U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-701 89

Text

1

ਪਉੜੀ ॥ paurree |

2

ਹਰਿ ਸਾਲਾਹੀ ਸਦਾ ਸਦਾ ਤਨੁ ਮਨੁ ਸਉਪਿ ਸਰੀਰੁ ॥ har saalaahee sadaa sadaa tan man saup sareer |

3

ਗੁਰਸਬਦੀ ਸਚੁ ਪਾਇਆ ਸਚਾ ਗਹਿਰ ਗੰਭੀਰੁ ॥ gurasabadee sach paaeaa sachaa gahir ganbheer |

4

ਮਨਿ ਤਨਿ ਹਿਰਦੈ ਰਵਿ ਰਹਿਆ ਹਰਿ ਹੀਰਾ ਹੀਰੁ ॥ man tan hiradai rav rahiaa har heeraa heer |

5

ਜਨਮ ਮਰਣ ਕਾ ਦੁਖੁ ਗਇਆ ਫਿਰਿ ਪਵੈ ਨ ਫੀਰੁ ॥ janam maran kaa dukh geaa fir pavai na feer |

6

ਨਾਨਕ ਨਾਮੁ ਸਲਾਹਿ ਤੂ ਹਰਿ ਗੁਣੀ ਗਹੀਰੁ ॥੧੦॥ naanak naam salaeh too har gunee gaheer |10|

7

ਸਲੋਕ ਮਃ ੧ ॥ salok mahalaa 1 |

8

ਨਾਨਕ ਇਹੁ ਤਨੁ ਜਾਲਿ ਜਿਨਿ ਜਲਿਐ ਨਾਮੁ ਵਿਸਾਰਿਆ ॥ naanak ihu tan jaal jin jaliai naam visaariaa |

9

ਪਉਦੀ ਜਾਇ ਪਰਾਲਿ ਪਿਛੈ ਹਥੁ ਨ ਅੰਬੜੈ ਤਿਤੁ ਨਿਵੰਧੈ ਤਾਲਿ ॥੧॥ paudee jaae paraal pichhai hath na anbarrai tith nivandhai taal |1|

10

ਮਃ ੧ ॥ mahalaa 1 |

11

ਨਾਨਕ ਮਨ ਕੇ ਕੰਮ ਫਿਟਿਆ ਗਣਤ ਨ ਆਵਹੀ ॥ naanak man ke kam fittiaa ganat na aavahee |

12

ਕਿਤੀ ਲਹਾ ਸਹੰਮ ਜਾ ਬਖਸੇ ਤਾ ਧਕਾ ਨਹੀ ॥੨॥ kitee lahaa saham jaa bakhase taa dhakaa nahee |2|

13

ਪਉੜੀ ॥ paurree |

14

ਸਚਾ ਅਮਰੁ ਚਲਾਇਓਨੁ ਕਰਿ ਸਚੁ ਫੁਰਮਾਣੁ ॥ sachaa amar chalaaeon kar sach furamaan |

15

ਸਦਾ ਨਿਹਚਲੁ ਰਵਿ ਰਹਿਆ ਸੋ ਪੁਰਖੁ ਸੁਜਾਣੁ ॥ sadaa nihachal rav rahiaa so purakh sujaan |

16

ਗੁਰ ਪਰਸਾਦੀ ਸੇਵੀਐ ਸਚੁ ਸਬਦਿ ਨੀਸਾਣੁ ॥ gur parasaadee seveeai sach sabad neesaan |

17

ਪੂਰਾ ਥਾਟੁ ਬਣਾਇਆ ਰੰਗੁ ਗੁਰਮਤਿ ਮਾਣੁ ॥ pooraa thaatt banaaeaa rang guramat maan |

18

ਅਗਮ ਅਗੋਚਰੁ ਅਲਖੁ ਹੈ ਗੁਰਮੁਖਿ ਹਰਿ ਜਾਣੁ ॥੧੧॥ agam agochar alakh hai guramukh har jaan |11|

19

ਸਲੋਕ ਮਃ ੧ ॥ salok mahalaa 1 |

20

ਨਾਨਕ ਬਦਰਾ ਮਾਲ ਕਾ ਭੀਤਰਿ ਧਰਿਆ ਆਣਿ ॥ naanak badaraa maal kaa bheetar dhariaa aan |

21

ਖੋਟੇ ਖਰੇ ਪਰਖੀਅਨਿ ਸਾਹਿਬ ਕੈ ਦੀਬਾਣਿ ॥੧॥ khotte khare parakheean saahib kai deebaan |1|

22

ਮਃ ੧ ॥ mahalaa 1 |

23

ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥ naavan chale teerathee man khottai tan chor |

24

ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥ eik bhaau lathee naatiaa due bhaa charreeas hor |

25

ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥ baahar dhotee toomarree andar vis nikor |

26

ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ ॥੨॥ saadh bhale ananaatiaa chor si choraa chor |2|

