸੇ ਕਰਤ ਸੀਗਾਰਾ ॥ kuaar kaniaa jaise karat seegaaraa |

29

ਕਿਉ ਰਲੀਆ ਮਾਨੈ ਬਾਝੁ ਭਤਾਰਾ ॥੩॥ kiau raleea maanai baajh bhataaraa |3|

30

ਕਾਗ ਉਡਾਵਤ ਭੁਜਾ ਪਿਰਾਨੀ ॥ kaag uddaavat bhujaa piraanee |

31

ਕਹਿ ਕਬੀਰ ਇਹ ਕਥਾ ਸਿਰਾਨੀ ॥੪॥੨॥ keh kabeer ih kathaa siraanee |4|2|

32

ਸੂਹੀ ਕਬੀਰ ਜੀਉ ॥ soohee kabeer jeeo |

33

ਅਮਲੁ ਸਿਰਾਨੋ ਲੇਖਾ ਦੇਨਾ ॥ amal siraano lekhaa denaa |

34

ਆਏ ਕਠਿਨ ਦੂਤ ਜਮ ਲੇਨਾ ॥ aae katthin doot jam lenaa |

35

ਕਿਆ ਤੈ ਖਟਿਆ ਕਹਾ ਗਵਾਇਆ ॥ kiaa tai khattiaa kahaa gavaaeaa |

36

ਚਲਹੁ ਸਿਤਾਬ ਦੀਬਾਨਿ ਬੁਲਾਇਆ ॥੧॥ chalahu sitaab deebaan bulaaeaa |1|

37

ਚਲੁ ਦਰਹਾਲੁ ਦੀਵਾਨਿ ਬੁਲਾਇਆ ॥ chal darahaal deevaan bulaaeaa |

38

ਹਰਿ ਫੁਰਮਾਨੁ ਦਰਗਹ ਕਾ ਆਇਆ ॥੧॥ ਰਹਾਉ ॥ har furamaan daragah kaa aaeaa |1| rahaau |

39

ਕਰਉ ਅਰਦਾਸਿ ਗਾਵ ਕਿਛੁ ਬਾਕੀ ॥ krau aradaas gaav kichh baakee |

40

ਲੇਉ ਨਿਬੇਰਿ ਆਜੁ ਕੀ ਰਾਤੀ ॥ leo niber aaj kee raatee |

41

ਕਿਛੁ ਭੀ ਖਰਚੁ ਤੁਮੑਾਰਾ ਸਾਰਉ ॥ kichh bhee kharach tumaaraa saarau |

42

ਸੁਬਹ ਨਿਵਾਜ ਸਰਾਇ ਗੁਜਾਰਉ ॥੨॥ subah nivaaj saraae gujaarau |2|

43

ਸਾਧਸੰਗਿ ਜਾ ਕਉ ਹਰਿ ਰੰਗੁ ਲਾਗਾ ॥ saadhasang jaa kau har rang laagaa |

44

ਧਨੁ ਧਨੁ ਸੋ ਜਨੁ ਪੁਰਖੁ ਸਭਾਗਾ ॥ dhan dhan so jan purakh sabhaagaa |

45

ਈਤ ਊਤ ਜਨ ਸਦਾ ਸੁਹੇਲੇ ॥ eet aoot jan sadaa suhele |

46

ਜਨਮੁ ਪਦਾਰਥੁ ਜੀਤਿ ਅਮੋਲੇ ॥੩॥ janam padaarath jeet amole |3|

47

ਜਾਗਤੁ ਸੋਇਆ ਜਨਮੁ ਗਵਾਇਆ ॥ jaagat soeaa janam gavaaeaa |

48

ਮਾਲੁ ਧਨੁ ਜੋਰਿਆ ਭਇਆ ਪਰਾਇਆ ॥ maal dhan joriaa bheaa paraaeaa |

49

ਕਹੁ ਕਬੀਰ ਤੇਈ ਨਰ ਭੂਲੇ ॥ kahu kabeer teee nar bhoole |

50

ਖਸਮੁ ਬਿਸਾਰਿ ਮਾਟੀ ਸੰਗਿ ਰੂਲੇ ॥੪॥੩॥ khasam bisaar maattee sang roole |4|3|

Original Gurmukhi with romanized transliteration, via the GurbaniNow API. An English translation will be added once a cleared translation is available.