27

ਪਉੜੀ ॥ paurree |

28

ਆਪੇ ਹੁਕਮੁ ਚਲਾਇਦਾ ਜਗੁ ਧੰਧੈ ਲਾਇਆ ॥ aape hukam chalaaeidaa jag dhandhai laaeaa |

29

ਇਕਿ ਆਪੇ ਹੀ ਆਪਿ ਲਾਇਅਨੁ ਗੁਰ ਤੇ ਸੁਖੁ ਪਾਇਆ ॥ eik aape hee aap laaeian gur te sukh paaeaa |

30

ਦਹ ਦਿਸ ਇਹੁ ਮਨੁ ਧਾਵਦਾ ਗੁਰਿ ਠਾਕਿ ਰਹਾਇਆ ॥ deh dis ihu man dhaavadaa gur tthaak rahaaeaa |

31

ਨਾਵੈ ਨੋ ਸਭ ਲੋਚਦੀ ਗੁਰਮਤੀ ਪਾਇਆ ॥ naavai no sabh lochadee guramatee paaeaa |

32

ਧੁਰਿ ਲਿਖਿਆ ਮੇਟਿ ਨ ਸਕੀਐ ਜੋ ਹਰਿ ਲਿਖਿ ਪਾਇਆ ॥੧੨॥ dhur likhiaa mett na sakeeai jo har likh paaeaa |12|

33

ਸਲੋਕ ਮਃ ੧ ॥ salok mahalaa 1 |

34

ਦੁਇ ਦੀਵੇ ਚਉਦਹ ਹਟਨਾਲੇ ॥ due deeve chaudah hattanaale |

35

ਜੇਤੇ ਜੀਅ ਤੇਤੇ ਵਣਜਾਰੇ ॥ jete jeea tete vanajaare |

36

ਖੁਲੑੇ ਹਟ ਹੋਆ ਵਾਪਾਰੁ ॥ khulae hatt hoaa vaapaar |

37

ਜੋ ਪਹੁਚੈ ਸੋ ਚਲਣਹਾਰੁ ॥ jo pahuchai so chalanahaar |

38

ਧਰਮੁ ਦਲਾਲੁ ਪਾਏ ਨੀਸਾਣੁ ॥ dharam dalaal paae neesaan |

39

ਨਾਨਕ ਨਾਮੁ ਲਾਹਾ ਪਰਵਾਣੁ ॥ naanak naam laahaa paravaan |

40

ਘਰਿ ਆਏ ਵਜੀ ਵਾਧਾਈ ॥ ghar aae vajee vaadhaaee |

41

ਸਚ ਨਾਮ ਕੀ ਮਿਲੀ ਵਡਿਆਈ ॥੧॥ sach naam kee milee vaddiaaee |1|

42

ਮਃ ੧ ॥ mahalaa 1 |

43

ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ ॥ raatee hovan kaaleea supedaa se van |

44

ਦਿਹੁ ਬਗਾ ਤਪੈ ਘਣਾ ਕਾਲਿਆ ਕਾਲੇ ਵੰਨ ॥ dihu bagaa tapai ghanaa kaaliaa kaale van |

45

ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨੁ ॥ andhe akalee baahare moorakh andh giaan |

46

ਨਾਨਕ ਨਦਰੀ ਬਾਹਰੇ ਕਬਹਿ ਨ ਪਾਵਹਿ ਮਾਨੁ ॥੨॥ naanak nadaree baahare kabeh na paaveh maan |2|

47

ਪਉੜੀ ॥ paurree |

48

ਕਾਇਆ ਕੋਟੁ ਰਚਾਇਆ ਹਰਿ ਸਚੈ ਆਪੇ ॥ kaaeaa kott rachaaeaa har sachai aape |

49

ਇਕਿ ਦੂਜੈ ਭਾਇ ਖੁਆਇਅਨੁ ਹਉਮੈ ਵਿਚਿ ਵਿਆਪੇ ॥ eik doojai bhaae khuaaeian haumai vich viaape |

50

ਇਹੁ ਮਾਨਸ ਜਨਮੁ ਦੁਲੰਭੁ ਸਾ ਮਨਮੁਖ ਸੰਤਾਪੇ ॥ eihu maanas janam dulanbh saa manamukh santaape |

51

ਜਿਸੁ ਆਪਿ ਬੁਝਾਏ ਸੋ ਬੁਝਸੀ ਜਿਸੁ ਸਤਿਗੁਰੁ ਥਾਪੇ ॥ jis aap bujhaae so bujhasee jis satigur thaape |

52

ਸਭੁ ਜਗੁ ਖੇਲੁ ਰਚਾਇਓਨੁ ਸਭ ਵਰਤੈ ਆਪੇ ॥੧੩॥ sabh jag khel rachaaeon sabh varatai aape |13|

Original Gurmukhi with romanized transliteration, via the GurbaniNow API. An English translation will be added once a cleared translation is available.